LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
30 nov 11

ਰੋਮ : ਇਟਲੀ ਦੇ ਇੱਕ ਫੁੱਟਬਾਲ ਸਟੇਡੀਅਮ ਦੇ ਬਾਹਰ ਖੜੀ ਰਿਪੋਰਟਿੰਗ ਕਰ ਰਹੀ ਇੱਕ ਮਹਿਲਾ ਟੀਵੀ ਰਿਪੋਰਟਰ (Women TV Reporter) ਨਾਲ ਦੁਰਵਿਵਹਾਰ ਕੀਤਾ ਗਿਆ। ਮੈਚ ਦੇਖਣ ਤੋਂ ਬਾਅਦ ਬਾਹਰ ਜਾ ਰਹੇ ਇੱਕ ਦਰਸ਼ਕ ਨੇ ਲਾਈਵ ਆਨ ਏਅਰ (Live on Air) ਦੇ ਪਿੱਛੇ ਇੱਕ ਇਟਾਲੀਅਨ ਟੀਵੀ ਰਿਪੋਰਟਰ (Italian TV Reporter) ਨੂੰ ਅਸ਼ਲੀਲ ਹਰਕਤ ਕੀਤੀ ਹੈ।। ਇੰਨਾ ਹੀ ਨਹੀਂ ਇਕ ਦਰਸ਼ਕ ਰਿਪੋਰਟਰ 'ਤੇ ਥੁੱਕਦਾ ਵੀ ਦੇਖਿਆ ਗਿਆ। ਫਿਲਹਾਲ ਪੁਲਿਸ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ। Also Read : 'S.E.X' ਸਕੂਟੀ ਦੀ ਵਜ੍ਹਾ ਨਾਲ ਲੜਕੀ ਦਾ ਘਰੋਂ ਬਾਹਰ ਨਿਕਲਣਾ ਹੋਇਆ ਔਖਾ, ਜਾਣੋ ਪੂਰਾ ਮਾਮਲਾ 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਔਰਤਾਂ ਵਿਰੁੱਧ ਹਿੰਸਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਫੁੱਟਬਾਲ ਮੈਚ ਕਰਵਾਇਆ ਗਿਆ। ਟੋਸਕਾਨਾ ਟੀਵੀ (Toscana TV)  ਦੀ ਖੇਡ ਪੱਤਰਕਾਰ ਗ੍ਰੇਟਾ ਬੇਕਾਗਲੀਆ ਮੈਚ ਤੋਂ ਬਾਅਦ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਲਈ ਕਾਰਲੋ ਕੈਸਟਲਾਨੀ ਸਟੇਡੀਅਮ ਦੇ ਬਾਹਰ ਲਾਈਵ ...

28n4

ਟੋਰਾਂਟੋ: ਕੈਨੇਡਾ (Canada) ਦੀ ਇੱਕ ਨਵੀਂ ਸਟੈਟਿਸਟਿਕਸ ਰਿਪੋਰਟ (Statistics Canada report) ਦੇ ਅਨੁਸਾਰ ਕੈਨੇਡਾ ਦੀ ਆਰਥਿਕਤਾ ਕੋਰੋਨਾ ਵਾਇਰਸ ਮਹਾਮਾਰੀ (Corona virus epidemic) ਤੋਂ ਲਗਾਤਾਰ ਉਭਰ ਰਹੀ ਹੈ। ਸਤੰਬਰ ਪੂਰੇ ਕੈਨੇਡਾ ਵਿਚ ਕੁੱਲ 91,100 ਲੋਕਾਂ ਨੂੰ ਪੇਰੋਲ (Payroll) ਵਿਚ ਸ਼ਾਮਲ ਕੀਤਾ ਗਿਆ ਸੀ, ਜੋ ਲਗਾਤਾਰ ਚੌਥੇ ਮਾਸਿਕ ਵਾਧੇ ਨੂੰ ਦਰਸਾਉਂਦਾ ਹੈ। Also Read: ਲੋਕ ਕਰ ਰਹੇ ਸਲਾਮਾਂ! ਲੇਬਰ ਪੇਨ ਦੌਰਾਨ ਵੀ ਨਹੀਂ ਛੱਡਿਆ ਹੌਂਸਲਾ, ਸਾਈਕਲ 'ਤੇ ਹਸਪਤਾਲ ਪਹੁੰਚੀ ਸੰਸਦ ਮੈਂਬਰ ਅੱਠ ਸੂਬਿਆਂ ਵਿਚ ਪੇਰੋਲ ਰੁਜ਼ਗਾਰ ਵਧਿਆ ਹੈ। ਓਨਟਾਰੀਓ ਪੇਰੋਲ ਵਿਚ 43,000 ਤੋਂ ਵੱਧ ਨਵੇਂ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੇ ਨਾਲ ਇਸ ਸੂਚੀ 'ਚ ਸਭ ਤੋਂ ਅੱਗੇ ਹੈ। ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੂਜੇ, ਕਿਊਬਿਕ ਤੀਜੇ ਨੰਬਰ ਉੱਤੇ ਸੀ। ਰਾਸ਼ਟਰੀ ਤੌਰ 'ਤੇ ਨੌਕਰੀਆਂ ਦੀਆਂ ਲਾਭ ਸੇਵਾਵਾਂ-ਉਤਪਾਦਨ ਖੇਤਰ, ਅਰਥਾਤ ਰਿਹਾਇਸ਼ ਅਤੇ ਭੋਜਨ ਸੇਵਾ...

28n3

ਵੈਲਿੰਗਟਨ : ਦਰਅਸਲ ਔਰਤਾਂ (Womens) ਨੇ ਕਈ ਵਾਰ ਮੁਸ਼ਕਿਲ ਹਾਲਾਤਾਂ ਵਿਚ ਅਜਿਹਾ ਕੁਝ ਕਰ ਦਿਖਾਇਆ ਹੈ ਜੋ ਪੁਰਸ਼ਾਂ (Mens) ਦੀ ਸੋਚ ਤੋਂ ਵੀ ਪਰੇ ਹੁੰਦਾ ਹੈ। ਅਜਿਹਾ ਹੀ ਕੁਝ ਨਿਊਜ਼ੀਲੈਂਡ (New Zealand) ਵਿਚ ਹੋਇਆ ਹੈ। ਇੱਥੇ ਕੋਈ ਹੋਰ ਨਹੀਂ ਬਲਕਿ ਇਕ ਮਹਿਲਾ ਸੰਸਦ ਮੈਂਬਰ (Women MPs) ਨੇ ਜਿਸ ਤਰ੍ਹਾਂ ਨਾਲ ਆਪਣੇ ਬੱਚੇ ਨੂੰ ਜਨਮ (Giving birth to a child) ਦਿੱਤਾ ਉਹ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਗਰਭਵਤੀ ਸੰਸਦ ਮੈਂਬਰ ਜੂਲੀ ਐੱਨ ਜੈਂਟਰ (Pregnant MP Julie Ann Genter) ਨੂੰ ਰਾਤ ਦੇ 2 ਵਜੇ ਲੇਬਰ ਪੇਨ ਦੌਰਾਨ ਸਾਈਕਲ ਤੋਂ ਹੀ ਹਸਪਤਾਲ ਦੀ ਦੌੜ ਲਾ ਗਈ ਤੇ ਕਮਾਲ ਦੀ ਗੱਲ ਇਹ ਹੈ ਕਿ ਇਕ ਘੰਟੇ ਦੇ ਅੰਦਰ-ਅੰਦਰ 3.4 ਵਜੇ ਉਨ੍ਹਾਂ ਨੇ ਬੱਚੇ ਨੂੰ ਜਨਮ ਵੀ ਦਿੱਤਾ। Also Read: ਪੰਜਾਬ 'ਚ ਮੁੜ ਵਧਿਆ ਬਲੈਕ ਆਊਟ ਦਾ ਖਤਰਾ! ਪਾਵਰ ਇੰਜੀਨੀਅਰਾਂ ਦਿੱਤੀ ਇਹ ਧਮਕੀ ਜੂਲੀ ਨੇ ਇਸ ਦੀ ਜਾਣਕਾਰ...

