ਲੰਡਨ (ਇੰਟ.)- ਇੰਗਲੈਂਡ (England) ਦੇ ਖਿਲਾਫ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ (Test Series) ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ (Indian Cricket Team) ਤੋਂ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਟੀਮ ਇੰਡੀਆ (Team India) ਦੇ ਦੋ ਖਿਡਾਰੀ ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ।ਇਹ ਉਦੋਂ ਹੋਇਆ ਹੈ ਜਦੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਤੋਂ ਬਾਅਦ ਤੋਂ ਹੀ ਟੀਮ ਇੰਡੀਆ ਬ੍ਰੇਕ (Team India break) 'ਤੇ ਚੱਲ ਰਹੀ ਹੈ। ਜੋ ਦੋ ਖਿਡਾਰੀ ਕੋਰੋਨਾ ਪਾਜ਼ੇਟਿਵ (Player Corona Positive) ਪਾਏ ਗਏ ਹਨ। ਉਸ ਵਿਚੋਂ ਇਕ ਰਿਕਵਰ ਵੀ ਹੋ ਗਿਆ ਹੈ ਜਦੋਂ...
ਟੋਕੀਓ (ਇੰਟ.)- ਟੋਕੀਓ ਓਲੰਪਿਕ (Tokyo Olympics) ਦੇ ਸ਼ੁਰੂ ਹੋਣ ਵਿਚ ਸਿਰਫ 9 ਦਿਨ ਬਾਕੀ ਹਨ ਪਰ ਇਥੇ ਕੋਰੋਨਾ (Corona) ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ਵਿਚ 1149 ਨਵੇਂ ਮਾਮਲੇ ਦਰਜ (New Patient) ਕੀਤੇ। 6 ਮਹੀਨੇ ਬਾਅਦ ਇਨਫੈਕਸ਼ਨ (Infection) ਦੇ ਮਾਮਲਿਆਂ ਵਿਚ ਇੰਨਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 22 ਜਨਵਰੀ ਨੂੰ 1184 ਮਾਮਲੇ ਦਰਜ ਕੀਤੇ ਗਏ ਸਨ। ਕੋਰੋਨਾ ਵਾਇਰਸ (Corona Virus) ਦੇ ਵੱਧਦੇ ਮਾਮਲੇ ਉਸੇ ਦਿਨ ਦਰਜ ਕੀਤੇ ਗਏ ਜਿਸ ਦਿਨ ਕੌਮਾਂਤਰੀ ਓਲੰਪਿਕ ਕਮੇਟੀ (International Olympic Committee) ਦੇ ਪ੍ਰਧਾਨ ਥਾਮਸ ਬਾਕ (President Thomas Buck) ਨੂੰ ਟੋਕੀਓ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ (Prime Minister Yoshihide Suga) ਨਾਲ ਸ਼ਿਸ਼ਟਾਚਾਰ ਮੁਲਾਕਾਤ ਕਰਨੀ ਸੀ। ਸੁਗਾ ਅਤੇ ਬਾਕ ਦੋਹਾਂ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਸੁਰੱਖਿਅਤ ਤਰੀਕੇ ਨਾਲ ਆਯੋਜਿਤ ਕੀਤੇ ਜਾਣਗੇ। Read this- ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥਾਮਸ ਨੇ ਕਿਹਾ ਕਿ ਦਰਸ਼ਕਾਂ ਨੂੰ ਟੋਕੀਓ ਓਲੰਪਿਕ ਤੋਂ ਬਾਹਰ ਰੱਖਣ ਦਾ ਫੈਸਲਾ ਭਾਰੀ ਮਨ ਨਾਲ ਕੀਤਾ ਗਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਭੁਲਾਇਆ ਨਹੀਂ ਜਾਵੇਗਾ। ਬਾ...
ਨਵੀਂ ਦਿੱਲੀ - ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ (Yashpal Sharma) ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ 1983 ਕ੍ਰਿਕਟ ਵਰਲਡ ਕੱਪ ਜੇਤੂ ਟੀਮ ਦੇ ਹਿੱਸਾ ਸਨ। ਉਨ੍ਹਾਂ ਨੇ 66 ਸਾਲ ਦੀ ਉਮਰ ਵਿੱਚ ਆਖ਼ਿਰੀ ਸਾਹ ਲਏ। Yashpal Sharma, a member of the 1983 Cricket World Cup-winning team, died of cardiac arrest this morning. pic.twitter.com/9GaDPMsKyZ — ANI (@ANI) July 13, 2021 ਯਸ਼ਪਾਲ ਭਾਰਤ ਲਈ 37 ਟੈਸਟ ਅਤੇ 42 ਵਨ ਡੇ ਮੈਚਾਂ ਵਿਚ ਸ਼ਾਮਲ ਹੋਇਆ ਸੀ। ਉਸਨੇ ਟੈਸਟ ਵਿੱਚ 2 ਸੈਂਕੜੇ ਅਤੇ 9 ਅਰਧ ਸੈਂਕੜੇ ਦੀ ਮਦਦ ਨਾਲ ...
