LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਦੀ ਲੇਟਲਤੀਫੀ ਕਾਰਣ ਨਵੇਂ ਸਾਲ 'ਤੇ ਘਰਾਂ ਨੂੰ ਨਹੀਂ ਪਰਤ ਸਕਣਗੇ ਹਜ਼ਾਰਾਂ ਭਾਰਤੀ

us consulate

ਵਾਸ਼ਿੰਗਟਨ- ਅਮਰੀਕਾ (America) ਵਿਚ ਵਰਕਿੰਗ ਵੀਜ਼ਾ (Working Visa) 'ਤੇ ਆ ਕੇ ਰਹਿ ਰਹੇ ਹਜ਼ਾਰਾਂ ਭਾਰਤੀ (Hundred Indians) ਪਰਿਵਾਰ ਨਵੇਂ ਸਾਲ (New Years) 'ਤੇ ਘਰ ਨਹੀਂ ਜਾ ਸਕਣਗੇ ਕਿਉਂਕਿ, ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਵਾਰ ਭਾਰਤ (India) ਚਲੇ ਗਏ ਤਾਂ ਵਾਪਸੀ ਦਾ ਵੀਜ਼ਾ (Visa) ਲੱਗਣ ਵਿਚ ਕਾਫੀ ਸਮਾਂ ਲੱਗ ਸਕਦਾ ਹੈ।

Also Read : ਭਾਰਤ ਬਨਾਮ ਨਿਊਜ਼ੀਲੈਂਡ : ਮੈਦਾਨ 'ਤੇ ਆ ਗਿਆ ਸਪਾਈਡਰਕੈਮ, ਦੇਖੋ Funny moments

ਇਸ ਦਾ ਕਾਰਣ ਕੋਰੋਨਾ (Corona) ਦੇ ਨਵੇਂ ਵੈਰੀਅੰਟ ਓਮੀਕ੍ਰੋਨ (New variant Omicron) ਦੀ ਵਜ੍ਹਾ ਨਾਲ ਵੱਧੀ ਦਹਿਸ਼ਤ ਨਹੀਂ ਹੈ, ਸਗੋਂ ਦਿੱਲੀ ਸਥਿਤ ਅਮਰੀਕੀ ਸਫਾਰਤਖਾਨਾ ਹੁਣ ਵੀ ਸੀਮਿਤ ਸਟਾਫ ਦੇ ਨਾਲ ਕੰਮ ਕਰਨਾ ਹੈ।  ਪਿਛਲੇ ਸਾਲ ਲਾਕਡਾਊਨ ਦੌਰਾਨ ਅਮਰੀਕੀ ਸਫਾਰਤਖਾਨੇ ਨੇ ਸੀਮਤ ਸਟਾਫ ਦੇ ਨਾਲ ਕੰਮ ਜਾਰੀ ਰੱਖਿਆ ਸੀ। ਉਸ ਤੋਂ ਬਾਅਦ ਲਾਕਡਾਊਨ ਤਾਂ ਹਟਿਆ, ਪਰ ਕੰਮ ਪੂਰੀ ਸਮਰੱਥਾ ਨਾਲ ਸ਼ੁਰੂ ਨਹੀਂ ਹੋਇਆ।

Also Read : ਕੈਨੇਡਾ ਵਿਚ ਓਮੀਕ੍ਰੋਨ ਦੇ 15 ਮਾਮਲਿਆਂ ਦੀ ਹੋਈ ਪੁਸ਼ਟੀ, ਭਾਰਤ ਲਈ ਵਧੀਆਂ ਮੁਸ਼ਕਲਾਂ 

ਨਿਯਮ ਮੁਤਾਬਕ ਅਮਰੀਕਾ ਤੋਂ ਜਦੋਂ ਕੋਈ ਭਾਰਤੀ ਘਰ ਪਰਤਦਾ ਹੈ ਤਾਂ ਉਸ ਨੂੰ ਯੂ.ਐੱਸ. ਕੌਂਸਲੇਟ ਤੋਂ ਵਾਪਸੀ ਦਾ ਵੀਜ਼ਾ ਲੈਣਾ ਹੁੰਦਾ ਹੈ। ਉਸ ਦੇ ਲਈ ਪਹਿਲਾਂ ਅਪਾਇੰਟਮੈਂਟ ਲੈਣਾ ਜ਼ਰੂਰੀ ਹੈ, ਜੋ ਅਜੇ ਕਈ-ਕਈ ਦਿਨਾਂ ਬਾਅਦ ਵੀ ਨਹੀਂ ਮਿਲ ਰਹੀ ਹੈ। ਸਿਲੀਕਾਨ ਵੈਲੀ ਵਿਚ ਕੰਮ ਕਰ ਰਹੇ ਰਾਹੁਲ ਫਰਨਾਂਡੀਜ਼ ਨੇ ਦੱਸਿਆ ਕਿ ਭਾਰਤ ਵਿਚ ਉਨ੍ਹਾਂ ਦੇ ਪਿਤਾ ਬੀਮਾਰ ਹਨ ਪਰ ਜਾ ਨਹੀਂ ਪਾ ਰਹੇ। ਉਨ੍ਹਾਂ ਨੂੰ ਸਭ ਤੋਂ ਵੱਡਾ ਡਰ ਇਹ ਹੈ ਕਿ ਉਹ ਭਾਰਤ ਵਿਚ ਲੰਬੇ ਸਮੇਂ ਤੱਕ ਫਸੇ ਰਹਿ ਸਕਦੇ ਹਨ, ਕਿਉਂਕਿ ਅਜੇ ਯੂ.ਐੱਸ. ਕੌਂਸਲੇਟ ਵਿਚ ਅਪਾਇੰਟਮੈਂਟ ਹੀ ਨਹੀਂ ਮਿਲ ਰਹੇ। 

Also Read : ਫੇਸਬੁੱਕ 'ਤੇ ਚੋਰੀ-ਚੋਰੀ ਕੌਣ ਦੇਖਦਾ ਹੈ ਤੁਹਾਡੀ ਪ੍ਰੋਫਾਈਲ, ਇਸ ਤਰ੍ਹਾਂ ਕਰੋ ਪਤਾ

In The Market