LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
sports news
tokoyohockey

ਟੋਕੀਓ (ਇੰਟ.)- ਭਾਰਤੀ ਟੀਮ (Indian Team) ਨੇ ਰੀਓ ਓਲੰਪਿਕ (Rio Olympics) ਸੋਨ ਤਮਗਾ (Gold medal) ਜੇਤੂ ਅਰਜਨਟੀਨਾ (Argentina) ਨੂੰ 3-1 ਨਾਲ ਹਰਾ ਕੇ ਟੋਕੀਓ ਓਲੰਪਿਕ (Tokyo Olympics) ਦੀ ਪੁਰਸ਼ ਹਾਕੀ ਮੁਕਾਬਲੇਬਾਜ਼ੀ ਦੇ ਕੁਆਰਟਰ ਫਾਈਨਲ (Quarter final) ਵਿਚ ਥਾਂ ਪੱਕੀ ਕਰ ਲਈ ਹੈ। ਆਖਰੀ ਤਿੰਨ ਮਿੰਟ ਵਿਚ ਦੋ ਗੋਲ ਕਰ ਕੇ ਟੀਮ ਇੰਡੀਆ (T...

pv sidndghu

ਟੋਕੀਓ - ਓਲੰਪਿਕ ਖੇਡਾਂ (Tokyo Olympics) ਦੇ ਸੱਤਵੇਂ ਦਿਨ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ ਹੈ। ਇਸ ਵਿਚਕਾਰ (P.V. sindhu) ਪੀ.ਵੀ. ਸਿੰਧੂ ਨੇ ਡੈਨਮਾਰਕ ਦੀ ਮੀਆ ਬਲਿਚਫੈਲਡ ਨੂੰ ਬੈਡਮਿੰਟਨ 'ਚ 21-15, 21-13 ਨਾਲ ਹਰਾਇਆ। ਇਸ ਦੇ ਨਾਲ ਹੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਕੁਆਟਰ ਫਾਈਨਲ ਵਿੱਚ ਪਹੁੰਚੀ ਗਈ ਹੈ ਉੱਥੇ ਹੀ ਪੁਰਸ਼ ਹਾਕੀ ਟੀਮ ਵੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। read this- ਭਾਰਤੀ ਤੀਰਅੰਦਾਜ਼ ਪ੍ਰਵੀਣ ਜਾਧਵ ਦੂਜੇ ਦੌਰ ਵਿਚੋਂ ਅਮਰੀਕੀ ਖਿਡਾਰੀ ਤੋਂ 6-0 ਨਾਲ ਹਾਰੇ ਭਾਰਤ ਨੇ ਡਿਫੈਂਡਿੰਗ ਚੈਂਪੀਅਨ ਰਹਿਣ ਵਾਲੀ ਟੀਮ ਅਰਜਨਟੀਨਾ ਨੂੰ 3-1 ਗੋਲਾਂ ਨਾਲ ਹਰਾਇਆ। ਭਾਰਤ ਵੱਲੋਂ ਵਰੁਨ ਕੁਮਾਰ,ਹਰਮਨਪ੍ਰੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਨੇ 1-1 ਗੋਲ ਕਰ ਟੀਮ ਦਾ ਸਕੋਰ ਤਿੰਨ ਗੋਲ ਤੱਕ ਪਹੁੰਚਾਇਆ। ਜਦਕਿ ਅਰਜਨਟੀਨ ਵੱਲੋਂ ਖੇਡ ਦੇ 48ਵੇਂ ਮਿੰਟ ਵਿੱਚ ਇਕਲੌਤਾ ਗੋਲ ਸ਼ੱਥ ਕੈਸੇਲਾ ਨੇ ਕੀਤਾ।   read this- ਫਿਲਮੀ ਅੰਦਾਜ਼ ਵਿਚ 6-7 ਵਿਅਕਤੀਆਂ ਵਲੋਂ ਟੈਕਸੀ ਚਾਲਕ ਤੋਂ ਖੋਹੀ...