ਜਪਾਨ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਬੇਸ਼ੱਕ ਘੱਟ ਰਹੇ ਹਨ ਪਰ ਵਿਦੇਸ਼ਾਂ ਵਿਚ ਖੇਡਾਂ ਲਈ ਇਸ ਕੁਝ ਖ਼ਾਸ ਨਿਯਮ ਬਣਾਏ ਗਏ ਹਨ। ਜਾਪਾਨ (Japan) ਦੀ ਰਾਜਧਾਨੀ (Tokyo Olympics) ਟੋਕਿਓ ਵਿੱਚ 23 ਜੁਲਾਈ ਤੋਂ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਟੋਕਿਓ ਓਲੰਪਿਕਸ ਬਹੁਤ ਹੀ ਸਾਵਧਾਨੀ ਤੇ ਵਿਸ਼ੇਸ਼ ਨਿਯਮਾਂ ਤਹਿਤ ਹੋਵੇਗਾ। ਕੁਝ ਖਾਸ ਨਿਯਮਟੋਕਿਓ ਓਲੰਪਿਕਸ ਦੇ ਸਪੋਰਟ-ਸਪੈਸੀਫਿਕ ਰੈਗੂਲੇਸ਼ਨਜ਼ (SSR) ਨੇ ਸਪਸ਼ਟ ਕਰ ਦਿੱਤਾ ਕਿ ਇਕ ਪ੍ਰਤੀਭਾਗੀ ਦੇ ਕੋਰੋਨਾ ਪੌਜ਼ੇਟਿਵ ਹੋਣ 'ਤੇ ਫਾਈਨਲ ਮੁਕਾਬਲਾ ਕਿਵੇਂ ਕਰਵਾਇਆ ਜਾਵੇਗਾ। -SSR ਨੇ ਫੈਸਲਾ ਕੀਤਾ ਹੈ ਕਿ ਜੇਕਰ ਬੌਕਸਿੰਗ ਈਵੈਂਟ ਦੇ ਫਾਈਨਲ 'ਚ ਹਿੱਸਾ ਲੈਣ ਵਾਲੇ ਕਿਸੇ ਖਿਡਾਰੀ ਨੂੰ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਵਿਰੋਧੀ ਨੂੰ ਸੋਨ ਤਗਮਾ ਦਿੱਤਾ ਜਾਵੇਗਾ। ਨਿਯਮਾਂ ਤਹਿਤ ਕੋਵਿਡ-19 ਪੌਜ਼ੇਟਿਵ ਪਾਏ ਜਾਣ ਵਾਲੇ ਭਾਗੀਦਾਰੀ ਨੂੰ ਚਾਂਦੀ ਦਾ ਤਗਮਾ ਦਿੱਤਾ ਜਾਵੇਗਾ। -ਇਹ ਨਿਯਮ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਤੇ ਅੰਤਰ-ਰਾਸ਼ਟਰੀ ਫੈਡਰੇਸ਼ਨਜ਼ (IFS) ਨੇ ਸਾਂਝੇ ਤੌਰ 'ਤੇ ਬਣਾਇਆ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਤਬਾਹੀ ਦੇ ਮੱਦੇਨਜ਼ਰ ਟੋਕੀਓ ਵਿੱਚ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਓਲੰਪਿਕ ਖੇਡਾਂ ਬਿਨਾਂ ਦਰਸ਼ਕਾਂ ਦੇ ਮੈਦਾਨ 'ਤੇ ਕਰਵਾਈਆਂ ਜਾਣਗੀਆਂ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦ ਸੁਗਾ ਨੇ ਐਲਾਨ ਕੀਤਾ ਕਿ ਟੋਕੀਓ ਸ਼ਹਿਰ ਵਿੱਚ 12 ਜੁਲਾਈ ਤੋਂ 22 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਲਾਗੂ ਰਹੇਗੀ।...
ਲੰਡਨ : ਯੂਰੋ ਕੱਪ 2020 (Euro Cup) ਦੇ ਫਾਈਨਲ ਮੈਚ ਵਿੱਚ (Italy) ਇਟਲੀ ਨੇ ਇੰਗਲੈਂਡ (England) ਨੂੰ ਹਰਾਇਆ। ਇਸ ਮੈਚ ਵਿਚ ਇਟਲੀ ਜਿੱਤ ਹਾਸਿਲ ਕਰ ਯੂਰੋ ਕੱਪ ਦਾ ਖ਼ਿਤਾਬ ਜਿੱਤਿਆ ਹੈ। ਦੋਵਾਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਅੰਤ ਵਿੱਚ, ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਰੋਮਾਂਚਕ ਮੈਚ, ਜੋ 120 ਮਿੰਟ ਤੱਕ ਚੱਲਿਆ, ਪਹਿਲਾਂ 1-1 ਨਾਲ ਬਰਾਬਰੀ 'ਤੇ ਸੀ ਅਤੇ ਫਿਰ ਮੈਚ ਦਾ ਨਤੀਜਾ ਪ੍ਰਾਪਤ ਕਰਨ ਲਈ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿੱਚ ਇਟਲੀ ਜਿੱਤੀ। Read this- ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ 'ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ ਦੱਸਿਆ ਜਾ ਰਿਹਾ ਹੈ ਕਿ ਪੈਨਲਟੀ ਸ਼ੂਟਆਊਟ ਵਿਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ। ਇੰਗਲੈਂਡ ਲਗਾਤਾਰ 3 ਪੈਨਲਟੀ 'ਤੇ ਗੋਲ ਨਹੀਂ ਕਰ ਸਕਿਆ ਜਦਕਿ ਇਟਲੀ 2 ਪੈਨਲਟੀ ਖੁੰਝ ਗਿਆ ਪਰ 3 'ਚ ਗੋਲ ਕਰ ਗਿਆ। ਇਸ ਦੇ ਨਾਲ, ਇਟਲੀ 1968 ਤੋਂ ਬਾਅਦ ਇੱਕ ਵਾਰ ਫਿਰ ਯੂਰਪੀਅਨ ਚੈਂਪੀਅਨ ਬਣ ਗਈ ਹੈ। ਲੰਡਨ ਦੇ ਇਤਿਹਾਸਕ ਵੇਂਬਲੀ ਸਟੇਡੀਅਮ ਵਿਚ ਖੇਡੇ ਗਏ ਇਸ ਮਹਾਨ ਮੈਚ ਦੀ ਸ਼ੁਰੂਆਤ ਵਿਚ ਲੂਕ ਸ਼ਾ ਨੇ ਸ਼ਾਨਦਾਰ ਗੋਲ ਕਰਕੇ ਇੰਗਲੈਂਡ ਨੂੰ ਬੜ੍ਹਤ ਦਿਵਾ ਦਿੱਤੀ। ਪਹਿਲੇ ਅੱਧ ਦੇ ਅੰਤ ਤੱਕ ਇੰਗਲੈਂਡ ਨੇ ਇਟਲੀ ਉੱਤੇ ਆਪਣੀ 1-0 ਦੀ ਬੜ੍ਹਤ ਬਣਾਈ ਰੱਖੀ। It's our time again. #Vi...
ਰੀਓ (ਇੰਟ.)- ਬ੍ਰਾਜ਼ੀਲ (Brazil) ਦੇ ਰੀਓ ਡੇ ਜਨੇਰੀਓ (Rio de Janeiro) 'ਚ ਮੌਜੂਦ ਮਾਰਾਕਾਨਾ ਸਟੇਡੀਅਮ (Maracana Stadium) ਵਿਚ ਹੋਏ ਕੋਪਾ ਅਮਰੀਕਾ 2021 (Copa America 2021) ਦੇ ਫਾਈਨਲ ਮੈਚ ਵਿਚ ਅਰਜਨਟੀਨਾ (Argentina) ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ। ਸੁਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨਲ ਮ...
ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਕ੍ਰਿਕਟ ਟੀਮ (Indian women's cricket team) ਇਸ ਵੇਲੇ ਇੰਗਲੈਂਡ (England) ਦੌਰੇ 'ਤੇ ਹਨ। ਵਨਡੇ ਸੀਰੀਜ਼ (ODI series) ਵਿਚ ਹਾਰ ਤੋਂ ਬਾਅਦ ਟੀਮ ਸ਼ੁੱਕਰਵਾਰ ਰਾਤ ਪਹਿਲਾ ਟੀ-20 (T-20) ਮੁਕਾਬਲੇ ਵਿਚ ਖੇਡਣ ਉਤਰੀ। ਮੀਂਹ ਕਾਰਣ ਇਹ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਮੇਜ਼ਬਾਨ ਟੀਮ ਨੂੰ ਡਕਵਰਥ ਲੁਈਸ ਨਿਯਮ (Duckworth-Lewis rule) ਦੇ ਆਧਾਰ 'ਤੇ 18 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ। ਇੰਗਲੈਂਡ ਦੀ ਮਹਿਲਾ ਟੀਮ ...
