LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
monkset poxs

ਅਮਰੀਕਾ: ਅਮਰੀਕਾ (America) ਵਿਚ ਕੋਰੋਨਾ ਵਾਇਰਸ  (coronavirus)  ਦਾ ਅਨੋਖਾ ਹੀ ਰੂਪ ਵੇਖਣ ਨੂੰ ਮਿਲਿਆ ਹੈ। ਟੈਕਸਸ ਦੇ ਇਕ ਮਰੀਜ਼ ਨੂੰ ਅਜਿਹੀ ਬਿਮਾਰੀ ਮਿਲੀ ਹੈ ਕਿ ਜਿਸ ਨਾਲ ਦੇਸ਼ ਦੇਨਾਲ ਨਾਲ ਸਿਹਤ ਮਾਹਰ ਵੀ ਚਿੰਤਤ ਹਨ। ਮਰੀਜ਼ ਦੇ ਸਰੀਰ 'ਤੇ ਵੱਡੇ-ਵੱਡੇ ਫੋੜੇ (ਮੋਨਕਾਈਪੌਕਸ ਵਾਇਰਸ) ਪਾਏ ਗਏ ਹਨ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਨੇ ਦੱਸਿਆ ਕਿ ਰਾਜ ਵਿੱਚ ਵਾਇਰਸ ਦਾ ਇਹ ਪਹਿਲਾ ਕੇਸ ਹੈ। Read this: ਮੁੰਬਈ ਵਿੱਚ ਬਾਰਸ਼ ਨੇ ਮਚਾਇਆ ਕਹਿਰ, ਕੰਧਾਂ ਢਹਿਣ ਨਾਲ 15 ਦੀ ਹੋਈ ਮੌਤ ਦਰਅਸਲ, ਹਾਲ ਹੀ ਵਿੱਚ ਇੱਕ  (America)ਅਮਰੀਕੀ ਨਾਗਰਿਕ ਨਾਈਜੀਰੀਆ ਦੇ ਦੌਰੇ 'ਤੇ ਗਿਆ ਸੀ। ਉੱਥੋਂ ਉਹ ਹਾਲ ਹੀ ਵਿੱਚ ਟੈਕਸਸ ਵਾਪਸ ਆਇਆ। ਆਪਣੀ ਵਾਪਸੀ ਤੋਂ ਬਾਅਦ, ਉਸ ਨੂੰ ਵਾਇਰਲ ਹੋ ਗਿਆ ਅਤੇ ਡੱਲਾਸ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਹਸਪਤਾਲ ਦੇ ਡਾਕਟਰ ਦੇ ਅਨੁਸਾਰ, ਇਹ ਕੇਸ ਹਰ ਕਿਸੇ ਲਈ ਬਹੁਤ ਘੱਟ ਹੁੰਦਾ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਲਦੀ ਹੀ ਸੁਧਾਰ ਦਿਖਾਈ ਦੇਵੇਗਾ।  ਸੀਡੀਸੀ ਨੇ ਕਿਹਾ ਕਿ ਯਾਤਰੀਆਂ ਅਤੇ ਹੋਰ ਜੋ ਮਰੀਜ਼ ਦੇ ਸੰਪਰਕ ਵਿੱਚ ਆਏ ਸਨ, ਉਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੇ ਲਈ ਹਵਾਈ ਅੱਡਿਆਂ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਬਿਮਾਰੀ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਕ ਸਾਹ ਦੀਆਂ ਬੂੰਦਾਂ ਰਾਹੀਂ ਫੈਲਦੀ ਹੈ। ਸੀਡੀਸੀ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੇ ਯਾਤਰਾ ਦੌਰਾਨ ਮਾਸਕ ਪਹਿਨੇ ਹੋਏ ਸਨ। ਇਸ ਲਈ ਦੂਜੇ ਲੋਕਾਂ ਦੇ ਸ...

flood in germany

ਬਰਲਿਨ (ਇੰਟ.)- ਪੱਛਮੀ ਜਰਮਨੀ (Germany) ਅਤੇ ਬੈਲਜੀਅਮ (Belgium) ਦੇ ਕਈ ਇਲਾਕਿਆਂ ਵਿਚ ਆਏ ਤਬਾਹੀਕੁੰਨ ਹੜ੍ਹ ਵਿਚ 120 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੈਂਕੜੇ ਲੋਕ ਲਾਪਤਾ ਹੋ ਗਏ ਹਨ ਅਤੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਭਾਲ ਅਤੇ ਮਦਦ ਲਈ ਰਾਹਤ ਮੁਹਿੰਮ ਜਾਰੀ ਹੈ। ਜਰਮਨੀ ਦੇ ਰਿਨੇਲੈਂਡ-ਪਲਾਟਿਨੇਟ (Rhineland-Palatinate) ਸੂਬੇ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਥੇ 60 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 12 ਲੋਕ ਸਿਨਜਿਗ ਵਿਚ ਅਪਾਹਜ ਸ਼ੈਲਟਰ ਹੋਮ (Shelter Home) ਵਿਚ ਰਹਿਣ ਵਾਲੇ ਸਨ। ਗੁਆਂਢ ਦੇ ਉੱਤਰ ਰਿਨੇ-ਵੇਸਟਫਾਲੀਆ (Rhine-Westphalia) ਸੂਬੇ ਦੇ ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ 43 ਦੱਸੀ ਹੈ ਅਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਮ੍ਰਿਤਕ ਗਿਣਤੀ ਵਧ ਸਕਦੀ ਹੈ। Read this- 10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾ ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ- ਵਾਲਟਰ ਸਟੀਨਮੇਅਰ () ਨੇ ਕਿਹਾ ਕਿ ਉਹ ਹੜ੍ਹ ਕਾਰਣ ਹੋਈ ਤਬਾਹੀ ਤੋਂ ਹੈਰਾਨ ਹਨ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਸ ਐਮਰਜੈਂਸੀ ਵਿਚ ਵਿਆਪਕ ਨੁਕਸਾਨ ਝੱਲਣ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਸਟੀਨਮੇਅਰ ਨੇ ਸ਼ੁੱਕਰਵਾਰ ਦੁਪਹਿਰ ਜਾਰੀ ਇਕ ਬਿਆਨ ਵਿਚ ਕਿਹਾ, ਮੁਸ਼ਕਲ ਦੀ ਇਸ ਘੜੀ ਵਿਚ ਸਾਡਾ ਦੇਸ਼ ਇਕੱਠੇ ਖੜ੍ਹਾ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਲੋਕਾਂ ਪ੍ਰਤੀ ਇਕਜੁੱਟਤਾ ਦਿਖਾਈਏ ਜਿਸ ਨਾਲ ਹੜ੍ਹ ਨੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਹੈ। ਸ਼ੁੱਕਰਵਾਰ ਨੂੰ ਬਚਾਅਕਰਤਾ ਕੋਲੋਗਨੇ ਦੇ ਦੱਖਣ-ਪੱਛਮੀ ਵਿਚ ਸਥਿਤ ਐਫਟਸਡਟ ਸ਼ਹਿਰ ਵਿਚ ਆਪਣੇ ਘਰਾਂ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿਚ ਜੁੱਟੇ ਰਹੇ। ਖੇਤਰੀ ਅਧਿਕਾਰੀਆੰ ਨੇ ਕਿਹਾ ਕਿ ਕਈ ਲੋਕ ਜ਼ਮੀਨ ਖਿਸਕਣ ਦੇ ਚੱਲਦੇ ਘਰ ਢਹਿਣ ਕਾਰਣ ਮਾਰੇ ਗਏ ਜਦੋਂ ਉਨ੍ਹਾਂ ਦੇ ਹੇਠਾਂ ਦੀ ਜ਼ਮੀਨ ਅਚਾਨਕ ਧੱਸ ਗਈ। ਕਾਉਂਟੀ ਪ੍ਰਸ਼ਾਸਨ ਦੇ ਮੁਖੀ ਫ੍ਰੈਂਕ ਰੌਕ ਨੇ ਕਿਹਾ ਕਿ ਅਸੀਂ ਪਿਛਲੇ ਰਾਤ 50 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਸਕੇ। ਅਸੀਂ ਅਜਿਹੇ 15 ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਅਜੇ ਵੀ ਬਚ...

america

ਮਿਆਮੀ : ਅਮਰੀਕੀ (American) ਸੂਬੇ ਫ਼ਲੋਰਿਡਾ ’ਚ ਮਿਆਮੀ ਦੇ ਸਮੁੰਦਰੀ ਕੰਢੇ ਤੋਂ ਸਿਰਫ਼ ਕੁਝ ਮੀਲ ਦੀ ਦੂਰੀ ਉੱਤੇ ਸਰਫ਼ਸਾਈਡ ਵਿਖੇ 13 ਮੰਜ਼ਿਲਾ ਇਮਾਰਤ ਢਹਿਣ ਦੀ ਖਬਰ ਮਿਲੀ ਹੈ।  ਇਸ ਹਾਦਸੇ ਵਿਚ ਇੱਕ ਭਾਰਤੀ ਪਤੀ-ਪਤਨੀ ਤੇ ਉਨ੍ਹਾਂ ਦੀ ਇੱਕ ਸਾਲਾ ਧੀ ਦੀ ਮੌਤ ਹੋਣ ਦੀ ਪੁਸ਼ਟੀ ਹੁਣ ਹੋ ਗਈ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਮਾਰਤ ਡਿੱਗਣ ਦੀ ਘਟਨਾ ਬੀਤੀ 24 ਜੂਨ ਨੂੰ ਵਾਪਰੀ ਸੀ ਪਰ ਲਾਪਤਾ ਭਾਰਤੀ ਪਰਿਵਾਰ ਦੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ ਸੀ। ਵੱਡੀ ਇਮਾਰਤ ਦਾ ਮਲਬਾ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਸਾਫ਼ ਕਰਦੇ-ਕਰਦੇ ਬਹੁਤ ਸਮਾਂ ਲੱਗ ਗਿਆ। Read this- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ, ਜਾਣੋ ਕਿੰਨੀ ਵਧੀ ਕੀਮਤ ਇਮਾਰਤ ਦੇ ਡਿੱਗਣ ਤੋਂ ਬਾਅਦ ਕੋਈ ਵੀ ਜਿੰਦਾ ਨਹੀਂ ਮਿਲਿਆ ਹੈ। ਮੇਅਰ ਨੇ ਕਿਹਾ ਕਿ 85 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਸਮੇਂ ਦੇ ਨਾਲ ਲਾਸ਼ਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹੁਣ ਜਿਹੜੀ ਭਾਰਤੀ ਜੋੜੀ ਦੀ ਸ਼ਨਾਖ਼ਤ ਹੋਈ ਹੈ, ਉਨ੍ਹਾਂ ਵਿੱਚ 42 ਸਾਲਾ ਵਿਸ਼ਾਲ ਪਟੇਲ ਤੇ 38 ਸਾਲਾ ਭਾਵਨਾ ਤੇ ਉਨ੍ਹਾਂ ਦੀ ਇੱਕ ਸਾਲਾ ਧੀ ਐਸ਼ਾਨੀ ਜੀਆ ਪਟੇਲ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਮੌਤ ਵੇਲੇ ਸਾਲਾ ਭਾਵਨਾ ਚਾਰ ਮਹੀਨਿਆਂ ਦੀ ਗਰਭਵਤੀ ਸੀ। ਇਸ ਇਮਾਰਤ ਦੇ ਮਲਬੇ ’ਚੋਂ ਹੁਦ ਤੱਕ ਕੁੱਲ 97 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। Read this- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ, ਜਾਣੋ ਕਿੰਨੀ ਵਧੀ ਕੀਮਤ...

fire in usa

ਵਾਸ਼ਿੰਗਟਨ (ਇੰਟ.)- ਦੱਖਣੀ-ਮੱਧ ਓਰੇਗਨ (Oregon) ਵਿਚ ਲੱਗੀ ਭਿਆਨਕ ਅੱਗ (Terrible fire) ਦਾ ਵੇਰਵਾ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਹੈ ਕਿ ਬੁੱਧਵਾਰ ਨੂੰ 9ਵੇਂ ਦਿਨ ਸੋਕੇ ਨਾਲ ਝੁਲਸੀ ਲਕੜੀ (Scorched wood) ਅਤੇ ਬਰੱਸ਼ ਰਾਹੀਂ ਤੇਜ਼ੀ ਨਾਲ ਫੈਲਦੀ ਜੰਗਲ ਦੀ ਅੱਗ ਨੇ ਲਗਭਗ 2000 ਘਰਾਂ ਨੂੰ ਖਤਰੇ ਵਿਚ ਪਾ ਦਿੱਤਾ ਹੈ ਤੇ ਸੈਂਕੜੇ ਵਸਨੀਕਾਂ ਨੂੰ ਉਜਾੜ ਦਿੱਤਾ ਹੈ। ਸੂਬਾ ਅਤੇ ਫੈਡਰਲ ਅਧਿਕਾਰੀਆਂ (Federal authorities) ਮੁਤਾਬਕ ਜਿਵੇਂ-ਤਿਵੇਂ ਬੂਟਲੇਗ ਅੱਗ ਨੇ ਸਵੇਰ ਤੱਕ 212,000 ਏਕੜ (85,793 ਹੈਕਟੇਅਰ) ਤੋਂ ਜ਼ਿਆਦਾ ਖੇਤਰ ਨੂੰ ਸਾੜ ਕੇ ਕਾਲਾ ਕਰ ਦਿੱਤਾ ਅਤੇ 21 ਘਰਾਂ ਅਤੇ 54 ਹੋਰ ਸੰਰਚਨਾਵਾਂ ਨੂੰ ਤਬਾਹ ਕਰ ਦਿੱਤਾ ਸੀ। Read this- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ, ਜਾਣੋ ਕਿੰਨੀ ਵਧੀ ਕੀਮਤ ਹੁਣ ਪੈਸੀਫਿਕ ਨਾਰਥ-ਵੈਸਟ ਵਿਚ ਇਸ ਹਫਤੇ ਸੜਣ ਵਾਲੀ ਘੱਟੋ-ਘੱਟ 10 ਪ੍ਰੁਮੁੱਖ ਸਰਗਰਮ ਜੰਗਲ ਦੀ ਅੱਗ ਵਿਚ ਇਹ ਸਭ ਤੋਂ ਵੱਡਾ ਹੋ ਗਿਆ ਹੈ। ਬੂਟਲੇਗ 6 ਜੁਲਾਈ ਨੂੰ ਫੱਟ ਗਿਆ ਅਤੇ ਪੋਰਟਲਐਂਡ ਵਿਚ ਨਾਰਥਵੈੱਸਟ ਇਂਟਰਏਜੰਸੀ ਕੋਆਰਡੀਨੇਸ਼ਨ ਸੈਂਟਰ ਨੇ ਦਿੱਤੀ। ਓਰੇਗਨ ਵਾਨਿਕੀ ਵਿਭਾਗ ਦੇ ...

