ਬੁਰੂੰਡੀ : ਅਫਰੀਕੀ ਦੇਸ਼ ਬੁਰੂੰਡੀ (African country Burundi) ਦੀ ਇਕ ਪ੍ਰਮੁੱਖ ਜੇਲ ਵਿਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਣ ਜੇਲ ਵਿਚ ਕੈਦ 39 ਕੈਦੀਆਂ (39 prisoners) ਦੀ ਮੌਤ ਹੋ ਗਈ। ਜਦੋਂ ਕਿ 69 ਕੈਦੀ ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀ ਕੈਦੀਆਂ ਦਾ ਹਸਪਤਾਲ (Hospital) ਵਿਚ ਇਲਾਜ ਜਾਰੀ ਹੈ। ਬੁਰੂੰਡੀ ਦੇ ਸਮੇਂ ਅਨੁਸਾਰ ਮੰਗਲਵਾਰ ਸਵੇਰੇ ਤਕਰੀਬਨ ਚਾਰ ਵਜੇ ਰਾਜਧਾਨੀ ਗਿਤੇਗਾ (The capital will fall) ਦੀ ਮੁੱਖ ਜੇਲ ਵਿਚ ਅਚਾਨਕ ਅੱਗ ਭੜਕ ਉਠੀ। Also Read: ਬੀਬੀ ਹਰਸਿਮਰਤ ਕੌਰ ਨੇ ਕੀਤਾ ਟਵੀਟ ਕਰ ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲਅੱਗ ਲੱਗਦੇ ਹੀ ਜੇਲ ਵਿਚ ਭਾਜੜ ਦਾ ਮਾਹੌਲ ਬਣ ਗਿਆ। ਇਸ ਦੌਰਾਨ ਜੇਲ ਵਿਚ ਫਸੇ ਰਹਿ ਜਾਣ ਕਾਰਣ 39 ਕੈਦੀਆਂ ਦੀ ਜਾਨ ਚਲੀ ਗਈ। ਜਦੋਂ ਕਿ 69 ਕੈਦੀ ਝੁਲਸ ਗਏ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਰਾਹਤ ਬਚਾਅ ਕਾਰਜ ਦੀ ਟੀਮ ਮੌਕੇ 'ਤੇ ਪਹੁੰਚ ਗਈ। ਮੀਡੀਆ ਰਿਪੋਰਟਸ ਮੁਤਾਬਿਕ ਜ਼ਖਮੀ ਕੈਦੀਆਂ ਨੂੰ ਜੇਲ ਦੇ ਕੋਲ ਹੀ ਕਿਸੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। Also Read: EMI 'ਤੇ ਰਾਹਤ ਦੀ ਉਡੀਕ ਕਰ ਰਹੇ ਲੋਕਾਂ ਨੂੰ RBI ਦਾ ਵੱਡਾ ਝਟਕਾਹਾਲਾਂਕਿ ਹ...
ਬ੍ਰਿਟੇਨ : ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (Boris Johnson) ਨੇ ਮੰਗਲਵਾਰ ਨੂੰ ਆਪਣੀ ਕੈਬਨਿਟ ਦੇ ਮੈਂਬਰਾਂ ਨੂੰ ਦੱਸਿਆ ਕਿ ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਕੋਰੋਨਾਵਾਇਰਸ ਦਾ ਓਮੀਕ੍ਰੋਨ (Omicron) ਰੂਪ ਡੈਲਟਾ (Delta) ਰੂਪ ਨਾਲੋਂ ਵਧੇਰੇ ਛੂਤਕਾਰੀ ਹੈ। ਵਰਤਮਾਨ ਵਿੱਚ, ਬ੍ਰਿਟੇਨ ਵਿੱਚ ਡੈਲਟਾ ਫਾਰਮ ਦੀ ਲਾਗ ਦੇ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਮੰਤਰੀ ਮੰਡਲ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੌਹਨਸਨ ਨੇ ਦੁਹਰਾਇਆ ਕਿ ਕੋਵਿਡ-19 ਦੇ ਨਵੇਂ ਸੰਸਕਰਣ ਦੇ ਵਿਆਪਕ ਪ੍ਰਭਾਵ ਬਾਰੇ ਕੋਈ ਸਿੱਟਾ ਕੱਢਣਾ ਫਿਲਹਾਲ ਜਲਦਬਾਜ਼ੀ ਹੋਵੇਗੀ। Also Read : ਅੱਜ ਸਵੇਰੇ 10 ਵਜੇ ਹੋਵੇਗੀ SKM ਦੀ 5 ਮੈਂਬਰੀ ਕਮੇਟੀ ਦੀ ਬੈਠਕ, ਹੋ ਸਕਦਾ ਵੱਡਾ ਐਲਾਨ ਪੀਐਮ ਜੌਹਨਸਨ (PM Boris Johnson)ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਮੰਗਲਵਾਰ ਨੂੰ ਬ੍ਰਿਟੇਨ ਵਿੱਚ ਓਮੀਕ੍ਰੋਨ (Omicron) ਤੋਂ ਸੰਕਰਮਣ ਦੇ 101 ਨਵੇਂ ਮਾਮਲੇ ਸਾਹਮਣੇ ਆਏ, ਜਿਸ ਦੇ ਨਾਲ ਇਨ੍ਹਾਂ ਮਾਮਲਿਆਂ ਦੀ ਗਿਣਤੀ 437 ਹੋ ਗਈ ਹੈ। ਬੁਲਾਰੇ ਨੇ ਕਿਹਾ, 'ਪ੍ਰਧਾਨ ਮੰਤਰੀ ਨੇ ਕਿਹਾ ਕਿ ਓਮੀਕ੍ਰੋਨ ਬਾਰੇ ਕੋਈ ਸਿੱਟਾ ਕੱਢਣਾ ਜਲਦਬਾਜ਼ੀ ਹੋਵੇਗੀ। ਹਾਲਾਂਕਿ, ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਓਮੀਕ੍ਰੋਨ ਡੈਲਟਾ ਨਾਲੋਂ ਜ਼ਿਆਦਾ ਛੂਤਕਾਰੀ ਹੈ। Also Read : ਪੰਜਾਬ ਵਿਧਾਨ ਸਭਾ ਚੋਣਾਂ 2022: ਸਾਰੇ 24689 ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ Webcasting ਬ੍ਰਿਟੇਨ 'ਚ ਓਮੀਕ੍ਰੋਨ ਦਾ ਕਮਿਊਨਿਟੀ ਸਪਰੇਡ ਇਸ ਤੋਂ ਪਹਿਲਾਂ ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵੇਦ (Sajid Javed) ਨੇ ਸੋਮਵਾਰ ਨੂੰ ਸੰਸਦ 'ਚ ਕਿਹਾ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕ੍ਰੋਨ ਦੇਸ਼ ਦੇ ਖੇਤਰਾਂ 'ਚ ਕਮਿਊਨਿਟੀ ਪੱਧਰ 'ਤੇ ਫੈਲਣਾ ਸ਼ੁਰੂ ਹੋ ਗਿਆ ਹੈ। ਜਾਵੇਦ ਨੇ ਹਾਊਸ ਆਫ ਕਾਮਨਜ਼ 'ਚ ਕਿਹਾ ਕਿ ਤਾਜ਼ਾ ਅੰਕੜਿਆਂ ਮੁਤਾਬਕ ਇਸ ਤਰ੍ਹਾਂ ਦੇ ਵਾਇਰਸ ਦੇ ਹੁਣ ਤੱਕ ਕੁੱਲ 336 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 71 ਮਾਮਲੇ ਸਕਾਟਲੈਂਡ (Scotland) ਵਿੱਚ ਅਤੇ ਵੇਲਜ਼ ਵਿੱਚ ਚਾਰ ਮਾਮਲੇ ਸਾਹ...