ਢਾਕਾ (ਇੰਟ.)- ਬੰਗਲਾਦੇਸ਼ (Bangladesh) ਦੀ ਟੀਮ ਇਸ ਵੇਲੇ ਜ਼ਿੰਬਾਬਵੇ (Zimbabwe) ਦੌਰੇ 'ਤੇ ਹੈ। ਦੋਹਾਂ ਟੀਮਾਂ ਵਿਚਾਲੇ ਹਰਾਰੇ (Harare) ਵਿਚ ਟੈਸਟ ਮੈਚ (test match) ਖੇਡਿਆ ਜਾ ਰਿਹਾ ਹੈ ਪਰ ਇਸ ਮੁਕਾਬਲੇ ਦੇ ਦੂਜੇ ਹੀ ਦਿਨ ਵਿਵਾਦ ਖੜ੍ਹਾ ਹੋ ਗਿਆ, ਜਦੋਂ ਮੈਦਾਨ 'ਤੇ ਬੰਗਲਾਦੇਸ਼ੀ ਬੱਲੇਬਾਜ਼ ਤਸਕੀਨ ਅਹਿਮਦ (Bangladesh Batsman Taskin Ahmad) ਅਤੇ ਜ਼ਿੰਬਾਬਵੇ ਦੇ ਗੇਂਦਬਾਜ਼ ਬਲੇਸਿੰਗ ਮੁਜਰਾਬਾਨੀ (Zimbabwe bowler Blessing Mujrabani) ਵਿਚਾਲੇ ਭਿੜੰਤ ਹੋ ਗਈ। ਦੋਹਾਂ ਖਿਡਾਰੀਆਂ ਨੇ ਇਕ-ਦੂਜੇ ਨੂੰ ਕਾਫੀ ਕੁਝ ਕਿਹਾ। ਇਥੋਂ ਤੱਕ ਕਿ ਉਹ ਹੱਥੋਪਾਈ ਵੀ ਹੋ ਗਏ ਸਨ। ਪੂਰੀ ਘਟਨਾ ਦੀ ਵੀਡੀਓ ਵਾਇਰਲ (Video Viral) ਹੋ ਰਹੀ ਹੈ। Read this- ਬੰਗਲਾਦੇਸ਼ ਵਿਚ ਜੂਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 52 ਲੋਕਾਂ ਦੀ ਮੌਤ ...
ਨਵੀਂ ਦਿੱਲੀ: ਜਾਪਾਨ (Japan) ਦੀ ਰਾਜਧਾਨੀ (Tokyo Olympics) ਟੋਕਿਓ ਵਿੱਚ 23 ਜੁਲਾਈ ਤੋਂ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਉਸ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਤਬਾਹੀ ਦੇ ਮੱਦੇਨਜ਼ਰ ਟੋਕੀਓ ਵਿੱਚ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਹੈ। Read this : ਤੇਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ, ਸੜਕਾਂ 'ਤੇ ਆਏ ਟਰੈਕਟਰ ਤੇ ਨਿੱਜੀ ਵਾਹਨ ਇਸ ਦਾ ਮਤਲਬ ਹੈ ਕਿ ਹੁਣ ਓਲੰਪਿਕ ਖੇਡਾਂ ਬਿਨਾਂ ਦਰਸ਼ਕਾਂ ਦੇ ਮੈਦਾਨ 'ਤੇ ਕਰਵਾਈਆਂ ਜਾਣਗੀਆਂ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦ ਸੁਗਾ ਨੇ ਐਲਾਨ ਕੀਤਾ ਕਿ ਟੋਕੀਓ ਸ਼ਹਿਰ ਵਿੱਚ 12 ਜੁਲਾਈ ਤੋਂ 22 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਲਾਗੂ ਰਹੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਾਹਰਾਂ ਨਾਲ ਮੀਟਿੰਗ ਕਰਦਿਆਂ ਸਰਕਾਰੀ ਅਧਿਕਾਰੀਆਂ ਨੇ ਅਗਲੇ ਸੋਮਵਾਰ ਤੋਂ 22 ਅਗਸਤ ਤੱਕ ਟੋਕੀਓ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਸੀ। ਗੌਰਤਲਬ ਹੈ ਕਿ ਪਿਛਲੇ ਦੋ ਦਿਨਾਂ ਤੋਂ ਟੋਕੀਓ ਵਿੱਚ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਟੋਕੀਓ ਵਿੱਚ ਕੋਰੋਨਾ ਦੇ 896 ਮਾਮਲੇ ਸਾਹਮਣੇ ਆਏ ਸਨ। Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ 'ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ...
Copa America 2021: ਵਰਤਮਾਨ ਵਿੱਚ, ਵਿਸ਼ਵ ਦੇ ਸਰਬੋਤਮ ਫੁੱਟਬਾਲਰਾਂ ਵਿੱਚੋਂ ਇੱਕ, ਲਿਓਨਲ ਮੈਸੀ ਨੇ ਮੰਗਲਵਾਰ ਨੂੰ ਕੋਪਾ ਅਮਰੀਕਾ (Copa America 2021) ਦੇ ਸੈਮੀਫਾਈਨਲ ਮੈਚ ਵਿੱਚ ਕੋਲੰਬੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਸੀ ਇਸ ਮੈਚ ਦੌਰਾਨ ਜ਼ਖਮੀ ਹੋਣ ਦੇ ਬਾਵਜੂਦ ਮੈਦਾਨ 'ਤੇ ਰਿਹਾ ਅਤੇ ਟੀਮ ਦੀ ਜਿੱਤ ਤੋਂ ਬਾਅਦ ਹੀ ਮੈਦਾਨ ਤੋਂ ਪਰਤਿਆ। ਮੇਸੀ ਦਾ ਮੈਚ ਦੌਰਾਨ ਗਿੱਟਾ ਜ਼ਖ਼ਮੀ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਕੱਪੜੇ ਪਾ ਕੇ ਖੇਡਦਾ ਰਿਹਾ। Read this-ਕੇਂਦਰੀ ਕੈਬਨਿਟ 'ਚ ਫੇਰਬਦਲ ਤੋਂ ਪਹਿਲਾਂ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਦਿੱਤਾ ਅਸਤੀਫ਼ਾ ਮੈਚ ਦੌਰਾਨ ਇਕ ਸਮਾਂ ਸੀ, ਜਦੋਂ ਉਸ ਦੇ ਗਿੱਟੇ ਦੀ ਸੱਟ ਇੰਨੀ ਜ਼ਿਆਦਾ ਵੱਧ ਗਈ ਕਿ ਡਰੈਸਿੰਗ ਦੇ ਉਪਰਲੇ ਹਿੱਸੇ ਵਿਚ ਵੀ ਖੂਨ ਦਿਖਣਾ ਸ਼ੁਰੂ ਹੋ ਗਿਆ। ਇਸ ਦੇ ਬਾਵਜੂਦ, ਮੇਸੀ ਖੇਡਣਾ ਜਾਰੀ ਰੱਖਿਆ ਤੇ ਆਖਰਕਾਰ (Argentina) ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ਵਿਚ ਪਹੁੰਚ ਗਈ ਹੈ। ਉਸ ਨੇ ਸੈਮੀਫਾਈਨਲ ਵਿਚ ਸ਼ੂਟਆਉਟ ਵਿਚ (Colombia) ਕੋਲੰਬੀਆ ਨੂੰ 3-2 ਨਾਲ ਹਰਾਇਆ ਅਤੇ ਫਾਈਨਲ ਵਿਚ ਟਿਕਟ ਬੁੱਕ ਕੀਤੀ। ਅਰਜਨਟੀਨਾ (Argentina)ਦਾ ਮੁਕਾਬਲਾ ਹੁਣ ਸ਼ਨੀਵਾਰ ਨੂੰ ਫਾਈਨਲ ਵਿਚ ਬ੍ਰਾਜ਼ੀਲ ਨਾਲ ਹੋਵੇਗਾ। ਗੋਲਕੀਪਰ ਐਮਿਲੀਨੋ ਮਾਰਟਨੇਜ ਨੇ ਅਰਜਨਟੀਨਾ ਨੂੰ ਕੋਪਾ ਅਮਰੀਕਾ ਦਾ ਦੂਜਾ ਸੈਮੀਫਾਈਨਲ ਮੈਚ ਬੁੱਧਵਾਰ ਨੂੰ ਜਿੱਤਣ ਵਿੱਚ ਸਹਾਇਤਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਸਨੇ ਅਰਜਨਟੀਨਾ ਲਈ ਤਿੰਨ ਪੈਨਲਟੀ ਸ਼ੂਟ ਬਚਾਏ।...
ਮੁੰਬਈ: ਯੂਰੋ ਕੱਪ 2020 (Euro Cup 2020) ਇੱਕ ਵੱਡਾ ਫੁਟਬਾਲ ਟੂਰਨਾਮੈਂਟ ਹੈ, ਜੋ ਹੁਣ ਆਪਣੇ ਅੰਤਮ ਪੜਾਅ ਵੱਲ ਵਧ ਰਿਹਾ ਹੈ। ਇਸ ਵਿਚ, ਯੂਰੋ ਕੱਪ 2020 ਦੇ ਨਾਕਆਊਟ ਮੈਚਾਂ ਲਈ ਕੁਆਲੀਫਾਈ ਕਰਨ ਵਾਲੀਆਂ 16 ਟੀਮਾਂ ਵਿਚੋਂ 8 ਟੀਮਾਂ ਨੂੰ ਕੁਆਰਟਰ ਫਾਈਨਲ ਦੀ ਦੌੜ ਤੋਂ ਬਾਹਰ ਹੋਣਾ ਪਿਆ। Read this: ਮੋਦੀ ਕੈਬਿਨੇਟ ਨਾਲ ਜੁੜੀ ਵੱਡੀ ਖ਼ਬਰ, ਸਿਹਤ ਮੰਤਰੀ ਸਮੇਤ 10 ਮੰਤਰੀਆਂ ਨੇ ਦਿੱਤਾ ਅਸਤੀਫਾ ਇਕ ਵਾਰ ਫਿਰ ਇਟਲੀ ਅਤੇ ਸਪੇਨ (Euro 2020 Semifinal Italy vs Spain) ਫਾਈਨਲ ਦੇ ਰਸਤੇ 'ਤੇ ਆਹਮੋ-ਸਾਹਮਣੇ ਹੋਏ, ਫਿਰ ਵਿਸ਼ਵ ਭਰ ਦੇ ਫੁੱਟਬਾਲ ਫੈਨਸ ਦੀਆਂ ਨਜ਼ਰਾਂ ਇਸ ਮੈਚ' ਤੇ ਟਿਕੀਆਂ ਹੋਈਆਂ ਸਨ ਹਾਲਾਂਕਿ, ਇਟਲੀ ਨੇ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਉੱਤੇ ਜਿੱਤ ਦਰਜ ਕਰਕੇ ਯੂਰੋ ਕੱਪ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਇਟਲੀ ਅਤੇ ਸਪੇਨ ਵਿਚਾਲੇ ਮੈਚ ਚੱਲ ਰਹੇ ਯੂਰੋ ਕੱਪ ਦੇ ਪਹਿਲੇ (Semifinal) ਸੈਮੀਫਾਈਨਲ ਵਿਚ 1-1 ਦੇ ਡਰਾਅ ਨਾਲ ਖਤਮ ਹੋਇਆ, ਤਾਂ ਫੁੱਟਬਾਲ ਦੇ ਸਾਰੇ ਪ੍ਰਸ਼ੰਸਕਾਂ ਨੇ ਧੜਕਣਾ ਨੂੰ ਬੰਦ ਕਰ ਦਿੱਤਾ ਕਿਉਂਕਿ ਹੁਣ ਪੈਨਲਟੀ ਸ਼ੂਟਆਉਟ ਦਾ ਫੈਸਲਾ ਹੋਣਾ ਸੀ। Read this: ਕੁਲਵੀਰ ਨਰੂਆਣਾ ਨੂੰ ਗੋਲ਼ੀਆਂ ਨਾਲ ਭੁ...