airport

ਸਿਰਸਾ : ਹਰਿਆਣਾ (Haryana) ਦੇ ਸਿਰਸਾ (Sirsa) ਜ਼ਿਲੇ ਵਿਚ ਇਕ ਹੈਰਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਵੀਂ ਵਿਆਹੀ ਲਾੜੀ (Newly weds) ਨੂੰ ਛੱਡ ਲਾੜਾ ਕੈਨੇਡਾ ਫਰਾਰ (Canada Fugitive) ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ (Police) ਨੇ ਮੁਲਜ਼ਮ ਲਾੜੇ ਨੂੰ ਗ੍ਰਿਫਤਾਰ (Arrest) ਕਰ ਲਿਆ ਹੈ। ਦਰਅਸਲ ਸ਼ੁੱਕਰਵਾਰ ਦੇਰ ਸ਼ਾਮ ਇਕ ਲੜਕੀ ਨੇ ਸਿਰਸਾ ਪੁਲਿਸ (Sirsa Police) ਅਧਿਕਾਰੀ ਨੂੰ ਸ਼ਿਕਾਇਤ (Complaint) ਦਿੰਦੇ ਹੋਏ ਦੱਸਿਆ ਕਿ 6 ਮਹੀਨੇ ਪਹਿਲਾਂ ਕੈਨੇਡਾ (Canada) ਰਹਿ ਰਹੇ ਇਕ ਲੜਕੇ ਨਾਲ ਉਸ ਦੀ ਆਨਲਾਈਨ (Online) ਮੁਲਾਕਾਤ ਹੋਈ, ਜਿਸ ਤੋਂ ਬਾਅਦ ਦੋਹਾਂ ਵਿਚ ਲਗਾਤਾਰ ਗੱਲਬਾਤ ਹੋਣ ਲੱਗੀ। ਪਰਿਵਾਰ ਦੀ ਰਜ਼ਾਮੰਦੀ ਨਾਲ ਦੋਹਾਂ ਦੀ ਸਗਾਈ ਵੀ ਹੋ ਗਈ। ਸ਼ਿਕਾਇਤ ਵਿਚ ਲੜਕੀ ਨੇ ਅੱਗੇ ਦੱਸਿਆ ਕਿ 18 ਨਵੰਬਰ ਨੂੰ ਇਹ ਨੌਜਵਾਨ ਸਿਰਸਾ ਆਇਆ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ। ਇ...

preeti patel

ਲੰਡਨ : ਅੰਗਰੇਜ਼ੀ ਚੈਨਲ (English Channel) ਪਾਰ ਕਰਦੇ ਹੋਏ ਕਿਸ਼ਤੀ ਡੁੱਬਣ (The boat sank) ਨਾਲ ਕਈ ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਅਤੇ ਬ੍ਰਿਟੇਨ (France and Britain) ਵਿਚਾਲੇ ਤਣਾਅ ਵੱਧ ਗਿਆ ਹੈ। ਫਰਾਂਸੀਸੀ ਸਰਕਾਰ (French government) ਨੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ (Home Minister Preeti Patel) ਨੂੰ ਚੈਨਲ ਪ੍ਰਵਾਸਨ ਸੰਕਟ 'ਤੇ ਆਯੋਜਿਤ ਮੀਟਿੰਗ ਵਿਚ ਨਹੀਂ ਬੁਲਾਇਆ। ਫਰਾਂਸ ਨੇ ਇਹ ਕਦਮ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ (British PM Boris Johnson) ਵਲੋਂ ਇਸ ਸੰਕਟ ਤੋਂ ਪੈਰਿ...

012

ਬ੍ਰਾਜ਼ੀਲ : ਇਥੋਂ ਦੇ ਕੁਆਬਾ ਸ਼ਹਿਰ ਦੇ ਮੇਰਸ਼ੇਲ ਰੋਂਡਨ ਕੌਮਾਂਤਰੀ ਹਵਾਈ ਅੱਡੇ (Marshall Rondon International Airport) 'ਤੇ ਉਸ ਵੇਲੇ ਭੜਥੂ ਪੈ ਗਿਆ ਜਦੋਂ ਉਥੇ ਇਕ ਜਹਾਜ਼ ਵਿਚ ਧਮਾਕਾ ਹੋਣ ਦੀ ਖਬਰ ਉੱਡੀ ਅਤੇ ਜਹਾਜ਼ ਦੇ ਟੇਕਆਫ (The plane's takeoff) ਕਰਨ ਤੋਂ ਪਹਿਲਾਂ ਹੀ ਸਾਰੇ ਯਾਤਰੀ ਉਥੋਂ ਭੱਜਣ ਲੱਗੇ। ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਦੀ ਹੈ। ਇਥੇ ਬ੍ਰਾਜ਼ੀਲੀਆਈ ਏਅਰਲਾਈਨਜ਼ ਅਜੁਲ (Brazilian Airlines Ajul) ਦੀ ਫਲਾਈਟ 2751 ਦੀ ਏਅਰਬਸ 320 (Flight 2751 of Airbus 320) ਵਿਚ ਅਚਾਨਕ ਬਿਜਲੀ ਸਬੰਧੀ ਕੁਝ ਤਕਨੀਕੀ ਖਰਾਬੀ ਆ ਗਈ ਤਾਂ ਇਕ ਫਲਾਈਟ ਅਟੈਂਡੈਂਟ (Flight attendant) ਨੇ ਜਹਾਜ਼ ਵਿਚ ਬੈਠੇ ਸਾਰੇ ਯਾਤਰੀਆਂ ਨੂੰ ਕਿਹਾ ਕਿ ਉਹ ਜਿੰਨੀ ਛੇਤੀ ਹੋ ਸਕੇ ਫਲਾਈਟ ਤੋਂ ਉਤਰ ਜਾਣ ਕਿਉਂਕਿ ਜਹਾਜ਼ ਵਿਚ ਧਮਾਕਾ ਹੋ ਸਕਦਾ ਹੈ। ਜਹਾਜ਼ ਵਿਚ ਸਵਾਰ ਇਕ ਯਾਤਰੀ ਵੈਂਟਰਸਨ ਕੈਂਪੋਸ ਨੇ ਸਥਾਨਕ ਨਿਊਜ਼ ਨੈੱਟਵਰਕ ਜੀ-1 ਨੂੰ ਦੱਸਿਆ ਕਿ ਜਹਾਜ਼ ਟੇਕ ਆਫ ਤੋਂ ਪਹਿਲਾਂ ਅਚਾਨਕ ਰੁਕ ਗਿਆ ਅਤੇ ਇਕ ਫਲਾਈਟ ਅਟੈਂਡੈਂਟ ਨੇ ਸਾਰਿਆਂ ਨੂੰ...