ਜਕਾਰਤਾ : ਇੰਡੋਨੇਸ਼ੀਆ (Indonesia) ਦੇ ਜਾਵਾ ਦੀਪ (Island of Java) ਵਿਚ ਸ਼ਨੀਵਾਰ ਨੂੰ ਇਕ ਜਵਾਲਾਮੁਖੀ (Volcano) ਫਟ ਗਿਆ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 34 ਤਕ ਪਹੁੰਚ ਗਈ ਹੈ। ਬਚਾਅ ਕਾਰਜ ਮੰਗਲਵਾਰ ਨੂੰ ਵੀ ਜਾਰੀ ਰਿਹਾ। Also Read: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਛੁੱਟੀ ਦਾ ਐਲਾਨ #BREAKING: Large eruption underway at Indonesia's Mount Semerupic.twitter.com/q6c2VOMxLP — ZionWarrior (@ZionWarrior6) December 4, 2021 ਪੂਰਬੀ ਜਾਵਾ ਪ੍ਰਾਂਤ ਦੇ ਲੁਮਾਗਾਂਜ ਜ਼ਿਲ੍ਹੇ ਵਿਚ ਮਾਊਂਟ ਸੇਮੇਰੂ ਨੇ 40 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਰਾਖ ਦੇ ਮੋਟੇ ਅੰਗ...
ਜਕਾਰਤਾ: ਕੰਟੈਂਟ (Content) ਬਣਾਉਣ ਵਾਲੇ ਆਪਣੇ ਵੀਡੀਓਜ਼ (Videos) ਨੂੰ ਮਸ਼ਹੂਰ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਨਤਕ ਥਾਵਾਂ 'ਤੇ ਉਹ ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ ਕਿ ਲੋਕ ਹੱਕੇ-ਬੱਕੇ ਰਹਿ ਜਾਂਦੇ ਹਨ। ਕਦੇ ਕਿਸੇ ਦਾ ਸਮਾਨ ਚੋਰੀ ਕਰਨਾ ਅਤੇ ਕਦੇ ਕੋਈ ਅਜੀਬੋ-ਗਰੀਬ (Weird Things Done in Public) ਹਰਕਤ ਕਰਦਾ ਹੈ ਪਰ ਹਾਲ ਹੀ 'ਚ ਏਅਰਪੋਰਟ 'ਤੇ ਇਕ ਮਹਿਲਾ ਨੇ ਅਜਿਹਾ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ, ਮਹਿਲਾ ਨੇ ਏਅਰਪੋਰਟ 'ਤੇ ਇਕ ਨਿਊਡ ਵੀਡੀਓ ਸ਼ੂਟ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। Also Read: ਭਾਰਤ 'ਚ ਫਰਵਰੀ ਮਹੀਨੇ ਆ ਸਕਦੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਓਮੀਕਰੋਨ ਨੇ ਵਧਾਈ ਚਿੰਤਾ ਸੋਸ਼ਲ ਮੀਡੀਆ (Social media) 'ਤੇ ਸਿਸਕਾਈ ਦੇ ਨਾਂ ਨਾ...
ਵਾਸ਼ਿੰਗਟਨ- ਵਿਗਿਆਨੀ (Scientists) ਪੌਦਿਆਂ ਰਾਹੀਂ ਤਿਆਰ ਕੀਤੇ ਪ੍ਰੋਟੀਨ (Protein) ਨਾਲ ਲੈਸ ਇਕ ਚੂਇੰਗਮ (Chewing Gum) ਬਣਾ ਰਹੇ ਹਨ, ਜੋ ਸਾਰਸ-ਕੋਵੀ-2 (CARS-COVI-2) ਵਾਇਰਸ ਨਾਲ ਲੜਨ ਲਈ ਇਕ ‘ਜਾਲ’ ਦਾ ਕੰਮ ਕਰਦਾ ਹੈ ਤੇ ਇਹ ਕੋਰੋਨਾ ਵਾਇਰਸ (Corona Virus) ਦੇ ਇਨਫੈਕਸ਼ਨ ਨੂੰ ਘਟਾਉਂਦਾ ਹੈ। Also Read: ਓਮੀਕਰੋਨ ਵੇਰੀਐਂਟਸ ਦਾ 'ਗੜ੍ਹ' ਬਣ ਰਿਹੈ ਮਹਾਰਾਸ਼ਟਰ, ਦੇਸ਼ 'ਚ ਕੁੱਲ ਮਾਮਲੇ ਹੋਏ 23 ਖੋਜਕਰਤਾਵਾਂ ਨੇ ਇਸ...
ਸਿਡਨੀ- ਇਕ 10 ਸਾਲ ਦੀ ਕੁੜੀ ਆਪਣੇ ਖਿਡੌਣਿਆਂ (Toys) ਦੇ ਵਾਪਰ ਤੋਂ ਇੰਨਾ ਕਮਾ ਲੈਂਦੀ ਹੈ ਕਿ ਉਹ ਆਰਾਮ ਨਾਲ 15 ਸਾਲ ਦੀ ਉਮਰ ਵਿਚ ਵੀ ਰਿਟਾਇਰਮੈਂਟ (Retirement) ਲੈ ਸਕਦੀ ਹੈ। ਪਿਕਸੀ ਕਰਟਿਸ (Pixie Curtis) ਨਾਮਕ ਇਸ ਲੜਕੀ ਦੀ ਬਿਜ਼ਨੈੱਸ (Business) ਸ਼ੁਰੂ ਕਰਨ ਵਿਚ ਆਪਣ ਦੀ ਮਾਂ ਰੌਕਸੀ ਨੇ ਕਾਫੀ ਸਹਾਇਤਾ ਕੀਤੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਇਕ ਮਹੀਨੇ ਵਿਚ ਹੀ ਪਿਕਸੀ ਨੇ 1 ਕਰੋੜ 4 ਲੱਖ ਤੋਂ ਵੀ ਜ਼ਿਆਦਾ ਰੁਪਏ ਕਮਾ ਲਏ। Also Read : ਜ਼ੂਮ ਕਾਲ 'ਤੇ ਇਕੋ ਝਟਕੇ 'ਚ 900 ਤੋਂ ਜ਼ਿਆਦਾ ਲੋਕਾਂ ਦੀ ਗਈ ਨੌਕਰੀ, ਸੀ.ਈ.ਓ. ਨੇ ਲਗਾਇਆ ਇਲਜ਼ਾਮ ਇਕ ਅੰਗਰੇਜ਼ੀ ਵੈਬਸਾਈਟ (English website) ਦੀ ਖਬਰ ਮੁਤਾਬਕ ਆਸਟ੍ਰੇਲੀਆ (Australia) ਦੀ ਰਹਿਣ ਵਾਲੀ ਪਿਕਸੀ ਆਪਣੀ ਮਾਂ ਨਾਲ ਮਿਲ ਕੇ ਫਿਜ਼ੇਟਸ ਅਤੇ ਰੰਗੀਨ ਪੌਪਿੰਗ ਖਿਡੌਣੇ ਬਣਾਉਂਦੀ ਹੈ। ਇਨ੍ਹਾਂ ਖਿਡੌਣਿਆਂ ਦੀ ਡਿਮਾਂਡ ਇੰਨੀ ਹੁੰਦੀ ਹੈ ਕਿ ਇਹ ਹੱਥੋਂ-ਹੱਥ ਵਿਕ ਜਾਂਦੇ ਹਨ। ਇਸ ਤੋਂ ਇਲਾਵਾ ਪਿਕਸੀ ਦੇ ਨਾਂ 'ਤੇ ਇਕ ਹੇਅਰ ਐਕਸੈਸਰੀ ਬ੍ਰਾਂਡ ਵੀ ਹੈ ਜੋ ਕਿ ਖੁਦ ਉਸ ਦੀ ਮਾਂ ਰੌਕਸੀ ਨੇ ਬਣਾਇਆ ਹੈ। ਇਸ ਵਿਚ ਬਹੁਤ ਹੀ ਸਟਾਇਲਿਸ਼ ਅਤੇ ਖੂਬਸੂਰਤ ਹੈਡਬੈਂਡ , ਕਲਿੱਪ ਅਤੇ ਹੋਰ ਸਾਮਾਨ ਸ਼ਾਮਲ ਹੈ। ਰੌਕਸੀ ਨੇ ਇਕ ਇੰ...
ਪਾਕਿਸਤਾਨ : ਪਾਕਿਸਤਾਨ 'ਚ ਸ਼੍ਰੀਲੰਕਾਈ ਨੌਜਵਾਨ ਪ੍ਰਿਅੰਤਾ ਕੁਮਾਰਾ ਦਯਾਵਦਨਾ (Priyanta Kumara Dayavadana) ਦੀ ਭੀੜ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਹੁਣ ਪਾਕਿਸਤਾਨ ਵਾਲੇ ਪਾਸਿਓਂ ਇਸ 'ਤੇ ਪਰਦਾ ਪਾਉਣਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਪਰਵੇਜ ਖੱਟਕ (Pervez Khattak) ਨੇ ਕਿਹਾ ਕਿ ਮੌਬ ਲਿੰਚਿੰਗ (Mob Lynching) 'ਚ ਸ਼੍ਰੀਲੰਕਾਈ ਨੌਜਵਾਨ ਦੀ ਮੌਤ ਨੂੰ ਤਹਿਰੀਕ-ਏ-ਲਬੈਇਕ (Tehreek-e-Labaik) 'ਤੇ ਪਾਬੰਦੀ ਹਟਾਉਣ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਪਾਕਿਸਤਾਨ ਦੇ ਸਿਆਲਕੋਟ (Sialkot) ਵਿੱਚ ਇੱਕ ਸ਼੍ਰੀਲੰਕਾਈ ਨੌਜਵਾਨ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। Also Read : ਲੁਧਿਆਣਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਹ ਬਿਆਨ ਦਿੱਤਾ ਪਰ ਉਹ ਇੱਥੇ ਹੀ ਨਹੀਂ ਰੁਕੇ। ਉਸ ਨੇ ਕਿਹਾ ਕਿ ਕਤਲ ਉਦੋਂ ਹੁੰਦੇ ਹਨ ਜਦੋਂ ਨੌਜਵਾਨ ਭਾਵਨਾਤਮਕ (...
ਵਾਸ਼ਿੰਗਟਨ- ਅਮਰੀਕਾ (America) ਵਿਚ ਵਰਕਿੰਗ ਵੀਜ਼ਾ (Working Visa) 'ਤੇ ਆ ਕੇ ਰਹਿ ਰਹੇ ਹਜ਼ਾਰਾਂ ਭਾਰਤੀ (Hundred Indians) ਪਰਿਵਾਰ ਨਵੇਂ ਸਾਲ (New Years) 'ਤੇ ਘਰ ਨਹੀਂ ਜਾ ਸਕਣਗੇ ਕਿਉਂਕਿ, ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਵਾਰ ਭਾਰਤ (India) ਚਲੇ ਗਏ ਤਾਂ ਵਾਪਸੀ ਦਾ ਵੀਜ਼ਾ (Visa) ਲੱਗਣ ਵਿਚ ਕਾਫੀ ਸਮਾਂ ਲੱਗ ਸ...
