ਮੁੰਬਈ : ਸ੍ਰੀਲੰਕਾ ਦੌਰੇ 'ਤੇ ਗਏ ਭਾਰਤੀ ਖਿਡਾਰੀ (Yujvendra Chahal) ਯੁਜਵੇਂਦਰ ਚਾਹਲ ਤੇ ਕੇ ਗੌਤਮ ਦੀ ਕੋਰੋਨਾ ਰਿਪੋਰਟ (Corona report) ਪੌਜ਼ੇਟਿਵ ਆਉਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕ੍ਰੁਣਾਲ ਪਾਂਡਿਆ ਦੀ ਕੋਵਿਡ ਰਿਪੋਰਟ (Corona report)ਪੌਜ਼ੇਟਿਵ ਆਈ ਸੀ। ਇਹ ਦੋਵੇਂ ਕ੍ਰੁਣਾਲ ਪਾਂਡਿਆ ਦੇ ਸੰਪਰਕ 'ਚ ਆਏ ਸਨ। ਇਸ ਲਈ ਦੋਵੇਂ ਪਹਿਲਾਂ ਹੀ ਆਇਸੋਲੇਟ ਸਨ। ਮਿਲੀ ਜਾਣਕਾਰੀ ਦੇ ਮੁਤਾਬਿਕ ਕ੍ਰੁਣਾਲ ਪਾਂਡਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ।
COVID-19: Yuzvendra Chahal and K Gowtham test positive in Sri Lanka
— ANI Digital (@ani_digital) July 30, 2021
Read @ANI Story | https://t.co/1wL0NKVvEF#YuzvendraChahal #KGowtham #Cricket pic.twitter.com/vqmUKzYA67
Read this- ਦੇਸ਼ ਵਿਚ ਬੀਤੇ 24 ਘੰਟਿਆਂ ਵਿਚ ਆਏ 44 ਹਜ਼ਾਰ ਤੋਂ ਵਧੇਰੇ ਮਾਮਲੇ, 555 ਦੀ ਹੋਈ ਮੌਤ
ਉਸ ਤੋਂ ਬਾਅਦ ਹੀ ਅੱਠ ਭਾਰਤੀ ਖਿਡਾਰੀ ਪ੍ਰਿਥਵੀ ਸ਼ਾਅ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਯੁਜਵੇਂਦਰ ਚਾਹਲ, ਦੀਪਕ ਚਾਹਰ, ਮਨੀਸ਼ ਪਾਂਡੇ, ਇਸ਼ਾਨ ਕਿਸ਼ਨ ਤੇ ਕੇ ਗੌਥਮ ਨੂੰ ਨੇੜਲੇ ਕੌਂਟੈਕਟ ਵਜੋਂ ਪਛਾਣਿਆ ਗਿਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Champions Trophy 2025 : AUS vs ENG मैच से पहले बजा भारत का राष्ट्रगान, Video Viral
America : अमेरिका में मोटर वाहन विभाग के कार्यालय के बाहर गोलीबारी, 5 लोगो की मौत
India-Pakistan Champions Trophy 2025 : भारत-पाकिस्तान मैच में स्पिन गेंदबाजों का बना रहेगा दबदबा! जानें पिच के बारे में पूरी जानकारी