parveen jadhav

ਟੋਕੀਓ (ਇੰਟ.)- ਭਾਰਤ ਦੇ ਤੀਰ ਅੰਦਾਜ਼ ਪ੍ਰਵੀਣ ਜਾਧਵ ਟੋਕੀਓ ਓਲੰਪਿਕ 2020 ਵਿਚ ਪੁਰਸ਼ ਮੁਕਾਬਲੇਬਾਜ਼ੀ ਦੇ ਦੂਜੇ ਸੈੱਟ ਵਿਚੋਂ ਹਾਰ ਕੇ ਬਾਹਰ ਹੋ ਗਏ ਹਨ। ਦੂਜੇ ਦੌਰ ਦੇ ਮੈਚ ਵਿਚ ਪ੍ਰਵੀਣ ਰੀਓ ਓਲੰਪਿਕ 2016 ਦੇ ਕਾਂਸੀ ਤਮਗਾ ਜੇਤੂ ਅਮਰੀਕਾ ਦੇ ਬ੍ਰੈਡੀ ਐਲੀਸਨ ਨਾਲ ਸੀ। ਐਲੀਸਨ ਦੇ ਸਾਹਮਣੇ ਪ੍ਰਵੀਣ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਐਲੀਸਨ ਨੇ ਇਹ ਮੁਕਾਬਲਾ 6-0 ਨਾਲ ਆਪਣੇ ਨਾਂ ਕੀਤਾ। ਪ੍ਰਵੀਣ ਨੇ ਪਹਿਲੇ ਦੌਰ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਵਿਸ਼ਵ ਦੇ ਨੰਬਰ-2 ਖਿਡਾਰੀ ਨੂੰ ਹਰਾਇਆ ਪਰ ਦੂਜੇ ਦੌਰ ਵਿਚ ਉਹ ਜਿੱਤਣ ਵਾਲੇ ਨਿਸ਼ਾਨੇ ਨਹੀਂ ਲਗਾ ਸਕੇ। ਐਲੀਸਨ ਨੇ ਜਾਧਵ ਨੂੰ ਅੰਤਿਮ 16 'ਚ 6-0 ਨਾਲ ਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਦਾ ਇਸ ਮੁਕਾਬਲੇਬਾਜ਼ੀ ਦਾ ਸਫ਼ਰ ਵੀ ਖ਼ਤਮ ਹੋ ਗਿਆ। ਜਾਧਵ ਪਹਿਲੇ ਸੈਟ 'ਚ 27, ਦੂਜੇ ਸੈਟ 'ਚ 26 ਤੇ ਤੀਜੇ 'ਚ 23 ਦਾ ਸਕੋਰ ਕੀਤਾ। ਜਦੋਂ ਕਿ ਐਲੀਸਨ ਨੇ ਪਹਿਲੇ ਸੈਟ 'ਚ 28, ਦੂਜੇ 'ਚ 27 ਤੇ ਤੀਜੇ 'ਚ 26 ਦਾ ਸਕੋਰ ਕੀਤਾ। ਇਸ ਤੋਂ ਪਹਿਲਾਂ ਜਾਧਵ ਨੇ ਦੁਨੀਆ ਦੇ ਨੰਬਰ ਤੀਰਅੰਦਾਜ਼ ਰੂਸ ਦੇ ਗਾਲਸਨ ਨੂੰ ਹਰਾ ਕੇ ਆਖ਼ਰੀ 16 'ਚ ਜਗ੍ਹਾ ਬਣਾਈ ਸੀ।...

nandu

ਪੁਣੇ- ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ (Nandu Natekar) ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ  88 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ। ਨੰਦੂ (Former Indian Batminton) ਭਾਰਤ ਦਾ ਪਹਿਲਾ ਬੈਡਮਿੰਟਨ ਖਿਡਾਰੀ ਸੀ ਜਿਸਨੇ ਦੇਸ਼ ਲਈ ਅੰਤਰ ਰਾਸ਼ਟਰੀ ਪੱਧਰ 'ਤੇ ਤਗਮਾ ਜਿੱਤਿਆ ਸੀ। ਉਸਨੇ ਇਹ ਪ੍ਰਾਪਤੀ ਸਾਲ 1956 ਵਿੱਚ ਪ੍ਰਾਪਤ ਕੀਤੀ। ਉਸ ਦੀ ਮੌਤ ਤੋਂ ਬਾਅਦ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ।  Read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ 'ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ 1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਸਨ ਆਪਣੇ ਕਰੀਅਰ ਵਿਚ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਵਾਲੇ 88 ਸਾਲਾ ਨੰਦੂ ਨਾਟੇਕਰ ਉਮਰ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਸਨ।  ਨੰਦੂ ਨਾਟੇਕਰ ਪਹਿਲੇ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਉਹ ਕ੍ਰਿਕਟ ਵੀ ਖੇਡਦੇ ਸਨ ਪਰ ਉਸਦਾ ਮਨ ਕ੍ਰਿਕਟ ਵਿੱਚ ਨਹੀਂ ਸੀ। ਇਸ ਤੋਂ ਬਾਅਦ ਨੰਦੂ ਨੇ ਬੈਡਮਿੰਟਨ ਵੱਲ ਆਪਣਾ ਧਿਆਨ ਮੋੜ ਲਿਆ। ਇਸਦੇ ਬਾਅਦ ਉਸਨੇ ਬੈਡਮਿੰਟਨ ਵਿੱਚ ਇੱਕ ਨਵਾਂ...

olypimc

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics) ਵਿੱਚ ਆਸਟਰੇਲੀਆ ਖਿਲਾਫ ਪਿਛਲੇ ਮੈਚ ਵਿਚ ਕਰਾਰੀ ਹਾਰ ਤੋਂ ਬਾਅਦ ਭਾਰਤ ਨੇ ਜ਼ਬਰਦਸਤ ਵਾਪਸੀ ਕੀਤੀ। ਟੋਕੀਓ ਓਲੰਪਿਕ (Tokyo Olympics) ਵਿੱਚ ਭਾਰਤ ਦੀ ਮੈਡਲਾਂ ਦੀ ਉਮੀਦ ਹੁਣ ਮਿਕਸਡ ਟੀਮ ਮੁਕਾਬਲੇ 'ਤੇ ਟਿਕੀ ਹੈ। ਇਸ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾ ਕੇ ਟੋਕੀਓ ਓਲੰਪਿਕ ਵਿੱਚ ਇੱਕਪਾਸੜ ਜਿੱਤ ਦਰਜ ਕੀਤੀ। Read this: 60 ਸਾਲਾ ਬਜ਼ੁਰਗ ਨਾਲ ਗੈਂਗਰੇਪ ਕਰ ਢਾਹਿਆ ਰੂਹ ਕੰਬਾਊ ਤਸ਼ਦੱਦ ਆਸਟਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ, ਭਾਰਤੀ ਟੀਮ ਨੇ ਫਿਰ ਜਿੱਤ ਦੀ ਦਿਸ਼ਾ ਵੱਲ ਕਦਮ ਵਧਾ ਲਿਆ ਹੈ। ਇਸ ਮੈਚ ਵਿੱਚ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 7-1 ਨਾਲ ਹਰਾਇਆ ਸੀ। ਭਾਰਤ ਲਈ ਰੁਪਿੰਦਰ ਪਾਲ ਸਿੰਘ (15 ਵੇਂ ਅਤੇ 51 ਵੇਂ ਮਿੰਟ) ਨੇ ਦੋ ਜਦਕਿ ਸਿਮਰਨਜੀਤ ਸਿੰਘ (14 ਵੇਂ ਮਿੰਟ) ਨੇ ਇਕ ਗੋਲ ਕੀਤਾ।  ਹੁਣ ਭਾਰਤ ਦਾ ਅਗਲਾ ਮੈਚ ਅਰਜਨਟੀਨਾ ਨਾਲ ਹੈ। Read this: ਪੰਜਾਬ-ਚੰਡੀਗੜ੍ਹ ਸਣੇ ਇਨ੍ਹਾਂ ਸੂਬਿਆਂ 'ਚ 3-4 ਦਿਨਾਂ 'ਚ ਭਾਰੀ ਬਾਰਸ਼ ਦੀ ਚੇਤਾਵਨੀ, ਜਾਰੀ ਹੋਇਆ Orange Alert  ...