010

ਮੈਕਸਿਕੋ: ਮੈਕਸਿਕੋ (Mexico) ਵਿੱਚ ਬਰੇਕ ਫੇਲ (Break failed) ਹੋਣ ਕਾਰਨ ਇੱਕ ਬੇਕਾਬੂ ਬੱਸ ਮੈਕਸੀਕੋ ਸੈਂਟਰਲ ਮੈਕਸੀਕੋ (Mexico Central Mexico) ਵਿਚ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਬੱਸ ਦੇ ਦੁਰਘਟਨਾ ਦਾ ਸ਼ਿਕਾਰ ਹੋਣ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਬੱਸ ਤੀਰਥਯਾਤਰੀਆਂ (Just pilgrims) ਨਾਲ ਭਰੀ ਸੀ ਅਤੇ ਉਨ੍ਹਾਂ ਨੂੰ ਲੈ ਕੇ ਇਕ ਧਾਰਮਿਕ ਸਥਾਨ (Religious places) 'ਤੇ ਜਾ ਰਹੀ ਸੀ ਪਰ ਰਾਸਤੇ ਵਿਚ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਸੂਬੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਦੀ ਬ੍ਰੇਕ ਫੇਲ (Break failed) ਹੋ ਗਏ ਸਨ ਅਤੇ ਉਹ ਇਕ ਇਮਾਰਤ (Building) ਵਿਚ ਜਾ ਟਕਰਾਈ। ਬੱਸ ਵਿਚ ਸਵਾਰ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਸੂਬੇ ਦੀ ਰਾਜਧਾਨੀ ਟੋਲੁਕਾ ਦੇ ਹਸਪਤਾਲ ਲਿਜਾਇਆ ਗਿਆ ਹੈ। ਅਸਿਸਟੈਂਟ ਸਟੇਟ ਇੰਟੀਰੀਅਰ ਸੈਕ੍ਰੇਟਰੀ ਰਿਕਾਰਡੋ ਡੀ ਲਾ ਕਰੂਜ਼ ਨੇ ਕਿਹਾ ਕਿ ਹਾਦਸਾ ਮੈਕਸੀਕੋ ਸਿਟੀ ਦੇ ਦੱਖਣ-ਪੱਛਮੀ ਵਿਚ ਜੋਕਿਵਸਿੰਗੋ ਦੀ ਬਸਤੀ ਵਿਚ ਹੋਈ। ਬੱਸ ਪੱਛਮੀ...

26 nov 24

ਯੂਐਸ : ਕੁੱਤੇ ਦੇ ਹਮਲੇ ਦਾ ਸ਼ਿਕਾਰ ਹੋਈ ਕੈਲੀਫੋਰਨੀਆ (California) ਦੀ ਮਾਡਲ ਨੇ ਕਰੀਬ 3 ਕਰੋੜ ਰੁਪਏ ਖਰਚ ਕੇ ਆਪਣੀ ਸਰਜਰੀ ਕਰਵਾਈ। ਦਰਅਸਲ ਰਿਸ਼ਤੇਦਾਰ ਦੇ ਪਾਲਤੂ ਕੁੱਤੇ ਨੇ 22 ਸਾਲਾ ਬਰੁਕਲਿਨ ਖੋਰੀ ਨਾਂ ਦੀ ਇਸ ਮਾਡਲ ਦੇ ਨੱਕ ਦੇ ਉਪਰਲੇ ਬੁੱਲ੍ਹ ਅਤੇ ਹੇਠਲੇ ਹਿੱਸੇ ਨੂੰ ਕੱਟ ਦਿੱਤਾ ਸੀ। ਮਾਡਲ ਬਰੁਕਲਿਨ (Brooklyn) ਨੇ ਦੱਸਿਆ ਕਿ ਇਹ ਘਟਨਾ ਪਿਛਲੇ ਸਾਲ 3 ਨਵੰਬਰ ਨੂੰ ਵਾਪਰੀ ਸੀ। ਉਹ ਕੁੱਤੇ ਨੂੰ ਪਿਆਰ ਕਰਦੀ ਸੀ। ਅਤੇ ਜਿਵੇਂ ਹੀ ਉਸਨੇ ਕੁੱਤੇ ਦੇ ਸਿਰ 'ਤੇ ਆਪਣਾ ਹੱਥ ਰੱਖਿਆ, ਉਸੇ ਸਮੇਂ ਪਿਟ ਬੁੱਲ ਨੇ ਉਸ 'ਤੇ ਹਮਲਾ ਕਰ ਦਿੱਤਾ। ਮਾਡਲ ਨੇ ਦੱਸਿਆ ਕਿ ਉਸ ਦਿਨ ਉਸ ਨੇ ਆਪਣੇ ਕਰੀਅਰ ਦੇ ਪਹਿਲੇ ਟੀਵੀ ਕਮਰਸ਼ੀਅਲ ਦੀ ਸ਼ੂਟਿੰਗ ਕਰਨੀ ਸੀ। Also Read : ਸੁਨੀਲ ਜਾਖੜ ਨੇ ਸ਼ਾਇਰਾਨਾ ਅੰਦਾਜ਼ 'ਚ ਸਿੱਧੂ 'ਤੇ ਕਸੇ ਤੰਜ ਪਰ ਕੁੱਤੇ ਦੇ ਇਸ ਹਮਲੇ ਕਾਰਨ ਉਸ ਨੂੰ ਇਹ ਇਸ਼ਤਿਹਾਰ (Advertisment) ਦੇਣ ਤੋਂ ਇਨਕਾਰ ਕਰਨਾ ਪਿਆ। ਇਸ ਨਾਲ ਬਰੁਕਲਿਨ ਨੂੰ ਲੱਗਾ ਜਿਵੇਂ ਉਸ ਦਾ ਕਰੀਅਰ ਖਤਮ ਹੋ ਗਿਆ ਹੈ ਕਿਉਂਕਿ ਕੁੱਤੇ ਦੇ ਹਮਲੇ ਨਾਲ ਉਸ ਦਾ ਨੱਕ ਅਤੇ ਬੁੱਲ ਪੂਰੀ ਤਰ੍ਹਾਂ ਖਰਾਬ ਹੋ ਗਏ ਸਨ।ਪਰ ਬਰੁਕਲਿਨ (Brooklyn) ਨੇ ਹਾਰ ਨਹੀਂ ਮੰਨੀ। ਉਸਨੇ ਬੁੱਲ੍ਹ ਅਤੇ ਨੱਕ ਦੀ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ (Youtube Channel) 'ਤੇ ਦਿੱਤੀ ਹੈ। ਉਸਨੇ ਦੱਸਿਆ ਕਿ ਉਹ ਕੁਝ ਦਿਨ ਇਸ ਸਰਜਰੀ ਦੀ ਪ੍ਰਕਿਰਿਆ ਵਿੱਚੋਂ ਲੰਘੀ। ਸਰਜਰੀ ਤੋਂ ਪਹਿਲਾਂ ਬਰੁਕਲਿਨ (Brooklyn)  ਨੇ ਕਿਹਾ, 'ਮੈਂ ਫਿਰ ਤੋਂ ਠੀਕ ਹੋਣ ਲਈ ਤਿਆਰ ਹਾਂ। ਅਤੇ ਮੈਨੂੰ ਉਮੀਦ ਹੈ ਕਿ ਇਸ ਸਰਜਰੀ ਤੋਂ ਬਾਅਦ ਮੇਰੀ ਮੁਸਕਰਾਹਟ ਵਾਪਸ ਆ ਜਾਵੇਗੀ। ਹਾਲਾਂਕਿ ਇਸ ਸੱਟ ਕਾਰਨ ਮੇਰੇ ਕਰੀਅਰ 'ਤੇ ਜੋ ਬ੍ਰੇਕ ਲੱਗਾ ਹੈ, ਉਸ ਲਈ ਮੈਨੂੰ ਅਫਸੋਸ ਹੈ। Also Read : ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਲੈਕੇ ਦਿੱਤਾ ਵੱਡਾ ਬਿਆਨ 17 ਨਵੰਬਰ ਨੂੰ ਸਰਜਰੀ ਤੋਂ ਬਾਅਦ ਉਸ ਨੇ ਦੱਸਿਆ, 'ਮੈਂ ਬਿਲਕੁਲ ਵੀ ਆਪਣਾ ਮੂੰਹ ਨਹੀਂ ਹਿਲਾ ਪਾ ਰਹੀ ਹਾਂ। ਇਸ ਲਈ ਮੈਨੂੰ ਆਪਣੇ ਨੱਕ ਉੱਤੇ ਫੀਡਿੰਗ ਟਿਊਬ ਲਗਾਉਣੀ ਪੈਂਦੀ ਹੈ। ਮੈਨੂੰ ਤਰਲ ਖੁਰਾਕ 'ਤੇ ਨਿਰਭਰ ਹੋਣਾ ਪਿਆ ਰਿਹਾ ਹੈ। ਇੱਥੋਂ ਤੱਕ ਕਿ ਮੈਨੂੰ ਸਰ...

26n3

ਲੰਡਨ- ਦੱਖਣੀ ਅਫਰੀਕਾ (South Africa) 'ਚ ਕੋਰੋਨਾ ਵਾਇਰਸ (Covid-19 new variant) ਦੇ ਨਵੇਂ ਰੂਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਦੇ ਵਾਇਰਲੋਜਿਸਟ ਤੁਲੀਓ ਡੀ ਓਲੀਵੀਰਾ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਦੱਖਣੀ ਅਫਰੀਕਾ ਵਿੱਚ ਮਲਟੀਪਲ ਮਿਊਟੇਸ਼ਨ (Multiple Mutations) ਵਾਲਾ ਕੋਵਿਡ ਰੂਪ ਸਾਹਮਣੇ ਆਇਆ ਹੈ। ਇਸ ਤੋਂ ਬਾਅਦ, ਯੂਨਾਈਟਿਡ ਕਿੰਗਡਮ (UK) ਨੇ 6 ਅਫਰੀਕੀ ਦੇਸ਼ਾਂ (UK Bans flights) ਦੀਆਂ ਉਡਾਣਾਂ (Flights) ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੇ ਸਿਹਤ ਸਕੱਤਰ ਸਾਜਿਦ ਜਾਵਿਦ (Sajid Javed) ਨੇ ਉਡਾਣਾਂ ਰੱਦ ਹੋਣ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। Also Read: ਪੰਜਾਬ ਸਣੇ 5 ...

25n2

ਪੈਰਿਸ- ਫਰਾਂਸ (France) ਤੋਂ ਬ੍ਰਿਟੇਨ (Britain) ਜਾਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 31 ਸ਼ਰਨਾਰਥੀਆਂ (Refugees) ਦੀ ਬੁੱਧਵਾਰ ਨੂੰ ਮੌਤ ਹੋ ਗਈ। ਇਹ ਸਾਰੇ ਇੰਗਲਿਸ਼ ਚੈਨਲ ਪਾਰ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਿਸ਼ਤੀ (Boat) ਪਲਟ ਗਈ। ਫਰਾਂਸ ਦੇ ਸਥਾਨਕ ਮੇਅਰ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਰਨਾਰਥੀਆਂ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Prime Minister Boris Johnson) ਨੇ ਐਮਰਜੈਂਸੀ ਮੀਟਿੰਗ (Emergency meeting) ਬੁਲਾਈ ਅਤੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। Also Read: ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਕੈਲੇਸ ਬੰਦਰਗਾਹ 'ਤੇ ਪਹੁੰਚ ਗਈਆਂ ਹਨ। ਮਛੇਰਿਆਂ ਮੁਤਾਬਕ ਇਸ ਸਮੇਂ ਸ਼ਾਂਤ ਸਮੁੰਦਰਾਂ ਦਾ ਫਾਇਦਾ ਉਠਾਉਣ ਲਈ ਬਰਤਾਨੀਆ ਜਾਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਆਮ ਨਾਲੋਂ ਵੱਧ ਰਹੀ ਸੀ। ਹਾਲਾਂਕਿ ਪਾਣੀ ਕਾਫੀ ਠੰਡਾ ਹੈ। ਜਦੋਂ ਇਕ ਮ...

24n7

ਲੰਡਨ- ਸੋਚੋ ਜੇਕਰ ਸਿਰਫ 14 ਦਿਨ ਦੀ ਨੌਕਰੀ (Job) ਦੇ ਲਈ ਤੁਹਾਨੂੰ 9 ਲੱਖ ਰੁਪਏ ਦੀ ਸੈਲਰੀ (Salary) ਆਫਰ ਕੀਤੀ ਜਾਵੇ ਤਾਂ ਤੁਸੀਂ ਕੀ ਸੋਚੋਗੇ? ਭਾਰਤ (India) ਤਾਂ ਨਹੀਂ ਪਰ ਯੂਕੇ (UK) ਵਿਚ ਅਜਿਹੀ ਨੌਕਰੀ ਮਿਲ ਰਹੀ ਹੈ। ਇਹ ਨੌਕਰੀ ਸਿਰਫ 2 ਹਫਤਿਆਂ ਦੀ ਹੈ ਪਰ ਇਸ ਨੂੰ ਛੱਡਣ ਵੇਲੇ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। Also Read: ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਕੈਬਨਿਟ ਦੀ ਮਨਜ਼ੂਰੀ 'ਤੇ ਸਾਬਕਾ CM ਨੇ ਕਿਸਾਨਾਂ ਨੂੰ ਦਿੱਤੀਆਂ ਵਧਾਈਆਂ Edinburgh ਵਿਚ ਕੰਮ ਕਰਨ ਲਈ ਦਿੱਤੇ ਗਏ ਵਿਗਿਆਨ (Advertisement for Job) ਅਨੁਸਾਰ ਨੌਕਰੀ ਅਪਲਾਈ ਕਰਨ ਵਾਲੇ ਵਿਅਕਤੀ ਨੂੰ 22 ਦਸੰਬਰ ਤੋਂ 5 ਜਨਵਰੀ ਤਕ ਇਸ ਨੌਕਰੀ 'ਤੇ ਹਾਜ਼ਰ ਰਹਿਣਾ ਪਵੇਗਾ। ਇਸ ਦੌਰਾਨ ਉਸ ਨੂੰ ਘਰ ਜਾਣ ਦੀ ਆਗਿਆ ਨਹੀਂ ਹੋਵੇਗੀ। ਭਾਵ ਇੰਨੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕ੍ਰਿਸਮਸ ਮਨਾਉਣ ਦੇ ਵਿਚਾਰ ਦਾ ਤਿਆਗ ਕਰਨਾ ਪਵੇਗਾ। Also Read: ਪਤਨੀ ਤੇ ਸੱਸ ਤੋਂ ਦੁਖੀ ਜਲੰਧਰ ਦੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ ਅਸਲ ਵਿਚ ਇਹ ਨੌਕਰੀ ਇਕ ਬਹੁਤ ਹੀ ਅਮੀਰ ਪਰਿਵਾਰ 'ਚੋਂ ਕੱਢੀ ਗਈ ਹੈ। ਉਨ੍ਹਾਂ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਲਈ ਇਕ ਨੈਨੀ ਦੀ ਲੋੜ ਹੁੰਦੀ ਹੈ। ਤਿਉਹਾਰਾ...

24n3

ਲੰਡਨ- ਪਤੀ-ਪਤਨੀ (Husband Wife) ਦਾ ਤਲਾਕ (Divorce) ਕੋਈ ਨਵੀਂ ਗੱਲ ਨਹੀਂ ਪਰ ਜੇਕਰ ਕੋਈ ਪਤੀ ਨੂੰ ਛੱਡ ਕੇ ਆਪਣੇ ਪਾਲਤੂ ਜਾਨਵਰ ਨਾਲ ਵਿਆਹ (Marriage) ਕਰ ਲਵੇ ਤਾਂ ਇਹ ਸੱਚਮੁੱਚ ਅਜੀਬ ਗੱਲ ਹੈ। ਯੂਨਾਈਟਿਡ ਕਿੰਗਡਮ (UK) ਵਿੱਚ, ਇੱਕ ਔਰਤ ਨੇ 47 ਸਾਲ ਦੀ ਉਮਰ ਵਿੱਚ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਆਪਣੇ ਪਾਲਤੂ ਕੁੱਤੇ (Pet dogs) ਨੂੰ ਆਪਣਾ ਸਾਥੀ ਚੁਣਿਆ। Also Read: Bigg Boss 15 'ਚ ਨਵਾਂ ਵਿਵਾਦ, ਵਿਸ਼ਾਲ ਨੇ ਸ਼ਮਿਤਾ ਸ਼ੈੱਟੀ ਨੂੰ ਕਿਹਾ ਦਿੱਤਾ 'ਮਾਲ' ਅਮਾਂਡਾ ਰੌਜਰਸ (Amanda Rodgers) ਨਾਂ ਦੀ ਔਰਤ ਦਾ ਦਾਅਵਾ ਹੈ ਕਿ ਉਹ ਆਪਣੇ ਕੁੱਤੇ ਨਾਲ ਵਿਆਹ ਕਰਕੇ ਬਹੁਤ ਖੁਸ਼ ਹੈ। ਦਿ ਸਨ ਦੀ ਰਿਪੋਰਟ ਦੇ ਅਨੁਸਾਰ, ਉਸ ਨੇ ਸਾਲ 2014 ਵਿੱਚ ਧੂਮ-ਧਾਮ ਨਾਲ ਵਿਆਹ ਕੀਤਾ ਤੇ 200 ਲੋਕਾਂ ਦੇ ਸਾਹਮਣੇ ਆਪਣੇ ਕੁੱਤੇ ਸ਼ੀਬਾ ਨੂੰ ਆਪਣਾ ਸਾਥੀ ਬਣਾਇਆ। ਔਰਤ ਜੰਗਲੀ ਜਾਨਵਰ ਨਾਲ ਇੰਨੀ ਚੰਗੀ ਜ਼ਿੰਦਗੀ ਬਤੀਤ ਕਰ ਰਹੀ ਹੈ ਕਿ ਉਸ ਨੇ ਇੱਥੋਂ ਤੱਕ ਕਹਿ ਦ...

equador police

ਇਕਵਾਡੋਰ : ਇਕ ਵਿਆਹ ਸਮਾਰੋਹ ਵਿਚ ਉਸ ਵੇਲੇ ਖਲਬਲੀ ਮਚ ਗਈ, ਜਦੋਂ ਪੁਲਿਸ (Police) ਵਲੋਂ ਲਾੜੇ ਨੂੰ ਗ੍ਰਿਫਤਾਰ (Arrest) ਕਰ ਲਿਆ ਗਿਆ। ਪੁਲਿਸ (Police) ਉਸ ਨੂੰ ਵਿਆਹ ਵਾਲੀ ਜਗ੍ਹਾ ਤੋਂ ਹੀ ਗੱਡੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਈ। ਇਸ ਦੌਰਾਨ ਜਿੱਥੇ ਰਿਸ਼ਤੇਦਾਰ ਹੈਰਾਨ ਸਨ। ਉਥੇ ਹੀ ਲਾੜੀ ਆਪਣੇ ਹੋਣ ਵਾਲੇ ਪਤੀ ਨੂੰ ਛੁੜਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।ਇਕ ਅੰਗਰੇਜ਼ੀ ਵੈੱਬਸਾਈਟ (English Website) ਦੀ ਖਬਰ ਮੁਤਾਬਕ ਇਹ ਮਾਮਲਾ ਸਾਊਥ ਅਮਰੀਕੀ ਦੇਸ਼ ਇਕਵਾਡੋਰ (South American country of Ecuador) ਦਾ ਹੈ। ਜਿੱਥੇ ਪੁਲਿਸ ਲਾੜੇ ਨੂੰ ਉਸ ਦੇ ਵਿਆਹ ਸਮਾਰੋਹ ਵਿਚ ਹੀ ਗ੍ਰਿਫਤਾਰ ਕਰਨ ਪਹੁੰਚੀ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਵਿਆਹ ਸਮਾਰੋਹ ਤੋਂ ਉਠਾਇਆ ਅਤੇ ਆਪਣੇ ਨਾਲ ਲੈ ਕੇ ਜਾਣ ਲੱਗੇ। ਇਹ ਦੇਖ ਕੇ ਰਿਸ਼ਤੇਦਾਰਾਂ ਅਤੇ ਗੈਸਟ ਨੇ ਇਸ ਦਾ ਵਿਰੋਧ ਕੀਤਾ। ਲਾੜੀ ਵੀ ਪਤੀ ਨੂੰ ਛੁੜਵਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਇਕਵਾਡੋਰ ਦੇ ਦੱਖਣੀ ਤਟੀ ਸੂਬੇ ਐਲ ਓਰੋ ਦੇ ਐਲ ਗੁਆਬੋ ਵਿਚ ਹੋਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਜਿਸ ਵਿਚ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਵਿਆਹ ਵਾਲੀ ਥਾਂ ਤੋਂ ਦੂਰ ਲੈ ਜਾਂਦੇ ਹੋਏ ਦਿਖਾਇਆ ਗਿਆ ਹੈ। ਪੁਲਿਸ ਵਾਲੇ ਉਸ ਨੂੰ ਆਪਣੀ ਗੱਡੀ ਵਿਚ ਬਿਠਾਉਂਦੇ ਹਨ ਅਤੇ ਉਥੋਂ ਨਿਕਲ ਜਾਂਦੇ ਹਨ। ਇਸ ਦੌਰਾਨ ਲਾੜੀ...

23n who

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (World Health Organization) ਯੂਰਪ ਦਫਤਰ ਨੇ ਕੋਰੋਨਾਵਾਇਰਸ (COVID-19) ਦੀ ਮੌਜੂਦਾ ਸਥਿਤੀ 'ਤੇ ਇਕ ਵੱਡਾ ਅਪਡੇਟ ਦਿੱਤਾ ਹੈ। ਕੋਪਨਹੇਗਨ ਵਿਚ WHO ਯੂਰਪ ਦਫਤਰ ਨੇ ਕਿਹਾ ਹੈ ਕਿ ਠੰਡ ਤੋਂ ਬਾਅਦ ਬਸੰਤ ਤੱਕ 7 ਲੱਖ ਹੋਰ ਮੌਤਾਂ ਹੋ ਸਕਦੀਆਂ ਹਨ। WHO ਯੂਰਪ ਨੇ 53 ਦੇਸ਼ਾਂ ਲਈ ਇਹ ਅਨੁਮਾਨ ਲਗਾਇਆ ਹੈ। Also Read: ਹੁਣ ਕਿਰਾਏ 'ਤੇ ਲੈਕੇ ਚਲਾਓ ਰੇਲ, ਜਾਣੋ ਮੋਦੀ ਸਰਕਾਰ ਦੀ ਇਸ ਖਾਸ ਯੋਜਨਾ ਬਾਰੇ ਇਸ ਦੇ ਨਾਲ ਹੀ WHO ਯੂਰਪ ਨੇ ਵੀ ਕਿਹਾ ਹੈ ਕਿ ਹੁਣ ਲੋਕ ਕੋਰੋਨਾ ਇਨਫੈਕਸ਼ਨ ਕਾਰਨ ਸੁਰੱਖਿਆ ਨਹੀਂ ਲੈ ਰਹੇ ਹਨ। ਹੁਣ ਅਤਿ ਸੰਵੇਦਨਸ਼ੀਲ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਲੋੜ ਹੈ, ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ। ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾਣੀ ਚ...

13

ਸੋਫੀਆ: ਪੱਛਮੀ ਬੁਲਗਾਰੀਆ (Western Bulgaria) ਵਿਚ ਮੰਗਲਵਾਰ ਤੜਕੇ ਇਕ ਬੱਸ ਹਾਦਸੇ (Bus accident) ਵਿਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਮੀਡੀਆ ਦੀਆਂ ਸ਼ੁਰੂਆਤੀ ਰਿਪੋਰਟਾਂ (Initial reports) ਮੁਤਾਬਕ ਮ੍ਰਿਤਕਾਂ ਵਿਚ 12 ਬੱਚੇ ਵੀ ਸ਼ਾਮਲ ਹਨ। ਹਾਦਸੇ ਵਿਚ 7 ਲੋਕ ਗੰਭੀਰ ਰੂਪ (Severe forms) ਨਾਲ ਝੁਲਸ ਗਏ ਹਨ, ਜਿਨ੍ਹਾਂ ਨੂੰ ਰਾਜਧਾਨੀ ਦੇ ਇਕ ਐਮਰਜੈਂਸੀ ਹਸਪਤਾਲ (Emergency Hospital) ਵਿਚ ਦਾਖਲ ਕਰਵਾਇਆ ਗਿਆ ਹੈ। ਬੱਸ ਵਿਚ ਸਵਾਰ ਯਾਤਰੀਆਂ ਵਿਚੋਂ 7 ਲੋਕ ਬੁਰੀ ਤਰ੍ਹਾਂ ਝੁਲਸੇ ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਇਕ ਹਾਈਵੇ 'ਤੇ ਉਤਰੀ ਮੈਸੇਡੋਨੀਆਈ (Northern Macedonian) ਨੰਬਰ ਪਲੇਟ ਵਾਲੀ ਇਕ ਬੱਸ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਲੋਕਾਂ ਵਿਚ 12 ਬੱਚੇ ਵੀ ਸ਼ਾਮਲ ਹਨ। ਅੱਗ ਦੀ ਲਪੇਟ ਵਿਚ ਝੁਲਸਣ ਵਾਲੇ 7 ਲੋਕਾਂ ਨੂੰ ਰਾਜਧਾਨੀ ਸੋਫੀਆ ਇਕ ਹਸਪ...

22n 7

ਕੈਨਬਰਾ: ਆਸਟ੍ਰੇਲੀਆ (Australia) ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ (Good News) ਹੈ। ਆਸਟ੍ਰੇਲੀਆਈ ਸਰਕਾਰ ਜਲਦ ਹੀ ਵੈਕਸੀਨ ਲਗਵਾ ਚੁੱਕੇ ਵਿਦੇਸ਼ੀ ਵਿਦਿਆਰਥੀਆਂ (Foreign Students) ਅਤੇ ਵਰਕਰਾਂ (Workers) ਲਈ ਆਪਣੇ ਬਾਰਡਰ ਖੋਲ੍ਹਣ ਜਾ ਰਹੀ ਹੈ।  Also Read: ਕੇਜਰੀਵਾਲ ਦੀ ਪੰਜਾਬ ਫੇਰੀ: ਆਟੋ ਚਾਲਕਾਂ ਨਾਲ ਮੁਲਾਕਾਤ ਕਰ ਕੀਤੇ ਵੱਡੇ ਵਾਅਦੇ ਆਸਟ੍ਰੇਲੀਆਈ ਸਰਕਾਰ ਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਜਦੋਂ ਦੇਸ਼ ਵਿਚ ਮਹਾਮਾਰੀ ਸੰਬੰਧੀ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ, ਉਦੋਂ 200,000 ਟੀਕਾਕਰਨ ਕਰਵਾਏ ਵਿਦੇਸ਼ੀ ਵਿਦਿਆਰਥੀ ਅਤੇ ਹੁਨਰਮੰਦ ਕਾਮੇ ਜਲਦੀ ਹੀ ਬਿਨਾਂ ਕੁਆਰੰਟੀਨ ਮਿਆਦ ਦੇ ਵਾਪਸ ਪਰਤਣਗੇ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਭਾਵ ਸੋਮਵਾਰ ਨੂੰ ਕਿਹਾ ਕਿ 1 ਦਸੰਬਰ ਤੋਂ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਅਤੇ ਕੰਮਕਾਜੀ ਛੁੱਟੀਆਂ 'ਤੇ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀ ਦੀ ਛੋਟ ਤੋਂ ਬਿਨਾਂ ਸਿਡਨੀ ਅਤੇ ਮੈਲਬੌਰਨ ਹਵਾਈ ਅੱਡਿਆਂ 'ਤੇ ਉਤਰਨ ਦੀ ਇਜਾਜ਼ਤ ਦਿੱਤੀ ਜਾਵੇਗੀ। Also Read: ਡਿਪਟੀ CM ਰੰਧਾਵਾ ਦੀ ਸਖਤੀ, ਪੁਲਿਸ ਨੂੰ ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼ ਮੌਰੀਸਨ ਨੇ ਕਿਹਾ,“ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਿੱਚ ਵਾਪਸੀ ਸਾਡੇ ਵਾਪਸੀ ਦੇ ਰਸਤੇ ਵਿੱਚ ਇੱਕ ਵੱਡਾ ਮੀਲ ਪੱਥਰ ਹੈ।” ਮੌਰੀਸਨ ਨੇ ਕਿਹਾ ਕਿ ਸਰਕਾਰ ਨੂੰ ਜਨਵਰੀ ਤੱਕ ਦੋ ਸ਼੍ਰੇਣੀਆਂ ਵਿੱਚ 200,000 ਲੋਕਾਂ ਦੀ ਆਮਦ ਦੀ ਉਮੀਦ ਹੈ। ਉੱਧਰ ਜਾਪਾਨ ਅਤੇ ਦੱਖਣੀ ਕੋਰੀਆ ਦੇ ਟੀਕਾਕਰਨ ਵਾਲੇ ਨਾਗਰਿਕਾਂ ਨੂੰ ਵੀ ਬਿਨਾਂ ਕੁਆਰੰਟੀਨ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਨਾਲ ਹੀ ਮਾਨਵਤਾਵਾਦੀ ਵੀਜ਼ਾ 'ਤੇ ਲੋਕਾਂ ਨੂੰ ਵੀ ਪਰ ਸਰਕਾਰ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਆਮ ਸੈਲਾਨੀਆਂ ਨੂੰ ਕਦੋਂ ਵਾਪਸ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।ਮੌਰੀਸਨ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆਈ ਲੋਕ ਸਾਨੂੰ ਅਜਿਹੇ-ਕਦਮ ਜਲਦੀ ਲੈਂਦੇ ਦੇਖਣ ਲਈ ਬਹੁਤ ਉਤਸੁਕ ਹਨ।  Also Read: ਹੁਣ ਕਦੇ ਦੌੜ ਨਹੀਂ ਸਕਣਗੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ, ਸ਼ੇਅਰ ਕੀਤੀ ਪੋਸਟ ਜਾਣਕਾਰੀ ਮੁਤਾਬਕ ਟੀਕਾਕਰਨ ਵਾਲੇ ਯਾਤ...

22n 1

ਕਾਠਮੰਡੂ- ਨੇਪਾਲ (Nepal) ਦੇ ਬੈਤਾਡੀ ਜ਼ਿਲ੍ਹੇ ਵਿੱਚ ਇੱਕ ਜੀਪ (Jeep) ਬੇਕਾਬੂ ਹੋ ਕੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ ਛੇ ਲੋਕਾਂ ਦੀ ਮੌਤ (6 Dead) ਹੋ ਗਈ। ਦੂਰ-ਦੁਰਾਡੇ ਪੱਛਮੀ ਨੇਪਾਲ ਜ਼ਿਲ੍ਹੇ ਦੇ ਦਸ਼ਰਥਚੰਦ ਨਗਰਪਾਲਿਕਾ-4 ਵਿੱਚ ਐਤਵਾਰ ਰਾਤ ਨੂੰ ਜੀਪ ਹਾਦਸੇ ਦੀ ਸ਼ਿਕਾਰ ਹੋ ਗਈ। ਇਹ ਕਾਠਮੰਡੂ ਤੋਂ 600 ਕਿਲੋਮੀਟਰ ਪੱਛਮ ਵਿਚ ਦੇਹਿਮਾਦੌ ਤੋਂ ਨਗਰਪਾਲਿਕਾ ਦੇ ਸਿਮਯਾਲ ਜਾ ਰਹੀ ਸੀ। Also Read: ਕੇਜਰੀਵਾਲ ਦਾ ਪੰਜਾਬ ਦੀਆਂ ਮਹਿਲਾਵਾਂ ਲਈ ਵੱਡਾ ਐਲਾਨ ਪੁਲਿਸ (Police) ਮੁਤਾਬਕ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਜੀਪ ਚਾਲਕ ਦੀ ਧਨਗੜ੍ਹੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਜੀਪ ਕੰਟਰੋਲ ਗੁਆਉਣ ਤੋਂ ਬਾਅਦ ਪਹਾੜੀ ਸੜਕ ਤੋਂ ਲਗਭਗ 300 ਮੀਟਰ ਹੇਠਾਂ ਡਿੱਗ ਗਈ। ਨੇਪਾਲ ਦੀਆਂ ਖਰਾਬ ਰੱਖ-ਰਖਾਅ ਵਾਲੀਆਂ ਸੜਕਾਂ 'ਤੇ ਅਜਿਹੀਆਂ ਦੁਰਘਟਨਾਵਾਂ ਆਮ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਜਦੋਂ ਹਾਈਵੇਅ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਹਨ ਅਤੇ ਜਨਤਕ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਹਾਦਸਿਆਂ ਦੀ ਗਿਣਤੀ ਵੱਧ ਜਾਂਦੀ ਹੈ।...

22 nov america

ਅਮਰੀਕਾ : ਅਮਰੀਕਾ ਦੇ ਵਿਸਕਾਨਸਿਨ (Wisconsin) ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਇਹ ਹਾਦਸਾ ਕ੍ਰਿਸਮਸ ਪਰੇਡ (Christmas Parade) ਦੌਰਾਨ ਵਾਪਰਿਆ। ਇਸ ਘਟਨਾ 'ਚ 20 ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਪਰੇਡ ਦੌਰਾਨ ਇੱਕ ਤੇਜ਼ ਰਫਤਾਰ ਲਾਲ ਰੰਗ ਦੀ ਕਾਰ ਅੰਦਰ ਆ ਗਈ ਅਤੇ ਭੀੜ ਨੂੰ ਕੁਚਲ ਕੇ ਅੱਗੇ ਚਲੀ ਗਈ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਹਾਲਾਂਕਿ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। Also Read : ਲਖਨਊ 'ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂ ਹੋਣਗੇ ਸ਼ਾਮਲ ਸਿਟੀ ਪੁਲਿਸ ਦੇ ਮੁਖੀ ਡੈਨ ਥਾਮਸਨ (Dan Thomson) ਨੇ ਕਿਹਾ ਕਿ ਸ਼ੱਕੀ ਦੀ ਗੱਡੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ। ਜ਼ਖਮੀਆਂ 'ਚੋਂ ਕੁਝ ਨੂੰ ਪੁਲਿਸ ਅਤੇ ਕੁਝ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਭਰਤੀ ਕਰਵਾਇਆ ਹੈ। ਪੁਲਿਸ ਨੇ ਲੋਕਾਂ ਨੂੰ ਘਟਨਾ ਸਥਾਨ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਘਟਨਾ ਦੀ ਵੀਡੀਓ ਵਿੱਚ, ਇੱਕ SUV ਬੈਰੀਅਰਾਂ ਨੂੰ ਤੋੜਦੀ ਹੋਈ ਅਤੇ ਪਰੇਡ ਕੱਢ ਰਹੇ ਲੋਕਾਂ ਨੂੰ ਟੱਕਰ ਮਾਰਦੀ ਦਿਖਾਈ ਦੇ ਰਹੀ ਹੈ। Also Read : ਪਠਾਨਕੋਟ 'ਚ ਆਰਮੀ ਕੈਂਪ ਦੇ ਗੇਟ 'ਤੇ ਗ੍ਰੇਨੇਡ ਹਮਲਾ, ਸਾਰੇ ਇਲਾਕਿਆਂ 'ਚ ਅਲਰਟ ਜਾਰੀ ਦੱਸ ਦੇਈਏ ਕਿ ਘਟਨਾ ਐਤਵਾਰ ਸ਼ਾਮ ਦੀ ਹੈ। ਅਧਿਕਾਰੀ ਘਟਨਾ ਸਬੰਧੀ ਜਾਣਕਾਰੀ ਜੁਟਾਉਣ ਵਿੱਚ ਲੱਗੇ ਹੋਏ ਹਨ। ਅਮਰੀਕਾ ਦੇ ਸਮੇਂ ਮੁਤਾਬਕ ਇਹ ਘਟਨਾ ਸ਼ਾਮ 4:30 ਵਜੇ ਵਾਪਰੀ ਜਦੋਂ ਸਾਲਾਨਾ ਕ੍ਰਿਸਮਸ ਪਰੇਡ (Christmas Parade) ਦੇਖਣ ਲਈ ਵੱਡੀ ਗਿਣਤੀ 'ਚ ਲੋਕ ਮਿਲਵਾਕੀ ਦੇ ਵਾਉਕੇਸ਼ਾ 'ਚ ਪਹੁੰਚੇ। ਪੁਲਸ ਨੇ ਦੱਸਿਆ ਕਿ ਇਕ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ।...

21 nov 7

ਓਟਾਵਾ : ਕੈਨੇਡਾ ਜਾਣ ਵਾਲੇ ਲੋਕਾਂ ਨੂੰ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਕੈਨੇਡਾ (Canada) ਵਿਚ ਸਿਰਫ ਉਹ ਵਿਅਕਤੀ ਹੀ ਆ ਸਕਦੇ ਨੇ ਜਿੰਨ੍ਹਾਂ ਨੇ ਸਿਨੋਫਾਰਮ,ਸਿਨੋਵੈਕ ਅਤੇ ਕੋਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾਈਆਂ ਹੋਣ। ਉਨ੍ਹਾਂ ਵਿਅਕਤੀਆਂ ਨੂੰ ਹੀ 30 ਨਵੰਬਰ ਤੋਂ ਕੈਨੇਡਾ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਰਤਮਾਨ ਸਮੇਂ ਵਿਚ ਕੈਨੇਡਾ ਉਨ੍ਹਾਂ ਯਾਤਰੀਆਂ ਨੂੰ ਪਰਮੀਸ਼ਨ ਦੇ ਰਿਹਾ  ਹੈ ਜਿੰਨ੍ਹਾਂ ਨੇ ਫਾਈਜ਼ਰ,ਮੋਡੇਰਨਾ,ਐਸਟਰਾਜ਼ੇਨੇਕਾ ਅਤੇ ਜੌਹਨਸਨ ਐਂਦ ਜੌਨਸਨ ਦੇ ਟੀਕੇ ਪ੍ਰਾਪਤ ਕੀਤੇ ਹੋਣ। Also Read : ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ ਇਕ ਰਿਪੋਰਟ ਮੁਤਾਬਿਕ 30 ਨਵੰਬਰ ਤੋਂ 72 ਘੰਟਿਆਂ ਤੋਂ ਘੱਟ ਸਮੇਂ ਲਈ ਕੈਨੇਡਾ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਮੁੜ ਕੈਨੇਡਾ ਦਾਖਲ ਹੋਣ ਲਈ ਕੋਰੋਨਾ ਨੈਗਟਿਵ (Corona Negative) ਰਿਪੋਰਟ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।ਇਹ ਸਹੂਲਤ ਸਿਰਫ ਕੈਨੇਡੀਅਨ ਲੋਕਾਂ, ਸਥਾਈ ਨਿਵਾਸੀਆਂ ਅਤੇ ਭਾਰਤੀ ਐਕਟ ਅਧੀਨ ਰਜਿਸਟਰਡ ਵਿਅਕਤੀਆਂ ਦੇ ਨਾਲ-ਨਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ (Vaccination) ਸਬੰਧੀ ਡਾਕਟਰੀ ਸੱਮਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਲਾਗੂ ਹੋਵੇਗੀ। Also Read : ਗੌਤਮ ਗੰਭੀਰ ਨੇ ਸਿੱਧੂ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- 'ਪਹਿਲਾਂ ਆਪਣੇ ਬੱਚਿਆਂ ਨੂੰ ਬਾਰਡਰ 'ਤੇ ਭੇਜੋ' ਇਸ ਤੋਂ ਇਲਾਵਾ 15 ਜਨਵਰੀ ਤੋਂ ਯਾਤਰੀਆਂ ਦੇ ਕੁਝ ਸਮੂਹ ਜਿੰਨਾਂ ਨੂੰ ਵਰਤਮਾਨ ਵਿਚ ਦਾਖਲੇ ਦੀਆਂ ਸ਼ਰਤਾਂ ਵਿਚ ਛੋਟ ਦਿੱਤੀ ਗਈ ਹੈ ਨੂੰ ਕੈਨੇਡਾ ਵਿਚ ਤਦ ਹੀ ਦਾਖਲ ਹੋਣ ਦਿੱਤਾ ਜਾਵੇਗਾ ਜਦ ਉਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁਕਿਆ ਹੋਵੇਗਾ।ਇਨ੍ਹਾਂ ਸਮੂਹਾਂ ਵਿੱਚ ਆਪਣੇ ਪਰਿਵਾਰ ਨਾਲ ਮੁੜ ਇਕੱਠੇ ਹੋਣ ਵਾਲੇ ਵਿਅਕਤੀ, ਕੌਮਾਂਤਰੀ ਵਿਦਿਆਰਥੀ, ਪੇਸ਼ੇਵਰ ਅਤੇ ਗੈਰ-ਪੇਸ਼ੇਵਰ ਅਥਲੀਟ, ਪੁਖ਼ਤਾ ਕੰਮ ਸਬੰਧੀ ਪਰਮਿਟ ਹਾਸਲ ਵਿਅਕਤੀ ਤੇ ਟਰੱਕ ਡਰਾਈਵਰਾਂ ਸਮੇਤ ਦੂਜੀਆਂ ਜ਼ਰੂਰੀ ਸੇਵਾਵਾਂ ਵਾਲੇ ਕਾਮੇ ਸ਼ਾਮਲ ਹਨ।...

18 nov 25

ਇਸਲਾਮਾਬਾਦ : ਪਾਕਿਸਤਾਨ (Pakistan) ਦੀ ਸੰਸਦ ਨੇ ਦੇਸ਼ ਵਿੱਚ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਸਖ਼ਤ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਤਹਿਤ ਜਬਰ ਜਨਾਹ ਦੇ ਦੋਸ਼ੀਆਂ ਨੂੰ ਦਵਾਈ ਦੇ ਕੇ ਨਪੁੰਸਕ ਵੀ ਕੀਤਾ ਜਾਵੇਗਾ। ਇਸ ਕਾਨੂੰਨ ਦਾ ਮਕਸਦ ਬਲਾਤਕਾਰ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣਾ ਅਤੇ ਸਖ਼ਤ ਸਜ਼ਾ ਦੇਣਾ ਹੈ। ਪਾਕਿਸਤਾਨ 'ਚ ਔਰਤਾਂ ਅਤੇ ਬੱਚਿਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ 'ਚ ਕਾਫੀ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਸਰਕਾਰ 'ਤੇ ਸਖਤ ਕਾਨੂੰਨ ਲਾਗੂ ਕਰਨ ਦਾ ਦਬਾਅ ਵਧ ਰਿਹਾ ਹੈ। Also Read : ਐਕਸ਼ਨ ਮੋਡ 'ਚ ਕੈਪਟਨ ਅਮਰਿੰਦਰ ਸਿੰਘ, ਸ਼ੁਰੂ ਕੀਤੀ ਮੈਂਬਰਸ਼ਿਪ ਡ੍ਰਾਈਵ ਆਰਡੀਨੈਂਸ ਦੇ ਰੂਪ 'ਚ ਪਿਛਲੇ ਸਾਲ ਹੀ ਦਿੱਤੀ ਗਈ ਸੀ ਮਨਜ਼ੂਰੀ ਇਮਰਾਨ ਖਾਨ ਦੀ ਕੈਬਨਿਟ ਨੇ ਪਿਛਲੇ ਸਾਲ ਨਵੰਬਰ 'ਚ ਬਲਾਤਕਾਰ ਦੇ ਦੋਸ਼ੀਆਂ ਨੂੰ ਨਪੁੰਸਕ (Impotent) ਬਣਾਉਣ ਵਾਲੇ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਸੀ। ਜਿਸ ਤੋਂ ਬਾਅਦ ਰਾਸ਼ਟਰਪਤੀ ਆਰਿਫ ਅਲਵੀ (Arif Alvi) ਨੇ ਵੀ ਇਸ ਆਰਡੀਨੈਂਸ 'ਤੇ ਦਸਤਖਤ ਕਰ ਦਿੱਤੇ। ਭਾਰਤ ਵਾਂਗ ਪਾਕਿਸਤਾਨ ਦੇ ਸੰਵਿਧਾਨ ਵਿੱਚ ਵੀ ਕਿਸੇ ਵੀ ਆਰਡੀਨੈਂਸ ਨੂੰ ਇੱਕ ਨਿਸ਼ਚਿਤ ਸਮਾਂ ਸੀਮਾ ਵਿੱਚ ਸੰਸਦ ਵਿੱਚ ਪੇਸ਼ ਕਰਨਾ ਜ਼ਰੂਰੀ ਹੈ। ਇਸ ਲਈ ਪਾਕਿਸਤਾਨ ਸਰਕਾਰ ਨੇ ਇਸ ਆਰਡੀਨੈਂਸ ਨੂੰ ਬਿੱਲ ਦੇ ਰੂਪ 'ਚ ਪਾਸ ਕਰਵਾ ਦਿੱਤਾ ਹੈ। Also Read : ਸਿਮਰਜੀਤ ਬੈਂਸ ਦੀਆਂ ਵਧੀਆਂ ਮੁਸ਼ਕਲਾਂ, ਲੁਧਿਆਣਾ ਜਬਰ-ਜ਼ਨਾਹ ਮਾਮਲੇ 'ਚ ਗੈਰ ਜ਼ਮਾਨਤੀ ਵਾਰੰਟ ਜਾਰੀ 4 ਮਹੀਨਿਆਂ 'ਚ ਪੂਰੀ ਹੋਵੇਗੀ ਬਲਾਤਕਾਰ ਦੇ ਕੇਸਾਂ ਦੀ ਸੁਣਵਾਈ ਇਸ ਕਾਨੂੰਨ ਤੋਂ ਬਾਅਦ ਦੇਸ਼ ਭਰ ਵਿੱਚ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣਗੀਆਂ ਅਤੇ ਔਰਤਾਂ ਅਤੇ ਬੱਚਿਆਂ ਨਾਲ ਬਲਾਤਕਾਰ (Rape Case) ਦੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਹੋਵੇਗੀ। ਅਦਾਲਤਾਂ ਚਾਰ ਮਹੀਨਿਆਂ ਵਿੱਚ ਸੁਣਵਾਈ ਪੂਰੀ ਕਰਨਗੀਆਂ। ਪਹਿਲੀ ਵਾਰ ਜਾਂ ਵਾਰ-ਵਾਰ ਜਬਰ-ਜ਼ਨਾਹ ਦਾ ਅਪਰਾਧ ਕਰਨ ਵਾਲਿਆਂ ਨੂੰ ਕਾਸਟ ਕਰਨ ਦੀ ਵਿਵਸਥਾ ਕੀਤੀ ਗਈ ਹੈ। ਹਾਲਾਂਕਿ...