LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਵਾਲਾਮੁਖੀ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 34, ਦੇਖੋ ਤਬਾਹੀ ਦਾ ਵੀਡੀਓ

7d indo

ਜਕਾਰਤਾ : ਇੰਡੋਨੇਸ਼ੀਆ (Indonesia) ਦੇ ਜਾਵਾ ਦੀਪ (Island of Java) ਵਿਚ ਸ਼ਨੀਵਾਰ ਨੂੰ ਇਕ ਜਵਾਲਾਮੁਖੀ (Volcano) ਫਟ ਗਿਆ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 34 ਤਕ ਪਹੁੰਚ ਗਈ ਹੈ। ਬਚਾਅ ਕਾਰਜ ਮੰਗਲਵਾਰ ਨੂੰ ਵੀ ਜਾਰੀ ਰਿਹਾ। 

Also Read:  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਛੁੱਟੀ ਦਾ ਐਲਾਨ

 

ਪੂਰਬੀ ਜਾਵਾ ਪ੍ਰਾਂਤ ਦੇ ਲੁਮਾਗਾਂਜ ਜ਼ਿਲ੍ਹੇ ਵਿਚ ਮਾਊਂਟ ਸੇਮੇਰੂ ਨੇ 40 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਰਾਖ ਦੇ ਮੋਟੇ ਅੰਗਾਰੇ ਉਗਲ ਦਿੱਤੇ। ਜਿਸ ਵਿਚ ਅਚਾਨਕ ਧਮਾਕੇ ਤੋਂ ਬਾਅਦ ਸੀਰਿੰਗ ਗੈਸ ਤੇ ਲਾਵਾ ਹੇਠਾਂ ਵੱਲ ਵਹਿ ਰਿਹਾ ਸੀ। ਆਫਤ ਨੇ ਪੂਰੀ ਸੜਕ ਨੂੰ ਚਿੱਕੜ ਤੇ ਰਾਖ ਨਾਲ ਭਰ ਦਿੱਤਾ।

Also Read: ਪੰਜਾਬ CM ਚੰਨੀ ਨੇ ਲਵਾਈ ਕੋਰੋਨਾ ਵਾਇਰਸ ਦੀ ਦੂਜੀ ਖੁਰਾਕ, ਸੂਬਾ ਵਾਸੀਆਂ ਨੂੰ ਕੀਤੀ ਅਪੀਲ

ਕਈ ਘਰਾਂ ਤੇ ਵਾਹਨਾਂ ਨੂੰ ਨੁਕਸਾਨ ਪੁੱਜਾ। ਸੇਮੇਰੂ ਜਵਾਲਾਮੁਖੀ ਦੇ ਵਿਸਫੋਟ ਤੋਂ ਬਾਅਦ ਵੀਡੀਓ ਸਾਹਮਣੇ ਹੈ ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉੱਧਰ ਭੱਜ ਰਹੇ ਹਨ।

Also Read: ਢਾਈ ਸਾਲਾ ਮਾਸੂਮ ਦਾ ਜਬਰ-ਜ਼ਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ, ਮਿਲੀ ਸਜ਼ਾ-ਏ-ਮੌਤ

In The Market