pakistan blast

ਲਾਹੌਰ (ਇੰਟ.)- ਪਾਕਿਸਤਾਨ (Pakistan) ਵਿਚ ਚੀਨੀ ਇੰਜੀਨੀਅਰਾਂ (chinese Engineer) ਅਤੇ ਪਾਕਿਸਤਾਨੀ ਸੈਨਿਕਾਂ (Pakistani soldiers) ਨੂੰ ਲੈ ਕੇ ਜਾ ਰਹੀ ਬੱਸ ਵਿਚ ਆਈ.ਈ.ਡੀ. ਬਲਾਸਟ (IED Blast) ਹੋ ਗਿਆ, ਜਿਸ ਕਾਰਣ 12 ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕਈ ਜ਼ਖਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਣ ਮਰਨ ਵਾਲਿਆਂ ਵਿਚ ਚੀਨੀ ਇੰਜੀਨੀਅਰ ਹਨ ਅਤੇ ਪਾਕਿਸਤਾਨੀ ਸੈਨਿਕ (Pakistani soldiers) ਹਨ। ਕਈ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। Read this- ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ  ਪਾਕਿਸਤਾਨ ਦੀ ਸਥਾਨਕ ਮੀਡੀਆ ਮੁਤਾਬਕ ਲਾਸ਼ਾਂ ਅਤੇ ਜ਼ਖਮੀਆਂ ਨੂੰ ਪੇਂਡੂ ਸਿਹਤ ਕੇਂਦਰ ਦਾਸੂ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਮੁਹੰਮਦ ਆਰਿਫ ਨੇ ਕਿਹਾ ਕਿ ਧਮਾਕੇ ਦੀ ਤੀਬਰਤਾ ਦਾ ਪਤਾ ਲਗਾਉਣ ਅਤੇ ਇਸ ਬਾਰੇ ਹੋਰ ਜਾਨਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਸੈਨਾ 'ਤੇ ਅੱਤਵਾਦੀ ਹਮਲ...

cow

ਬੰਗਲਾਦੇਸ਼: ਬੰਗਲਾਦੇਸ਼ (Bangladesh) ਦੀ ਇੱਕ ਗਾਂ (Cow) ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਇਸ ਨੂੰ ਵੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਰਕੇ ਬੰਗਲਾਦੇਸ਼ ਵਿੱਚ ਤਾਲਾਬੰਦੀ ਲਾਗੂ ਹੈ। ਇਸ ਦੇ ਨਾਲ ਹੀ, ਹਰ ਰੋਜ ਹਜ਼ਾਰਾਂ ਲੋਕ 20 ਇੰਚ ਦੀ ਬੌਣੀ ਗਾਂ (Cow) ਰਾਣੀ ਨੂੰ ਦੇਖਣ ਲਈ ਇੱਥੇ ਪਹੁੰਚ ਰਹੇ ਹਨ। Read this- ਮੱਧ ਪ੍ਰਦੇਸ਼ : ਮਹਿਲਾ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ, ਪੁਲਸ ਜਾਂਚ ਜਾਰੀ ਦਰਅਸਲ, ਬੰਗਲਾਦੇਸ਼ ਦੀ ਗਊ (Cow) ਰਾਣੀ ਦੀ ਉਚਾਈ ਸਿਰਫ 50 ਸੈਂਟੀਮੀਟਰ ਹੈ, ਪੂਛ ਤੋਂ ਸਿਰ ਤਕ ਲਗਪਗ 20 ਇੰਚ ਤੇ 26 ਇੰਚ ਲੰਬੀ ਹੈ, ਜਦੋਂ ਕਿ ਇਸ ਦਾ ਭਾਰ ਸਿਰਫ 28 ਕਿਲੋਗ੍ਰਾਮ ਹੈ। ਇਸ ਦੇ ਮਾਲਕ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ (Cow) ਗਾਂ ਹੈ। ਉਹ ਕਹਿੰਦਾ ਹੈ ਕਿ ਉਸ ਦੀ ਗਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਅਧਿਕਾਰਤ ਤੌਰ 'ਤੇ ਦਰਜ ਕੀਤੀ ਗਈ ਸਭ ਤੋਂ ਛੋਟੀ ਗਾਂ ਤੋਂ ਚਾਰ ਇੰਚ ਛੋਟੀ ਹੈ। ਫਿਲਹਾਲ ਇਸ ਬਾਰੇ ਗਿੰਨੀਜ਼ ਵਰਲਡ ਰਿਕਾਰਡਸ ਵੱਲੋਂ ਕੋਈ ਦਾਅਵਾ ਨਹੀਂ ਕੀਤਾ ਗਿਆ। Read this- ਅੰਬਾਲਾ ਚ ਪੈਸਿਆਂ ਨੂੰ ਲੈ ਕੇ ਨੌਜਵਾਨ ਨੂੰ ਕੀਤਾ ਅਗਵਾ, ਕੀਤੀ ਕੁੱਟਮਾਰ...

fire iraqq

ਬਗਦਾਦ: ਇਰਾਕ ਦੇ ਦੱਖਣੀ ਸ਼ਹਿਰ ਨਾਸੀਰਿਆ ਦੇ ਕੋਵਿਡ ਹਸਪਤਾਲ (Covid Hospital) 'ਚ ਵੱਡਾ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿਚ ਹੁਣ ਤਕ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਤੇ 67 ਤੋਂ ਵੱਧ ਜ਼ਖ਼ਮੀ ਹੋਏ ਹਨ। ਦੱਸ ਦੇਈਏ ਕਿ ਇਹ ਹਾਦਸਾ ਕੋਵਿਡ ਹਸਪਤਾਲ 'ਚ ਆਕਸੀਜਨ ਟੈਂਕ 'ਚ ਵਾਪਰਿਆ ਤੇ ਉਸ ਤੋਂ ਬਾਅਦ ਹੀ ਅੱਗ ਫੈਲ ਗਈ ਹੈ।ਸਿਹਤ ਅਧਿਕਾਰੀਆਂ ਤੇ ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਦੀ ਭਾਲ 'ਚ ਧੂੰਏਂ ਨਾਲ ਭਰੀ ਇਮਾਰਤ ਦੀ ਤਲਾਸ਼ੀ ਲਈ। Read this-ਮਾਮਲਾ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ ਦਾ : 150 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ 'ਤੇ ਮਾਮਲਾ ਦਰਜ ਪ੍ਰਧਾਨ ਮੰਤਰੀ ਮੁਸਤਫਾ-ਅਲ-ਕਦੀਮੀ ਨੇ ਸੀਨੀਅਰ ਮੰਤਰੀਆਂ ਨਾਲ ਜ਼ਰੂਰੀ ਮੀਟਿੰਗ ਕੀਤੀ ਤੇ ਨਾਸੀਰਿਆ 'ਚ ਸਿਹਤ ਤੇ ਸਿਵਲ ਡਿਫੈਂਸ ਮੈਨੇਜਰਾਂ ਨੂੰ ਮੁਅੱਤਲ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ। ਬਿਆਨ 'ਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਮੈਨੇਜਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਤੇ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।  ਗੌਰਤਲਬ ਹੈ ਕਿ ਕੋਰੋਨਾ ਵਾਇਰਸ ਨਾਲ ਇਸ ਦੇਸ਼ 'ਚ 17,592 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.4 ਮਿਲੀਅਨ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਨਾਸੀਰਿਆ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਅਲ-ਹੁਸੈਨ ਕੋਵਿਡ ਹਸਪਤਾਲ 'ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਪਰ ਸੰਘਣੇ ਧੂੰਏਂ ਕਾਰਨ ਸੜ ਚੁੱਕੇ ਕੁਝ ਵਾਰਡਾਂ 'ਚ ਦਾਖਲ ਹੋਣਾ ਮੁਸ਼ਕਲ ਹੋ ਰਿਹਾ  ਸੀ।   Read this- ਬਿਜਲੀ ਨੂੰ ਲੈ ਕੇ ਹੁਣ ਤੱਕ ਦੀ ਵੱਡੀ ਖਬਰ, ਠੀਕ ਹੋਇਆ ਇਹ ਪਲਾਂਟ...