mira bhu

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women's weightlifting) ਵਿਚ ਇਹ ਤਮਗਾ ਦਿਵਾਇਆ। ਕਲੀਨ ਐਂਡ ਜਰਕ  (Clean & Jerk) ਦੇ ਆਪਣੀ ਦੂਜੀ ਕੋਸ਼ਿਸ਼ ਵਿਚ ਮੀਰਾਬਾਈ ਨੇ ਕੁਲ 115 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਓਲੰਪਿਕ ਰਿਕਾਰਡ (Olympic record) ਬਣਾਇਆ। ਹਾਲਾਂਕਿ ਇਹ ਰਿਕਾਰਡ ਉਨ੍ਹਾਂ ਦਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਿਹਾ ਅਤੇ ਚੀਨ ਦੀ ਹੋ...

marry kom

ਟੋਕਿਓ: ਭਾਰਤ ਦੇ ਸਭ ਤੋਂ ਅਨੁਭਵੀ ਖਿਡਾਰਨ ਮੈਰੀਕੌਮ (Mary Kom) ਨੇ ਜਿੱਤ ਦੇ ਨਾਲ ਆਗਾਜ਼ ਕੀਤਾ ਹੈ। 6 ਵਾਰ ਦੇ ਵਿਸ਼ਵ ਚੈਂਪੀਅਨ ਨੇ 32 ਮੈਚਾਂ ਦੇ ਗੇੜ ਵਿਚ ਡੋਮਿਨਿਕਨ ਰੀਪਬਲਿਕ ਦੀ ਮਹਿਲਾ ਮੁੱਕੇਬਾਜ਼ ਵਿਰੁੱਧ ਮੈਚ ਜਿੱਤ ਲਿਆ ਹੈ ,ਇਸਦੇ ਨਾਲ, ਮੈਰੀਕਾਮ (Mary Kom)ਦੇ ਪੰਚ ਨੇ ਟੋਕਿਓ ਰਿੰਗ ਵਿੱਚ ਭਾਰਤ ਲਈ ਤਗਮੇ ਦੀ ਉਮੀਦ ਜਗਾ ਦਿੱਤੀ ਹੈ। ਮੈਰੀਕਾਮ ਨੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਬਾਕਸਿੰਗ ਗੇੜ ਵਿੱਚ 4-1 ਨਾਲ ਜਿੱਤ ਦਰਜ ਕੀਤੀ। Read this : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੈਠੇ ਬਾਬਾ ਲਾਭ ਸਿੰਘ ਨੂੰ ਮਿਲੇ ਪੁਹੁੰਚੇ ਸੁਖਬੀਰ ਬਾਦਲ ਮੈਰੀਕੌਮ ਲਈ ਇਹ ਮੁਕਾਬਲਾ ਸੌਖਾ ਨਹੀਂ ਸੀ ਪਰ ਆਪਣੇ ਤਜਰਬੇ ਦਾ ਫਾਇਦਾ ਚੁੱਕਦਿਆਂ (Mary Kom) ਮੈਰੀਕੌਮ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੀ। ਮੈਰੀਕੌਮ ਨੇ ਅਗਲੇ ਰਾਊਂਡ ਲਈ ਥਾਂ ਬਣਾ ਲਈ ਹੈ। ਮੈਰੀਕੌਮ ਆਪਣਾ ਆਖਰੀ ਓਲੰਪਿਕਸ ਖੇਡ ਰਹੀ ਹੈ। ਮੈਰੀਕੌਮ ਨੇ ਤੀਜੇ ਰਾਊਂਡ ‘ਚ ਆਉਂਦਿਆਂ ਹੀ ਅਟੈਕ ਸ਼ੁਰੂ ਕਰ ਦਿੱਤਾ ਹੈ। ਮੈਰੀਕੌਮ ਦੇ ਸਾਹਮਣੇ ਹਰਨਾਡਿਜ਼ ਗਾਰਸਿਆ ਡਿਫੈਂਸ ਦੀ ਸਥਿਤੀ ‘ਚ ਨਜ਼ਰ ਆ ਰਹੀ ਸੀ। ਮੈਰੀਕੌਮ ਨੇ ਪਹਿਲੇ ਦੋ ਰਾਊਂਡ ਆਪਣੀ ਊਰਜਾ ਬਚਾ ਕੇ ਰੱਖੀ ਤੇ ਆਉਂਦਿਆਂ ਹੀ ਅਟੈਕ ਸ਼ੁਰੂ ਕਰ ਦਿੱਤਾ। Read this : Tokyo Olympics ਵਿਚ P. V. ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤਿਆ ਪਹਿਲਾ ਮੈਚ...