ਓਟਾਵਾ: ਦੇਸ਼ ਅਤੇ ਦੁਨੀਆ ਲਈ ਓਮੀਕ੍ਰੋਨ (Omicron) ਨਵੀਂ ਮੁਸੀਬਤ ਬਣ ਗਿਆ ਹੈ। ਕੈਨੇਡਾ (Canada) ਨੇ ਓਮੀਕ੍ਰੋਨ ਵੈਰੀਅੰਟ (Omicron variant) ਦੇ 15 ਮਾਮਲਿਆਂ (15 Case) ਦੀ ਪੁਸ਼ਟੀ ਹੋਈ ਹੈ। ਖਦਸ਼ਾ ਜਤਾਇਆ ਗਿਆ ਹੈ ਕਿ ਉਥੇ ਕੋਰੋਨਾ (Corona) ਦੁਬਾਰਾ ਬੁਰੀ ਤਰ੍ਹਾਂ ਫੈਲ ਸਕਦਾ ਹੈ। ਜਨਤਕ ਸਿਹਤ ਅਧਿਕਾਰੀਆਂ (Health Workers) ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਕੈਨੇਡਾ ਵਿਚ ਵੱਡੀ ਗਿਮਤੀ ਵਿਚ ਭਾਰਤੀ ਰਹਿੰਦੇ ਹਨ ਅਤੇ ਉਥੋਂ ਭਾਰਤੀਆਂ ਦੀ ਕਾਫੀ ਆਵਾਜਾਈ ਵੀ ਰਹਿੰਦੀ ਹੈ। ਅਜਿਹੇ ਵਿਚ ਇਹ ਭਾਰਤ ਲਈ ਵੀ ਵੱਡੀ ਚਿੰਤਾ ਦੀ ਗੱਲ ਹੈ। ਦੂਜੇ ਪਾਸੇ ਦੇਸ਼ ਵਿਚ ਪਹਿਲਾਂ ਹੀ ਇਕ ਕੋਰੋਨਾ ਕੇਸ ਅਜਿਹਾ ਮਿਲ ਚੁੱਕਾ ਹੈ, ਜਿਸ ਦੀ ਵਾਪਸੀ ਕੈਨੇਡਾ ਤੋਂ ਹੋਈ ਹੈ। ਹੈਦਰਾਬਾਦ ਦੇ ਆਰ.ਜੀ.ਆਈ. ਏਅਰਪੋਰਟ 'ਤੇ ਇਕ ਦਿਨ ਵਿਚ 7 ਯਾਤਰਾ ਕੋਰੋਨਾ ਪਾਜ਼ੇਟਿਵ ਪਾਏ ਗਏ। ਸਾਰਿਆਂ ਨੂੰ ਟੀ.ਆਈ.ਐੱਮ.ਐੱਸ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ 12 ਕੌਮਾਂਤਰੀ ਯਾਤਰੀ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚੋਂ 9 ਯੂ.ਕੇ., 1 ਸਿੰਗਾਪੁਰ, 1 ਕੈਨੇਡਾ ਅਤੇ 1 ਯਾਤਰੀ ਅਮਰੀਕਾ ਤੋਂ ਭਾਰਤ ਪਹੁੰਚਿਆ ਹੈ। ਓਮੀਕ੍ਰੋਨ ਲਈ ਇਨ੍ਹਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਕੈਨੇਡਾ ਤੋਂ ਆਇਆ ਇਹ ਕੇਸ ਜ਼ਿਆਦਾ ਚਿੰਤਾ ਵਧਾਉਣ ਵਾਲਾ ਹੈ ਕਿਉਂਕਿ ਹੁਣ ਤੱਕ ਦੱਖਣੀ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲੈ ਕੇ ਅਲਰਟ ਮੋਡ 'ਚ ਕੀਤਾ ਜਾ ਰਿਹਾ ਹੈ। ਹੁਣ ਜਦੋਂ ਕਿ ਕੈਨੇਡਾ ਵਿਚ ਵੀ ਓਮੀਕ੍ਰੋਨ ਦੇ ਕੇਸ ਵੱਧਣ ਲੱਗੇ ਹਨ ਤਾਂ ਯਕੀਨੀ ਹੀ ਇਹ ਭਾਰਤ ਲਈ ਵੀ ਸਾਵਧਾਨੀ ਦਾ ਸਬਬ ਬਣ ਸਕਦਾ ਹੈ। ਇਧਰ, ਦੱਖਣੀ ਅਫਰੀਕਾ ਵਿਚ ਓਮੀਕ੍ਰੋਨ ਦੇ ਮਾਮਲੇ ਵੱਧਣ ਤੋਂ ਬਾਅਦ ਤੋਂ ਹੀ ਚਿੰਤਾ ਦੀ ਸਥਿਤੀ ਪੈਦਾ ਹੋ ਗਈ ਹੈ। ਅਜਿਹੇ ਵਿਚ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਅਗਲੇ ਤਿੰਨ ਮਹੀਨੇ ਇਸ ਵਾਇਰਸ ਨਾਲ ਜੰਗ ਲਈ ਦੱਖਣੀ ਅਫਰੀਕੀ ਦੇਸ਼ਾਂ ਨੂੰ 12 ਮਿਲੀਅਨ ਅਮਰੀਕੀ ਡਾਲ...
ਅਮਰੀਕਾ : ਦੱਖਣੀ ਅਮਰੀਕੀ (South America) ਦੇਸ਼ ਇਕਵਾਡੋਰ (Ecuador) 'ਚ ਉਸ ਸਮੇਂ ਲੋਕ ਹੈਰਾਨ ਰਹਿ ਗਏ ਜਦੋਂ ਇਕ ਸਮੂਹ ਨੂੰ ਆਪਣੇ ਦੋਸਤ ਦੀ ਲਾਸ਼ ਨੂੰ ਬਾਈਕ 'ਤੇ ਲਿਜਾਂਦਾ ਦੇਖਿਆ ਗਿਆ। ਇਹ ਲੋਕ ਲਾਸ਼ ਨੂੰ ਕਬਰ 'ਚੋਂ ਕੱਢ ਕੇ ਬਾਈਕ 'ਤੇ ਰੱਖ ਕੇ ਸੜਕਾਂ 'ਤੇ ਨਿਕਲ ਗਏ। ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ਉਹ ਹੈਰਾਨ ਰਹਿ ਗਿਆ। Also Read : ਨਾਗਾਲੈਂਡ 'ਚ ਸੁਰੱਖਿਆ ਬਲਾਂ ਨੇ ਆਮ ਲੋਕਾਂ ਨੂੰ ਅੱਤਵਾਦੀ ਸਮਝ ਕੇ ਕੀਤੀ ਫਾਇਰਿੰਗ, 14 ਦੀ ਮੌਤ ਇਕ ਰਿਪੋਰਟ ਮੁਤਾਬਕ ਐਰਿਕ ਸੇਡੇਨੋ (Eric Sedeno) ਨਾਂ ਦੇ 21 ਸਾਲਾ ਨੌਜਵਾਨ ਦੀ ਹਾਲ ਹੀ 'ਚ ਮੌਤ ਹੋ ਗਈ ਸੀ। ਫਿਰ ਐਰਿਕ ਦੇ ਦੋਸਤ ਉਸ ਦੇ ਅੰਤਿਮ ਸਸਕਾਰ 'ਤੇ ਨਹੀਂ ਆ ਸਕੇ। ਮ੍ਰਿਤਕ ਐਰਿਕ ਸਾਡੇਨੋ ਨੂੰ ਬਾਈਕ ਚਲਾਉਣਾ ਪਸੰਦ ਸੀ। ਅਜਿਹੇ 'ਚ ਉਸ ਦੇ ਦੋਸਤਾਂ ਨੇ ਅਜੀਬ ਹਰਕਤ ਕੀਤੀ।ਉਸ ਨੇ ਏਰਿਕ ਦੀ ਲਾਸ਼ ਨੂੰ ਕਬਰ 'ਚੋਂ ਕੱਢਿ...
ਬ੍ਰਿਟੇਨ : ਬ੍ਰਿਟੇਨ 'ਚ ਰਹਿਣ ਵਾਲੇ ਇਕ ਵਿਅਕਤੀ ਦੇ ਪ੍ਰਾਈਵੇਟ ਪਾਰਟ (Private Part) 'ਚ ਬੰਬ ਫਸ ਗਿਆ। ਜਦੋਂ ਉਹ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਿਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਇਸ ਤੋਂ ਬਾਅਦ ਡਰ ਦੇ ਮਾਰੇ ਤੁਰੰਤ ਬੰਬ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। Also Read : SKM ਦੀ ਮੀਟਿੰਗ ਹੋਈ ਖਤਮ, ਅਜੇ ਨਹੀਂ ਹੋਵੇਗੀ ਘਰ ਵਾਪਸੀ ਦਰਅਸਲ ਵਿਅਕਤੀ ਦੇ ਪ੍ਰਾਈਵੇਟ ਪਾਰਟ ਤੋਂ ਕੱਢਿਆ ਗਿਆ ਬੰਬ ਵਿਸ਼ਵ ਯੁੱਧ-2 (Second World War) ਦਾ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਇਹ ਵਿਅਕਤੀ ਵਿਸ਼ਵ ਯੁੱਧ-2 ਦੇ ਦੌਰ ਦੇ ਟੈਂਕ ਦੇ ਸ਼ੈੱਲ 'ਤੇ ਡਿੱਗਿਆ ਸੀ। ਇਸ ਹਾਦਸੇ ਵਿੱਚ ਟੈਂਕ ਦੇ ਖੋਲ ਦਾ ਨੁਕੀਲਾ ਸਿਰਾ ਉਸ ਦੇ ਗੁਪਤ ਅੰਗ ਵਿੱਚ ਫਸ ਗਿਆ।ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਪਰ ਪ੍ਰਾਈਵੇਟ...
ਲਾਹੌਰ : ਪਾਕਿਸਤਾਨ ਦੇ ਸਿਆਲਕੋਟ (Sialkot) ਵਿਚ ਸ਼ੁੱਕਰਵਾਰ ਨੂੰ ਇਕ ਫੈਕਟਰੀ (Factory) ਦੇ ਮਜ਼ਦੂਰਾਂ ਨੇ ਆਪਣੇ ਹੀ ਮੈਨੇਜਰ ਨੂੰ ਵਿਚਾਲੇ ਸੜਕ 'ਤੇ ਜਿਉਂਦਾ ਸਾੜ ਦਿੱਤਾ। ਮੈਨੇਜਰ ਸ਼੍ਰੀਲੰਕਾਈ ਨਾਗਰਿਕ (Sri Lankan manager) ਸੀ। ਉਸ ਦਾ ਨਾਂ ਪ੍ਰਿਯਾਂਥਾ ਕੁਮਾਰਾ (Priyantha Kumara) ਦੱਸਿਆ ਗਿਆ ਹੈ। ਬਾਲਟਿਸਤਾਨ (Baltistan) ਟਾਈਮਜ਼ ਮੁਤਾਬਕ ਪ੍ਰਿਯਾਂਥਾ (Priyantha) 'ਤੇ ਪੈਗੰਬਰ ਮੁਹੰਮਦ (Prophet Muhammad) ਦੀ ਨਿੰਦਾ ਕਰਨ ਦਾ ਦੋਸ਼ ਸੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। Also Read: ਕਿਸਾਨਾਂ ਲਈ ਖੁਸ਼ਖਬਰੀ, ਇਸ ਸਕੀਮ ਰਾਹੀਂ ਮਿਲੇਗਾ 42000 ਰੁਪਏ ਦਾ ਫਾਇਦਾ ਪਾਕਿਸਤਾਨ ਵਿਚ 2010 ਵਿਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਚੁੱਕੀ ਹੈ। ਪ੍ਰਿਯਾਂਥਾ ਨੇ ਹਾਲ ਹੀ ਵਿਚ ਬਤੌਰ ਐਕਸਪੋਰਟ ਮੈਨੇਜਰ ਸਿਆਲਕੋਟ ਦੀ ਇਹ ਫੈਕਟਰੀ ਜੁਆਇਨ ਕੀਤੀ ਸੀ। ਜਿਸ ਫੈਕਟਰੀ ਵਿਚ ਪ੍ਰਿਯਾਂਥਾ ਕੰਮ ਕਰਦਾ ਸੀ, ਉਥੇ ਪਾਕਿ...
ਮਾਸਕੋ: ਹਾਲ ਹੀ ਵਿਚ ਰੂਸ (Russia) ਦੇ ਇੱਕ ਮਛੇਰੇ ਨੇ ਇੱਕ ਬਹੁਤ ਹੀ ਅਜੀਬ ਸਮੁੰਦਰੀ ਜੀਵ (Sea creatures) ਦੀ ਖੋਜ ਕੀਤੀ ਹੈ ਜੋ ਬਿਲਕੁਲ 'ਚੀਜ਼ਬਰਗਰ' (Cheeseburger) ਵਰਗਾ ਦਿਖਾਈ ਦਿੰਦਾ ਹੈ। ਰੋਮਨ ਫੇਡੋਰਤਸੋਵ ਮੱਛੀਆਂ (Fishes) ਫੜਨ ਦਾ ਸ਼ੌਕੀਨ ਹੈ ਅਤੇ ਕਈ ਵਾਰ ਉਹ ਪਾਣੀ ਦੀ ਸਤ੍ਹਾ ਤੋਂ 3000 ਫੁੱਟ ਹੇਠਾਂ ਤੱਕ ਮੱਛੀਆਂ ਫੜਦਾ ਹੈ। ਇਸ ਸ਼ੌਂਕ ਵਿਚ ਉਸ ਦਾ ਸਾਹਮਣਾ ਇਕ ਬਹੁਤ ਹੀ ਅਜੀਬ ਸਮੁੰਦਰੀ ਜੀਵ ਨਾਲ ਹੋਇਆ। ਸੋਸ਼ਲ ਮੀਡੀਆ (Social media) 'ਤੇ ਇਸ ਜੀਵ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ਨੂੰ 'ਚੀਜ਼ਬਰਗਰ ਵਿਦ ਟੀਥ' (cheeseburger with teeth) ਦਾ ਨਾਂ ਦਿੱਤਾ। Also Read: ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-'ਵਰਕਰਾਂ 'ਚ ਬਦਲ ਜਾਂਦੇ ਨੇ ਗੈਂਗਸਟਰ' ਉੱਥੇ ਇਸ ਦੇ ਨਾਲ ਹੀ ਮਿਲੇ ਇਕ ਹੋਰ ਜੀਵ ਦੇਖ ਕੇ ਲੋਕਾਂ ਨੂੰ 'ਜੈਮ ਡੋਨਟ' ਯਾਦ ਆ ਗਿਆ। ਇਹ ਦੋ ਜੀਵ ਫੇਡੋਰਤਸੋਵ ਦੀਆਂ ਅਦਭੁਤ ਅਤੇ ਵਿਸਤ੍ਰਿਤ ਖੋਜਾਂ ਦਾ ਸਿਰਫ ਇਕ ਉਦਾਹਰਣ ਹਨ। ਉਹ ਅਕਸਰ ਏਲੀਅਨਾਂ ਨਾਲ ਮਿਲਦੇ-ਜੁਲਦੇ ਅਜੀਬੋ-ਗਰੀਬ ਜੀਵਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕਰਦਾ ਰਹਿੰਦਾ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ...