ਕਲਕਤਾ: ਹਾਕੀ ਟੀਮ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ। ਓਲੰਪਿਕ ਵਿੱਚ 1948 ਤੇ 1952 ਦੀ ਸੋਨ ਤਮਗਾ ਜੇਤੂ ਹਾਕੀ ਟੀਮ ਦਾ ਹਿੱਸਾ ਰਹੇ ਦਿੱਗਜ ਖਿਡਾਰੀ (Keshav Datt) ਕੇਸ਼ਵ ਦੱਤ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਦੱਤ ਨੇ ਕੋਲਕਾਤਾ ਦੇ ਸੰਤੋਸ਼ਪੁਰ ਸਥਿਤ ਆਪਣੇ ਘਰ ਵਿਖੇ ਦੁਪਹਿਰ 12.30 ਵਜੇ ਆਖਰੀ ਸਾਹ ਲਏ। Read this- ਕੇਂਦਰੀ ਕੈਬਨਿਟ 'ਚ ਫੇਰਬਦਲ ਤੋਂ ਪਹਿਲਾਂ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਦਿੱਤਾ ਅਸਤੀਫ਼ਾ ਹਾਕੀ ਇੰਡੀਆ ਦੇ ਰਾਸ਼ਟਰਪਤੀ ਗਿਆਨੰਦਰੋ ਨਿੰਗੋਮਬਮ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਜਤਾਇਆ ਹੈ। ਮੋਹਨ ਬਾਗ ਰਤਨ ਨਾਲ ਸਨਮਾਨਤ ਭਾਰਤੀ ਟੀਮ ਤੋਂ ਬਾਅਦ ਉਹ ਬੰਗਾਲ ਦੀ ਮੋਹਨ ਬਾਗਾਨ ਹਾਕੀ ਟੀਮ ਲਈ ਵੀ ਖੇਡੇ। ਦੱਤ ਭਾਰਤੀ ਟੀਮ ਦਾ ਅਹਿਮ ਹਿੱਸਾ ਸੀ ਜਿਸ ਨੇ 1951-1953 ਵਿੱਚ ਤੇ ਫਿਰ 1957-1958 ਵਿੱਚ ਫਿਰ ਮੋਹਨ ਬਾਗਾਨ ਹਾਕੀ ਟੀਮ ਦੀ ਅਗਵਾਈ ਕੀਤੀ। ਮੋਹਨ ਬਾਗਾਨ ਦੀ ਟੀਮ ਨੇ ਆਪਣੀ ਹਾਜ਼ਰੀ ਵਿੱਚ ਹਾਕੀ ਲੀਗ ਦਾ ਖਿਤਾਬ 10 ਸਾਲਾਂ ਵਿੱਚ ਛੇ ਵਾਰ ਤੇ ਬੇਟਨ ਕੱਪ ਤਿੰਨ ਵਾਰ ਜਿੱਤਿਆ। ਉਨ੍ਹਾਂ ਨੂੰ 2019 ਵਿੱਚ ਮੋਹਨ ਬਾਗ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਗੈਰ-ਫੁਟਬਾਲਰ ਬਣ ਗਏ ਸੀ। Read this- ਕਦੇ ਫੁੱਟਬਾਲ ਪਲੇਅਰ ਬਣਨ ਦੇ ਸ਼ੌਕੀਨ ਸਨ 'Tragedy King' ਦਿਲੀਪ ਕੁਮਾਰ...
ਮੁੰਬਈ: ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਇਕ ਛੋਟੇ ਜਿਹੇ ਸ਼ਹਿਰ ਤੋਂ ਆ ਕੇ (MS Dhoni)ਧੋਨੀ ਨੇ ਨਾ ਸਿਰਫ਼ ਕ੍ਰਿਕਟ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕੀਤੇ, ਸਗੋਂ ਉਹ ਪਿਛਲੇ 16 ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। A legend and an inspiration! Here's wishing former #TeamIndia captain @msdhoni a very happy birthday. #HappyBirthdayDhoni pic.twitter.com/QFsEUB3BdV — BCCI (@BCCI) July 6, 2021 ਸਾਬਕਾ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ (MS Dhoni)ਧੋਨੀ ਆਪਣੀ ਖੇਡ ਅਤੇ ਕਪਤਾਨੀ ਦੇ ਅਧਾਰ 'ਤੇ ਭਾਰਤੀ ਟੀਮ ਨੂੰ ਵੱਖਰੇ ਪੱਧਰ' ਤੇ ਲੈ ਗਏ ਹਨ। ਉਹ ਦੁਨੀਆ ਦਾ ਪਹਿਲਾ ਕਪਤਾਨ ਹੈ, ਜਿਸ ਨੇ ਆਪਣੀ ਕਪਤਾਨੀ ਹੇਠ ਟੀਮ ਲਈ ਵਨਡ...
ਰੀਓ ਡਿ ਜਨੇਰੀਓ (ਇੰਟ.)- ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ (Brazil) ਨੇ ਆਪਣੇ ਰਸੂਖ ਦੇ ਮੁਤਾਬਿਕ ਪ੍ਰਦਰਸ਼ਨ ਕਰਦੇ ਹੋਏ ਪੇਰੂ (Peru) ਨੂੰ 1-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ (Copa America football) ਦੇ ਫਾਈਨਲ (Final) ਵਿਚ ਥਾਂ ਬਣਾ ਲਈ ਹੈ। ਖਿਤਾਬੀ ਮੁਕਾਬਲੇ ਵਿਚ ਟੀਮ ਦਾ ਸਾਹਮਣਾ ਅਰਜਨਟੀਨਾ (Argentina) ਅਤੇ ਕੋਲੰਬੀਆ (Colombia) ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ (The second semifinal) ਦੀ ਜੇਤੂ ਟੀਮ ਨਾਲ ਹੋਵੇਗਾ। ਜੇਕਰ ਅਰਜਨਟੀਨਾ ਦੀ ਟੀਮ ਇਹ ਮੈਚ ਜਿੱਤ ਲੈਂਦੀ ਹੈ ਤਾਂ ਪ੍ਰਸ਼ੰਸਕਾਂ ਨੂੰ ਮੇਸੀ ਬਨਾਮ ਨੇਮਾਰ ਨੂੰ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਜਿੱਤ ਤੋਂ ਬਾਅਦ ਬ੍ਰਾਜ਼ੀਲ ਦੇ ਸਟਾਰ ਸਟ੍ਰਾਈਕਰ ਨੇਮਾਰ (Star striker Neymar) ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਫਾਈਨਲ ਅਰਜਨਟੀਨਾ ਤੋਂ ਹਾਂ। ਮੇਰੇ ਉਸ ਟੀਮ ਵਿਚ ਕਈ ਦੋਸਤ ਹਨ ਅ...