new pm

ਕਾਠਮੰਡੂ (ਇੰਟ.)- ਨੇਪਾਲ (Nepal) ਦੀ ਸੁਪਰੀਮ ਕੋਰਟ (Supreme Court) ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ (PM K.P Sharma Oli) ਨੂੰ ਵੱਡਾ ਝਟਕਾ ਦਿੰਦੇ ਹੋਏ ਭੰਗ ਹੋਈ ਪ੍ਰਤੀਨਿਧੀ ਸਭਾ ਨੂੰ ਲਗਭਗ ਪੰਜ ਮਹੀਨੇ ਵਿਚ ਦੂਜੀ ਵਾਰ ਬਹਾਲ ਕਰ ਦਿੱਤਾ ਹੈ। ਸੁਪਰੀਮ ਕੋਰਟ (Supreme Court) ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ (Constitutional Bench) ਨੇ ਸੋਮਵਾਰ ਨੂੰ ਨੇਪਾਲੀ ਕਾਂਗਰਸ (Nepali Congress) ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ (President Sher Bahadur Deuba) ਨੂੰ ਦੋ ਦਿਨਾਂ ਅੰਦਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਿਯੁਕਤ ਕਰਨ ਦਾ ਵੀ ਹੁਕਮ ਦਿੱਤਾ ਹੈ। ਚੀਫ ਜਸਟਿਸ ਚੋਲੇਂਜਰ ਸ਼ਮਸ਼ੇਰ ਰਾਣਾ (Chief J...

iran president

ਤੇਹਰਾਨ (ਇੰਟ.)- ਈਰਾਨ (Iran) ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਬ੍ਰਾਹਿਮ ਰਈਸੀ (President Ibrahim Raisi) ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ (External Affairs Minister Dr. S. Jaishankar) ਦੀ ਅਗਵਾਈ ਵਿਚ ਤੇਹਰਾਨ ਪਹੁੰਚੇ ਭਾਰਤੀ ਵਫਦ (Indian delegation) ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ 5 ਅਗਸਤ ਨੂੰ ਆਪਣੇ ਸਹੁੰ ਚੁੱਕ ਸਮਾਗਮ (Oath ceremonies) ਲਈ ਭਾਰਤ ਨੂੰ ਸੱਦਾ ਭੇਜ...

bidenas

ਵਾਸ਼ਿੰਗਟਨ: ਵ੍ਹਾਈਟ ਹਾਊਸ (White house) ਨੇ ਲਾਸ ਏਂਜਲਸ (Los Angeles Mayor) ਦੇ ਮੇਅਰ ਐਰਿਕ ਗਾਰਸੀਟੀ ਨੂੰ ਰਾਸ਼ਟਰਪਤੀ ਬਾਈਡੇਨ ਨੇ ਭਾਰਤ ਵਿਚ ਰਾਜਦੂਤ ਬਣਾਉਣ ਲਈ ਨਾਮਜ਼ਦ ਕੀਤਾ ਹੈ। ਦੱਸ ਦੇਈਏ ਕਿ ਮੇਅਰ ਐਰਿਕ ਗਾਰਸੀਟੀ ਨੇ ਲਾਸ ਏਂਜਲਸ ਵਿੱਚ ਤੇਜ਼ੀ ਨਾਲ ਵਿਕਾਸ ਅਤੇ ਇੱਕ ਵਿਨਾਸ਼ਕਾਰੀ ਮਹਾਂਮਾਰੀ ਦੁਆਰਾ ਸ਼ਹਿਰ ਦੀ ਅਗਵਾਈ ਕੀਤੀ। ਗਾਰਸੀਟੀ ਨੇ ਇੱਕ ਬਿਆਨ 'ਚ ਕਿਹਾ ਕਿ "ਅੱਜ, ਰਾਸ਼ਟਰਪਤੀ ਨੇ ਘੋਸ਼ਣਾ ਕੀਤੀ ਕਿ ਮੈਂ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਕਰਨ ਲਈ ਉਨ੍ਹਾਂ ਦਾ ਨਾਮਜ਼ਦ ਹਾਂ। ਮੈਨੂੰ ਇਸ ਭੂਮਿਕਾ ਵਿਚ ਸੇਵਾ ਕਰਨ ਲਈ ਉਨ੍ਹਾਂ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦਿਆਂ ਮਾਣ ਮਹਿਸੂਸ ਹੋਇਆ।" US President Joe Biden has nominated Los Angeles Mayor Eric Garcetti to become US Ambassador to India: The White House pic.twitter.com/hydxiw84mU — ANI (@ANI) July 9, 2021     Read this: ਪੰਜਾਬ ਪਾਵਰਕਾਮ ਦੀਆਂ ਵਧੀਆਂ ਮੁਸ਼ਕਲਾਂ, ਤੀਜਾ ਥਰਮਲ ਪਲਾਂਟ ਵੀ ਹੋਇਆ ਬੰਦ 50 ਸਾਲਾਂ ਦੀ ਗੈਰੇਸ ਅਮਰੀਕੀ ਸੰਸਦ ਦੇ ਉਪਰਲੇ ਸਦਨ ਦੀ ਸੈਨੇਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੌਜੂਦਾ ਰਾਜਦੂਤ ਕੇਨੇਥ ਜੱਸਟਰ ਦੀ ਥਾਂ ਲੈਣਗੇ। ਜੱਸਟਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੇਂ ਭਾਰਤ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਇਸ ਹਫਤੇ ਦੇ ਸ਼ੁਰੂ ਵਿੱਚ ਜੈਸਟਰ ਨੂੰ ਵਿਦੇਸ਼ੀ ਸਬੰਧਾਂ ਦੀ ਕੌਂਸਲ ਵਿੱਚ ਇੱਕ ਵਿਸੇਸ ਫ਼ੈਲੋ ਨਿਯੁਕਤ ਕੀਤਾ ਗਿਆ ਸੀ। Read this- ਅਯੁੱਧਿਆ ਆਏ ਆਗਰੇ ਵਾਸੀ 12 ਲੋਕ ਸਰਯੂ ਨਦੀ ਵਿਚ ਰੁੜ੍ਹੇ, 6 ਦੀ ਮੌਤ-3 ਲਾਪਤਾ...

bangladesh

ਢਾਕਾ (ਇੰਟ.)- ਬੰਗਲਾਦੇਸ਼ (Bangladesh) ਵਿਚ ਇਕ ਜੂਸ ਫੈਕਟਰੀ (Juice Factory) ਦੀ ਛੇ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਤਰੀਕੇ ਨਾਲ ਅੱਗ ਲੱਗ ਗਈ, ਜਿਸ ਕਾਰਣ ਤਕਰੀਬਨ 52 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਾਦਸੇ ਵਿਚ 50 ਵਿਅਕਤੀਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਸਥਾਨਕ ਮੀਡੀਆ ਵੱਲੋਂ ਅੱਜ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਢਾਕਾ (Dhaka) ਦੇ ਨਰਾਇਣਗੰਜ ਇਲਾਕੇ ਦੇ ਰੂਪਗੰਜ ਦੀ ਜੂਸ ਫੈਕਟਰੀ ਵਿੱਚ ਵੀਰਵਾਰ ਸ਼ਾਮ 5 ਵਜੇ ਵਾਪਰੀ। ਫਾਇਰ ਬ੍ਰਿਗੇਡ ਦੇ ਸੂਤਰਾਂ ਅਨੁਸਾਰ ਅੱਗ ਗਰਾਊਂਡ ਫਲੋਰ ਤੋਂ ਸ਼ੁਰੂ ਹੋਈ ਅਤੇ ਫੈਕਟਰੀ ਵਿੱਚ ਪਈਆਂ ਪਲਾਸਟਿਕ ਦੀਆਂ ਬੋਤਲਾਂ ਤੇ ਕੈਮੀਕਲਾਂ ਕਾਰਨ ਤੇਜ਼ੀ ਨਾਲ ਫੈਲ ਗਈ। Read this- ਪੰਜਾਬ ਵਿਚ ਲਾਕਡਾਊਨ ਹੋਇਆ ਖਤਮ, ਇਹ ਹਨ ਨਵੀਆਂ ਗਾਈਡਲਾਈਨਜ਼ ਹਾਸ਼ਮ ਫੂਡਜ਼ ਨਾਂ ਦੀ ਇਸ ਫੈਕਟਰੀ ਦੇ ਕਈ ਮੁਲਾਜ਼ਮਾਂ ਨੇ ਛਾਲਾਂ ਮਾਰ ਕੇ ਜਾਨਾਂ ਬਚਾਈਆਂ। ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਦੀ ਘਟਨਾ ਵੇਲੇ ਫੈਕਟਰੀ ਦਾ ਫਰੰਟ ਗੇਟ ਤੇ ਐਗਜ਼ਿਟ ਗੇਟ (ਬਾਹਰ ਨਿਕਲਣ ਲਈ ਵਰਤਿਆ ਜਾਂਦਾ ਗੇਟ) ਬੰਦ ਸਨ। ਲੋਕ ਆਪਣੇ ਰਿਸ਼ਤੇਦਾਰਾਂ ਦੀ ਭਾਲ ਵਿਚ ਇਮਾਰਤ ਦੇ ਸਾਹਮਣੇ ਇਕੱਠੇ ਹੋ ਗਏ, ਜੋ ਅਜੇ ਵੀ ਲਾਪਤਾ ਹਨ। ਅਖਬਾਰ ਨੇ ਕਿਹਾ ਕਿ ਲਾਪਤਾ ਹੋਏ ਲੋਕਾਂ ਵਿਚੋਂ 44 ਲਾਪਤਾ ਮਜ਼ਦੂਰਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ ਹੈ। Read this- ਚੰਡੀਗੜ੍ਹ ਵਿਚ ਬਦਲੀ ਸਪੀਡ ਵਾਹਨਾਂ ਦੀ ਲਿਮਿਟ, ਜਾਣੋਂ ਕੀ ਹਨ ਨਵੇਂ ਨਿਯਮਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਮਾਰਤ ਵਿਚ ਕੋਈ ਵੀ ਸੇਫਟੀ ਦਾ ਪ੍ਰਬੰਧ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਅੱਗ 'ਤੇ ਕਾਬੂ ਨਹੀਂ ਪਾ ਲਿਆ ਜਾਂਦਾ ਉਦੋਂ ਤੱਕ ਨੁਕਸਾਨ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਘਟਨਾ ਦੀ ਜਾਂਚ ਲਈ ਜ਼ਿਲਾ ਪ੍ਰਸ਼ਾਸਨ ਨੇ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।...

americs

ਪੋਰਟ-ਓ-ਪ੍ਰਿੰਸ- ਕੈਰੇਬੀਅਨ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸੀ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸ਼ੁੱਕਰਵਾਰ ਨੂੰ 4 ਸ਼ੱਕੀਆਂ ਨੂੰ ਮਾਰ ਸੁੱਟਿਆ। ਜਦਕਿ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਜ਼ ਏਜੇਂਸੀ ਦੇ ਮੁਤਾਬਿਕ ਮੋਇਸੀ ਦੀ ਹੱਤਿਆ 'ਚ 26 ਕੋਲੰਬੀਆਈ ਤੇ ਦੋ ਅਮਰੀਕੀ ਸ਼ਹਿਰੀ ਸ਼ਾਮਲ ਹਨ। 26 Colombians, 2 Americans behind President Jovenel Moise killing: AFP News Agency quoting Haiti police — ANI (@ANI) July 9, 2021   Read this : ਤੇਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ, ਸੜਕਾਂ 'ਤੇ ਆਏ ਟਰੈਕਟਰ ਤੇ ਨਿੱਜੀ ਵਾਹਨ ਅਮਰੀਕਾ ਵਿਚ ਹੈਤੀ ਦੇ ਸਫ਼ੀਰ ਬੁਚਿਤ ਐਡਮੰਡ ਨੇ ਕਿਹਾ ਕਿ 53 ਸਾਲਾ ਮੋਇਸੀ ਦੀ ਹੱਤਿਆ ਨੂੰ ਵਿਦੇਸ਼ੀ ਅੱਤਵਾਦੀਆਂ ਤੇ ਪੇਸ਼ੇਵਰ ਹਤਿਆਰਿਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਹੈ।  ਸਥਾਨਕ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਤਲਾਸ਼ੀ ਅਭਿਆਨ ਚਲਾਇਆ ਜਾ ਰਿਹ...

sweden airplne

ਇੰਟਰਨੈਸ਼ਨਲ ਨਿਊਜ਼:  ਸਵੀਡਨ (Sweden) ਦੇ ਓਰੇਬ੍ਰੋ ਸ਼ਹਿਰ ਵਿਚ ਇਕ ਹਵਾਈ ਜਹਾਜ਼ ਕ੍ਰੈਸ਼ (Airplane Crash) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਪਾਇਲਟ ਅਤੇ 8 ਸਕਾਈਡਾਈਵਰ ਸਵਾਰ ਸਨ। All nine people (eight skydivers and one pilot) onboard were found dead in the crash of an airplane outside Orebro, Sweden, on Thursday, Swedish police said: Reuters — ANI (@ANI) July 9, 2021   Read this-  ਕੁੱਤੇ ...

hand sanitizer dangers

ਵਾਸ਼ਿੰਗਟਨ (ਇੰਟ.)- ਹੈਂਡ ਸੈਨੇਟਾਈਜ਼ਰ (hand Sanetizer) ਦਾ ਲੋੜ ਤੋਂ ਵੱਧ ਇਸਤੇਮਾਲ ਕਰਨਾ ਘਾਤਕ (Danger) ਸਾਬਿਤ ਹੋ ਸਕਦਾ ਹੈ। ਮੇਯੋ ਕਲੀਨਿਕ (Moyo Clinical) ਦੇ ਐਕਸਪਰਟਸ (Experts) ਨੇ ਚਿਤਾਵਨੀ (Warning) ਦਿੱਤੀ ਹੈ ਕਿ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਕਰਦੇ ਹੋ ਤਾਂ ਅੱਖਾਂ (Eye sight) ਦੀ ਰੌਸ਼ਨੀ ਜਾਣ ਨਾਲ ਮੌਤ ਵੀ ਹੋ ਸਕਦੀ ਹੈ। ਇਸ ਦਾ ਸਭ ਤੋਂ ਵਧੇਰੇ ਖਤਰਾ ਬੱਚਿਆਂ (Danger for child) ਨੂੰ ਹੈ। ਸੈਨੇਟਾਈਜ਼ਰ ਵਿਚ ਮੌਜੂਦ ਜ਼ਹਿਰੀਲੇ ਕੈਮੀਕਲ (Toxic chemicals) ਸਕਿਨ ਰਾਹੀਂ ਬੱਚਿਆਂ ਦੇ ਸਰੀਰ ਵਿਚ ਪਹੁੰਚ ਸਕਦੇ ਹਨ। Read this- ਸਪੁਰਦ-ਏ-ਖਾਕ ਹੋਏ ਦਿਲੀਪ ਕੁਮਾਰ, ਨਮ ਅੱਖਾਂ ਨਾਲ ਪਰਿਵਾਰ ਅਤੇ ਫੈੰਸ ਨੇ ਦਿੱਤੀ...

iran

ਤਹਿਰਾਨ: ਈਰਾਨ (Iran) ਦੇ ਦੱਖਣ-ਪੱਛਮ ਵਿਚ ਇਕ ਪੰਪ ਹਾਊਸ ਵਿਚ (Oil) ਤੇਲ ਅਤੇ (Gas pipeline) ਗੈਸ ਪਾਈਪਲਾਈਨ ਫਟਣ ਕਾਰਨ ਕਰਕੇ ਤਿੰਨ ਵਰਕਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। Read this- ਖੰਨਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਪੁਲਿਸ 'ਤੇ ਫਾਇਰਿੰਗ ਕਰਨ ਵਾਲੇ 4 ਗ੍ਰਿਫਤਾਰ ਖ਼ਬਰਾਂ ਦੇ ਮੁਤਾਬਿਕ ਇਹ ਧਮਾਕਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਦੱਖਣ-ਪੱਛਮ ਵਿਚ ਲਗਭਗ 500 ਕਿਲੋਮੀਟਰ (310 ਮੀਲ) ਦੱਖਣ-ਪੱਛਮ ਵਿਚ, ਐਨਖੋਸ਼ ਖੇਤਰ ਵਿਚ ਹੋਇਆ ਸੀ। Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਖਮੀਆਂ ਦੀ ਹਾਲਤ ਕਿਵੇਂ ਹੈ ਅਤੇ ਨਾ ਹੀ ਧਮਾਕੇ ਦਾ ਕਾਰਨ ਕੀ ਸੀ। ਈਰਾਨ ਦੇ ਤੇਲ ਮੰਤਰੀ ਬਿਜਨ ਜ਼ੰਗਨੇਹ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਪੀੜਤ ਪਰਿਵਾਰਾਂ ਨਾਲ ਸੋਗ ਦੀ ਪੇਸ਼ਕਸ਼ ਕੀਤੀ ਹੈ।...

london lexi chuild

ਲੰਦਨ: ਦੇਸ਼ ਹੀ ਨਹੀਂ ਹੁਣ ਵਿਦੇਸ਼ ਵਿਚ ਹੈਰਾਨ ਕਰਨ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਇਕ ਅਨੋਖਾ ਮਾਮਲਾ ਇੰਗਲੈਂਡ ਵਿੱਚ ਵੇਖਣ ਨੂੰ ਮਿਲਿਆ ਜਿਥੇ  ਪੰਜ-ਮਹੀਨੇ ਦੀ ਇੱਕ ਬੱਚੀ ਬਹੁਤ ਦੁਰਲੱਭ ਕਿਸਮ ਦੀ ਜੈਨੇਟਿਕ ਸਥਿਤੀ ਕਾਰਨ 'ਪੱਥਰ' ਬਣਦੀ ਜਾ ਰਹੀ ਹੈ। ਬੇਬੀ ਲੇਕਸੀ ਰੌਬਿਨਜ਼ ਨੂੰ ਲਾਇਲਾਜ ਬਿਮਾਰੀ ਹੋਣ ਦੀ ਸ਼ਨਾਖਤ ਕੀਤੀ ਗਈ ਹੈ, ਜੋ 20 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਭਾਵਤ ਕਰਦੀ ਹੈ।            View this post on Instagram                       A post shared by Alexandra Robins (@alexrobins_)   ਦੱਸ ਦੇਈਏ ਕਿ ਇਹ ਬੇਬੀ 31 ਜਨਵਰੀ ਨੂੰ ਪੈਦਾ ਹੋਈ। ਲੇਕਸੀ ਕਿਸੇ ਹੋਰ ਤੰਦਰੁਸਤ ਬੱਚੇ ਦੀ ਤਰ੍ਹਾਂ ਸੀ, ਪਰ ਹੁਣ ਉਹ Fibrodysplasia Ossificans Progressiva ਦੀ ਪਕੜ ਵਿੱਚ ਆ ਚੁੱਕੀ ਹੈ, ਜੋ ਜ਼ਿੰਦਗੀ ਨੂੰ ਸੀਮਤ ਕਰ ਕੇ ਰੱਖ ਦੇਣ ਵਾਲੀ ਬਿਮਾਰੀ ਹੈ। ਬੱਚੀ ਦੇ ਮਾਪੇ ਐਲੈਕਸ ਅਤੇ ਡੇਵ ਗ੍ਰੇਟ ਬ੍ਰਿਟੇਨ ਦੇ ਹਰਟਫੋਰਡਸ਼ਾਇਰ ਖੇਤਰ ਦੇ ਹਨ। ਇੱਕ ਦਿਨ ਉਨ੍ਹਾਂ ਵੇਖਿਆ ...

manila s

ਮਨੀਲਾ:  ਫਿਲੀਪੀਨਜ਼ (Philippine) ਵਿੱਚ ਫੌਜ ਦੇ ਜਹਾਜ਼ ਦੀ (Plane Crash) ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਏਐਫਪੀ ਨੇ ਸੁਰੱਖਿਆ ਬਲਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੱਖਣੀ ਫਿਲੀਪੀਨਜ਼ ਵਿੱਚ ਲੈਂਡਿੰਗ ਕਰਨ ਵੇਲੇ ਫੌਜੀ ਜਹਾਜ਼ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ 85 ਲੋਕ ਸਵਾਰ ਸਨ। ਹਾਦਸੇ ਮਗਰੋਂ ਸੜ ਰਹੇ ਜਹਾਜ਼ ਦੇ ਮਲਬੇ ਤੋਂ 40 ਲੋਕਾਂ ਨੂੰ ਬਚਾਇਆ ਗਿਆ ਹੈ। Read this- ਇਕੱਠੀਆਂ ਜਨਮ ਲੈਣ ਵਾਲੀਆਂ 3 ਭੈਣਾਂ ਇਕੱਠਿਆਂ ਹੋਈਆਂ ਪ੍ਰੈਗਨੈਂਟ ਬਚਾਅ ਕਾਰਜ ਅਜੇ ਵੀ ਜਾਰੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਸੀ-130 ਜਹਾਜ਼ ਸੁਲੂ ਪ੍ਰਾਂਤ ਦੇ ਜੋਲੋ ਆਈਲੈਂਡ ਉੱਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮੇਂ  (Plane Crash) ਜਹਾਜ਼ ਕ੍ਰੈਸ਼ ਹੋ ਗਿਆ। Read this- ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ ਸੈਨਾ ਪ੍ਰਮੁੱਖ ਜਨਰਲ ਸਿਰਿਲਿਟੋ ਸੋਬੇਜਾਨੀ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਸੀ-130 ਦੇ ਬਲਦੇ ਹੋਏ ਮਲਬੇ ਵਿਚੋਂ ਹੁਣ ਤੱਕ ਘੱਟੋ-ਘੱਟ 40 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੋ ਸੁਲੁ ਸੂਬੇ ਦੇ ਜੋਲੋ ਟਾਪੂ 'ਤੇ ਉਤਰਨ ਦੀ ਕੋਸ਼ਿਸ਼ ਸਮੇਂ ਹਾਦਸਾਗ੍ਰਸਤ ਹੋ ਗਿਆ। ਭਾਵੇਂਕਿ ਉਹਨਾਂ ਨੇ ਇਹ ਤੁਰੰਤ ਨਹੀਂ ਦੱਸਿਆ ਕਿ ਸੁਲੁ ਸੂਬੇ ਵਿਚ ਹਾਦਸਾਗ੍ਰਸਤ ਹੋਣ ਵਾਲੇ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ ਅਤੇ ਕਿੰਨੇ ਜ਼ਖਮੀ ਹੋਏ ਹਨ। ਸੋਬੇਜਾਨਾ ਨੇ ਦੱਸਿਆ ਕਿ ਜਹਾਜ਼ ਦੱਖਣੀ ਕਾਗਾਯਨ ਡੀ ਓਰੋ ਸ਼ਹਿਰ ਤੋਂ ਮਿਲਟਰੀ ਬਲਾਂ ਨੂੰ ਲਿਜਾ ਰਿਹਾ ਸੀ। ...

pragnent sister

ਕੈਲੇਫੋਰਨੀਆ (ਇੰਟ.)- ਜੌੜਾ ਬੱਚਿਆਂ (Twins child) ਦੇ ਜੀਵਨ (Life) ਵਿਚ ਬਹੁਤ ਕੁਝ ਇਕੋ ਜਿਹਾ ਹੋਣਾ ਸੁਭਾਵਿਕ ਹੈ, ਪਰ ਕੈਲੇਫੋਰਨੀਆ (Callifornia) ਵਿਚ ਇਕੱਠੀਆਂ ਜਨਮ ਲੈਣ ਵਾਲੀਆਂ ਤਿੰਨ ਭੈਣਾਂ (Triplets Sister) ਦੇ ਜੀਵਨ ਵਿਚ ਅਜਿਹਾ ਸਮਾਂ ਆਇਆ ਹੈ, ਜੋ ਬੇਹੱਦ ਰੋਮਾਂਚਕ ਹੈ। ਬਚਪਨ ਤੋਂ ਇਕੱਠੀਆਂ ਪਲੀਆਂ ਇਨ੍ਹਾਂ ਭੈਣਾਂ ਦੇ ਵਿਆਹ (Marriage) ਤੋਂ ਬਾਅਦ ਹੁਣ ਇਹ ਇਕੱਠੀਆਂ ਪ੍ਰੈਗਨੈਂਟ (Pregnent) ਹੋਈਆਂ ਹਨ। ਤਿੰਨੋ ਹੀ ਕੁਝ ਮਹੀਨਿਆਂ ਦੇ ਫਰਕ 'ਤੇ ਆਪੋ-ਆਪਣੇ ਬੱਚਿਆਂ ਨੂੰ ਜਨਮ ਦੇਣਗੀਆਂ। ਤਿੰਨੋ ਭੈਣਾਂ ਗਰਭਵਤੀ ਹੇਣ ਦੇ ਇਸ ਤਜ਼ਰਬੇ ਨੂੰ ਸਾਂਝਾ ਕਰ ਰਹੀਆਂ ਹਨ। ਅਮਰੀਕਾ ਦੇ ਕੈਲੇਫੋਰਨੀਆ ਦੀਆਂ ਇਨ੍ਹਾਂ ਟ੍ਰਿਪਲੇਟ ਸਿਸਟਰਸ (Triple Sisters) ਦਾ ਨਾਂ ਗਿਨਾ, ਨੀਨਾ ਅਤੇ ਵਿਕਟੋਰੀਆ ਹੈ। Read this- ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ 35 ਸਾਲ ਦੀਆਂ ਤਿੰਨੋ ਭੈਣਾਂ ਇਕੱਠਿਆਂ ਹੀ ਗਰਭਵਤੀ ਹੋਈਆਂ ਅਤੇ ਆਪਣੇ ਬੱਚਿਆਂ ਦੇ ਜਨਮ ਦੀ ਉਡੀਕ ਕਰ ਰਹੀਆਂ ਹਨ। ਇਸ ਗੱਲ ਨੂੰ ਲੈ ਕੇ ਤਿੰਨੋ ਭੈਣਾਂ ਬੇਹੱਦ ਐਕਸਾਈਟਿਡ ਹਨ ਅਤੇ ਉਮੀਦ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਬੱਚਿਆਂ ਵਿਚ ਵੀ ਅਜਿਹਾ ਹੀ ਪਿਆ...