priya mlik

ਨਵੀਂ ਦਿੱਲੀ - ਵਿਸ਼ਵ ਕੈਡੇਟ ਚੈਂਪੀਅਨਸ਼ਿਪ (World Wrestling Championship) ਵਿਚ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਭਾਰਤੀ ਮਹਿਲਾ ਪਹਿਲਵਾਨ  (Priya Malik) ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਹੈ। ਪ੍ਰਿਆ ਮਲਿਕ  (Priya Malik) ਨੇ ਹੰਗਰੀ ਦੇ ਬੁਡਾਪੇਸਟ ਵਿੱਚ ਆਯੋਜਿਤ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਵਿੱਚ ਇਹ ਕਾਰਨਾਮਾ ਹਾਸਲ ਕੀਤਾ। Read this: Mann Ki Baat 'ਚ PM ਮੋਦੀ ਬੋਲੇ-ਤਿਉਹਾਰਾਂ ਦੌਰਾਨ ਇਹ ਨਾ ਭੁੱਲੋ ਕਿ ਕੋਰੋਨਾ ਅਜੇ ਨਹੀਂ ਗਿਆ 24 ਜੁਲਾਈ ਨੂੰ ਹੋਏ ਇਸ ਮੈਚ ਵਿੱਚ,  (Priya Malik)ਪ੍ਰਿਆ ਨੇ ਬੇਲਾਰੂਸ ਦੇ ਪਹਿਲਵਾਨ ਨੂੰ 5-0 ਨਾਲ ਹਰਾ ਕੇ ਤਮਗਾ ਜਿੱਤਿਆ। ਪ੍ਰਿਆ ਦਾ ਅਗਲਾ ਟੀਚਾ ਓਲੰਪਿਕ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰ...

pv isnghu tokyo

ਟੋਕੀਓ- ਟੋਕੀਓ ਉਲੰਪਿਕ (Tokyo Olympics) ਵਿਚ ਵਿਸ਼ਵ ਦੀ ਚੋਟੀ ਦੀ ਬੈਡਮਿੰਟਨ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਪੀ.ਵੀ. ਸਿੰਧੂ  (P. V. Sindhu) ਨੇ ਇਜ਼ਰਾਈਲ ਦੀ ਪੋਲੀਕਾਰਪੋਵਾ ਨੂੰ ਆਸਾਨੀ ਨਾਲ ਮਾਤ ਦਿੱਤੀ ਹੈ। ਗਰੁੱਪ ਜੇ ਦੇ ਆਪਣੇ ਪਹਿਲੇ ਮੈਚ ਵਿੱਚ ਸਿੰਧੂ ਨੇ ਆਸਾਨੀ ਨਾਲ ਇਜ਼ਰਾਈਲ ਦੀ ਕੇਸਨੀਆ ਪੋਲੀਕਾਰਪੋਵਾ ਨੂੰ 21-7, 21-10 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿਚ ਭਾਰਤ ਦੀ ਇਕਲੌਤੀ ਚੁਣੌਤੀ ਸਿੰਧੂ ਨੇ ਸਿਰਫ 29 ਮਿੰਟਾਂ ਵਿਚ ਇਹ ਮੈਚ ਜਿੱਤ ਲਿਆ। ਸਿੰਧੂ ਦਾ ਅਗਲਾ ਮੁਕਾਬਲਾ ਹਾਂਗ ਕਾਂਗ ਦੀ ਚੇਂਗ ਨਗਨ ਯੀ ਨਾਲ ਹੋਵੇਗਾ। Read this: ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਜ਼ਬਰਦਸਤ ਵਿਰੋਧ, ਠੇਕਾ ਮੁਲਾਜ਼ਮਾਂ 'ਤੇ ਲਾਠੀਚਾਰਜ, ਕਈ ਗ੍ਰਿਫ਼ਤਾਰ ਪਹਿਲੇ ਮੈਚ ਵਿੱਚ ਸਿੰਧੂ (P. V. Sindhu)ਨੇ ਆਪਣੇ ਇਸਰਾਈਲ ਵਿਰੋਧੀ ਨੂੰ ਪੂਰੀ ਤਰ੍ਹਾਂ ਹਾਵੀ ਕਰ ਲਿਆ ਅਤੇ ਉਸਨੇ ਲਗਾਤਾਰ 13 ਅੰਕ ਬਣਾਏ। ਸਿੰਧੂ ਖੇਡ ਦੇ ਅੰਤਰਾਲ ਤੱਕ 11-5 ਨਾਲ ਅੱਗੇ ਸੀ। ਇਸ ਬੜ੍ਹਤ ਨੂੰ ਜਾਰੀ ਰੱਖਦਿਆਂ ਸਿੰਧੂ ਨੇ ਸਿਰਫ 13 ਮਿੰਟਾਂ ਵਿੱਚ ਪਹਿਲਾ ਮੈਚ 21-7 ਨਾਲ ਜਿੱਤ ਲਿਆ। ਦੂਜੇ ਗੇਮ ਵਿੱਚ ਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਦੇ ਅੰਤਰਾਲ ਤੱਕ 11-4 ਦੀ ਬੜ੍ਹਤ ਹਾਸਲ ਕੀਤੀ।  Read this: ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ ਹਾਲਾਂਕਿ ਵਿਸ਼ਵ ਦੀ ਨੰਬਰ -58 ਪੋਲੀਕਾਰਪੋਵਾ ਨੇ ਇਸ ਤੋਂ ਬਾਅਦ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਿੰਧੂ ਦੇ ਕਰਾਸ ਕੋਰਟ ਸ਼ਾਟ ਨਹੀਂ ਤੋੜ ਸਕੀ। ...

olympicsa 1

ਚੰਡੀਗੜ੍ਹ: - ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women's weightlifting) ਵਿਚ ਇਹ ਤਮਗਾ ਦਿਵਾਇਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ ਨੂੰ ਟੋਕਿਓ ਓਲੰਪਿਕਸ ਵਿੱਚ 49 ਕਿੱਲੋਗ੍ਰਾਮ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕੀਤਾ, ...

meerabai

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women's weightlifting) ਵਿਚ ਇਹ ਤਮਗਾ ਦਿਵਾਇਆ। ਕਲੀਨ ਐਂਡ ਜਰਕ  (Clean & Jerk) ਦੇ ਆਪਣੀ ਦੂਜੀ ਕੋਸ਼ਿਸ਼ ਵਿਚ ਮੀਰਾਬਾਈ ਨੇ ਕੁਲ 115 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਓਲੰਪਿਕ ਰਿਕਾਰਡ (Olympic record) ਬਣਾਇਆ। ਹਾਲਾਂਕਿ ਇਹ ਰਿਕਾਰਡ ਉਨ੍ਹਾਂ ਦਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਿਹਾ ਅਤੇ ਚੀਨ ਦੀ ਹੋਊ ਝੀ...

indian win

ਨਵੀਂ ਦਿੱਲੀ (ਇੰਟ.)- ਭਾਰਤੀ ਹਾਕੀ ਟੀਮ (Indian Hockey Team) ਨੇ ਟੋਕੀਓ ਓਲੰਪਿਕ (Tokyo olympics) ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿਚ ਕੀਤੀ ਹੈ। ਪਹਿਲੇ ਮੁਕਾਬਲੇ ਵਿਚ ਨਿਊਜ਼ੀਲੈਂਡ (Newzealand) ਦੇ ਖਿਲਾਫ ਟੀਮ ਨੇ ਬੇਹਦ ਰੋਮਾਂਚਕ ਮੈਚ ਵਿਚ 3-2 ਨਾਲ ਜਿੱਤ ਹਾਸਲ ਕੀਤੀ। ਕਪਤਾਨ ਮਨਪ੍ਰੀਤ ਸਿੰਘ (Captain Manpreet Singh) ਇਸ ਜਿੱਤ ਵਿਚ ਭਾਰਤ ਦੇ ਹੀਰੋ ਰਹੇ ਅਤੇ ਉਨ੍ਹਾਂ ਨੇ ਦੋ ਗੋਲ ਕੀਤੇ। ਹੁਣ ਐਤਵਾਰ ਨੂੰ ਭਾਰਤੀ ਟੀਮ (Indian Team) ਦਾ ਮੁਕਾਬਲਾ ਆਸਟ੍ਰੇਲੀਆ (Australia) ਦੀ ਟੀਮ ਨਾਲ ਹੋਵੇਗਾ। ਓਲੰਪਿਕ (Olympics) ਵਿਚ ਇਕ ਨਵੀਂ ਇਬਾਰਤ ਲਿਖਣ ਦੇ ਇਰਾਦੇ ਨਾਲ ਉਤਰੀ ਭਾਰਤੀ ਟੀਮ ਨੇ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ। Read this- ਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ ਆਏ 39...

win india

ਨਵੀਂ ਦਿੱਲੀ (ਇੰਟ.)- ਭਾਰਤੀ ਟੀਮ (India Team) ਨੂੰ ਸ਼੍ਰੀਲੰਕਾ (Shrilanka) ਦੇ ਖਿਲਾਫ ਤਿੰਨ ਮੈਚਾਂ (3 match) ਦੀ ਸੀਰੀਜ਼ ਦੇ ਆਖਰੀ ਮੈਚ ਵਿਚ 3 ਵਿਕਟਾਂ (3 Wickets) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਦੋ ਮੁਕਾਬਲਿਆਂ ਨੂੰ ਜਿੱਤ ਕੇ ਭਾਰਤ ਨੇ ਵਨਡੇ ਸੀਰੀਜ਼ (One day Series) ਵਿਚ 2-0 ਨਾਲ ਜਿੱਤ ਹਾਸਲ ਕੀਤੀ ਹੋਈ ਸੀ ਲਿਹਾਜ਼ਾ ਆਖਰੀ ਵਨਡੇ ਹਾਰਣ ਤੋਂ ਬਾਅਦ ਵੀ ਸੀਰੀਜ਼ ਭਾਰਤ ਦੇ ਨਾਂ ਰਹੀ। ਇਸ ਮੈਚ ਵਿਚ ਨੌਜਵਾਨਾਂ 'ਤੇ ਭਰੋਸਾ ਜਤਾਉਣਾ ਕੋਚ ਰਾਹੁਲ ਦ੍ਰਾਵਿਡ (Rahul Dravid) 'ਤੇ ਭਾਰੀ ਪਿਆ। read this- ਮੋਗਾ ਹਾਦਸਾ : ਮੁੱਖ ਮੰਤਰੀ ਵਲੋਂ ਹਾਦਸਾ ਪੀੜਤਾਂ ਲਈ ਵਿੱਤੀ ਮਦਦ ਦਾ ਐਲਾਨ, ਸੋਨੂ ਸੂਦ ਵੀ ਮਦਦ ਲਈ ਆਏ ਅੱਗੇ ਤਿ...