ਸਿਡਨੀ: ਆਸਟ੍ਰੇਲੀਆ (Australia) ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਮੂਲੀ ਜਿਹੀ ਗੱਲ 'ਤੇ ਇਕ ਸ਼ਖਸ ਨੇ ਆਪਣੇ ਮਾਸੂਮ ਬੱਚੇ ਦਾ ਕਤਲ (Murder) ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਇਸ ਗੱਲ ਤੋਂ ਇੰਨਾ ਨਾਰਾਜ਼ ਹੋ ਗਿਆ ਸੀ ਕਿ ਉਸ ਨੂੰ ਗਲਤ ਪਿੱਜ਼ਾ (Pizza) ਡਿਲੀਵਰ ਕੀਤਾ ਗਿਆ ਸੀ। ਇਸ ਦੇ ਇਲਾਵਾ ਉਸ ਨਾਲ ਕੋਲਡ ਡਰਿੰਕ (Cold drink) ਦੀ ਬੋਤਲ ਵੀ ਨਹੀਂ ਭੇਜੀ ਗਈ ਸੀ। ਸ਼ਖਸ ਨੇ ਗੁੱਸੇ ਵਿਚ ਪਹਿਲਾਂ ਤਾਂ ਮਾਸੂਮ ਨੂੰ ਹਵਾ ਵਿਚ ਉਛਾਲਿਆ, ਫਿਰ ਬੱਚੇ ਨੂੰ ਜ਼ਮੀਨ 'ਤੇ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਸੂਚਨਾ ਪੁਲਿਸ (Police) ਨੂੰ ਦਿੱਤੀ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। Also Read: ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ, ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ ਇਹ ਹੈ ਪੂਰਾ ਮਾਮਲਾਡੇਲੀ ਸਟਾਰ ਮੁਤਾਬਕ ਇਹ ਘਟਨਾ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੀ ਹੈ। ਬੱਚੇ ਦੀ ਮਾਂ ਚੇਲਸੀ ਸਮਿਥ ਨੇ ਦੱਸਿਆ ਕਿ ਉਸ ਦੇ ਪਤੀ ਏਵੇਂਡਰ ਵਿਲਸਨ ਨੇ ਮਾਸੂਮ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਿੱਜ਼ਾ ਆਰਡਰ ਕੀਤਾ ਸੀ। ਜਿਵੇਂ ਹੀ ਪਿੱਜ਼ਾ ਘਰ ਪਹੁੰਚਿਆ, ਉਸ ਨੂੰ ਦੇਖ ਕੇ ਵਿਲਸਨ ਗੁੱਸੇ ਵਿਚ ਪਾਗਲ ਹੋ ਗਿਆ ਕਿਉਂਕਿ ਜਿਹੜਾ ਪਿੱਜ਼ਾ ਉਸ ਨੇ ਆਰਡਰ ਕੀਤਾ ਸੀ ਇਹ ਉਹ ਨਹੀਂ ਸੀ। ਇਸ ਦੇ ਇਲਾਵਾ ਪਿੱਜ਼ਾ ਨਾਲ ਕੋਲਡ ਡਰਿੰਕ ਵੀ ਨਹੀਂ ਸੀ। ਫਿਰ ਉਸ ਨੇ ਬੱਚਿਆਂ ਸਾਹਮਣੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਵਿਲਸਨ ਨੇ ਵਾਲਾਂ ਤੋਂ ਫੜ ਕੇ ਉਸ ਨੂੰ ਜ਼ਮੀਨ 'ਤੇ ਘਸੀਟਿਆ, ਫਿਰ ਪਸਲੀਆਂ ਅਤੇ ਢਿੱਡ ਵਿਚ ਜ਼ੋਰ-ਜ਼ੋਰ ਦੀ ਮੁੱਕੇ ਮਾਰੇ। Also Read: ਮਸ਼ਹੂਰ ਗਾਇਕਾ ਕੌਰ ਬੀ ਨੇ ਖਰੀਦੀ 1.5 ਕਰੋੜ ਦੀ ਗੱਡੀ, ਸਾਂਝੀ ਕੀਤੀ ਤਸਵੀਰ 6 ...
ਅਮਰੀਕਾ : ਭਾਰਤ ਵਿੱਚ ਵਿਆਹ ਕਰਵਾਉਣਾ ਇੱਕ ਵੱਡਾ ਫੈਸਲਾ ਮੰਨਿਆ ਜਾਂਦਾ ਹੈ। ਉਥੇ ਹੀ ਅਮਰੀਕਾ (America) 'ਚ ਇਕ 52 ਸਾਲਾ ਔਰਤ ਹੁਣ ਤੱਕ 11 ਵਾਰ ਵਿਆਹ ਕਰ ਚੁੱਕੀ ਹੈ। ਇੰਨਾ ਹੀ ਨਹੀਂ ਹੁਣ ਉਹ ਆਪਣੇ ਲਈ ਨਵੇਂ ਲਾੜੇ ਦੀ ਤਲਾਸ਼ ਕਰ ਰਹੀ ਹੈ। ਇਹ ਔਰਤ ਹੁਣ ਤੱਕ ਨੌਂ ਵੱਖ-ਵੱਖ ਮਰਦਾਂ ਨਾਲ ਵਿਆਹ ਕਰ ਚੁੱਕੀ ਹੈ । Also Read : ਤੇਲ ਕੰਪਨੀ ਨੇ ਜਾਰੀ ਕੀਤੇ ਡੀਜ਼ਲ-ਪੈਟਰੋਲ ਦੇ ਤਾਜ਼ਾ ਰੇਟ, ਦਿੱਲੀ ਸਮੇਤ ਬਾਕੀ ਸੂਬਿਆਂ 'ਚ ਜਾਣੋ ਅੱਜ ਦੀ ਕੀਮਤ 'ਮਿਰਰ ਯੂਕੇ' ਦੀ ਖ਼ਬਰ ਮੁਤਾਬਕ ਅਮਰੀਕਾ 'ਚ ਰਹਿਣ ਵਾਲੀ ਮੋਨੇਟ (Monette) ਨਾਂ ਦੀ ਔਰਤ ਬਚਪਨ ਤੋਂ ਹੀ 'ਮੁੰਡਿਆਂ ਦੀ ਆਦੀ' ਹੈ। ਮੋਨੇਟ ਵਿਆਹ ਕਰਾਉਣ ਦੀ ਆਦੀ ਹੈ। ਮੋਨੇਟ ਦਾ ਕਹਿਣਾ ਹੈ ਕਿ ਜਦੋਂ ਉਹ ਜਵਾਨ ਸੀ, ਤਾਂ ਉਹ ਆਪਣੇ ਭਰਾ ਦੇ ਦੋਸਤਾਂ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਉਨ੍ਹਾਂ ਨਾਲ ਵਿਆਹ ਕਰਨ ਦਾ ਸੁਪਨਾ ਦੇਖਦੀ ਸੀ। ਹਾਈ ਸਕੂਲ ਪਾਸ ਕਰਨ ਤੋਂ ਤੁਰੰਤ ਬਾਅਦ ਮੋਨੇਟ (Monette) ਦਾ ਪਹਿਲਾ ਵਿਆਹ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ 11 ਵੱਖ-ਵੱਖ ਲੋਕਾਂ ਨਾਲ ਵਿਆਹ ਕਰ ਚੁੱਕੀ ਹੈ। ਉਨ੍ਹਾਂ ਦਾ ਕੋਈ ਵੀ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਫਿਲਹਾਲ ਮੋਨੇਟ ਇੱਕ ਸਾਥੀ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਉਹ ਆਪਣਾ 12ਵਾਂ ਵ...
ਪੈਰਿਸ- ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ (President Emmanuel Macron) ਨੇ ਇਕ ਨਿੱਜੀ ਗੱਲਬਾਤ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ (British Prime Minister Boris Johnson) ਨੂੰ ਜੋਕਰ ਦੇ ਰੂਪ ਵਿਚ ਸੰਬੋਧਿਤ ਕੀਤਾ। ਫਰਾਂਸ (France) ਦੀ ਇਕ ਮੈਗਜ਼ੀਨ (Magazine) ਮੁਤਾਬਕ ਜਾਨਸਨ (Johnson) ਵਲੋਂ ਚਿੱਠੀ ਭੇਜੇ ਜਾਣ ਤੋਂ ਨਾਰਾਜ਼ ਮੈਕਰੋਂ ਨੇ ਗੁੱਸੇ ਵਿਚ ਆ ਕੇ ਇਹ ...
ਅਮਰੀਕਾ : ਮਿਸ਼ੀਗਨ (Michigan) ਵਿੱਚ ਆਕਸਫੋਰਡ ਦੇ ਇੱਕ ਹਾਈ ਸਕੂਲ ਵਿੱਚ ਮੰਗਲਵਾਰ ਦੁਪਿਹਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਅਤੇ ਅੱਠ ਦੇ ਜ਼ਖਮੀ ਹੋਣ ਤੋਂ ਬਾਅਦ ਇੱਕ 15 ਸਾਲਾ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਮਲਾਵਰ 15 ਸਾਲਾ ਵਿਦਿਆਰਥੀ ਹੈ, ਜੋ ਇਸੇ ਸਕੂਲ ਵਿੱਚ ਪੜ੍ਹਦਾ ਸੀ। ਓਕਲੈਂਡ ਕਾਉਂਟੀ ਅੰਡਰਸ਼ੈਰਿਫ ਮਾਈਕਲ ਜੀ. ਮੈਕਕੇਬ ਅਨੁਸਾਰ ਮਾਰੇ ਗਏ ਤਿੰਨ ਵਿਦਿਆਰਥੀਆਂ ਵਿੱਚ ਇੱਕ 16 ਸਾਲਾ ਲੜਕਾ, ਇੱਕ 14 ਸਾਲਾ ਲੜਕੀ ਅਤੇ ਇੱਕ 17 ਸਾਲਾ ਲੜਕੀ ਸੀ। ਮੈਕਕੇਬ (McCabe) ਨੇ ਕਿਹਾ ਕਿ ਇੱਕ ਅਧਿਆਪਕ ਸਮੇਤ ਅੱਠ ਹੋਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਅੱਠ ਜ਼ਖ਼ਮੀਆਂ ਵਿੱਚੋਂ ਦੋ ਦੀ ਸਰਜਰੀ ਚੱਲ ਰਹੀ ਹੈ ਅਤੇ ਬਾਕੀ ਛੇ ਦੀ ਹਾਲਤ ਸਥਿਰ ਹੈ। Also Read : IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾ ਲੱਗਭਗ 22 ਹਜ਼ਾਰ ਦੀ ਆਬਾਦੀ ਵਾਲਾ ਇਹ ਕਸਬਾ ਡੇਟ੍ਰਾਯਟ ਤੋਂ ਕਰੀਬ 30 ਮੀਲ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਫੋਨ ਨੰਬਰ 911 ’ਤੇ ਸਕੂਲ ਵਿਚ ਹਮਲਾਵਰ ਦੇ ਹੋਣ ਦੀ ਸੂਚਨਾ ਮਿਲਣ ’ਤੇ ਪੁਲਿਸ ਦੁਪਹਿਰ ਬਾਅਦ 12 ਵੱਜ ਕੇ 55 ਮਿੰਟ ’ਤੇ ਮੌਕੇ ’ਤੇ ਪੁੱਜੀ। ਮੈਕਕੇਬੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਅਰਧ-ਆਟੋਮੈਟਕ ਬੰਦੂਕ ਮਿਲੀ ਹੈ। Also Read : ਸਿੱਧੂ ਮੂਸੇ ਵਾਲਾ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਤਸਵੀਰਾਂ ਹੋ ਰਹੀਆਂ ਵਾਇਰਲ ਸਕੂਲ ਵਿੱਚੋਂ ਕੱਢੇ ਗਏ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਨੇੜਲੇ ਸਟੋਰ ਵਿੱਚ ਭੇਜ ਦਿੱਤਾ ਗਿਆ ਹੈ। ਰੋਚੈਸਟਰ ਹਿੱਲਜ਼ ਫਾਇਰ ਡਿਪਾਰਟਮੈਂਟ ਦੇ ਪਬਲਿਕ ਇਨਫਰਮੇਸ਼ਨ ਅਫਸਰ ਜੌਨ ਲਾਈਮੈਨ (John Lyman) ਦੇ ਅਨੁਸਾਰ, ਲਗਭਗ 25 ਏਜੰਸੀਆਂ ਅਤੇ ਲਗਭਗ 60 ਐਂਬੂਲੈਂਸਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਪੀੜਤ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਮੈਕਕੇਬ (McCabe) ਨੇ ਕਿਹਾ ਕਿ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਮਾਰੇ ਗਏ ਤਿੰਨ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਨਹੀਂ। ...
ਵਿਕਟੋਰੀਆ- ਬੀਤੇ ਦਿਨੀਂ 26 ਨਵੰਬਰ ਵਾਲੇ ਦਿਨ ਬ੍ਰਿਟਿਸ਼ ਕੋਲੰਬੀਆ ਕੈਨੇਡਾ (British Columbia, Canada) ਦੇ ਪ੍ਰਿੰਸਟਨ ਹਾਈਵੇ 3 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ (Terrible road accident) ਵਿਚ ਇਕ ਪੰਜਾਬੀ ਮੂਲ (Punjabi origin) ਦੇ 22 ਸਾਲਾ ਨੌਜਵਾਨ ਰਾਜਨਬੀਰ ਸਿੰਘ ਗਿੱਲ (Rajanbir Singh Gill) ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਰਾਜਨਬੀਰ ਸਿੰਘ 2018 'ਚ ਭਾਰਤ (India) ਤੋਂ ਕੈਨੇਡਾ ਆਇਆ ਸੀ ਤੇ ਹੁਣ ਉਹ ਵਰਕ ਪਰਮਿਟ (Work permit) ਉੱ...
ਨਵੀਂ ਦਿੱਲੀ : ਓਮੀਕ੍ਰਾਨ ਕੋਵਿਡ-19 ਵੈਰੀਅੰਟ (Omicron Covid-19 variant) ਨੂੰ ਲੈ ਕੇ ਪੂਰੀ ਦੁਨੀਆ ਵਿਚ ਟੈਂਸ਼ਨ ਵੱਧ ਗਈ ਹੈ, ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ) (World Health Organization) ਨੇ ਕੋਰੋਨਾ ਦੇ ਨਵੇਂ ਵੈਰੀਅੰਟ (New variants of the Corona) ਨੂੰ ਲੈ ਕੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ। ਡਬਲਿਊ.ਐੱਚ.ਓ. (WHO) ਨੇ ਇਸ ਨੂੰ ਵੈਰੀਅੰਟ (Variants) ਆਫ ਕੰਸਰਨ ਯਾਨੀ ਚਿੰਤਾਜਨਕ ਕਿਹਾ ਹੈ। ਦੱਖਣੀ ਅਫਰੀਕਾ (South Africa) ਵਿਚ ਮਿਲੇ ਇਸ ਵੈਰੀਅੰਟ (Variants) ਤੋਂ ਬਾਅਦ ਪੂਰੀ ਦੁਨੀਆ ਵਿਚ ਇਕ ਵਾਰ ਫਿਰ ਤੋਂ...
ਲੰਡਨ: ਇਕ ਬ੍ਰਿਟਿਸ਼ ਮਹਿਲਾ (British women) ਨੇ ਜ਼ੂਮ ਕਾਲ ਦੌਰਨ ਆਪਣੀ ਇਕ ਸ਼ਰਮਿੰਦਰੀ ਭਰੀ ਮੋਮੈਂਟ ਬਾਰੇ ਖੁਲਾਸਾ ਕੀਤਾ ਹੈ। 32 ਸਾਲਾ ਮਹਿਲਾ ਦਾ ਨਾਂ ਨਿਕੀ ਫਾਕਨਰ (Nikki Faulkner) ਹੈ ਜੋ ਇਕ ਕੰਪਨੀ ਵਿਚ ਐੱਚ.ਆਰ. (H.R.) ਮੈਨੇਜਰ ਹੈ। ਉਸ ਨੇ ਹਾਲ ਹੀ ਵਿਚ ਕੰਪਨੀ ਦੇ ਬਾਸ ਅਤੇ ਦੂਜੇ ਮੁਲਾਜ਼ਮਾਂ ਨਾਲ ਜ਼ੂਮ 'ਤੇ ਮੀਟਿੰਗ ਅਟੈਂਡ (Meeting attendant) ਕੀਤੀ ਸੀ।ਪਰ ਇਸ ਦੌਰਾਨ ਨਿਕੀ ਆਪਣੇ ਪਿੱਛੇ ਇਕ ਅਜਿਹੀ ਚੀਜ਼ ਰੱਖੀ ਸੀ ਜਿਸ ਨੂੰ ਦੇਖ ਕੇ ਉਹ ਮੀਟਿੰਗ ਵਿਚ ਸ਼ਰਮਿੰਦਾ ਹੋ ਗਈ। ਇਸ ਘਟਨਾ ਬਾਰੇ ਖੁਦ ਨਿਕੀ ਫਾਕਨਰ (Nikki Faulkner) ਨੇ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਮੈਂ ਸ਼ਰਨ ਨਾਲ ਪਾਣੀ-ਪਾਣੀ ਹੋ ਗਈ ਸੀ।ਇਕ ਅੰਗਰੇਜ਼ੀ ਵੈਬਸਾਈਟ (English website) ਦੀ ਖਬਰ ਮੁਤਾਬਕ ਨਿਕੀ ਨੇ ਦੱਸਿਆ ਕਿ ਜਦੋਂ ਉਹ ਜ਼ੂਮ 'ਤੇ ਮੀਟਿੰਗ (Meeting at Zoom) ਅਟੈਂਡ ਕਰ ਰਹੀ ਸੀ ਤਾਂ ਅਚਾਨਕ ਉਸ ਦੀ ਨਜ਼ਰ ਪਿੱਛੇ ਰੱਖੇ ਡਿਊਰੈਕਸ ਮਸਾਜ਼ ਲਿਊਬ (Durex Massage Lube) ਦੀ ਸ਼ੀਸ਼ੀ 'ਤੇ ਪਈ। ਜਿਸ ਨੂੰ ਦੇਖਦੇ ਹੀ ਉਹ ਹੈਰਾਨ ਰਹਿ ਗਈ ਅਤੇ ਸ਼ਰਮ ਨਾਲ ਇਧਰ-ਓਧਰ ਦੇਖਣ ਲੱਗੀ।ਹਾਲਾਂਕਿ ਨਿੱਕੀ ਨੇ ਲਿਊਬ ਨੂੰ ਹਟਾਇਆ ਨਹਈੰ। ਉਸ ਦਾ ਕਹਿਣਾ ਸੀ ਕਿ ਜੇਕਰ ਵੀਡੀਓ ਕਾਲ ਦੌਰਾਨ ਉਸ ਨੂੰ ਹਟਾਉਂਦਾ ਤਾਂ ਯਕੀਨੀ ਤੌਰ 'ਤੇ ਬੌਸ ਦਾ ਧਿਆਨ ਉਸ 'ਤੇ ਚਲਾ ਜਾਂਦਾ ਅਤੇ ਮੇਰੀ ਸ਼ਰਮਿੰਦਗੀ ਵੱਧ ਜਾਂਦੀ। ਨਿਕੀ ਨੇ ਕਿਹਾ ਕਿ ਹੋ ਸਕਦਾ ਹੈ ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट
Punjab accident news: स्कूल बस ने बाइक को मारी टक्कर, 8 साल की बच्ची की मौत
Lok Sabha Winter Session 2024:अडानी की गिरफ्तारी की मांग पर विपक्ष का हंगामा, लोकसभा की कार्यवाही स्थगित