kudrat japan

ਟੋਕੀਓ (ਇੰਟ.)- ਜਾਪਾਨ ਦੀ ਰਾਜਧਾਨੀ ਟੋਕੀਓ ਦੇ ਦੱਖਣ-ਪੱਛਮੀ ਹਿੱਸੇ ਵਿਚ ਮੋਹਲੇਧਾਰ ਮੀਂਹ ਕਾਰਣ ਜ਼ਮੀਨ ਖਿਸਕਣ ਤੋਂ ਬਾਅਦ ਸ਼ਨੀਵਾਰ ਨੂੰ ਤਕਰੀਬਨ 20 ਲੋਕ ਲਾਪਤਾ ਹਨ ਅਤੇ ਘੱਟੋ-ਘੱਟ 10 ਘਰ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ। ਮੱਧ ਅਤੇ ਪੂਰਬੀ ਜਾਪਾਨ ਵਿਚ ਪ੍ਰਸ਼ਾਂਤ ਤਟ ਦੇ ਨੇੜੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਣ ਮਡ ਸਲਾਈਡਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਰਿਪੋਰਟ ਮੁਤਾਬਕ ਰਾਜਧਾਨੀ ਟੋਕੀਓ ਦੇ ਪੱਛਮੀ ਅਤਾਮੀ ਸ਼ਹਿਰ ਵਿਚ ਮਿੱਟੀ ਧੱਸਣ ਨਾਲ ਘੱਟੋ-ਘੱਟ 20 ਲੋਕ ਲਾਪਤਾ ਹਨ, ਜਿਨ੍ਹਾਂ ਦੀ ਕੋਈ ਖਬਰ ਨਹੀਂ ਮਿਲ ਪਾ ਰਹੀ ਹੈ। Read this- ਲੁਧਿਆਣਾ ਵਿਚ ਫੈਕਟਰੀਆਂ ਵਿਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਥਾਨਕ ਨਿਊਜ਼ ਚੈਨਲ ਵਲੋਂ ਇਕ ਵੀਡੀਓ ਨਸ਼ਰ ਕੀਤੀ ਗਈ ਹੈ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਡ ਸਲਾਈਡਿੰਗ ਨਾਲ ਕਈ ਘਰ ਰੁੜ੍ਹ ਜਾਂਦੇ ਹਨ। ਸ਼ਿਜੁਓਕਾ ਸੂਬੇ ਦੇ ਅਧਿਕਾਰੀਆਂ ਮੁਤਾਬਕ ਅਤਾਮੀ ਸ਼ਹਿਰ ਵਿਚ ਸਵੇਰੇ ਤਕਰੀਬਨ ਸਾਢੇ 10 ਵਜੇ ਭਿਆਨਕ ਮਡ ਸਲਾਈਡਿੰਗ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਇਸ ਇਲਾਕੇ ਵਿਚ ਹਾਟ ਸਪਾ ਰਿਸਾਰਟਸ ਹਨ। ਉਥੇ ਹੀ ਹਾਦਸੇ ਤੋਂ ਬਾਅਦ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਲਾਪਤਾ ਲੋਕਾਂ ਨੂੰ ਲੱਭਣ ਵਿਚ ਕਾਮਯਾਬੀ ਨਹੀਂ ਮਿਲੀ ਹੈ। ਉਥੇ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਐਮਰਜੈਂਸੀ ਮੰਤਰੀ ਯਾਸੁਫੁਮੀ ਤਾਨਾਸ਼ਾਹੀ ਦੇ ਨਾਲ ਮਡ ਸਲਾਈਡਿੰਗ ਅਤੇ ਮੀਂਹ ਨੂੰ ਲੈ ਕੇ ਗੱਲਬਾਤ ਕੀਤੀ ਹੈ ਅਤੇ ਪੀੜਤਾਂ ਤੱਕ ਤੁਰੰਤ ਮਦਦ ਪਹੁੰਚਾਉਣ ਨੂੰ ਕਿਹਾ ਹੈ। ਜਾਪਾਨ ਵਿਚ ਪਿਛਲੇ ਹਫਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਕਈ ਹੋਰ ਇਲਾਕਿਆਂ ਵਿਚ ਮਡ ਸਲਾਈਡਿੰਗ ਦਾ ਖਤਰਾ ਮੰਡਰਾ ਰਿਹਾ ਹੈ।  #BREAKING: There are fears for at least 19 people currently missing after a mudslide hit homes in Atami, Japan, west of Tokyo. Rescue workers are currently underway to search for the missing people . pic.twitter.com/WP1qxtqLdN — 10 News First (@10NewsFirst) July 3, 2021...

bom blst

ਕਰਾਚੀ: ਪਾਕਿਸਤਾਨ (PAKISTAN)ਦੇ ਅਸ਼ਾਂਤ ਪ੍ਰਾਂਤ ਬਲੋਚਿਸਤਾਨ (Balochistan) ਵਿਚ ਵੱਡਾ ਧਮਾਕਾ (bomb blast) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਸੁਰੱਖਿਆ ਕਰਮਚਾਰੀਆਂ ਸਣੇ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਕੋਇਟਾ ਦੇ ਏਅਰਪੋਰਟ ਰੋਡ 'ਤੇ ਅਸਕਰੀ ਪਾਰਕ ਦੇ ਸਾਹਮਣੇ ਹੋਇਆ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਇਕ ਚਲਦੀ ਫਰੰਟੀਅਰ ਕੋਰ (ਐਫ.ਸੀ.) ਗੱਡੀ ਦੇ ਨਜ਼ਦੀਕ ਹੋਇਆ। ਜ਼ਖਮੀ ਲੋਕਾਂ 'ਚੋਂ ਇਕ ਦੀ ਪਛਾਣ ਐਫ.ਸੀ. ਅਧਿਕਾਰੀ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। Read this: ਬਿਜਲੀ ਸੰਕਟ- ਵੀਕਲੀ ਆਫ ਡੇ 'ਤੇ ਰਹੇਗੀ ਇੰਡਸਟਰੀ, ਸਰਕਾਰੀ-ਪ੍ਰਾਈਵੇਟ ਦਫਤਰਾਂ ਨੂੰ ਅਪੀਲ 'ਇਲੈਕਟ੍ਰੀਸਿਟੀ ਸੇਵ ਪਲੀਜ਼' ਉਨ੍ਹਾਂ ਕਿਹਾ ਕਿ ਮੁਢਲੀ ਜਾਣਕਾਰੀ ਦੱਸਦੀ ਹੈ ਕਿ ਧਮਾਕੇ ਵਿਚ ਚਾਰ ਤੋਂ ਪੰਜ ਕਿਲੋਗ੍ਰਾਮ ਵਿਸਫੋਟਕ ਵਰਤੇ ਗਏ ਸਨ। ਲੰਗੋਵੇ ਨੇ ਕਿਹਾ ਕਿ ਇਸ ਧਮਾਕੇ ਵਿੱਚ ਪੰਜ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਕਾਊਂਟਰ-ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਨੇ ਕਿਹਾ ਕਿ ਜ਼ਖਮੀਆਂ ਵਿਚ ਫਰੰਟੀਅਰ ਕੋਰ ਦਾ ਇਕ ਸਿਪਾਹੀ ਵੀ ਸ਼ਾਮਲ ਹੈ। ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਸੁਰੱਖਿਆ ਬਲਾਂ ਅਤੇ ਜਨਤਕ ਥਾਵਾਂ 'ਤੇ ਕਈ ਹਮਲੇ ਕੀਤੇ ਹਨ। ਇਕ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਬੁਲਾਰੇ ਦਾ ਕਹਿਣਾ ਹੈ ਕਿ ਸਪੱਸ਼ਟ ਤੌਰ 'ਤੇ ਉਦੇਸ਼ ਸੂਬੇ ਵਿਚ ਸ਼ਾਂਤੀ ਨੂੰ ਅਸਥਿਰ ਕਰਨਾ ਹੈ। Read this- ਕੈਪਟਨ ਨੇ ਵਿਧਾਇਕਾਂ ਨੂੰ ਕਰਵਾਇਆ ਲੰਚ, ਡਾਈਨਿੰਗ ਟੇਬਲ 'ਤੇ CM ਦਾ ਸ਼ਕਤੀ ਪ੍ਰ...