olympic tiranga

ਟੋਕੀਓ (ਇੰਟ.)- ਖੇਡਾਂ ਦੇ ਮਹਾਕੁੰਭ ਓਲੰਪਿਕ (Olympics) ਦੇ ਉਦਘਾਟਨ ਸਮਾਰੋਹ (Opening Ceremony) ਦੀ ਸ਼ੁਰੂਆਤ ਟੋਕੀਓ (Tokyo) ਦੇ ਜਾਪਾਨ ਨੈਸ਼ਨਲ ਸਟੇਡੀਅਮ (Japan National Stadium) ਵਿਚ ਹੋ ਗਈ ਹੈ। ਕੋਰੋਨਾ ਮਹਾਮਾਰੀ (Corona pendamic) ਦੇ ਕਾਰਣ ਇਸ ਦਾ ਆਯੋਜਨ ਇਕ ਸਾਲ ਦੇਰੀ ਨਾਲ ਹੋ ਰਿਹਾ ਹੈ। 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ 206 ਦੇਸ਼ਾਂ (206 Country) ਤੋਂ ਤਕਰੀਬਨ 11 ਹਜ਼ਾਰ ਤੋਂ ਜ਼ਿਆਦਾ ਐਥਲੀਟ (Athlete) 33 ਖੇਡਾਂ ਦੀ 339 ਮੁਕਾਬ...

tokio opening

ਟੋਕੀਓ (ਇੰਟ.) ਜਪਾਨ ਵਿਚ ਸ਼ੁੱਕਰਵਾਰ ਨੂੰ ਓਲੰਪਿਕ ਗੇਮਸ ਸ਼ੁਰੂ ਹੋ ਰਹੀਆਂ ਹਨ। ਕੋਰੋਨਾ (Corona) ਦੇ ਖਤਰੇ ਨੂੰ ਦੇਖਦੇ ਹੋਏ ਓਪਨਿੰਗ ਸੈਰੇਮਨੀ ਵਿਚ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਟੋਕੀਓ ਦੇ ਨੈਸ਼ਨਲ ਸਟੇਡੀਅਮ (National Stadium) ਵਿਚ ਸਿਰਫ 960 ਲੋਕਾਂ ਨੂੰ ਐਂਟਰੀ ਮਿਲੇਗੀ। ਇਸ ਵਿਚ ਭਾਰਤ ਤੋਂ 7 ਖੇਡਾਂ ਦੇ ਸਿਰਫ 20 ਖਿਡਾਰੀ ਅਤੇ 6 ਆਫੀਸ਼ੀਅਲ ਸ਼ਾਮਲ ਹੋਣਗੇ। ਦੋਹਾਂ ਹਾਕੀ ਟੀਮਾਂ, ਨਿਸ਼ਾਨੇਬਾਜ਼, ਤੀਰਅੰਦਾਜ਼, ਬੈਡਮਿੰਟਨ, ਐਥਲੈਟਿਕਸ (Badminton, Athletics) ਦੇ ਖਿਡਾਰੀ ਨਹੀਂ ਹੋਣਗੇ। 6 ਵਾਰ ਦੀ ਵਿਸ਼ਵ ਚੈਂਪੀਅਨ ਬਾਕਸਰ (World Champion Boxer) ਐੱਮ.ਸੀ. ਮੈਰੀਕਾਮ ਅਤੇ ਹਾਕੀ ਕਪਤਾਨ ਮਨਪ੍ਰੀਤ ਸਿੰਘ (Hockey captain Manpreet Singh) ਝੰਡਾਬਰਦਾਰ ਹੋਣਗੇ। ਭਾਰਤ ਦੇ 126 ਖਿਡਾਰੀ ਗੇਮਸ ਵਿਚ ਹਿੱਸਾ ਲੈ ਰੇਹ ਹਨ। ਭਾਰਤ ਦਾ ਮਾਰਚ ਪਾਸਟ ਵਿਚ 21ਵਾਂ ਨੰਬਰ ਹੋਵੇਗਾ। read this- ਮੋਗਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸੇ 'ਚ 5 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ ਓਪਨਿੰਗ ਸੈਰੇਮਨੀ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਚਾਰ ਵਜੇ) ਤੋਂ ਹੋਵਗੀ। ਜਾਪਾਨ ਦੇ ਸਾਬਕਾ ਪੀ.ਐੱਮ. ਸ਼ਿੰਜੋ ਆਬੇ ਵੀ ਓਪਨਿੰਗ ਸੈਰੇਮਨੀ ਵਿਚ ਸ਼ਿਰਕਤ ਨਹੀਂ ਕਰਨਗੇ। ਇਸ ਸਾਲ 25 ਮਾਰਚ ਨੂੰ ਯੂਨਾਨ ਦੇ ਸ਼ਹਿਰ ਓਲਿੰਪੀਆ ਦੇ ਖੰਡਰਾਂ 'ਚੋਂ ਜਗਾਈ ਮਸ਼ਾਲ ਟੋਕੀਓ ਪੁੱਜ ਗਈ ਹੈ। ਇਸ ਨਾਲ 32ਵੀਆਂ ਓਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ, ਜੋ ਖੇਡਾਂ ਦੌਰਾਨ 8 ਅਗਸਤ ਤਕ ਦਿਨ-ਰਾਤ ਜਗਦੀ ਰਹੇਗੀ। ਓਲੰਪਿਕ ਮਸ਼ਾਲ ਨੂੰ ਅਨੇਕਾਂ ਖਿਡਾਰੀ ਹੱਥੋ-ਹੱਥੀਂ ਓਲੰਪਿਕ ਖੇਡਾਂ ਦੇ ਸ਼ਹਿਰ ਲਿਆਉਂਦੇ ਹਨ। ਉਂਜ ਟੋਕੀਓ ਓਲੰਪਿਕ ਖੇਡਾਂ ਦੇ ਪ੍ਰਬ...