ਨਵੀਂ ਦਿੱਲੀ (ਇੰਟ.)- 6 ਵਾਰ ਦੀ ਚੈਂਪੀਅਨ ਮੁੱਕੇਬਾਜ਼ 'ਸੁਪਰਾਮੌਮ' ਮੈਰੀਕੌਮ ਅਤੇ ਪੁਰਸ਼ ਹਾਕੀ ਟੀਮ ਦੇ ਕਪਾਤਨ ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਭਾਰਤ ਦੇ ਝੰਡਾਬਰਦਾਰ ਹੋਣਗੇ। ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਆਈ.ਓ.ਏ. ਨੇ ਦਿੱਤੀ। ਦੱਸ ਦਈਏ ਕਿ ਓਲੰਪਿਕ ਦਾ ਉਦਘਾਟਨ ਸਮਾਰੋਹ 23 ਜੁਲਾਈ ਨੂੰ ਹੋਵੇਗਾ। ਉਥੇ ਹੀ 8 ਅਗਸਤ ਨੂੰ ਇਨ੍ਹਾਂ ਖੇਡਾਂ ਦੀ ਸਮਾਪਤੀ ਹੋਵੇਗੀ। ਇਸ ਤੋਂ ਇਲਾਵਾ ਸਮਾਪਤੀ ਸਮਾਰੋਹ ਵਿਚ ਪਹਿਲਵਾਨ ਬਜਰੰਗ ਪੂਨੀਆ ਨੂੰ ਭਾਰਤੀ ਟੀਮ ਦਾ ਝੰਡਾਬਰਦਾਰ ਚੁਣਿਆ ਗਿਆ ਹੈ। Celebrated boxer M C Mary Kom and men's hockey team skipper Manpreet Singh to be flag bearers at opening ceremony of Tokyo Olympics: IOA — Press Trust of India (@PTI_News) July 5, 2021 Read this- CM ਕੈਪਟਨ ਅਮਰਿੰਦਰ ਸਿੰਘ ਜਾਣਗੇ ਦਿੱਲੀ, ਹੋਵੇਗੀ ਸੋਨੀਆ ਗਾਂਧੀ ਨਾਲ ਮੁਲਾਕਾਤਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਓਲੰਪਿਕ ਵਿਚ ਭਾਰਤ ਦੇ ਦੋ ਝੰਡਾ ਬਰਦਾਰ (ਇਕ ਪੁਰਸ਼ ਅਤੇ ਇਕ ਮਹਿਲਾ) ਹੋਣਗੇ। ਆਈ.ਓ.ਏ. ਮੁਖੀ ਨਰਿੰਦਰ ਬੱਤਰਾ ਨੇ ਹਾਲ ਹੀ ਵਿਚ ਆਉਣ ਵਾਲੀਆਂ ਟੋਕੀਓ ਖੇਡਾਂ ਵਿਚ ਲੈਂਗਿਕ ਸਮਾਨਤਾ ਨੂੰ ਯਕੀਨੀ ਕਰਨ ਲਈ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਰੀਓ ਡੀ ਜਨੇਰੀਓ ਵਿਚ 2016 ਖੇਡਾਂ ਵਿਚ ਉਦਘਾਟਨ ਸਮਾਰੋਹ ਵਿਚ ਦੇਸ਼ ਦੇ ਇਕੋ ਇਕ ਨਿੱਜੀ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਝੰਡਾ ਬਰਦਾਰ ਸਨ। ਕੋਵਿਡ 19 ਮਹਾਮਾਰੀ ਕਾਰਣ ਇਕ ਸਾਲ ਲਈ ਮੁਲਤਵੀ ਹੋਏ ਟੋਕੀਓ ਓਲੰਪਿਕ ਵਿ...
ਚੰਡੀਗੜ੍ਹ: 105 ਸਾਲਾ ਕੌਮਾਂਤਰੀ ਐਥਲੀਟ (Mann Kaur) ਬੇਬੇ ਮਾਨ ਕੌਰ ਦੀ ਤਬੀਅਤ ਅਚਾਨਕ ਵਿਗੜਣ ਦੀ ਖਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਬੇਬੇ ਮਾਨ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਤੋਂ ਬਾਅਦ (oxygen) ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੇ ਕੁਝ ਪਰਿਜਨ ਉਹਨਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਸਨ, ਜਿੱਥੇ ਕੁਝ ਜ਼ਰੂਰੀ ਟੈਸਟਾਂ ਅਤੇ ਇਲਾਜ ਤੋਂ ਬਾਅਦ ਉਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸਨੂੰ ਵਾਪਸ ਘਰ ਲੈ ਗਏ। ਇਹ ਦੱਸਿਆ ਗਿਆ ਕਿ ਉਸਨੂੰ ਪਿਛਲੇ ਇੱਕ ਜਾਂ ਦੋ ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਜਾਣਕਾਰੀ ਮੁਤਾਬਕ (Mann Kaur)ਮਾਨ ਕੌਰ ਕੁਝ ਦਿਨਾਂ ਤੋਂ ਭੋਜਨ ਨਾ ਲੈਣ ਕਾਰਨ ਕਾਫੀ ਕਮਜ਼ੋਰ ਹੋ ਗਏ ਹਨ। ਸਰੀਰ ਵਿੱਚ ਕਮਜ਼ੋਰੀ ਦੇ ਚੱਲਦਿਆਂ ਮਾਨ ਕੌਰ ਨੂੰ ਸੈਕਟਰ 40 ਸਥਿਤ ਉਨ੍ਹਾਂ ਦੇ ਨਿਵਾਸ ਵਿੱਚ ਗਲੂਕੋਜ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕੁਝ ਰਾਹਤ ਮਹਿਸੂਸ ਹੋਈ।ਮਾਨ ਕੌਰ ਸਿਰਫ ਲੀਕੁਵਿਡ ਡਾਇਟ ਤੇ ਹੀ ਹਨ। ਸਰੀਰ ਵਿੱਚ ਕਮਜ਼ੋਰੀ ਆਉਣ 'ਤੇ ਉਨ੍ਹਾਂ ਦੀ ਘਰ 'ਤੇ ਹੀ ਫਿਜੀਓਥਰੈਪੀ ਕਰਵਾਈ ਜਾ ਰਹੀ ਹੈ। Read this- ਨਹਿਰ ‘ਚ ਪਾੜ ਪੈਣ ਨਾਲ ਸ਼ੈਕੜੇ ਏਕੜ ਫ਼ਸਲ ਬਰਬਾਦ...
ਲੰਡਨ : ਹੈਰੀ ਕੇਨ ਦੇ ਦੋ ਗੋਲਾਂ ਦੀ ਮਦਦ ਨਾਲ (England) ਇੰਗਲੈਂਡ ਨੇ ਯੂਕਰੇਨ ਨੂੰ 4-0 ਨਾਲ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਯੂਰੋ 2020 (England’s Euro 2020) ਦੇ ਸੈਮੀਫਾਈਨਲ ਵਿੱਚ ਪੁੱਜ ਗਿਆ। ਯੂਰੋ 2020 ਵਿਚ ਇਹ ਇਕੋ ਮੈਚ ਹੈ ਜੋ ਇੰਗਲੈਂਡ (England)ਨੇ ਵੈਂਬਲੇ ਸਟੇਡੀਅਮ ਦੇ ਬਾਹਰ ਖੇਡਿਆ। ਇਸ ਵਿਚ ਉਸ ਨੇ ਆਪਣਾ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰਾਜਧਾਨੀ ਲੰਡਨ ਵਿੱਚ ਹਜ਼ਾਰਾਂ (Football Fans) ਫੁੱਟਬਾਲ ਪ੍ਰਸ਼ੰਸਕਾਂ ਨੇ ਸ਼ਨੀਵਾਰ ਸ਼ਾਮ ਨੂੰ ਯੂਕਰੇਨ ਉੱਤੇ ਇੰਗਲੈਂਡ ਦੀ (Euro 2020)ਯੂਰੋ 2020 ਟੂਰਨਾਮੈਂਟ ਵਿੱਚ ਹੋਈ ਜਿੱਤ ਦਾ ਜਸ਼ਨ ਮਨਾਇਆ ਗਿਆ। Read this : ਬਿਜਲੀ ਸੰਕਟ ਸਮੇਤ ਹੋਰ ਮੁੱਦਿਆਂ 'ਤੇ BJP ਆਗੂ ਮਦਨ ਮੋਹਨ ਮਿੱਤਲ ਨੇ ਘੇਰੀ ਪੰਜਾਬ ਸਰਕਾਰ ਲੋਕ ਆਪਣੀ ਖੁਸ਼ੀ ਮਨਾਉਣ ਲਈ ਲੰਡਨ ਵਿੱਚ ਸੜਕਾਂ 'ਤੇ ਨਿੱਕਲ ਆਏ। ਸੈਂਕੜੇ ਫੁੱਟਬਾਲ ਪ੍ਰਸ਼ੰਸਕਾਂ ਨੇ ਪਿਕਾਡਲੀ ਸਰਕਸ ਵਿੱਚ ਸ਼ਾਫਟਸਬਰੀ ਮੈਮੋਰੀਅਲ ਫੁਹਾਰੇ 'ਤੇ ਚੜ੍ਹ ਕੇ ਝੰਡੇ ਲਹਿਰਾਏ। ਇਸ ਜਿੱਤ ਦੇ ਜਸ਼ਨ ਵਿੱਚ ਲੋਕਾਂ ਨੇ ਖੁਸ਼ੀ ਨਾਲ ਲੰਡਨ ਦੀਆਂ ਸੜਕਾਂ 'ਤੇ ਕਾਰਾਂ ਚਲਾਉਣ ਦੇ ਨਾਲ ਕੁਝ ਖੇਤਰਾਂ ਵਿੱਚ ਪਟਾਕੇ ਵੀ ਚਲਾਏ। ਸੈਂਕੜੇ ਪ੍ਰਸ਼ੰਸਕ ਲੈਸਟਰ ਸਕੁਏਅਰ ਵਿੱਚ ਵੀ ਇਕੱਠੇ ਹੋ ਕੇ ਰੌਲਾ ਪਾਉਂਦੇ ਹੋਏ ਬੀਅਰਾਂ ਪੀ ਰਹੇ ਸਨ। Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵ...
ਨਵੀਂ ਦਿੱਲੀ (ਇੰਟ.)- ਟੀਮ ਇੰਡੀਆ (Team India) ਦੇ ਸ਼ਾਨਦਾਰ ਸਪਿਨਰਸ (Spinners) ਵਿਚੋਂ ਇਕ ਹਰਭਜਨ ਸਿੰਘ (Harbhajan Singh) ਦਾ ਅੱਜ ਜਨਮਦਿਨ ਹੈ। ਅੱਜ ਹਰਭਜਨ ਸਿੰਘ (Harbhajan Singh) ਦਾ 41ਵਾਂ ਜਿਨਦਿਨ ਹੈ। ਇੰਨੀ ਉਮਰ ਹੋਣ ਤੋਂ ਬਾਅਦ ਵੀ ਅਜੇ ਤੱਕ ਉਹ ਕ੍ਰਿਕਟ ਖੇਡ ਰਹੇ ਹਨ। ਇਹ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਹੁੰਦੀ। ਹਰਭਜਨ ਸਿੰਘ ਦਾ ਜਨਮ ਅੱਜ ਹੀ ਦੇ ਦਿਨ ਯਾਨੀ ਤਿੰਨ ਜੁਲਾਈ ਸਾਲ 1980 ਨੂੰ ਪੰਜਾਬ ਦੇ ਜਲੰਧਰ ਵਿਚ ਹੋਇਆ ਸੀ। ਹਰਭਜਨ ਸਿੰਘ ਭਾਵੇਂ ਟੀਮ ਇੰਡੀਆ ਤੋਂ ਬਾਹਰ ਹੋਣ ਅਤੇ ਉਨ੍ਹਾਂ ਨੇ ਪਿਛਲੇ ਪੰਜ ਸਾਲ ਤੋਂ ਕੋਈ ਵੀ ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਪਰ ਉਨ੍ਹਾਂ ਨੇ ਅਜੇ ਤੱਕ ਸਨਿਆਸ ਦਾ ਐਲਾਨ ਨਹੀਂ ਕੀਤਾ ਹੈ। ਉਹ ਲਗਾਤਾਰ ਖੇਡ ਰਹੇ ਹਨ। ਭਾਵੇਂ ਟੀਮ ਇੰਡੀਆ ਲਈ ਨਹੀਂ ਤਾਂ ਆਈ.ਪੀ.ਐੱਲ. ਵਿਚ ਹੀ ਸਹੀ। ਇਹ ਦੱਸਦਾ ਹੈ ਕਿ ਹਰਭਜਨ ਸਿੰਘ ਕਿੰਨੇ ਜੀਵਟ ਹਨ। Read this- CM ਫਾਰਮਹਾਊਸ ਘੇਰਨ ਗਏ 'ਆਪ' ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰ ਹਰਭਜਨ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਟਵੀਟ ਕਰ ਕੇ ਹਰਭਜਨ ਸਿੰਘ ਨੂੰ ਵਧਾਈਆਂ ਦਿੱਤੀਆਂ। ਹਰਭਜਨ ਸਿੰਘ ਨੇ ਆਪਣੇ ਇੰਟਰਨੈਸ਼ਨਲ ਕਰੀਅਰ ਵਿਚ ਵੈਸੇ ਤਾਂ ਪੂਰੀ ਦੁਨੀਆ ਦੇ ਬੱਲੇਬਾਜ਼ਾਂ ਨੂੰ ਆਪਣੀ ਸਪਿਨ 'ਤੇ ਖੂਬ ਘੁਮਾਇਆ। ਪਰ ਹਰਭਜਨ ਸਿੰਘ ਦੀਆਂ ਗੇਦਾਂ ਨਾਲ ਸਭ ਤੋਂ ਜ਼ਿਆਦਾ ਖੌਫ ਕੋਈ ਖਾਂਦਾ ਸੀ ਤਾਂ ਉਹ ਆਸਟ੍ਰੇਲੀਆਈ ਬੱਲੇਬਾਜ਼ ਹੀ ਸਨ, ਚਾਹੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਹੋਣ ਜਾਂ ਫਿਰ ਵਿਕੇਟ ਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਸਾਰੇ ਉਨ੍ਹਾਂ ਅੱਗੇ ਬੇਬਸ ਹੀ ਸਾਬਿਤ ਹੋਏ। ਹਰਭਜਨ ਸਿੰਘ ਨੇ ਟੈਸਟ ਕ੍ਰਿਕਟ ਵਿਚ 103 ਮੈਚ ਖੇਡ ਕੇ 417 ਵਿਕਟਾਂ ਲਈਆਂ ਹਨ। Warm wishes to @harbhajan_singh on his birthday. We all thank you for making India & Punjab proud with your stellar performances and ‘never say die’ attitude. May God bless you with long, healthy & prosperous life. pic.twitter.com/euMbm3Nj57 — Capt.Amarind...
