LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

P.V. ਸਿੰਧੂ ਨੇ ਟੋਕੀਓ ‘ਚ ਰਚਿਆ ਇਤਿਹਾਸ, ਜਿੱਤਿਆ ਕਾਂਸੀ ਤਗਮਾ

suidhu pv

ਟੋਕੀਓ- ਟੋਕੀਓ ਓਲੰਪਿਕ (Tokyo Olympic) ਵਿਚ ਭਾਰਤ ਵੱਲੋਂ ਖੇਡੀ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ (PV Sindhu) ਪੀ.ਵੀ. ਸਿੰਧੂ ਨੇ ਇਤਿਹਾਸ ਰਚਿਆ ਹੈ। ਦੱਸ ਦੇਈਏ ਕਿ ਚੀਨੀ ਖਿਡਾਰਨ ਨੂੰ ਮਾਤ ਦੇ ਕੇ ਤੀਸਰੇ ਸਥਾਨ 'ਤੇ ਰਹਿੰਦਿਆਂ ਕਾਂਸੀ ਦਾ ਤਗਮਾ ਹਾਸਲ ਕੀਤਾ।

Read this-ਗੁਰਨਾਮ ਚੜੂਨੀ ਕਿਸਾਨਾਂ ਨਾਲ ਦਿੱਲੀ ਹੋਏ ਰਵਾਨਾ, ਕਿਹਾ- ਮਿਸ਼ਨ ਪੰਜਾਬ' ਜਾਰੀ ਰਹੇਗਾ

ਖਾਸ ਗੱਲ ਹੈ ਕਿ  ਓਲੰਪਿਕ ਦੇ ਇਕਹਿਰੇ ਖੇਡ ਮੁਕਾਬਲਿਆਂ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਭਾਰਤ ਲਈ ਓਲੰਪਿਕ ਵਿੱਚ ਇਹ ਦੂਜਾ ਤਗ਼ਮਾ ਹੈ। ਸਿੰਧੂ ਦੀ ਉਪਲਬਧੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ। 

 

ਭਾਰਤੀ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਸ਼ੁਰੂ ਹੋਏ ਮਹਿਲਾ ਬੈਡਮਿੰਟਨ ਮੁਕਾਬਲੇ ਵਿਚ ਭਾਰਤ ਦੀ ਪੀ.ਵੀ. ਸਿੰਧੂ ਨੇ ਚੀਨ ਦੀ ਖਿਡਾਰਨ ਹੀ ਬਿੰਗ ਜਿਆਓ ਨੂੰ 54 ਮਿੰਟ ਚਲੇ ਮੁਕਾਬਲੇ ਦੇ ਸਿਧੇ ਸੈੱਟਾਂ ’ਚ 21-13 ਅਤੇ 21-15ਅੰਕਾਂ ਨਾਲ ਮਾਤ ਦਿੱਤੀ। 

read this- 1 ਅਗਸਤ ਤੋਂ ਹੋਣ ਵਾਲੇ ਹਨ ਇਹ 5 ਬਦਲਾਅ, ATM 'ਚੋਂ ਕੈਸ਼ ਕਢਵਾਉਣ 'ਤੇ ਦੇਣਾ ਪਵੇਗਾ ਚਾਰਜ

In The Market