srilanka coach

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਸ਼੍ਰੀਲੰਕਾ (Shrilanka) ਨੂੰ ਵਨਡੇ ਸੀਰੀਜ਼ (ODI series) ਦੇ ਦੂਜੇ ਮੈਚ ਵਿਚ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਉਸ ਨੇ ਤਿੰਨ ਮੈਚਾਂ ਦੀ ਸੀਰਜ਼ 'ਤੇ ਕਬਜ਼ਾ ਕਰ ਲਿਆ। ਪਹਿਲੇ ਵਨ ਡੇ ਵਿਚ 7 ਵਿਕਟਾਂ (7 wicket) ਨਾਲ ਹਾਰ ਝੱਲਣ ਵਾਲੀ ਸ਼੍ਰੀਲੰਕਾਈ ਟੀਮ (Sri Lankan team) ਨੇ ਦੂਜੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਇੰਡੀਆ (Team India) ਨੂੰ ਸਖ਼ਤ ਟੱਕਰ ਦਿੱਤੀ। ਮੈਚ ਵਿਚ ਜ਼ਿਆਦਾਤਰ ਸਮਾਂ ਸ਼੍ਰੀਲੰਕਾਈ ਟੀਮ ਦਾ ਪੱਲੜਾ ਭਾਰੀ ਸੀ। ਪਰ ਦੀਪਕ ਚਾਹਰ (Deepak Chahar) ਅਤੇ ਭੁਵਨੇਸ਼ਵਰ ਕੁਮਾਰ (Bhuvneshwar Kumar) ਵਿਚਾਲੇ 8ਵੀਂ ਵਿਕਟ ਲਈ ਹੋਈ 84 ਦੌੜਾਂ ਦੀ ਭਾਈਵਾਲੀ ਨਾਲ ਟੀਮ ਇੰਡੀਆ ਨੇ ਮੇਜ਼ਬਾਨ ਟੀਮ ਦੇ ਕੋਲੋਂ ਜਿੱਤ ਖੋਹ ਲਏ। ਚਾਹਰ 69 ਤਾਂ ਭ...

bed tokyo

ਟੋਕੀਓ (ਇੰਟ.)- ਟੋਕੀਓ ਓਲੰਪਿਕ ਵਿਲੇਜ (Tokyo Olympic Village) ਦੇ ਬੈੱਡ ਕਾਫੀ ਮਜ਼ਬੂਤ ਹਨ। ਆਯੋਜਕਾਂ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ ਆਈ ਸੀ ਕਿ ਇਹ ਬੈੱਡ ਸੈਕਸ ਲਈ ਮਜ਼ਬੂਤ ਨਹੀਂ ਹਨ। ਆਇਰਿਸ਼ ਜਿਮਨਾਸਟ ਰਿਸ ਮੈਕਲੇਗਨ (Irish gymnast Ris McLagan) ਨੇ ਪਲੰਗ ਉਪਰ ਛਲਾਂਗ ਲਗਾ ਕੇ ਇਸ ਗੱਲ ਨੂੰ ਸਾਬਿਤ ਕੀਤਾ। ਇਸ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਵਿਚ ਛਲੀ ਖਬਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਲੰਗ ਜਾਣਬੁਝ ਕੇ ਕਮਜ਼ੋਰ ਬਣਾਏ ਗਏ ਹਨ ਤਾਂ ਜੋ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕੀਤਾ ਜਾ ਸਕੇ। Read this- 15 ਅਗਸਤ ਤੋਂ ਪਹਿਲਾਂ ਦਿੱਲੀ ਵਿਚ ਅੱਤਵਾਦੀ ਹਮਲੇ ਦਾ ਅਲਰਟ! ਵਧਾਈ ਸੁਰੱਖਿਆ ਮੈਕਲੇਗਨ ਨੇ ਟਵਿੱਟਰ 'ਤੇ ਪੋਸਟ ਕੀਤੇ ਗਏ ਆਪਣੇ ਵੀਡੀਓ ਵਿਚ ਕਿਹਾ, ਇਹ ਪਲੰਗ ਐਂਟੀ ਸੈਕਸ ਕਹੇ ਜਾ ਰਹੇ ਸਨ। ਇਹ ਕਾਰਡਬੋਰਡ ਨਾਲ ਬਣਾਏ ਗਏ ਹਨ। ਹਾਂ ਇਹ ਖਾਸ ਤਰ੍ਹਾਂ ਦੇ ਮੂਵਮੈਂਟ ਰੋਕਣ ਲਈ ਹਨ। ਇਹ ਫੇਕ, ਫੇਕ ਨਿਊਜ਼ ਹੈ।ਓਲੰਪਿਕ ਦੇ ਅਧਿਕਾਰੀਆਂ ਨੇ ਟਵਿੱਟਰ ਅਕਾਉਂਟ 'ਤੇ ਇਸ ਝੂਠੀ ਖਬਰ ਤੋਂ ਪਰਦਾ ਚੁੱਕਣ ਲਈ ਮੈਕਲੇਗਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਲੰਗ ਟਿਕਾਊ ਅਤੇ ਮਜ਼ਬੂਤ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਇਕ ਟਵੀਟ 'ਤੇ ਅਧਾਰਿਤ ਸੀ। ਇਹ ਟਵੀਟ ਅਮਰੀਕਾ ਦੇ ਲੰਬੀ ਦੂਰੀ ਦੇ ਧਾਵਕ ਪੌਲ ਕੇਲਿਮੋ ਨੇ ਕੀਤਾ ਸੀ। “Anti-sex” beds at the Olympics pic.twitter.com/2jnFm6mKcB — Rhys Mcclenaghan (@McClenaghanRhys...