ਰੀਓ ਡੀ ਜਨੇਰੀਓ (ਇੰਟ.)- ਜੇਤੂ ਰਹੇ ਬ੍ਰਾਜ਼ੀਲ (Brazil) ਅਤੇ ਚਿਲੀ (chile) ਦੇ ਸਟਾਰ ਖਿਡਾਰੀਆਂ (Star Players) ਨੇ ਸ਼ੁੱਕਰਵਾਰ ਨੂੰ ਕੋਪਾ ਅਮਰੀਕਾ (Copa America) ਦੇ ਕੁਆਰਟਰ ਫਾਈਨਲ ਮੈਚ ਲਈ ਆਪੋ-ਆਪਣੀਆਂ ਟੀਮਾਂ ਵਿਚ ਵਾਪਸੀ ਕੀਤੀ ਹੈ। ਪੈਰਿਸ ਸੇਂਟ ਜਰਮੇਨ (Paris Saint-Germain) ਲਈ ਖੇਡਣ ਵਾਲੇ ਨੇਮਾਰ ਬ੍ਰਾਜ਼ੀਲ (Neymar Brazil) ਦੀ ਟੀਮ ਵਿਚ ਵਾਪਸ ਆ ਗਏ ਹਨ। ਜਦੋਂ ਕਿ ਪਿੰਡਲੀ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਅਲੈਕਸਿਸ ਸਾਂਚੇਜ਼ (Alexis Sanchez) ਨੇ ਚਿਲੀ ਦੀ ਟੀਮ ਵਿਚ ਵਾਪਸੀ ਕੀਤੀ ਹੈ। ਪਿਛਲੇ ਗਰੁੱਪ ਮੈਚ ਵਿਚ ਇਕਵਾਡੋਰ ਦੇ ਖਿਲਾਫ 1-1 ਨਾਲ ਡਰਾਅ ਮੈਚ ਵਿਚ ਬ੍ਰਾਜ਼ੀਲ ਦੇ ਨੇਮਾਰ, ਡਿਫੈਂਡਰ ਥਿ...
ਨਵੀਂ ਦਿੱਲੀ (ਇੰਟ.)- ਭਾਰਤੀ ਤੈਰਾਕ ਮਾਨਾ ਪਟੇਲ (Mana patel) ਆਗਾਮੀ ਟੋਕਿਓ ਓਲੰਪਿਕ (Tokyo Olympics) ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਮਹਿਲਾ ਭਾਰਤੀ ਤੈਰਾਕ (Indian Swimmer) ਬਣ ਗਈ ਹੈ। ਇਸ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਭਾਰਤੀ ਖੇਡ ਅਥਾਰਟੀ (Sports Authority) ਨੇ ਕੀਤੀ। ਦੱਸ ਦਈਏ ਕਿ ਮਾਨਾ ਤੀਜੀ ਭਾਰਤੀ ਤੈਰਾਕ ਹੈ, ਜੋ ਟੋਕੀਓ 2020 ਵਿਚ ਹਿੱਸਾ ਲਵੇਗੀ ਕਿਉਂਕਿ ਇਸ ਤੋਂ ਪਹਿਲਾਂ ਸ਼੍ਰੀਹਰੀ ਨਟਰਾਜ ਅਤੇ ਸਾਜਨ ਪ੍ਰਕਾਸ਼ ਨੇ ਓਲੰਪਿਕ ਵਿਚ ਆਪਣੀ ਯੋਗਤਾ ਦੇ ਚੱਲਦੇ ਸਥਾਨ ਬਣਾਇਆ ਸੀ।ਪਿਛਲੇ ਹਫਤੇ ਸਾਜਨ ਪ੍ਰਕਾਸ਼ ਆਉਣ ਵਾਲੇ ਓਲੰਪਿਕ ਲਈ ਕਵਾਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ ਬਣ ਗਏ ਹਨ ਕਿਉਂਕਿ ਉਨ੍ਹਾਂ ਨੇ ਸੇਟੇ ਕੋਲੀ ਟ੍ਰਾਫੀ ਵਿਚ ਪੁਰਸ਼ਾਂ ਦੀ 200 ਮੀਟਰ ਬਟਰਫਲਾਈ 1:56:38 ਦਾ ਸਮਾਂ ਕੱਢਿਆ ਉਥੇ ਹੀ ਇਸ ਦਾ ਯੋਗਤਾ ਕਟ ਆਫ 1:56:48 ਸੀ। Read this- ਵਿੰਬਲਡਨ 2021 : ਅੰਕਿਤਾ ਰੈਨਾ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ ਇਸ ਤੋਂ ਬਾਅਦ ਸ਼੍ਰੀਹਰੀ ਨਟਰਾਜ ਸ਼ੋਪੀਸ ਇਵੈਂਟ ਲਈ ਕੁਆਲੀਫਾਈ ਕਰਨ ਵਾਲੇ ਦੂਜੇ ਭਾਰਤੀ ਤੈਰਾਕ ਬਣ ਗਏ, ਜਿਨ੍ਹਾਂ ਨੇ ਰੋਮ ਵਿਚ ਸੇਟੇਕੋਲੀ ਸਵਿਮ ਮੀਟ ਵਿਚ ਟਾਈਮ ਟ੍ਰਾਇਲ ਵਿਚ 100 ਮੀਟਰ ਬੈਕਸਟ੍ਰੋਕ ਇਵੈਂਟ ਵਿਚ 53.77 ਸੈਕਿੰਡ ਦੀ ਕੋਸ਼ਿਸ਼ ਵਿਚ ਪੁਸ਼ਟੀ ਕੀਤੀ ਸੀ, ਉਥੇ ਹੀ 100 ਮੀਟਰ ਬੈਕ ਸਟ੍ਰੋਕ ਇਵੈਂਟ ਲਈ ਓਲੰਪਿਕ ਕੁਆਲੀਫਿਕੇਸ਼ਨ ਟਾਈਮ (ਏ ਟਾਈਮ) 53.85 ਸੈਕਿੰਡ ਤੈਅ ਕੀਤਾ ਗਿਆ ਸੀ। ਜੂਨ ਮਹੀਨੇ ਵਿਚ ਸਵੀਮਿੰਗ ਫੈਡਰੇਸ਼ਨ ਆਫ ਇੰਡੀਆ ਨੇ ਮਾਨਾ ਪਟੇਲ ਨੂੰ ਓਲੰਪਿਕ ਖੇਡ ਟੋਕੀਓ 2020 ਲਈ ਯੂਨੀਵਰਸਿਟੀ ਪਲੇਸੇਸ ਲਈ ਉਨ੍ਹਾਂ ਦੀ ਨਾਮਜ਼ਦਗੀ ਵਿਚੋਂ ਇਕ ਰੂਪ ਵਿਚ ਤੈਅ ਕੀਤਾ ਸੀ। ਭਾਰਤੀ ਓਲੰਪਿਕ ਸੰਘ ਰਾਹੀਂ 20 ਜੂਨ ਵਿਸ਼ਵ ਜਲ ਨਿਗਮ ਉਰਫ ਨੂੰ ਨਾਮਜ਼ਦਗੀ ਦੀ ਸੂਚਨਾ ਦਿੱਤੀ ਗਈ ਸੀ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर