ਵੈਲਿੰਗਟਨ- ਕੋਰੋਨਾ ਵਾਇਰਸ (Corona virus) ਤੋਂ ਬਚਣ ਲਈ ਲੋਕਾਂ ਨੇ ਕਈ ਤਰੀਕੇ ਅਪਣਾਏ, ਜਿਵੇਂ ਕਿ ਕਿਤੇ ਪੂਜਾ ਸ਼ੁਰੂ ਹੋਈ ਤਾਂ ਕਿਤੇ ਲੋਕ ਸ਼ਰਾਬ (Alcohol) ਪੀਣ ਲੱਗ ਪਏ। ਬਹੁਤ ਸਾਰੇ ਲੋਕ ਆਯੁਰਵੈਦਿਕ ਦਵਾਈਆਂ (Ayurvedic medicines) ਲੈਣ ਲੱਗ ਪਏ ਹਨ। ਪਰ ਨਿਊਜ਼ੀਲੈਂਡ (New Zealand) ਵਿੱਚ ਇੱਕ ਵਿਅਕਤੀ ਨੇ ਜੋ ਕੀਤਾ ਉਹ ਆਪਣੇ ਆਪ ਵਿੱਚ ਹੈਰਾਨੀਜਨਕ ਹੈ। Also Read: ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਸਤਲੁਜ ਨੇੜੇਓਂ 1 ਲੱਖ ਲੀਟਰ ਤੋਂ ਵਧੇਰੇ ਲਾਹਣ ਜ਼ਬਤ ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਇਸ ਵਿਅਕਤੀ ਨੇ ਵੱਖ-ਵੱਖ ਟੀਕਾਕਰਨ ਕੇਂਦਰਾਂ ਵਿੱਚ ਘੁੰਮ ਕੇ 24 ਘੰਟਿਆਂ ਵਿੱਚ 10 ਵਾਰ ਟੀਕਾ ਲਗਵਾਇਆ। ਮੀਡੀਆ ਰਿਪੋਰਟਾਂ ਅਨੁਸਾਰ, ਉਹ ਇੱਕ ਦਿਨ ਵਿੱਚ ਕਈ ਟੀਕਾ ਕੇਂਦਰਾਂ ਵਿੱਚ ਗਿਆ, ਖੁਰਾਕ ਦੀ ਕੀਮਤ ਅਦਾ ਕੀਤੀ ਅਤੇ ਹਰ ਵਾਰ ਟੀਕਾ ਲਗਵਾਇਆ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਸਿਹਤ ਮੰਤਰਾਲੇ ਨੇ ਇਸ ਦੀ ਜਾਂਚ ਦੇ ਹੁਕਮ ਦਿੱਤ...
ਲੰਡਨ- ਆਪਣੇ ਕਿਸੇ ਨਜ਼ਦੀਕੀ ਨੂੰ ਗੁਆ ਦੇਣਾ ਬੇਹੱਦ ਮੰਦਭਾਗਾ ਹੁੰਦਾ ਹੈ। ਖਾਸ ਕਰਕੇ ਮਾਤਾ-ਪਿਤਾ (Parents), ਜੋ ਸਾਨੂੰ ਜਨਮ ਦਿੰਦੇ ਹਨ, ਪਾਲ-ਪੋਸ ਦੇ ਵੱਡਾ ਕਰਦੇ ਹਨ, ਜਿਨ੍ਹਾਂ ਦੇ ਸਹਾਰੇ ਅਸੀਂ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਨੂੰ ਜਿਊਂਦੇ ਹਾਂ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਯਾਦਾਂ ਰਹਿ ਜਾਂਦੀਆਂ ਹਨ। ਅਜਿਹੇ ਵਿਚ ਜੇਕਰ ਉਨ੍ਹਾਂ ਦੇ ਬਾਰੇ ਵਿਚ ਜਾਂ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਵਿਚ ਕੁਝ ਵੀ ਪਤਾ ਲੱਗਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੇ ਬੇਚੈਨੀ ਵਧ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਇਕ ਮਹਿਲਾ ਦੇ ਨਾਲ ਅਜਿਹਾ ਹੀ ਹੋਇਆ ਜਿਸ ਨੇ ਆਪਣੇ ਪਿਤਾ ਨੂੰ 3 ਸਾਲ ਪਹਿਲਾਂ ਗੁਆ ਦਿੱਤਾ ਸੀ ਪਰ ਅਚਾਨਕ ਉਸ ਦੇ ਪਿਤਾ ਗੂਗਲ ਮੈਪ (Google Maps) ਉੱਤੇ ਨਜ਼ਰ ਆ ਗਏ। Also Read: ਅੰਮ੍ਰਿਤਸਰ 'ਚ ਕਾਂਗਰਸੀ ਵਰਕਰ ਦੇ ਬੇਟੇ ਦਾ ਪੁਲਿਸ ਮੁਲਾਜ਼ਮ ਵਲੋਂ ਗੋਲੀ ਮਾਰ ਕੇ ਕਤਲ My dad died 3 years ago, but on Google maps he is still doing some gardening which he loved. pic.twitter.com/fCEFmmn7fD — Hippy chick in Cornwall (@KarenBu32946258) June 17, 2021 ਕੀ ਹੈ ਪੂਰਾ ਮਾਮਲਾ?ਇੰਗਲੈਂਡ (England) ਦੇ ਕਾਰਨੀਵਾਲ ਵਿਚ ਰਹਿਣ ਵਾਲੀ ਟਵਿੱਟਰ ਯੂਜ਼ਰ (Twitter user) ਕਾਰੇਨ ਨੇ ਇਸੇ ਸਾਲ ਜੂਨ ਵਿਚ ਇਕ ਟਵੀਟ ਕੀਤਾ ਸੀ, ਜਿਸ ਨੂੰ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ। ਮਹਿਲਾ ਨੇ ਦੱਸਿਆ ਕਿ ਉਹ ਗੂਗਲ ਮੈਪ ਦੇ ਸਟ੍ਰੀਟ ਵਿਊ ਫੀਚਰ (Street View feature) ਦੇ ਰਾਹੀਂ ਆਪਣਾ ਘਰ ਦੇਖ ਰਹੀ ਸੀ ਜਦੋਂ ਉਸ ਨੂੰ ਅਚਾਨਕ ਆਪਣੇ ਪਿਤਾ ਦੀ ਤਸਵੀਰ ਦਿਖ ਗਈ। Also Read: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ Hi @KarenBu32946258 I couldn't stop thinking of ur dad's pic on Google Maps, so I made this! I hope you like it <3 (@risingtraaash on IG) pic.twitter.com/LFU6ObWqk5 — Cempazuchitl Zine (IG: @cempa_zine) (@Cempa_zine) June 30, 2021 ਗੂਗਲ ਮੈਪ ਉੱਤੇ ਗਾਰਡਨਿੰਗ ਕਰਦੇ ਦਿਖੇ ਮਹਿਲਾ ਦੇ ਪਿਤਾਹੈਰਾਨੀ ਦੀ ਗੱਲ ਸੀ ਕਿ ਕਾਰੇਨ ਦੇ ਪਿਤਾ ਦੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ...
ਇੰਗਲੈਂਡ : ਯੂਨਾਈਟਿਡ ਕਿੰਗਡਮ (UK) ਵਿੱਚ ਓਮੀਕ੍ਰੋਨ ਦੇ 1200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਯੂਕੇ ਸਰਕਾਰ ਦਾ ਅੰਦਾਜ਼ਾ ਹੈ ਕਿ ਮਹੀਨੇ ਦੇ ਅੰਤ ਤੱਕ ਉਨ੍ਹਾਂ ਕੋਲ ਓਮੀਕ੍ਰੋਨ (Omicron) ਦੇ ਇੱਕ ਲੱਖ ਕੇਸ ਹੋ ਸਕਦੇ ਹਨ। ਪਿਛਲੇ ਦਿਨੀਂ ਇੱਕ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਯੂਕੇ ਵਿੱਚ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਸਥਿਤੀ ਵਿਗੜ ਸਕਦੀ ਹੈ। ਏਜੰਸੀ ਦੇ ਅਨੁਸਾਰ, ਯੂਕੇ ਸਰਕਾਰ ਨੇ ਐਤਵਾਰ ਨੂੰ ਦੇਸ਼ ਦੇ ਕੋਰੋਨਾ ਵਾਇਰਸ ਚੇਤਾਵਨੀ ਪੱਧਰ ਨੂੰ ਤਿੰਨ ਤੋਂ ਵਧਾ ਕੇ ਚਾਰ ਕਰ ਦਿੱਤਾ ਹੈ। ਇੱਥੇ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਵਿੱਚ ਭਾਰੀ ਵਾਧਾ ਹੋਇਆ ਹੈ। ਇੱਥੇ 1,239 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਯੂਕੇ ਵਿੱਚ ਕੁੱਲ 3,137 ਮਾਮਲੇ ਸਨ। Also Read : ਕਾਂਗਰਸ ਦੇ ਮੰਤਰੀਆਂ ਨੂੰ ਲੈਕੇ ਰਾਘਵ ਚੱਢਾ ਦਾ ਵੱਡਾ ਖੁਲਾਸਾ, ਦੇਖੋ ਵੀਡੀਓ ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਦੀ ਸਲਾਹ 'ਤੇ, ਯੂਨਾਈਟਿਡ ਕਿੰਗਡਮ ਦੇ ਸਾਰੇ ਹਿੱਸਿਆਂ - ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ - ਦੇ ਮੁੱਖ ਮੈਡੀਕਲ ਅਫਸਰਾਂ (CMOs) ਨੇ ਚੇਤਾਵਨੀ ਪੱਧਰ ਨੂੰ ਵਧਾ ਦਿੱਤਾ ਹੈ।ਸੀਐਮਓ ਨੇ ਕਿਹਾ ਕਿ ਸ਼ੁਰੂਆਤੀ ਸਬੂਤ ਦੱਸਦੇ ਹਨ ਕਿ ਨਵਾਂ ਰੂਪ, ਜੋ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਖੋਜਿਆ ਗਿਆ ਸੀ, ਡੈਲਟਾ ਨਾਲੋਂ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ। Also Read : ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ ਮਾਹਰ ਕੀ ਕਹਿ ਰਹੇ ਹਨ ਪ੍ਰੋਫੈਸਰ ਕ੍ਰਿਸ ਵਿੱਟੀ (England), ਪ੍ਰੋਫੈਸਰ ਸਰ ਮਾਈਕਲ ਮੈਕਬ੍ਰਾਈਡ (Northern Ireland), ਪ੍ਰੋਫੈਸਰ ਗ੍ਰੇਗਰ ਸਮਿਥ (Scotland), ਡਾ: ਫਰੈਂਕ ਐਥਰਟਨ (Wales) ਅਤੇ ਐਨਐਚਐਸ ਇੰਗਲੈਂਡ ਦੇ ਨੈਸ਼ਨਲ ਮੈਡੀਕਲ ਡਾਇਰੈਕਟਰ, ਪ੍ਰੋਫੈਸਰ ਸਟੀਫਨ ਪੋਵਿਸ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ਼ੁਰੂਆਤੀ ਸਬੂਤ ਇਹ ਸੁਝਾਅ ਦਿੰਦਾ ਹੈ ਕਿ ਓਮੀਕ੍ਰੋਨ ਡੈਲਟਾ ਨਾਲੋਂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਹ ਕਿ ਵੈਕਸੀਨ ਵੀ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਅੰਕੜੇ ਸਪੱਸ਼ਟ ਹੋ ਜਾਣਗੇ। ਨਵੇਂ ਵੇਰੀਐਂਟ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। Also Read : ਦੇਸ਼ 'ਚ ਤੇਜ਼ੀ ਨਾਲ ਫੈਲ ਰਿਹੈ Omicron, WHO ਨੇ ਦਿੱਤੀ ਚੇਤਾਵਨੀ ਉਨ੍ਹਾਂ ਕਿਹਾ ਕਿ ਵੈਕਸੀਨ ਦਾ ਨਵੇਂ ਰੂਪ 'ਤੇ ਕੋਈ ਅਸਰ ਨਹੀਂ ਹੁੰਦਾ, ਇਸ ਲਈ ਬੂਸਟਰ ਡੋਜ਼ (Booster Dose) ਜ਼ਰੂਰੀ ਹੋ ਗਈ ਹੈ। ਦੋਵੇਂ ਬੂਸ...
ਓਟਾਵਾ: ਕੈਨੇਡਾ ਵਿਚ ਕੋਰੋਨਾ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਕੈਨੈਡਾ ਵਿਚ ਜਿੱਥੇ ਨਵੇਂ ਵੇਰੀਐਂਟ ਉਮੀਕਰੋਨ ਦੇ ਹੁਣ ਤੱਕ 87 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਉੱਥੇ ਬਹੁਤ ਸਾਰੇ ਖੇਤਰਾਂ ਵਿੱਚ ਉੱਚ ਸੰਕਰਮਣ ਦਰਾਂ ਦੇ ਨਾਲ ਰੋਜ਼ਾਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਹਾਲ ਹੀ ਵਿਚ ਕੈਨੇਡਾ ਵਿਚ ਕੋਵਿਡ-19 ਦੇ 3,589 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਨਾਲ ਦੇਸ਼ ਵਿਚ ਕੁੱਲ ਕੇਸ 1,831,344 ਹੋ ਗਏ ਹਨ, ਜਿਨ੍ਹਾਂ ਵਿੱਚ 29,909 ਮੌਤਾਂ ਵੀ ਸ਼ਾਮਲ ਹਨ। ਸੀਟੀਵੀ ਨੇ ਇਹ ਜਾਣਕਾਰੀ ਸਾਂਝੀ ਕੀਤੀ। Also Read: 'ਬੈਂਕ ਡੁੱਬਣ 'ਤੇ ਖ਼ਾਤਾਧਾਰਕ ਨੂੰ 90 ਦਿਨਾਂ ਦੇ ਅੰਦਰ ਵਾਪਸ ਮਿਲਣਗੇ ਪੈਸੇ': PM ਮੋਦੀ ਕਿਊਬਿਕ ਸੂਬਾ, ਜਿਸਦੀ ਆਬਾਦੀ 8.4 ਮਿਲੀਅਨ ਹੈ, ਵਿੱਚ ਸ਼ਨੀਵਾਰ ਸਵੇਰੇ 1,982 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਜਦੋਂ ਕਿ 14 ਮਿਲੀਅਨ ਦੇ ਨਾਲ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ 1,607 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਦੋਹਾਂ ਸੂਬਿਆਂ ਵਿੱਚ ਪਿਛਲੇ ਹਫ਼ਤੇ ਤੋਂ ਰੋਜ਼ਾਨਾ ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ। ਕਿਊਬਿਕ ਵਿੱਚ ਸ਼ਨੀਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚੋਂ 1,010 ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਸੀ। ਸੂਬੇ ਦੇ ਕੁੱਲ ਕੇਸ 464,228 ਹੋ ਗਏ ਹਨ, ਜਿਨ੍ਹਾਂ ਵਿੱਚ 11,607 ਮੌਤਾਂ ਵੀ ਸ਼ਾਮਲ ਹਨ। ਓਂਟਾਰੀਓ ਦੇ ਨਵੇਂ ਕੇਸਾਂ ਵਿੱਚੋਂ, 743 ਕੇਸਾਂ ਵਿੱਚ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ, ਅੰਸ਼ਕ ਤੌਰ 'ਤੇ ਟੀਕਾਕਰਨ ਕੀਤਾ ਗਿਆ ਸੀ ਜਾਂ ਉਨ੍ਹਾਂ ਦੀ ਟੀਕਾਕਰਨ ਸਥਿਤੀ ਅਣਜਾਣ ਸੀ। ਬਾਕੀ 864 ਲਾਗਾਂ ਵਿੱਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ। ਸ਼ਨੀਵਾਰ ਤੱਕ ਓਂਟਾਰੀਓ ਦੇ ਕੁੱਲ ਕੇਸ 630,671 ਹੋ ਗਏ, ਜਿਨ੍ਹਾਂ ਵਿੱਚ 10,070 ਮੌਤਾਂ ਵੀ ਸ਼ਾਮਲ ਹਨ। Also Read: ਚੰਡੀਗੜ੍ਹ 'ਚ Omicron ਨੇ ਦਿੱਤੀ ਦਸਤਕ, 20 ਸਾਲਾ ਨੌਜਵਾਨ ਮਿਲਿਆ ਪਾਜ਼ੇਟਿਵ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਸ਼ੁੱਕਰਵਾਰ ਨੂੰ ਨਵਾਂ ਡਾਟਾ ਜਾਰੀ ਕੀਤਾ, ਜਿਸ ਨੇ ਦਿਖਾਇਆ ਕਿ ਡੈਲਟਾ ਇਨਫੈਕਸ਼ਨਾਂ ਦੀ ਚੱਲ ਰਹੀ ਲਹਿਰ ਅਤੇ ਓਮੀਕਰੋਨ ਦੇ ਵੱਧ ਰਹੇ ਖ਼ਤਰੇ ਦੇ ਵਿਚਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲੇ ਵਧ ਸਕਦੇ ਹਨ। ਓਮੀਕਰੋਨ ਦੀ ਦਹਿਸ਼ਤ ਵਿਚਕਾਰ ਕੈਨੇਡਾ ਵਿੱਚ ਵਿਆਪਕ ਬੂਸਟਰਾਂ ਦੀ ਮੰਗ ਵਧੀ ਹੈ। 9 ਦਸੰਬਰ ਤੱਕ ਕੈਨੇਡਾ ਨੇ ਕੋਵਿਡ-19 ਵੈਕਸੀਨ ਦੀਆਂ 62.7 ਮਿਲੀਅਨ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕੀਤਾ ਸੀ। ਅੰਕੜੇ ਦਰਸਾਉਂਦੇ ਹਨ ਕਿ ਕੁੱਲ ਆਬਾਦੀ ਦੇ 81 ਪ੍ਰਤੀਸ਼ਤ ਤੋਂ ਵੱਧ ਨੇ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਸੀ ਅਤੇ 76 ਪ੍ਰਤੀਸ਼ਤ ਤੋਂ ਵੱਧ ਨੇ ਦੋਵੇਂ ਡੋਜ਼ ਲਗਵਾਈਆਂ। 5-11 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ 17 ਪ੍ਰਤੀਸ਼ਤ ਨੂੰ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ। Also Read: ਅਗਲੇ 4-5 ਦਿਨ 'ਚ ਪਏਗਾ ਮੀਂਹ ਤੇ ਫਿਰ ਕੜਾਕੇ ਦੀ ਠੰਡ, IMD ਨੇ ਦਿੱਤੀ ਚਿਤਾਵਨੀ...
ਨਿਊਯਾਰਕ: ਅਮਰੀਕਾ (USA) ਦੇ ਛੇ ਸੂਬਿਆਂ ਵਿਚ ਟੋਰਨਾਡੋ (Tornado) ਨਾਲ ਭਾਰੀ ਤਬਾਹੀ ਹੋਈ ਹੈ ਤੇ ਕਈ ਦਰਜਨ ਘਰ ਤਬਾਹ ਹੋ ਗਏ ਹਨ ਜਿਸ ਕਾਰਨ 100 ਤੋਂ ਜ਼ਿਆਦਾ ਮੌਤਾਂ (Over 100 feared dead) ਹੋਣ ਦਾ ਖਦਸ਼ਾ ਹੈ। ਗਵਰਨਰ ਐਂਡੀ ਬੇਸ਼ੀਆਰ ਨੇ ਕੀਤੀ ਪ੍ਰੈਸ ਕਾਨਫਰੰਸ ਵਿਚ 50 ਮੌਤਾਂ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਬਾਕੀਆਂ ਦੀ ਤਲਾਸ਼ ਜਾਰੀ ਹੈ। Also Read: ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਰੇਟ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੂਫਾਨ ਨੁੰ ਅਮਰੀਕਾ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਤੂਫਾਨ ਕਰਾਰ ਦਿੱਤਾ ਹੈ। ਟੀ ਵੀ ’ਤੇ ਦਿੱਤੇ ਭਾਸ਼ਣ ਵਿਚ ਬਾਈਡਨ ਨੇ ਇਸਨੁੰ ਦੁਖਾਂਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸਾਨੂੰ ਹੁਣ ਤੱਕ ਨਹੀਂ ਪਤਾ ਕਿ ਕਿੰਨੀਆਂ ਜਾਨਾਂ ਗਈਆਂ ਹਨ। ਬਚਾਅ ਤੇ ਰਾਹਤ ਦੀਆਂ ਟੀਮਾਂ ਲੋਕਾਂ ਦੇ ਘਰਾਂ ਦੇ ਮਲਬੇ ਤੇ ਵਪਾਰਕ ਅਦਾਰਿਆਂ ਦੇ ਮਲਬਿਆ...
ਲੰਡਨ- ਦੇਵੀ ਯੋਗਿਨੀ (Goddess Yogini) ਦੀ ਇਕ ਪ੍ਰਾਚੀਨ ਮੂਰਤੀ ਬ੍ਰਿਟੇਨ (Britain) ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ ਜੋ ਉੱਤਰ ਪ੍ਰਦੇਸ਼ (UP) ਦੇ ਇਕ ਮੰਦਰ ਤੋਂ 40 ਸਾਲ ਪਹਿਲਾਂ ਚੋਰੀ ਹੋ ਗਈ ਸੀ। ਇਹ ਮੂਰਤੀ ਅੱਠਵੀਂ ਸਦੀ ਦੀ ਦੱਸੀ ਜਾਂਦੀ ਹੈ ਅਤੇ ਇਹ 1970 ਦੇ ਦਹਾਕੇ ਦੇ ਅੰਤ 'ਚ ਜਾਂ 1980 ਦੇ ਦਹਾਕੇ ਦੇ ਸ਼ੁਰੂ 'ਚ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਲੋਖਾਰੀ ਪਿੰਡ ਸਥਿਤ ਇਕ ਮੰਦਰ ਤੋਂ ਚੋਰੀ ਹੋ ਗਈ ਸੀ। ਲੰਡਨ (London) ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਾਚੀਨ ਮੂਰਤੀ ਨੂੰ ਭਾਰਤ ਵਾਪਸ ਭੇਜੇ ਜਾਣ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। Also Read: ਸੁੱਕੀ ਖੰਘ ਤੋਂ ਲੈ ਕੇ ਹੋਰ ਕਈ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ 'ਮਲੱਠੀ', ਇੰਝ ਕਰੋ ਵਰਤੋਂ ਵਪਾਰ ਅਤੇ ਆਰਥਿਕ ਮਾਮਲਿਆਂ ਦੇ ਪਹਿਲੇ ਸਕੱਤਰ ਜਸਪ੍ਰੀਤ ਸਿੰਘ ਸੁਖੀਜਾ ਨੇ ਕਿਹਾ ਕਿ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਯੋਗਿਨੀ ਦੀ ਮੂਰਤੀ ਨੂੰ ਵਾਪਸ ਲਿਜਾਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਰਸਮੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਅਸੀਂ ਕਲਾਕ੍ਰਿਤੀ ਨੂੰ ਵਾਪਸ ਲਿਜਾਣ ਦੇ ਅੰਤਿਮ ਪੜਾਅ 'ਚ ਹਾਂ। ਕ੍ਰਿਸ ਮਾਨਿਰੇਲੋ ਅਤੇ ਵਿਜੇ ਕੁਮਾਰ ਨੇ ਕੁਝ ਮਹੀਨੇ ਪਹਿਲਾਂ ਕਲਾਕ੍ਰਿਤੀ ਦੀ ਪਛਾਣ ਕਰਨ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। Also Read: KYC ਅਪਡੇਟ ਦੇ ਨਾਂ 'ਤੇ ਸਾਬਕਾ ਭਾਰਤੀ ਕ੍ਰਿਕਟਰ ਨਾਲ ਠੱਗੀ, ਖਾਤੇ 'ਚੋਂ ਕੱਢੇ 1.14 ਲੱਖ ਰੁਪਏ ਯੋਗਿਨੀ ਦੀ ਮੂਰਤੀ ਜਲਦ ਹੀ ਹਾਈ ਕਮਿਸ਼ਨ ਨੂੰ ਸੌਂਪੀ ਜਾਵੇਗੀ ਅਤੇ ਤੁਸੀਂ ਜਲਦ ਹੀ ਇਸ ਦਾ ਪੂਰੀ ਤਰ੍ਹਾਂ ਸ਼ਾਨ ਨਾਲ ਬਹਾਲ ਹੁੰਦੇ ਦੇਖੋਗੇ। ਸੰ...
ਪੇਸ਼ਾਵਰ- ਪੇਸ਼ਾਵਰ (Peshawar) ਦੀ ਅਦਾਲਤ ’ਚ ਅਣਖ ਦੀ ਖਾਤਰ ਅੱਜ ਇਕ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ (Family Members) ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸਰਹੱਦ ਪਾਰ ਸੂਤਰਾਂ ਮੁਤਾਬਕ ਪੇਸ਼ਾਵਰ ਦੇ ਸੇਰੂ ਝਾਂਕੀ ਕਸਬੇ ਦੀ ਰਹਿਣ ਵਾਲੀ ਹਨੀਫਾ ਨਾਂ ਦੀ ਲੜਕੀ ਨੇ ਇਕ ਮਹੀਨਾ ਪਹਿਲਾਂ ਘਰੋਂ ਭੱਜ ਕੇ ਆਪਣੇ ਹੀ ਕਸਬੇ ਦੇ ਸਨੂ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਪੁਲਿਸ (Police) ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਕਾਰਨ ਸਨੂ ਹਨੀਫਾ ਨੂੰ ਅਦਾਲਤ ’ਚ ਬਿਆਨ ਕਰਵਾਉਣ ਲਈ ਲੈ ਕੇ ਆਇਆ। Also Read: ਜੇਕਰ ਤੁਸੀ ਵੀ Work From Home ਕਰਦੇ ਹੋਏ ਹੁੰਦੇ ਹੋ ਜ਼ਖਮੀ, ਤਾਂ ਕਰ ਸਕਦੇ ਹੋ ਇੰਸ਼ੋਰੈਂਸ ਕਲੇਮ ਹਨੀਫਾ ਦੇ ਭਰਾ ਅਤੇ ਪਿਤਾ, ਜੋ ਪਹਿਲਾਂ ਹੀ ਉੱਥੇ ਖੜ੍ਹੇ ਸਨ, ਨੇ ਅਦਾਲਤ ਦੇ ਕੰਪਲੈਕਸ ’ਚ ਹੀ ਹਨੀਫਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦਕਿ ਉਸ ਦਾ ਪ੍ਰੇਮੀ ਸਨੂ ਵਾਲ-ਵਾਲ ਬਚ ਗਿਆ। ਹੱਤਿਆ ਤੋਂ ਬਾਅਦ ਮੁਲਜ਼ਮ ਅਦਾਲਤ ’ਚ ਖੜ੍ਹਾ ਹੋਇਆ ਅਤੇ ਜੱਜ ਦੇ ਸਾਹਮਣੇ ਕਿਹਾ ਕਿ ਉਸ ਨੇ ਕੋਈ ਜੁਰਮ ਨਹੀਂ ਕੀਤਾ ਹੈ। ਅਣਖ ਦੀ ਖਾਤਰ ਕਤਲ ਕਰਨਾ ਇਸਲਾਮ ’ਚ ਜਾਇਜ਼ ਹੈ। ਪੁਲਿਸ ਨੇ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ। Also Read: SBI ’ਚ ਨਿਕਲੀ 1226 ਅਹੁਦਿਆਂ ’ਤੇ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ...
ਜਰਮਨੀ : ਜਰਮਨੀ ਦੀ ਇਕ ਅਦਾਲਤ ਨੇ ਦੁਰਘਟਨਾ ਬੀਮਾ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਅੰਗ੍ਰਜੀ ਦੇ ਇਕ ਅਖ਼ਬਾਰ ਮੁਤਾਬਕ ਜੇਕਰ ਕੋਈ ਵਿਅਕਤੀ ਆਪਣੇ ਬੈੱਡਰੂਮ ਤੋਂ ਦਫਤਰ ਜਾਂਦੇ ਸਮੇਂ ਜ਼ਖਮੀ ਹੋ ਜਾਂਦਾ ਹੈ, ਭਾਵੇਂ ਉਹ ਘਰ ਦਾ ਦਫਤਰ ਹੀ ਕਿਉਂ ਨਾ ਹੋਵੇ, ਤਾਂ ਉਹ 'ਐਕਸੀਡੈਂਟ ਇੰਸ਼ੋਰੈਂਸ' (Accident insurance) ਦੇ ਲਾਭ ਲਈ ਕਲੇਮ ਕਰ ਸਕਦਾ ਹੈ,ਕਿਉਂਕਿ ਉਹ ਵਿਅਕਤੀ ਤਕਨੀਕੀ ਤੌਰ 'ਤੇਕੰਮ ਕਰਨ ਜਾ ਰਿਹਾ ਸੀ। Also Read : ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ CM ਚੰਨੀ ਨੇ ਸੌਂਪੇ ਨਿਯੁਕਤੀ ਪੱਤਰ ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਦੁਨੀਆ ਭਰ ਦੀਆਂ ਕਈ ਕੰਪਨੀਆਂ ਦੇ ਕਰਮਚਾਰੀਆਂ ਨੂੰ ਘਰ ਤੋਂ ਕੰਮ 'ਤੇ ਰੱਖਿਆ ਗਿਆ ਹੈ, ਉੱਥੇ ਹੀ ਜਰਮਨ ਅਦਾਲਤ ਦੇ ਇਸ ਫੈਸਲੇ ਦੀ ਮਹੱਤਤਾ ਵਧ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇੰਸ਼ੋਰੈਂਸ ਕਲੇਮ (Insurance claim) ਨੂੰ ਜਰਮਨ ਸ਼ਾਸਕ ਇਨ੍ਹਾਂ ਹਾਲਾਤਾਂ ਵਿੱਚ ਕਿਸ ਤਰ੍ਹਾਂ ਦੇਖਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ 8 ਦਸੰਬਰ ਨੂੰ ਸੁਣਾਇਆ ਗਿਆ ਸੀ। ਅਦਾਲਤ ਨੇ ਕਿਹਾ ਕਿ ਇਸ ਬੀਮਾ ਕਲੇਮ ਨੂੰ ਕੰਮ ਲਈ ਸਵੇਰੇ ਘਰ ਤੋਂ ਦਫ਼ਤਰ ਤੱਕ ਦੀ ਪਹਿਲੀ ਯਾਤਰ...
ਰੋਮ : ਇਟਲੀ (Italy) ਦੀ ਕੰਪੀਟੀਸ਼ਨ ਅਥਾਰਟੀ ਨੇ ਵੀਰਵਾਰ ਨੂੰ ਈ-ਕਾਮਰਸ ਕੰਪਨੀ ਐਮਾਜ਼ੋਨ (Amazon) 'ਤੇ 1.28 ਅਰਬ ਡਾਲਰ (ਕਰੀਬ 9.6 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ (Fine) ਲਗਾਇਆ ਹੈ। ਰੈਗੂਲੇਟਰ ਦਾ ਕਹਿਣਾ ਹੈ ਕਿ ਐਮਾਜ਼ੋਨ ਨੇ ਆਪਣੇ ਵੇਅਰਹਾਊਸ ਅਤੇ ਡਿਲੀਵਰੀ ਸਿਸਟਮ (Warehouse and Delivery System) ਦੀ ਵਰਤੋਂ ਕਰਦੇ ਹੋਏ ਥਰਡ ਪਾਰਟੀ ਵਿਕਰੇਤਾਵਾਂ (Third party vendors) ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਇਸ ਨਾਲ ਦੂਜੇ ਵਿਕਰੇਤਾਵਾਂ ਦਾ ਨੁਕਸਾਨ ਹੋਇਆ। Also Read: 'Omicron' ਖਿਲਾਫ ਬੂਸਟਰ ਡੋਜ਼ ਕਾਰਗਰ, ਕੋਵਿਸ਼ੀਲਡ ਤੇ ਫਾਈਜ਼ਰ 'ਘੱਟ ਅਸਰਦਾਰ' ਰੈਗੂਲੇਟਰ ਨੇ ਐਮਾਜ਼ੋਨ ਨੂੰ ਤੀਜੀ ਧਿਰ ਦੇ ਵਿਕਰੇਤਾਵਾਂ ਨੂੰ ਸੂਚੀਬੱਧ ਕਰਨ ਵਿੱਚ ਗੈਰ-ਵਿਤਕਰੇ ਵਾਲੇ ਮਾਪਦੰਡਾਂ (ਬਿਨਾਂ ਭੇਦਭਾਵ) ਨੂੰ ਅਪਣਾਉਣ ਦਾ ਆਦੇਸ਼ ਦਿੱਤਾ। ਐਮਾਜ਼ੋਨ ਇਨ੍ਹਾਂ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ, ਇਸ '...
ਲੰਡਨ- ਕੋਵਿਡ-19 ਵੈਕਸੀਨ (Covid-19 vaccine) ਦੀ ਤੀਜੀ ਬੂਸਟਰ ਖੁਰਾਕ (Third Booster Dose) ਕੋਰੋਨ ਵਾਇਰਸ ਦੇ ਓਮੀਕਰੋਨ ਵੇਰੀਐਂਟ (Omicron Variant) ਕਾਰਨ ਹੋਣ ਵਾਲੇ ਸੰਕਰਮਣ ਦੇ ਮਾਮਲਿਆਂ ਵਿੱਚ 70 ਤੋਂ 75 ਫੀਸਦੀ ਸੁਰੱਖਿਆ ਪ੍ਰਦਾਨ ਕਰਦੀ ਹੈ। ਬ੍ਰਿਟੇਨ (Britain) ਦੀ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਹਾਲਾਂਕਿ, ਮਾਹਰਾਂ ਨੇ ਟੀਕਾਕਰਨ, ਮਾਸਕ, ਸਮਾਜਿਕ ਦੂਰੀ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ...
ਅਮਰੀਕਾ : ਅਮਰੀਕਾ 'ਚ ਤੂਫਾਨ ਨੇ ਕੈਂਟਕੀ (Kentucky) ਦੇ ਮੇਫੀਲਡ ਸਮੇਤ ਕਈ ਇਲਾਕਿਆਂ 'ਚ ਭਾਰੀ ਤਬਾਹੀ ਮਚਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਲਪੇਟ 'ਚ ਆਉਣ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਇਲਾਕੇ 'ਚ ਮੌਜੂਦ ਹਨ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਮੇਫੀਲਡ ਇਲਾਕੇ 'ਚ ਮੋਮਬੱਤੀ ਫੈਕਟਰੀ ਤੂਫਾਨ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੂਫਾਨ ਫੈਕਟਰੀ 'ਚ ਆਇਆ ਤਾਂ ਉਸ ਸਮੇਂ ਇਸ 'ਚ 100 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਸਨ। ਇੱਥੇ ਬਚਾਅ ਕਾਰਜ ਜਾਰੀ ਹੈ।
ਮਾਸਕੋ : 200 ਤੋਂ ਜ਼ਿਆਦਾ ਔਰਤਾਂ ਦੀ ਕਰੂਰਤਾ ਨਾਲ ਹੱਤਿਆ ਕਰਨ ਵਾਲਾ ਰੂਸ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ (Russia's Most Dangerous Serial Killer) ਇਸ ਸਮੇਂ ਜੇਲ ਦੀ ਸਜ਼ਾ ਕੱਟ ਰਿਹਾ ਹੈ। ਉਹ ਰੂਸ ਦਾ ਇਕ ਮਾਤਰ ਅਜਿਹਾ ਵਿਅਕਤੀ ਹੈ ਜੋ ਦੋ ਉਮਰ ਕੈਦ (Life imprisonment) ਦੀਆਂ ਸਜ਼ਾਵਾਂ ਕੱਟ ਰਿਹਾ ਹੈ। ਇਸ ਦਾ ਨਾਂ ਮਿਖਾਈਲ ਪੋਪਕੋਵ (Mikhail Popkov) ਹੈ ਜੋ ਕਿ ਰੂਸ ਵਿਚ ਪੁਲਿਸ (Police in Russia) ਦੀ ਨੌਕਰੀ ਕਰਦਾ ਸੀ। Also Read: ਏਅਰ ਏਸ਼ੀਆ ਦਾ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਵਾਲ-ਵਾਲ ਬਚਿਆ, 110 ਯਾਤਰੀ ਸਨ ਸਵਾਰ ਡੇਲੀ ਸਟਾਰ ਵਿਚ ਛਪੀ ਖਬਰ ਮੁਤਾਬਕ ਉਸ ਨੂੰ ਰੂਸ ਦਾ ਸਭ ਤੋਂ ਦੁਸ਼ਟ ਸੀਰੀਅਲ ਕਿਲਰ (Wicked serial killer) ਇਸ ਲਈ ਕਿਹਾ ਜਾਂਦਾ ਹੈ ਕਿ ਕਿਉਂਕਿ ਉਸ ਨੇ ਮਾਸੂਮ ਔਰਤਾਂ ਦਾ ਕਤਲ ਬਹੁਤ ਹੀ ਕਰੂਰਤਾ ਨਾਲ ਕੀਤਾ, ਜਿਸ ਨੂੰ ਸੁਣ ਕੇ ਕਿਸੇ ...
ਬਰੈਂਪਟਨ : ਕੈਨੇਡਾ (Canada) ਵਿਚ ਪੁਲਿਸ (Police) ਵੱਲੋਂ ਚਲਾਈ ਗਈ ਇਕ ਮੁਹਿੰਮ ਤਹਿਤ 112 ਕਿਲੋ ਕੋਕੀਨ (Cocaine) ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਪੁਲਿਸ ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। Also Read: ਭਖਿਆ ਸਿਆਸੀ ਅਖਾੜਾ, ਸੁਖਬੀਰ ਸਿੰਘ ਬਾਦਲ ਨੇ ਦਲਜੀਤ ਚੀਮਾ ਦੇ ਹੱਕ 'ਚ ਕੱਢੀ ਫਤਿਹ ਰੈਲੀ (Video) BPS Drug Project leads to seizure of 112 kg of Cocaine worth approx. $12,000,000.00. With the assistance from the Canada Border Services Agency and funding by the Ont. Govt - Criminal Intelligence Service Ontario, two man from Brampton are facing charges. https://t.co/Xz2ALuPKwR pic.twitter.com/BbF8xZFwar — Brantford Police (@BrantfordPolice) Dec...
ਬੈਂਕਾਕ- ਥਾਈਲੈਂਡ (Thailand) ਵਿੱਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ ਨੇ ਤੇਲ ਦੇ ਗੋਦਾਮ (Oil depot) ਨੂੰ ਅੱਗ (Fire) ਲਗਾ ਦਿੱਤੀ, ਜਿਸ ਵਿੱਚ ਉਹ ਕੰਮ ਕਰਦੀ ਸੀ। ਉਸ ਨੇ ਕਥਿਤ ਤੌਰ 'ਤੇ ਇਕ ਕਾਗਜ਼ ਦੇ ਟੁਕੜੇ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ ਅਤੇ ਇਸ ਨੂੰ ਫਿਊਲ ਕੰਟੇਨਰ (Fuel Container) 'ਤੇ ਸੁੱਟ ਦਿੱਤਾ, ਜਿਸ ਨਾਲ ਪ੍ਰਾਪੈਕੋਰਨ ਆਇਲ ਦੇ ਗੋਦਾਮ ਵਿਚ ਅੱਗ ਲੱਗ ਗਈ। ਇਸ ਘਟਨਾ ਕਾਰਨ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। Also Read: ਟਵਿੱਟਰ ਨੇ ਐਡ ਕੀਤਾ ਨਵਾਂ ਫੀਚਰ, ਫੋਟੋ ਤੇ ਵੀਡੀਓ ਨਾਲ ਚਿਤਾਵਨੀ ਵੀ ਜਾਰੀ ਕਰ ਸਕਣਗੇ ਯੂਜ਼ਰ 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ 38 ਸਾਲਾ ਦੋਸ਼ੀ ਮਹਿਲਾ ਕਰਮਚਾਰੀ ਦਾ ਨਾਂ ਐੱਨ ਸ਼੍ਰਿਆ ਹੈ। ਉਸਨੇ ਤੇਲ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਹ ਆਪਣੇ ਬੌਸ ਦੀ 'ਸ਼ਿਕਾਇਤ' ਕਰਨ ਅਤੇ 'ਤਣਾਅ ਪੈਦਾ ਕਰਨ' ਤੋਂ ਤੰਗ ਆ ਗਈ ਸੀ। Also Read: ਰਾਜਨਾਥ ਸਿੰਘ ਨੇ ਬ੍ਰਿਗੇਡੀਅਰ ਐੱਲ.ਐੱਸ. ਲਿੱਡਰ ਨੂੰ ਦਿੱਤੀ ਸ਼ਰਧਾਂਜਲੀ, ਕੁਝ ਦੇਰ 'ਚ ਹੋਵੇਗਾ ਅੰਤਿਮ ਸੰਸਕਾਰ ਸੜ ਕੇ ਸੁਆਹ ਹੋਇਆ ਗੋਦਾਮਇੱਕ ਮਹਿਲਾ ਕਰਮਚਾਰੀ ਨੇ ਕਾਗਜ਼ ਦੇ ਇੱਕ ਟੁਕੜੇ ਨੂੰ ਅੱਗ ਲਗਾਈ ਅਤੇ ਇਸਨੂੰ ਫਿਊਲ ਕੰਟੇਨਰ 'ਤੇ ਸੁੱਟ ਦਿੱਤਾ, ਜਿਸ...
ਮੈਕਸੀਕੋ ਸਿਟੀ : ਦੱਖਣੀ ਮੈਕਸੀਕੋ (Southern Mexico) ਵਿਚ ਇਕ ਟਰਾਲੇ ਦੇ ਪਲਟ ਜਾਣ ਕਾਰਨ ਘੱਟ ਤੋਂ ਘੱਟ 49 ਪ੍ਰਵਾਸੀਆਂ ਦੀ ਮੌਤ (49 Migrants killed) ਹੋ ਗਈ। ਮੈਕਸੀਕੋ ਦੀ ਨਾਗਰਿਕ ਸੁਰੱਖਿਆ ਏਜੰਸੀ (Civil Protection Agency) ਦੇ ਮੁਖੀ ਲੁਈਸ ਮੈਨੁਅਲ ਗਾਰਸੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। Also Read: ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਪੰਜਾਬ 'ਚ ਕਿੰਨਾ ਹੈ ਰੇਟ ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਰੂਪ ਨਾਲ ਮੱਧ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਟਰਾਲਾ ਦੱਖਣੀ ਸੂਬੇ ਚਿਆਪਾਸ ਦੀ ਰਾਜਧਾਨੀ ਟਕਸਟਲਾ ਗੁਟੇਰੇਜ਼ ਨੇੜੇ ਹਾਈਵੇ ’ਤੇ ਪਲਟ ਗਿਆ। ਹਾਦਸੇ ਵਿਚ 49 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 58 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ...
ਵੇਲਿੰਗਟਨ: ਨਿਊਜ਼ੀਲੈਂਡ (New Zealand) ਵਿਚ ਤੰਬਾਕੂ ਉਦਯੋਗ (Tobacco industry) 'ਤੇ ਦੁਨੀਆ ਦੀ ਸਭ ਤੋਂ ਸਖ਼ਤ ਪਾਬੰਦੀ ਲੱਗਣ ਜਾ ਰਹੀ ਹੈ। ਨਿਊਜ਼ੀਲੈਂਡ ਸਰਕਾਰ (Government of New Zealand) ਨੇ ਨੌਜਵਾਨਾਂ ਦੇ ਸਿਗਰੇਟ ਖਰੀਦਣ (Buying cigarettes) 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਨੇ ਤਰਕ ਦਿੱਤਾ ਕਿ ਸਿਗਰੇਟਨੋਸ਼ੀ (Smoking) ਨੂੰ ਘੱਟ ਕਰਨ ਦੀਆਂ ਹੋਰ ਕੋਸ਼ਿਸ਼ਾਂ ਵਿਚ ਬਹੁਤ ਲੰਬਾ ਸਮਾਂ ਲੱਗ ਰਿਹਾ ਸੀ। 14 ਸਾਲ ਤੋਂ ਘੱਟ ਲੋਕਾਂ ਨੂੰ 2027 ਤੋਂ ਕਦੇ ਵੀ ਇਸ ਦੇਸ਼ ਵਿਚ ਸਿਗਰੇਟ ਖ...
ਲਾਹੌਰ- ਪਾਕਿਸਤਾਨੀ (Pakistani) ਕਦੇ-ਕਦੇ ਆਪਣੀਆਂ ਹਾਸੋਹੀਣੀਆਂ ਹਰਕਤਾਂ ਕਰਕੇ ਸੁਰਖੀਆਂ ਵਿੱਚ ਆ ਜਾਂਦੇ ਹਨ। ਹੁਣ ਪਾਕਿਸਤਾਨ ਦੇ ਇੱਕ ਟਰੇਨ ਡਰਾਈਵਰ (Train driver) ਦੀ ਮੂਰਖਤਾ ਭਰੀ ਹਰਕਤ ਸਾਹਮਣੇ ਆਈ ਹੈ। ਪਾਕਿਸਤਾਨੀ ਟਰੇਨ ਡਰਾਈਵਰ ਦੀ ਇਹ ਹਰਕਤ ਸੋਸ਼ਲ ਮੀਡੀਆ (Social media) 'ਤੇ ਕਾਫੀ ਵਾਇਰਲ (Viral) ਹੋ ਰਹੀ ਹੈ। ਇਸ ਡਰਾਈਵਰ ਨੇ ਬਿਨਾਂ ਕਿਸੇ ਸਾਟਪੇਜ਼ ਦੇ ਟਰੇਨ ਨੂੰ ਰੋਕ ਲਿਆ। ਜਦੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਡਰਾਈਵਰ ਦਹੀਂ ਖਾਣਾ ਦਾ ਮਨ ਸੀ। ਲੋਕੋ ਪਾਇਲਟ ਨੇ ਦਹੀਂ ਖਰੀਦਣ ਲਈ ਰੇਲ ਗੱਡੀ ਰੋਕੀ ਸੀ। Also Read: ਬ੍ਰਿਟਿਸ਼ PM ਬੌਰਿਸ ਜਾਨਸਨ ਮੁੜ ਬਣੇ ਪਿਤਾ, ਘਰ ਆਈ 'ਨੰਨ੍ਹੀ ਪਰੀ' ਇਸ ਘਟਨਾ ਦਾ ਵੀਡੀਓ ਟਵਿਟਰ 'ਤੇ ਖੂਬ ਦੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਲਾਹੌਰ 'ਚ ਚੱਲ ਰਹੀ ਇੰਟਰ-ਸਿਟੀ ਟਰੇਨ ਦੇ ਡਰਾਈਵਰ ਨੇ ਅਚਾਨਕ ਟਰੇਨ ਨੂੰ ਰੋਕ ਲਿਆ। ਟਰੇਨ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਟਰੇਨ ਨੂੰ ਬਿਨਾਂ ਕਿਸੇ ਸਟਾਪੇਜ ਦੇ ਕਿਉਂ ਰੋਕ ਦਿੱਤਾ ਗਿਆ। ਕਾਫੂ 'ਚ ਕਾਫੀ ਦੇਰ ਤੱਕ ਟਰੇਨ ਰੁਕੀ ਤਾਂ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਰੇਨ ਰੋਕਣ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। Also Read: ਤੁਸੀਂ ਵੀ ਹੋ ਸਰੀਰ ਦਰਦ ਤੋਂ ਪਰੇਸ਼ਾਨ! ਇਨ੍ਹਾਂ ਘਰੇਲੂ ਨੁਸਖਿਆਂ ਨਾਲ ਛੂ-ਮੰਤਰ ਹੋ ਜਾਵੇਗਾ 'PAIN' ਦਰਅਸਲ, ਇਸ ਟਰੇਨ ਨੂੰ ਚਲਾ ਰਹੇ ਡਰਾਈਵਰ ਨੂੰ ਅਚਾਨਕ ਦਹੀਂ ਖਾਣ ਦਾ ਮਨ ਹੋ ਗਿਆ। ਆਪ...
ਲੰਡਨ- ਬ੍ਰਿਟੇਨ (Britain) ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ (Boris Johnson) ਅਤੇ ਉਨ੍ਹਾਂ ਦੀ ਪਤਨੀ ਕੈਰੀ (Carrie Johnson) ਨੇ ਬੇਟੀ ਦੇ ਜਨਮ (daughter birth) ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੀ ਪਤਨੀ ਕੈਰੀ ਨੇ ਬੇਟੀ ਨੂੰ ਜਨਮ ਦਿੱਤਾ ਹੈ। Also Read: ਤੁਸੀਂ ਵੀ ਹੋ ਸਰੀਰ ਦਰਦ ਤੋਂ ਪਰੇਸ਼ਾਨ! ਇਨ੍ਹਾਂ ਘਰੇਲੂ ਨੁਸਖਿਆਂ ਨਾਲ ਛੂ-ਮੰਤਰ ਹੋ ਜਾਵੇਗਾ 'PAIN' ਜਾਨਸਨ ਦੇ ਦਫਤਰ ਵਲੋਂ ਕਿਹਾ ਗਿਆ ਹੈ ਕਿ ਬੱਚਾ ਸਿਹਤਮੰਦ ਹੈ ਅਤੇ ਜੋੜੇ ਦਾ ਦੂਜਾ ਬੱਚਾ ਹੈ। ਜਾਨਸਨ ਦੀ ਪਤਨੀ ਨੇ ਵੀਰਵਾਰ ਨੂੰ ਲੰਡਨ ਦੇ ਇਕ ਹਸਪਤਾਲ 'ਚ ਬੱਚੀ ਨੂੰ ਜਨਮ ਦਿੱਤਾ। ਜਾਨਸਨ ਜੋੜੇ ਦਾ ਇੱਕ ਲੜਕਾ ਵੀ ਹੈ ਜਿਸਦਾ ਜਨਮ...
ਵਾਸ਼ਿੰਗਟਨ : ਸਿਰਫ਼ ਢਾਈ ਮਿੰਟ ਦੀ ਜ਼ੂਮ ਕਾਲ (Zoom Call) 'ਤੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਵਾਲੇ ਭਾਰਤੀ ਮੂਲ ਦੇ ਸੀਈਓ ਵਿਸ਼ਾਲ ਗਰਗ ਨੇ ਆਪਣੇ ਵਿਵਹਾਰ ਲਈ ਕਰਮਚਾਰੀਆਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕੰਪਨੀ ਦੀ ਵੈੱਬਸਾਈਟ 'ਤੇ ਆਪਣਾ ਮੁਆਫੀਨਾਮਾ ਪੋਸਟ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਫੈਸਲੇ 'ਤੇ ਕਾਇਮ ਹਨ। Also Read : SBI ਗ੍ਰਾਹਕਾਂ ਲਈ ਖੁਸ਼ਖਬਰੀ ! ਇੰਝ ਫ੍ਰੀ 'ਚ ਮਿਲਣਗੇ 2 ਲੱਖ ਰੁਪਏ, ਪੜ੍ਹੋ ਪੂਰੀ ਖ਼ਬਰ ਇਕ ਅੰਗ੍ਰਜ਼ੀ ਵੈਬਸਾਈਟ ਦੀ ਰਿਪੋਰਟ ਮੁਤਾਬਕ ਅਮਰੀਕੀ ਕੰਪਨੀ 'ਬੇਟਰ ਡਾਟ ਕਾਮ' ਦੇ ਸੀਈਓ ਵਿਸ਼ਾਲ ਗਰਗ (CEO Vishal Garg) ਨੇ ਪਿਛਲੇ ਹਫ਼ਤੇ ਜ਼ੂਮ ਮੀਟਿੰਗ ਦੌਰਾਨ ਆਪਣੇ 900 ਕਰਮਚਾਰੀਆਂ ਨੂੰ ਝਟਕੇ 'ਚ ਨੌਕਰੀ ਤੋਂ ਕੱਢ ਦਿੱਤਾ ਸੀ। ਵਿਸ਼ਨ ਨੇ ਜ਼ੂਮ 'ਤੇ ਇਕ ਵੈਬਿਨਾਰ ਆਯੋਜਿਤ ਕੀਤਾ ਸੀ, ਜਿਸ ਵਿਚ ਉਸ ਨੇ 900 ਤੋਂ ਵੱਧ ਕਰਮਚਾਰੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਮੁਲਾਜ਼ਮਾਂ ਲਈ ਬਹੁਤ ਹੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ। ਉਦੋਂ ਤੋਂ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। Also Read : ਇਸ ਦੇਸ਼ ਨੇ ਦਿੱਤੀ ਮੌਤ ਦੀ ਮਸ਼ੀਨ ਨੂੰ ਮਨ...
ਵਾਸ਼ਿੰਗਟਨ : ਅਮਰੀਕਾ (America) ਦੇ ਇਕ ਵਿਅਕਤੀ ਨੂੰ ਇਕੱਠੀਆਂ ਖਰੀਦੀਆਂ ਗਈਆਂ ਦੋ ਲਾਟਰੀਆਂ () ਦੀਆਂ ਟਿਕਟਾਂ ਨੇ ਰਾਤੋ-ਰਾਤ ਕਰੋੜਪਤੀ (Millionaire) ਬਣਾ ਦਿੱਤਾ। ਦਰਅਸਲ ਇਸ ਵਿਅਕਤੀ ਨੇ ਗਲਤੀ ਨਾਲ ਇਕ ਲਾਟਰੀ ਤੋਂ ਦੋ ਟਿਕਟਾਂ ਖਰੀਦ ਲਈਆਂ ਸਨ ਪਰ ਉਹ ਇੰਨਾ ਖੁਸ਼ਨਸੀਬ ਨਿਕਲਿਆ ਕਿ ਉਸ ਦੀਆਂ ਦੋਵੇਂ ਹੀ ਲਾਟਰੀਆਂ ਦੀਆਂ ਟਿਕਟਾਂ (Lottery tickets) ਨਿਕਲ ਆਈਆਂ। Also Read : ਸ੍ਰੀ ਆਨੰਦਪੁਰ ਸਾਹਿਬ ਨਤਮਸਤਕ ਹੋਏ ਸੀ.ਐੱਮ.ਚੰਨੀ, ਵਿਰਾਸਤ-ਏ-ਖਾਲਸਾ ਪਹੁੰਚ ਕੀਤੇ ਕਈ ਵੱਡੇ ਐਲਾਨ ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿਚ ਰਹਿਣ ਵਾਲੇ ਸਕਾਟੀ ਥਾਮਸ ਨੇ ਦੋਹਾਂ ਲਾਟਰੀਆਂ ਨੂੰ ਮਿਲਾ ਕੇ ਤਕਰੀਬਨ 5.5 ਕਰੋੜ ਰੁਪਏ ਜਿੱਤ ਲਏ ਹਨ। ਥਾਮਸ ਨੇ ਦੱਸਿਆ ਕਿ ਇਕ ਦਿਨ ਉਹ ਘਰ ਵਿਚ ਸੀ, ਤਾਂ ਉਨ੍ਹਾਂ ਨੇ ਟਾਈਮ ਪਾਸ ਲਈ ਲਾਟਰ ਫਾਰ ਲਾਈਫ ਦੀ ਇਕ ਟਿਕਟ ਖਰੀਦਣ ਦਾ ਪਲਾਨ ਬਣਾਇਆ ਫਿਰ ਉਨ੍ਹਾਂ ਨੇ ਲਾਟਰੀ ਦੀਆਂ ਟਿਕਟਾਂ ਲਈ ਆਨਲਾਈਨ ਡਿਟੇਲ ਭਰਨੀ ਸ਼ੁਰੂ ਕੀਤੀ। Also Read: ਮਾਹਰਾਂ ਦੀ ਰਾਏ, ਇਨ੍ਹਾਂ ਤਰੀਕਿਆਂ ਨਾਲ ਕਿਸਾਨਾਂ 'ਤੇ ਦਰਜ ਕੇਸ ਆਸਾਨੀ ਨਾਲ ਹੋ ਸਕਦੇ ਹਨ ਵਾਪਸਥਾਮਸ ਨੇ ਦੱਸਿਆ ਕਿ ਅਸਲ ਵਿਚ ਮੈਨੂ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Lok Sabha Winter Session 2024:अडानी की गिरफ्तारी की मांग पर विपक्ष का हंगामा, लोकसभा की कार्यवाही स्थगित
Chandigarh News: चंडीगढ़ पुलिस में बड़ा फेरबदल; 2 DSP समेत 15 इंस्पेक्टरों का ट्रांसफर
Punjab news: 7वीं कक्षा की एक छात्रा ने स्कूल से घर आने के बाद की आत्महत्या, कमरे में लटका मिला शव