olympicsa

ਟੋਕੀਓ (ਇੰਟ.)- ਟੋਕੀਓ ਓਲੰਪਿਕ  (Tokyo Olympics) ਦੇ ਆਯੋਜਨ 'ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਬੀਤੇ ਦਿਨੀ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਕੰਪਲੈਕਸ ਵਿਚ ਕੋਰੋਨਾ ਇਨਫੈਕਸ਼ਨ (Corona infection) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਨਾਲ ਹੋਣੀ ਹੈ। ਖੇਡ ਪਿੰਡ ਵਿਚ ਕੋਰੋਨਾ ਦਾ ਮਾਮਲਾ ਆਉਣ 'ਤੇ ਓਲੰਪਿਕ ਦੇ ਆਯੋਜਨ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਹਾਲਾਂਕਿ ਕੋਵਿਡ-19 (Covid-19) ਸੰਸਾਰਕ ਮਹਾਮਾਰੀ ਦੇ ਦੇਖਦੇ ਹੋਏ ਟੋਕੀਓ (Tokyo) ਵਿਚ 6 ਹਫਤੇ ਦਾ ਕੋਰੋਨਾ ਐਮਰਜੈਂਸੀ (Corona Emergency) ਲਾਗੂ ਹੈ।  Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ ਇਸ ਵਾਰ ਖਾਸ ਗੱਲ ਗੱਲ ਇਹ ਵੀ ਹੈ ਕਿ ਟੋਕੀਓ ਓਲੰਪਿਕ (Tokyo Olympics) ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ ਓਲੰਪਿਕ ਜਾਣ ਵਾਲੇ ਖਿਡਾਰੀਆਂ 'ਚੋਂ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਟੀਮ ਹੈ। 15 ਪੰਜਾਬੀ ਖਿਡਾਰੀ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਸਭ ਤੋਂ ਜ਼ਿਆਦਾ ਹਰਿਆਣਾ ਦੇ ਖਿਡਾਰੀ ਓਲੰਪਿਕ 'ਚ ਹਿੱਸਾ ਲੈਣਗੇ। ਜਪਾਨ ਦੇ ਟੋਕੀਓ 'ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ ਓਲ...

olympics corona

ਟੋਕੀਓ (ਇੰਟ.)- ਟੋਕੀਓ ਓਲੰਪਿਕ  (Tokyo Olympics) ਦੇ ਆਯੋਜਨ 'ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਕੰਪਲੈਕਸ ਵਿਚ ਕੋਰੋਨਾ ਇਨਫੈਕਸ਼ਨ (Corona infection) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਨਾਲ ਹੋਣੀ ਹੈ। ਖੇਡ ਪਿੰਡ ਵਿਚ ਕੋਰੋਨਾ ਦਾ ਮਾਮਲਾ ਆਉਣ 'ਤੇ ਓਲੰਪਿਕ ਦੇ ਆਯੋਜਨ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਹਾਲਾਂਕਿ ਕੋਵਿਡ-19 (Covid-19) ਸੰਸਾਰਕ ਮਹਾਮਾਰੀ ਦੇ ਦੇਖਦੇ ਹੋਏ ਟੋਕੀਓ (Tokyo) ਵਿਚ 6 ਹਫਤੇ ਦਾ ਕੋਰੋਨਾ ਐਮਰਜੈਂਸੀ (Corona Emergency) ਲਾਗੂ ਹੈ। ਪਿਛਲੇ ਕੁਝ ਦਿਨਾਂ ਵਿਚ ਜੇਕਰ ਦੇਖਿਆ ਜਾਵੇ ਤਾਂ ਟੋਕੀਓ ਵਿਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। Read this- 112 ਰੁਪਏ ਨੂੰ ਢੁੱਕਿਆ ਪੈਟਰੋਲ, ਲਗਾਤਾਰ ਹੋ ਰਿਹੈ ਵਾਧਾ ਓਲੰਪਿਕ ਖੇਡ ਪਿੰਡ ਵਿਚ ਇਹ ਕੋਰੋਨਾ ਦਾ ਮਾਮਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਖੇਡਾਂ ਦੀ ਸ਼ੁਰੂਆਤ ਹੋਣ ਵਿਚ 6 ਦਿਨ ਬਚੇ ਹਨ। ਜਾਪਾਨ ਸਰਕਾਰ ਨੇ ਟੋਕੀਓ ਵਿਚ ਕੋਰੋਨਾ ਦਾ ਅਸਰ ਜ਼ਿਆਦਾ ਨਾ ਹੋਵੇ ਉਸ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਪਰ ਇਸ ਦੇ ਬਾਵਜੂਦ ਰਾਜਧਾਨੀ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗ...

olympics yuganda

ਓਸਾਕਾ (ਇੰਟ.)- ਯੁਗਾਂਡਾ (yuganda) ਦਾ ਭਾਰਤੋਲਕ ਜੋ ਪੱਛਮੀ ਜਾਪਾਨ ਵਿਚ ਟੋਕੀਓ ਓਲੰਪਿਕ (Tokyo Olympics) ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਨਿੰਗ (Training) ਕਰ ਰਹੇ ਸਨ, ਉਹ ਅਚਾਨਕ ਗਾਇਬ (Missing) ਹੋ ਗਏ। ਯਾਹੂ ਜਾਪਾਨ (yahoo japan) ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਯੁਗਾਂਡਾ ਟੀਮ (Yugnada team) ਦੇ ਨਾਲ ਆਏ 20 ਸਾਲ ਦੇ ਜੁਲੀਅਸ ਸੇਕਿਤੋਲੇਕੋ (Julius Sekitoleko) ਦੀ ਖੋਜ ਵਿਚ ਜੁਟੀ ਹੈ। ਜੋ ਓਸਾਕਾ ਟਾਪੂ (Osaka Island) ਦੇ ਇਜੁਮਿਸਾਨੋ (Izumisano) ਵਿਚ ਓਲੰਪਿਕ (Olympics) ਤੋਂ ਪਹਿਲਾਂ ਟ੍ਰੇਨਿੰਗ ਕੈਂਪ (Training Camp) ਕਰ ਰਹੇ ਸਨ। Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵ...