LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
sports news
tokoyooo

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਦੇ 13ਵੇਂ ਦਿਨ ਭਾਰਤ ਦਾ ਇਕ ਹੋਰ ਤਮਗਾ ਪੱਕਾ ਹੋ ਗਿਆ ਹੈ। 57 ਕਿਲੋਗ੍ਰਾਮ ਭਾਰ ਵਰਗ ਵਿਚ ਰਵੀ ਕੁਮਾਰ ਦਹੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਐਂਟਰੀ ਕਰ ਲਈ ਹੈ। ਰਵੀ ਨੇ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਵਿਚ ਕਜ਼ਾਕਿਸਤਾਨ ਦੇ ਸਨਾਇਵ ਨੂਰਿਸਲਾਮ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਹੈ। ਰਵੀ ਨੇ ਇਸ ਦੇ ਨਾਲ ਸਿਲਵਰ ਮੈਡਲ ਪੱਕਾ ਕਰ ਲਿਆ ਹੈ। ਹਾਲਾਂਕਿ ਚਾਂਸ ਗੋਲਡ ਦੇ ਵੀ ਹਨ। ਰਵੀ ਕੁਮਾਰ ਸ਼ੁਰੂਆਤੀ ਮੁਕਾਬਲੇ ਵਿਚ ਪਿਛੜ ਗਏ ਸਨ, ਉਹ 5-9 ਨਾਲ ਪਿੱਛੇ ਚੱਲ ਰਹੇ ਸਨ। ਹਾਲਾਂਕਿ ਰਵੀ ਕੋਲ ਵਾਪਸੀ ਦਾ ਮੌਕਾ ਸੀ, ਕਿਉਂਕਿ ਰੈਸਲਿੰਗ ਵਿਡ ਇਹ ਲੀਡ ਬਹੁਤ ਜ਼ਿਆਦਾ ਨਹੀਂ ਹੁੰਦੀ ਹੈ, ਇਥੇ ਹਰ ਸੈਕਿੰਡ ਵਿਚ ਹਾਲਾਤ ਬਦਲਦੇ ਹਨ। read more- ਸਰਕਾਰ ਦੀ ਚਿਤਾਵਨੀ, ਇਸ ਫੰਡ ਰਿਲੀਜ਼ ਆਰਡਰ ਤੋਂ ਸਾਵਧਾਨ, ਡੁੱਬ ਸਕਦੇ ਹਨ ਹਜ਼ਾਰਾਂ ਰੁਪਏ ਰਵੀ ਕੁਮਾਰ ਦਹੀਆ ਦੇ ਫਾਈਨਲ ਵਿਚ ਪਹੁੰਚਦੇ ਹੀ ਟੀ.ਵੀ. ਨਾਲ ਚਿਪਕੇ ਉਨ੍ਹਾਂ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਲੱਗੇ। ਇਸ ਤੋਂ ਪਹਿਲਾਂ ਅੱਜ ਮੁੱਕੇਬਾਜ਼ੀ ਦੀ ਗੱਲ ਕਰੀਏ ਤਾਂ ਲਵਲੀਨਾ ਬੋਰਗੋਹੇਨ (69 ਕਿ.ਗ੍ਰਾ) ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਦੇ ਖਿਲਾਫ ਸੈਮੀਫਾਈਨਲ ਮੁਕਾਬਲਾ ਹਾਰ ਗਈ ਹੈ। ਲਵਲੀਨਾ ਨੇ ਤਮਗਾ ਪਹਿਲਾਂ ਹੀ ਪੱਕਾ ਕਰ ਲਿਆ ਸੀ। ਸੈਮੀਫਾਈਨਲ ਵਿਚ ਹਾਰ ਦੇ ਨਾਲ ਉਨ੍ਹਾਂ ਨੂੰ ਕਾਂਸੀ ਤਮਗੇ ਤੋਂ ਸੰਤੋਸ਼ ਕਰਨਾ ਪਵੇਗਾ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ।

loelina boxer

ਟੋਕੀਓ (ਇੰਟ.)- ਸਟਾਰ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (Star Indian boxer Lovelina Borgohen) ਸੈਮੀ ਫਾਈਨਲ ਮੁਕਾਬਲਾ (Semi-final match) ਤੁਰਕੀ ਦੀ ਖਿਡਾਰਨ (Turkish players) ਤੋਂ ਹਾਰ ਗਈ ਹੈ। ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (Indian boxer Lovelina Borgohen) ਨੂੰ ਕਾਂਸੀ ਦਾ ਤਗਮਾ (Bronze medal) ਮਿਲਿਆ ਹੈ। ਮਹਿਲਾ ਵੈਲਟਰਵ...

punia1

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਦੇ ਰੈਸਲਿੰਗ ਰਿੰਗ (Wrestling ring) ਤੋਂ ਭਾਰਤ ਲਈ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ (Indian wrestler Ravi Kumar Dahiya) ਅਤੇ ਦੀਪਕ ਪੂਨੀਆ (Deepak Punia) ਨੇ  ਕੁਆਰਟਰ ਫਾਈਨਲ (Quarter finals) ਵਿਚ ਥਾਂ ਬਣਾ ਲਈ ਹੈ। ਪੁਰਸ਼ਾਂ ਦੇ 57 ਕਿਲੋ ਕੈਟੇਗਰੀ ਦੇ ਪ੍ਰੀ-ਕੁਆਰਟਰ ਫਾਈਨਲ (Pre-quarter finals) ਵਿਚ ਦਹੀਆ ਨ...

tokoyo 2

ਟੋਕੀਓ (ਇੰਟ.)- ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦੀਆਂ ਸ਼ੇਰਨੀਆਂ (Lions) ਨੇ ਆਪਣੇ ਪਿਛਲੇ ਮੁਕਾਬਲੇ ਵਿਚ ਆਪਣਾ ਦਮਖਮ ਦਿਖਾ ਦਿੱਤਾ ਹੈ ਅਤੇ ਦਨੀਆ ਨੂੰ ਦੱਸ ਦਿੱਤਾ ਹੈ ਕਿ ਉਹ ਕਿਸੇ ਤੋਂ ਵੀ ਘੱਟ ਨਹੀਂ ਹਨ। ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਨੇ ਇਤਿਹਾਸ ਦੇ ਪੰਨਿਆਂ ਵਿੱਚ ਨਾਮ ਦਰਜ ਕਰਵਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦਾ ਟੋਕੀਓ ਓਲੰਪਿਕ ਖੇਡਾਂ (Tokyo Olympic Games) ਦੇ ਸੈਮੀ ਫਾਈਨਲ ਵਿੱਚ ਅਰਜਨਟੀਨਾ (Argentina) ਨਾਲ ਮੁਕਾਬਲਾ ਹੋਣ ਜਾ ਰਿਹਾ ਹੈ। read more - ਨੇਜਾ ਸੁੱਟਣ 'ਚ ਨੀਰਜ ਚੋਪੜਾ ਦਾ ਕਮਾਲ, ਫਾਈਨਲ ਵਿਚ ਬਣਾਈ ਥਾਂ ਇਸ ਤੋਂ ਪਹਿਲਾਂ ਹੋਏ ਮੁਕਾ...

nejaaa

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਵਿਚ ਭਾਰਤ ਦੇ ਸਟਾਰ ਨੇਜਾ ਸੁੱਟਣ (Javelin throw) ਵਾਲੇ ਨੀਰਜ ਤੋਪੜਾ (Neeraj Topra) ਤੋਂ ਵੀ ਦੇਸ਼ ਨੂੰ ਗੋਲਡ ਮੈਡਲ (Gold Medal) ਦੀ ਆਸ ਹੈ। 23 ਸਾਲਾ ਨੀਰਜ ਕੁਆਲੀਫਿਕੇਸ਼ਨ ਰਾਊਂਡ (Neeraj Qualification Round) ਵਿਚ ਇਨ੍ਹਾਂ ਉਮੀਦਾਂ 'ਤੇ ਖਰੇ ਉੱਤਰਦੇ ਦਿਖਾਈ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ ਨੇਜਾ ਥ੍ਰੋ ਨੂੰ ਕੁਆਲੀਫਿਕੇਸ਼ਨ ਮਾਰਕ (Marvel throw qualification mark) ਤੋਂ ਕਿਤੇ ਜ਼ਿਆਦਾ ਦੂਰ ਸੁੱਟ ਕੇ ਆਪਣੇ ਵਿਰੋਧੀ ...

tej

ਨਵੀਂ ਦਿੱਲੀ- ਭਾਰਤੀ ਸ਼ਾਟ ਪੁਟਰ ਤੇਜਿੰਦਰਪਾਲ ਸਿੰਘ ਤੂਰ ਮੈਡਲ ਦੀ ਦੌੜ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਪਹਿਲੇ ਗੇੜ ਵਿਚ 19 . 99 ਮੀਟਰ ਥ੍ਰੋ ਕੀਤਾ। ਦੂਜੇ ਅਤੇ ਤੀਜੇ ਰਾਊਂਡ ਵਿਚ ਥ੍ਰੋ ਫਾਊਲ ਹੋਏ। ਇਸ ਤਰ੍ਹਾਂ ਉਹ ਗਰੁੱਪ ਏ ਦੇ ਕੁਆਲੀਫਿਕੇਸ਼ਨ ਗੇੜ ਵਿਚ 13 ਵੇਂ ਸਥਾਨ ਉੱਤੇ ਰਹੇ।  ਪੜੋ ਹੋਰ ਖਬਰਾਂ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ 'ਤੇ ਹਰ ਘਰ ਨੂੰ ਮਿਲੇਗੀ 400 ਯੁਨਿਟ ਮੁਫਤ ਬਿਜਲੀ ਹਾਕੀ ਟੀਮ ਤੋਂ ਅਜੇ ਵੀ ਤਮਗੇ ਦੀ ਆਸਭਾਰਤੀ ਪੁਰਸ਼ ਹਾਕੀ ਟੀਮ ਦੇ ਦੇਸ਼ ਲਈ ਇਕ ਹੋਰ ਤਮਗਾ ਪੱਕਾ ਕਰਨ ਲਈ ਅੱਜ ਫਾਈਨਲ ਵਿਚ ਪਹੁੰਚਣ ਦੀ ਉਮੀਦ ਸੀ, ਕਿਉਂਕਿ 1980 ਓਲੰਪਿਕ ਤੋਂ ਬਾਅਦ ਭਾਰਤ ਇਸ ਓਲੰਪਿਕ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ, ਪਰ ਸੈਮੀਫਾਈਨਲ ਵਿਚ ਭਾਰਤ ਬੈਲਜੀਅਮ ਤੋਂ ਹਾਰ ਗਿਆ। ਇਸ ਨਾਲ ਭਾਰਤ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਹਾਲਾਂਕਿ, ਫਿਰ ਵੀ ਟੀਮ ਦੇਸ਼ ਲਈ ਮੈਡਲ ਪ੍ਰਾਪਤ ਕਰ ਸਕਦੀ ਹੈ। ਪੜੋ ਹੋਰ ਖਬਰਾਂ: ਖੁਸ਼ਖਬਰੀ: ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਸਸਤਾ ਹੋ ਸਕਦੈ ਪੈਟਰੋਲ

3hockey

ਟੋਕੀਓ (ਇੰਟ.)- ਭਾਰਤੀ ਪੁਰਸ਼ ਹਾਕੀ ਟੀਮ (Indian men's hockey team) ਦਾ 41 ਸਾਲ ਬਾਅਦ ਓਲੰਪਿਕ (Olympics) ਦੇ ਫਾਈਨਲ ਵਿਚ ਪਹੁੰਚਣ ਜਾ ਸੁਪਨਾ ਟੁੱਟ ਗਿਆ। ਟੋਕੀਓ ਓਲੰਪਿਕ (Tokyo Olympics) 2020 ਵਿਚ ਆਪਣੇ ਸ਼ਾਨਦਾਰ ਖੇਡ ਤੋਂ 49 ਸਾਲ ਬਾਅਦ ਪਹਿਲੀ ਵਾਰ ਸੈਮੀਫਾਈਨਲ (Semifinals) ਵਿਚ ਪਹੁੰਚੀ ਭਾਰਤੀ ਟੀਮ (Indian team) ਨੂੰ ਇਸ ਅਹਿਮ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ (World Champion Belgium) ਨੇ 5-2 ਨਾਲ ਹਰਾ ਦਿੱਤਾ। read this-ਮੁੱਖ ਮੰਤਰੀ ਕੈਪਟਨ ਤੇ ਸਿੱਧੂ ਦਾ ਪਨਬਸ ਤੇ ਪੀ.ਆਰ.ਟੀ.ਸੀ. ਮੁਲਾਜ਼ਮ ਕਰਨਗੇ ਘਿਰਾਓ ਇਸ ਦੇ ਨਾਲ ਹੀ ਬੈਲਜੀਅਮ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ, ਜਦੋਂ ਕਿ ਭਾਰਤੀ ਟੀਮ ਦਾ ਓਲੰਪਿਕ ਗੋਲਡ ਦਾ ਇੰਤ...

kamalprit

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਭਾਰਤ ਵਲੋਂ ਖੇਡ ਰਹੀ ਪੰਜਾਬ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ (Kamalpreet Kaur) ਡਿਸਕਸ ਥ੍ਰੋ (Discus throw) ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਤਾਂ ਕਾਮਯਾਬ ਹੋ ਗਈ ਪਰ ਉਹ ਕੋਈ ਮੈਡਲ (Medal) ਨਹੀਂ ਲਿਆ ਸਕੀ ਅਤੇ ਫਾਈਨਲ (Final) ਵਿਚ 7ਵੇਂ ਸਥਾਨ 'ਤੇ ਰਹੀ। ਕਮਲਪ੍ਰੀਤ ਵਲੋਂ ਪੂਰੀ ਵਾਅ ਲਗਾਈ ਗਈ ਪਰ ਉਹ ਭਾਰਤ ਦੀ ਝੋਲੀ ਵਿਚ ਮੈਡਲ ਪਾਉਣ ਤੋਂ ਖੁੰਝ ਗਈ।  read this-CM ਕੈਪਟਨ ਨੇ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਫਾਈਨਲ ਮੁਕਾਬਲੇ ਲਈ ਦਿੱਤੀਆਂ ਵਧਾਈਆਂ  ਟੋਕੀਓ ਓਲੰਪਿਕਸ 'ਚ ਡਿਸਕਸ ਥ੍ਰੋ ਦੇ ਫ਼ਾਈਨਲ 'ਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ 'ਚ 61.62 ਮੀਟਰ ਦੂਰ...

ithas

ਟੋਕੀਓ (ਇੰਟ): ਭਾਰਤੀ ਮਹਿਲਾ ਹਾਕੀ ਟੀਮ ਨੇ ਯਾਦਗਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ। ਸੋਮਵਾਰ ਨੂੰ ਖੇਡੇ ਗਏ ਕੁਆਰਟਰ ਫਾਈਨਲ ਵਿਚ ਭਾਰਤ ਨੇ ਵਰਲਡ ਨੰਬਰ-4 ਆਸਟਰੇਲੀਆ ਨੂੰ 1-0 ਨਾਲ ਮਾਤ ਦਿੱਤੀ। Read more: ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਜਾਪਾਨ ਨੂੰ 5-3 ਨਾਲ ਹਰਾਇਆ ਇਸ ਦੌਰਾਨ ਜਿੱਤ ਦੀ ਨਾਇਕਾ ਗੋਲਕੀਪਰ ਸਵਿਤਾ ਪੁਨੀਆ ਰਹੀ, ਜਿਨ੍ਹਾਂ ਨੇ ਕੁੱਲ 9 ਬਿਹਤਰੀਨ ਬਚਾਅ ਕੀਤੇ। ਉਥੇ ਹੀ ਭਾਰਤ ਦੇ ਲਈ ਇਕਲੌਤੀ ਤੇ ਫੈਸਲਾਕੁੰਨ੍ਹ ਗੋਲ ਗੁਰਜੀਤ ਕੌਰ ਨੇ 22ਵੇਂ ਮਿੰਟ ਵਿਚ ਪੈਨਲਟੀ ਕਾਰਨਰ ਉੱਤੇ ਕੀਤੇ। ਹੁਣ ਸੈਮੀਫਾਇਨਲ ਵਿਚ ਭਾਰਤ ਦਾ ਸਾਹਮਣਾ 4 ਅਗਸਤ ਨੂੰ ਅਰਜਨਟੀਨਾ ਨਾਲ ਹੋਵੇਗੀ। Read more: ਟੋਕੀਓ ਓਲੰਪਿਕਸ- ਭਾਰਤੀ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ   Splendid Performance!!!Women’s Hockey #TeamIndia is scripting history with every move at #Tokyo2020 !We’re into the semi-finals of the Olympics for the 1st time beating Australia.130 crore Indians ...

suidhu pv

ਟੋਕੀਓ- ਟੋਕੀਓ ਓਲੰਪਿਕ (Tokyo Olympic) ਵਿਚ ਭਾਰਤ ਵੱਲੋਂ ਖੇਡੀ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ (PV Sindhu) ਪੀ.ਵੀ. ਸਿੰਧੂ ਨੇ ਇਤਿਹਾਸ ਰਚਿਆ ਹੈ। ਦੱਸ ਦੇਈਏ ਕਿ ਚੀਨੀ ਖਿਡਾਰਨ ਨੂੰ ਮਾਤ ਦੇ ਕੇ ਤੀਸਰੇ ਸਥਾਨ 'ਤੇ ਰਹਿੰਦਿਆਂ ਕਾਂਸੀ ਦਾ ਤਗਮਾ ਹਾਸਲ ਕੀਤਾ। Read this-ਗੁਰਨਾਮ ਚੜੂਨੀ ਕਿਸਾਨਾਂ ਨਾਲ ਦਿੱਲੀ ਹੋਏ ਰਵਾਨਾ, ਕਿਹਾ- ਮਿਸ਼ਨ ਪੰਜਾਬ' ਜਾਰੀ ਰਹੇਗਾ ਖਾਸ ਗੱਲ ਹੈ ਕਿ  ਓਲੰਪਿਕ ਦੇ ਇਕਹਿਰੇ ਖੇਡ ਮੁਕਾਬਲਿਆਂ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਭਾਰਤ ਲਈ ਓਲੰਪਿਕ ਵਿੱਚ ਇਹ ਦੂਜਾ ਤਗ਼ਮਾ ਹੈ। ਸਿੰਧੂ ਦੀ ਉਪਲਬਧੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ।    ਭਾਰਤੀ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਸ਼ੁਰੂ ਹੋਏ ਮਹਿਲਾ ਬੈਡਮਿੰਟਨ ਮੁਕਾਬਲੇ ਵਿਚ ਭਾਰਤ ਦੀ ਪੀ.ਵੀ. ਸਿੰਧੂ ਨੇ ਚੀਨ ਦੀ ਖਿਡਾਰਨ ਹੀ ਬਿੰਗ ਜਿਆਓ ਨੂੰ 54 ਮਿੰਟ ਚਲੇ ਮੁਕਾਬਲੇ ...

satish kumar box

ਟੋਕੀਓ - ਭਾਰਤੀ ਉਮੀਦਾਂ ਨੂੰ ਟੋਕੀਓ ਉਲੰਪਿਕ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਹੈ।  ਬਾਕਸਿੰਗ ਦੇ ਸੁਪਰ ਹੈਵੀ ਵੇਟ ਕੁਆਟਰ ਫਾਈਨਲ ਮੈਚ ਵਿਚ ਭਾਰਤ ਦੇ (Satish Kumar) ਸਤੀਸ਼ ਕੁਮਾਰ ਨੂੰ ਹਾਰ ਮਿਲੀ ਹੈ। ਦਰਦ ਦੇ ਬਾਵਜੂਦ ਮੁੱਕੇਬਾਜ਼ ਸਤੀਸ਼ ਕੁਮਾਰ ਰਿੰਗ 'ਚ ਉਤਰੇ ਸਨ ਅਤੇ ਸਰੋਤਿਆਂ ਦਾ ਹਾਰ ਕੇ ਵੀ ਦਿਲ ਜਿੱਤ ਲਿਆ। Read this: BJP ਮੰਤਰੀ ਦਾ ਵੱਡਾ ਬਿਆਨ- ਰੱਜ ਕੇ ਖਾਓ 'ਗਾਂ ਦਾ ਮਾਸ', ਕੋਈ ਪਾਬੰਦੀ ਨਹੀਂ... ਸ਼ਨੀਵਾਰ ਨੂੰ ਸਟਾਰ (boxing) ਮੁੱਕੇਬਾਜ਼ ਅਮਿਤ ਪੰਘਾਲ ਵੀ ਪ੍ਰੀ-ਕੁਆਰਟਰ ਫਾਈਨਲ ਮੈਚ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਹੁਣ ਤਕ, ਸਿਰਫ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਹੀ ਟੋਕੀਓ ਓਲੰਪਿਕਸ ਦੇ ਸੈਮੀਫਾਈਨਲ ਲਈ ਟਿਕਟ ਕੱਟਣ ਵਿੱਚ ਕਾਮਯਾਬ ਰਹੀ ਹੈ।  ਦੱਸ ਦੇਈਏ ਕਿ ਪ੍ਰੀ-ਕੁਆਰਟਰ ਫਾਈਨਲ ਵਿੱਚ ਸੱਟਾਂ ਲੱਗਣ ਕਾਰਨ ਸਤੀਸ਼ ਦੇ ਮੱਥੇ ਅਤੇ ਠੋਡੀ ਉੱਤੇ ਕਈ ਟਾਂਕੇ ਲੱਗਣ ਤੋਂ ਬਾਅਦ 0-5 ਨਾਲ ਹਾਰ ਗਿਆ। ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਮੈਕ...

pv sindhu

ਟੋਕੀਓ (ਇੰਟ.)- ਪਿਛਲ਼ੇ ਰੀਓ ਓਲੰਪਿਕਸ (Rio Olympics) ਦੀ ਸਿਲਵਰ ਮੈਡਲ ਜੇਤੂ (Silver medal winner) ਅਤੇ ਮੌਜੂਦਾ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ (World Champion P.V. Sindhu) ਨੂੰ ਸ਼ਨੀਵਾਰ ਨੂੰ ਚੀਨੀ ਤਾਈਪੇ (Chinese Taipei) ਦੀ ਤਾਈ ਜੂ ਯਿੰਗ (Tai Ju Ying) ਦੇ ਹੱਥੋਂ ਸੈਮੀਫਾਈਨਲ ਵਿਚ 18-21, 12-21 ਨਾਲ ਹਾਰ ਦਾ ਸਾਹਮਣ...

mahila hockey

ਟੋਕੀਓ (ਇਂਟ.)- ਵੰਦਨਾ ਕਟਾਰੀਆ (Vandna kataria) ਦੀ ਸ਼ਾਨਦਾਰ ਹੈਟ੍ਰਿਕ (Fantastic trick) ਦੇ ਦਮ 'ਤੇ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਨੇ ਸ਼ਨੀਵਾਰ ਨੂੰ ਖੇਡੇ ਗਏ ਆਪਣੇ ਆਖਰੀ ਗਰੁੱਪ ਵਿਚ ਦੱਖਣੀ ਅਫਰੀਕਾ (South Africa) ਨੂੰ 4-3 ਨਾਲ ਹਰਾ ਕੇ ਨਾਕ ਆਊਟ (Knock out) ਵਿਚ...

labnsdlidwe hp 1

ਟੋਕਿਓ: ਭਾਰਤੀ ਪੁਰਸ਼ ਹਾਕੀ ਟੀਮ (India men's team) ਨੇ ਟੋਕਿਓ ਓਲੰਪਿਕ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਰਿਹਾ।  ਦੱਸ ਦਈਏ ਕਿ ਇਹ ਭਾਰਤ ਦੀ ਚੌਥੀ ਜਿੱਤ ਹੈ। ਉਸ ਨੇ ਸਪੇਨ, ਨਿਊਜ਼ੀਲੈਂਡ ਅਤੇ ਅਰਜਨਟੀਨਾ ਨੂੰ ਵੀ ਹਰਾਇਆ ਹੈ। #TokyoOlympics: India men's team beat Japan 5-3 in hockey Pool A game pic.twitter.com/YDkCm8ZVZx — ANI (@ANI) July 30, 2021   Read this: PSEB 12th Result 2021: PSEB ਨੇ ਜਾਰੀ ਕੀਤਾ 12ਵੀਂ ਜਮਾਤ ਦਾ ਨਤੀਜਾ ਉਨ੍ਹਾਂ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਜਾਪਾਨ ਨੂੰ 5-3 ਨਾਲ ਹਰਾਇਆ। ਦੱਸ ਦਈਏ ਕਿ ਇਹ ਭਾਰਤ ਦੀ ਚੌਥੀ ਜਿੱਤ ਹੈ...

pvf

ਟੋਕੀਓ: ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (PV Sindhu) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੀਵੀ ਸਿੰਧੂ ਨੇ ਸੈਮੀਫਾਈਨਲ ਵਿਚ ਜਗਾਹ ਬਣਾਉਂਦੇ ਹੋਏ ਜਾਪਾਨ ਦੀ ਅਕੇਨ ਯਾਮਾਗੁਚੀ ਨੂੰ 21-13, 22-20 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਇਸ ਦੇ ਨਾਲ ਹੀ (PV Sindhu)ਸਿੰਧੂ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਭਾਰਤ ਦੇ ਮੈਡਲ ਦੀ ਉਮੀਦਾਂ ਨੂੰ ਵਧਾ ਦਿੱਤਾ ਹੈ। ਜੇਕਰ ਸਿੰਧੂ ਸੈਮੀਫਾਈਨਲ ਮੈਚ ਵਿੱਚ ਜਿੱਤ ਜਾਂਦੀ ਹੈ ਤਾਂ ਦੇਸ਼ ਲਈ ਇੱਕ ਹੋਰ ਮੈਡਲ ਪੱਕਾ ਹੋ ਜਾਵੇਗਾ। read this- 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ, 3 ਜ਼ਖਮੀ ਪਹਿਲਾ ਸੈੱਟ ਗੁਆਉਣ ਅਤੇ ਦੂਜੇ ਸੈੱਟ ਵਿਚ ਵੱਡੇ ਫਰਕ ਨਾਲ ਪਿੱਛੇ ਜਾਣ ਤੋਂ ਬਾਅਦ ਅਕੇਨ ਯਾਮਾਗੁਚੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਿੰਧੂ ਦੇ ਚਿਹਰੇ 'ਤੇ ਥਕਾਵਟ ਸਾਫ ਦਿਖਾਈ ਦੇ ਸਕਦੀ ਸੀ। ਜਾਪਾਨੀ ਸ਼ਟਲਰ ਪਹਿਲੀ ਵਾਰ ਅੱਗੇ ਨਿਕਲਦੇ ਹੋਏ ਸਿੰਧੂ ਨੂੰ ਕੜਾ ਮੁਕਾਬਲਾ ਦਿੱਤਾ। ਭਾਰਤੀ ਸ਼ਟਲਰ ਨੇ ਆਪਣੀ ਉਚਾਈ, ਗਤੀ ਅਤੇ ਸ਼ਕਤੀ ਦੀ ਖੂਬਸੂਰਤ ਵਰਤੋਂ ਕੀਤੀ। ਇਸ ਨਾਲ ਪੀਵੀ ਸਿੰਧੂ ਨੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ। ਦੱਸ ਦੇਈਏ ਕਿ ਅੱਜ ਦਾ ਦਿਨ ਭਾਰਤ ਲਈ ਬਹੁਤ ਵੱਡਾ ਦਿਨ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ। read this- ਲਾਹੌਲ-ਸਪਿਤੀ ਵਿਖੇ ਅਜੇ ਵੀ ਫੱਸੇ ਹੋਏ ਹਨ 200 ਤੋਂ ਵਧੇਰੇ ਯਾਤਰੀ, ਮੁੱਖ ਮੰਤਰੀ ਜੈਰਾਮ ਕਰਣਗੇ ਹਵਾਈ ਦੌਰਾ...

hockyg

ਟੋਕੀਓ - ਭਾਰਤੀ ਮਹਿਲਾ ਬਾਕੀ ਟੀਮ (Indian Hockey women) ਆਖਿਰਕਾਰ ਗੋਲ ਕਰਨ 'ਚ ਸਫਲ ਰਹੀ।  ਆਇਰਲੈਂਡ ਖਿਲਾਫ ਮੈਚ ਦੇ ਆਖਰੀ ਤਿੰਨ ਮਿੰਟ 'ਚ ਭਾਰਤ ਨੇ ਗੋਲ ਕੀਤਾ ਹੈ। (Indian Hockey) ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ (Ireland) ਨੂੰ 1-0 ਨਾਲ ਮਾਤ ਦਿੱਤੀ ਹੈ। ਭਾਰਤ ਨੂੰ ਕੁਆਰਟਰ ਫਾਇਨਲ ਦੀ ਰੇਸ 'ਚ ਬਣੇ ਰਹਿਣ ਲਈ ਇਹ ਮੁਕਾਬਲਾ ਹਰ ਹਾਲ 'ਚ ਜਿੱਤਣਾ ਪੈਣਾ ਸੀ। read this- 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ, 3 ਜ਼ਖਮੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ 'ਚ...

sports

ਮੁੰਬਈ : ਸ੍ਰੀਲੰਕਾ ਦੌਰੇ 'ਤੇ ਗਏ ਭਾਰਤੀ ਖਿਡਾਰੀ  (Yujvendra Chahal) ਯੁਜਵੇਂਦਰ ਚਾਹਲ ਤੇ ਕੇ ਗੌਤਮ ਦੀ  ਕੋਰੋਨਾ ਰਿਪੋਰਟ (Corona report) ਪੌਜ਼ੇਟਿਵ ਆਉਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕ੍ਰੁਣਾਲ ਪਾਂਡਿਆ ਦੀ ਕੋਵਿਡ ਰਿਪੋਰਟ (Corona report)ਪੌਜ਼ੇਟਿਵ ਆਈ ਸੀ। ਇਹ ਦੋਵੇਂ ਕ੍ਰੁਣਾਲ ਪਾਂਡਿਆ ਦੇ ਸੰਪਰਕ 'ਚ ਆਏ ਸਨ। ਇਸ ਲਈ ਦੋਵੇਂ ਪਹਿਲਾਂ ਹੀ ਆਇਸੋਲੇਟ ਸਨ। ਮਿਲੀ ਜਾਣਕਾਰੀ ਦੇ ਮੁਤਾਬਿਕ ਕ੍ਰੁਣਾਲ ਪਾਂਡਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ।  COVID-19: Yuzvendra Chahal and K Gowtham test positive in Sri LankaRead @ANI Story | https://t.co/1wL0NKVvEF#YuzvendraChahal #KGowtham #Cricket pic.twitter.com/vqmUKzYA67 — ANI Digital (@ani_digital) July 30, 2021 &nbs...

deepika quarter

ਟੋਕੀਓ (ਇੰਟ.)- ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ (Archer Deepika Kumari) ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ (Former World Champion Russian Olympic Committee) ਦੀ ਸੇਨੀਆ ਪੇਰੋਵਾ (Xenia Perova) ਨੂੰ ਰੋਮਾਂਚਕ ਸ਼ੂਟ ਆਫ਼ (Exciting shoot off) ਵਿਚ ਹਰਾ ਕੇ ਟੋਕੀਓ ਉਲੰਪਿਕ (Tokyo Olympics) ਮਹਿਲਾ ਸਿੰਗਲਜ਼ ਦੇ ਕੁਆਟਰ ਫਾਈਨਲ (Quart...

shrilanka

ਕੋਲੰਬੋ (ਇੰਟ.)- ਸ਼੍ਰੀਲੰਕਾ (Shrilanka) ਨੇ ਕੋਲੰਬੋ (Colombo)ਦੇ ਆਰ ਪ੍ਰੇਮਦਾਸਾ ਸਟੇਡੀਅਮ (R. Premadasa Stadium) ਵਿਚ ਖੇਡੀ ਗਈ ਟੀ -20 ਸੀਰੀਜ਼ (T20 Series) ਦੇ ਅੰਤਮ ਅਤੇ ਫੈਸਲਾਕੁੰਨ ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ। ਇਸਦੇ ਨਾਲ ਹੀ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਇਹ ਸੀਰੀਜ਼ ਵੀ 2-1 ਨਾਲ ਜਿੱਤੀ। ਸ੍ਰੀਲੰਕਾ ਨੇ ਦੋ ਸਾਲਾਂ ਬਾਅਦ ਦੁਵੱਲੀ ਟੀ -20 ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ, ਉਸਨੇ 2019 ਵਿੱਚ ਪਾਕਿਸਤਾਨ (pakistan) ਖਿਲਾਫ ਟੀ -20 ਸੀਰੀਜ਼ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤ ਖਿਲਾਫ ਪਹਿਲੀ ਵਾਰ ਸ਼੍ਰੀਲੰਕਾਈ ਟੀਮ ਟੀ-20 ਸੀਰੀਜ਼ ਜਿੱਤਣ ਵਿੱਚ ਕਾਮਯਾਬ ਹੋਈ ਹੈ। ਵੈਨਿੰਦੂ ਹਸਰੰਗਾ ਸ਼੍ਰੀਲੰਕਾ ਦੀ ਇਸ ਜਿੱਤ ਦਾ ਨਾਇਕ ਸੀ। ਪਹਿਲੀ ਗੇਂਦਬ...

mc marrycom

ਟੋਕੀਓ (ਇੰਟ.)- ਧਾਕੜ ਮੁੱਕੇਬਾਜ਼ ਐੱਮ.ਸੀ. ਮੈਰੀਕਾਮ (Boxer MC Marycom) (51 ਕਿ ਗ੍ਰਾ) ਦਾ ਦੂਜਾ ਓਲੰਪਿਕ ਤਮਗਾ (Olympic medal) ਜਿੱਤਣ ਦਾ ਸਪਨਾ ਵੀਰਵਾਰ ਨੂੰ ਟੁੱਟ ਗਿਆ। ਟੋਕੀਓ ਖੇਡਾਂ (Tokyo Games) ਦੇ ਪ੍ਰੀ ਕੁਆਰਟਰ ਫਾਈਨਲ (Pre-quarter finals) ਵਿਚ ਰੀਓ ਓਲੰਪਿਕ (Rio Olympics) ਵਿਚ ਕਾਂਸੀ ਤਮਗਾ ਜੇਤੂ (Bronze medal winner) ਇੰਗ੍ਰਿਟ ਵਾਲੇਂਸੀਆ (Ingrit Valencia) ਤੋਂ ਉਨ੍ਹਾਂ ਨੂੰ 2-3 ਨਾਲ ਹਾਰ ਝੱਲਣੀ ਪਈ। ਕਈ ਵਾਰ ਦੀ ਏਸ਼ੀਆਈ ਚੈਂਪੀਅਨ (Asian Champion) ਅਤੇ 2012 ਲੰਡਨ ਓਲੰਪਿਕ (London Olym...