ਜਕਾਰਤਾ: ਕੰਟੈਂਟ (Content) ਬਣਾਉਣ ਵਾਲੇ ਆਪਣੇ ਵੀਡੀਓਜ਼ (Videos) ਨੂੰ ਮਸ਼ਹੂਰ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਨਤਕ ਥਾਵਾਂ 'ਤੇ ਉਹ ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ ਕਿ ਲੋਕ ਹੱਕੇ-ਬੱਕੇ ਰਹਿ ਜਾਂਦੇ ਹਨ। ਕਦੇ ਕਿਸੇ ਦਾ ਸਮਾਨ ਚੋਰੀ ਕਰਨਾ ਅਤੇ ਕਦੇ ਕੋਈ ਅਜੀਬੋ-ਗਰੀਬ (Weird Things Done in Public) ਹਰਕਤ ਕਰਦਾ ਹੈ ਪਰ ਹਾਲ ਹੀ 'ਚ ਏਅਰਪੋਰਟ 'ਤੇ ਇਕ ਮਹਿਲਾ ਨੇ ਅਜਿਹਾ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ, ਮਹਿਲਾ ਨੇ ਏਅਰਪੋਰਟ 'ਤੇ ਇਕ ਨਿਊਡ ਵੀਡੀਓ ਸ਼ੂਟ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।
Also Read: ਭਾਰਤ 'ਚ ਫਰਵਰੀ ਮਹੀਨੇ ਆ ਸਕਦੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਓਮੀਕਰੋਨ ਨੇ ਵਧਾਈ ਚਿੰਤਾ
ਸੋਸ਼ਲ ਮੀਡੀਆ (Social media) 'ਤੇ ਸਿਸਕਾਈ ਦੇ ਨਾਂ ਨਾਲ ਮਸ਼ਹੂਰ ਐਡਲਟ ਕੰਟੈਂਟ ਕ੍ਰਿਏਟਰ ਨੇ ਹਾਲ ਹੀ 'ਚ ਕੁਝ ਅਜਿਹਾ ਕੀਤਾ ਹੈ, ਜਿਸ ਤੋਂ ਬਾਅਦ ਉਸ ਦੀ ਕਾਫੀ ਚਰਚਾ ਹੋ ਰਹੀ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੇ ਯੋਗਕਾਰਤਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਔਰਤਾਂ ਨੂੰ ਅਰਧ-ਨਗਨ ਦੇਖਿਆ ਗਿਆ। ਇਸ ਤੋਂ ਬਾਅਦ ਉਸ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
Also Read: ਵਿਆਹ ਤੋਂ ਪਹਿਲਾਂ ਹੀ ਮੁਸ਼ਕਲਾਂ 'ਚ ਫਸੇ ਵਿੱਕੀ ਤੇ ਕੈਟਰੀਨਾ, ਦਰਜ ਹੋਈ ਸ਼ਿਕਾਇਤ
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਹਿਲਾ ਨੇ ਮਾਸਕ ਪਾਇਆ ਹੋਇਆ ਹੈ ਅਤੇ ਏਅਰਪੋਰਟ 'ਤੇ ਹੀ ਜਨਤਕ ਅਸ਼ਲੀਲਤਾ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪਿੱਛੇ ਹੋਰ ਯਾਤਰੀ ਆਉਂਦੇ-ਜਾਂਦੇ ਨਜ਼ਰ ਆ ਰਹੇ ਹਨ। ਇਹ ਮਾਮਲਾ ਪਿਛਲੇ ਮਹੀਨੇ ਦਾ ਦੱਸਿਆ ਜਾ ਰਿਹਾ ਹੈ। ਉਦੋਂ ਤੋਂ ਹੀ ਪੁਲਿਸ ਔਰਤ ਦੀ ਤਲਾਸ਼ ਕਰ ਰਹੀ ਸੀ। ਔਰਤ ਨੂੰ 4 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਏਅਰਪੋਰਟ ਸਟਾਫ ਦਾ ਮੰਨਣਾ ਹੈ ਕਿ ਇਹ ਵੀਡੀਓ ਅਕਤੂਬਰ 'ਚ ਬਣਾਈ ਗਈ ਸੀ। ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਔਰਤ ਨੇ ਆਪਣੇ ਟਾਪ ਦੇ ਹੇਠਾਂ ਬ੍ਰਾ ਨਹੀਂ ਪਾਈ ਹੋਈ ਸੀ, ਜਿਸ ਤੋਂ ਉਹ ਅੰਦਾਜ਼ਾ ਲਗਾ ਰਹੇ ਹਨ ਕਿ ਉਸਨੇ ਅਜਿਹਾ ਕਰਨ ਦੀ ਪਹਿਲਾਂ ਤੋਂ ਯੋਜਨਾ ਬਣਾਈ ਸੀ।
Also Read: ਮਹਿੰਗੇ ਹੋਏ Jio ਦੇ Disney + Hotstar ਪ੍ਰੀਪੇਡ ਪਲਾਨ, ਹੁਣ ਇੰਨ੍ਹੇ ਰੁਪਏ ਤੋਂ ਸ਼ੁਰੂ ਹੋਣਗੇ ਪਲਾਨ
ਹੋ ਸਕਦੀ ਹੈ 12 ਸਾਲ ਦੀ ਜੇਲ੍ਹ
ਪੁਲਿਸ ਨੇ ਕਿਹਾ ਕਿ ਏਅਰਪੋਰਟ 'ਤੇ ਨਗਨਤਾ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਜਨਤਕ ਥਾਵਾਂ 'ਤੇ ਅਸ਼ਲੀਲਤਾ ਲਈ ਕੋਈ ਥਾਂ ਨਹੀਂ ਹੈ। ਰਿਪੋਰਟਾਂ ਮੁਤਾਬਕ ਔਰਤ ਨੂੰ ਟਰੇਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਜੇਕਰ ਔਰਤ ਦਾ ਜੁਰਮ ਸਾਬਤ ਹੋ ਜਾਂਦਾ ਹੈ ਤਾਂ ਉਸ ਨੂੰ 12 ਸਾਲ ਦੀ ਸਜ਼ਾ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇੰਡੋਨੇਸ਼ੀਆ ਵਿੱਚ ਪੋਰਨੋਗ੍ਰਾਫੀ ਦੇ ਖਿਲਾਫ ਕਾਨੂੰਨ ਬਹੁਤ ਸਖਤ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट