ਲੰਡਨ (ਇੰਟ.)- ਗ੍ਰਹਿ ਵਿਭਾਗ (Department of Home Affairs) ਨੇ ਵੀਰਵਾਰ ਨੂੰ ਬ੍ਰਿਟੇਨ (Britain) ਵਿਚ ਪੜ੍ਹਾਈ (Study) ਕਰਨ ਵਾਲੇ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਲਈ ਰਸਮੀ ਤੌਰ 'ਤੇ ਨਵੀਂ ਪੋਸਟ-ਸਟੱਡੀ ਵਰਕ ਵੀਜ਼ਾ (Post Study Work Visa) ਸ਼ੁਰੂ ਕੀਤੀ ਹੈ। ਬ੍ਰਿਟਿਸ਼ ਯੂਨੀਵਰਸਿਟੀਆਂ (British Universities) ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਇਸ ਵੀਜ਼ਾ ਦੇ ਆਧਾਰ 'ਤੇ ਨੌਕਰੀ (Job) ਹਾਸਲ ਕਰਨ ਲਈ ਇਸ ਦੇਸ਼ ਵਿਚ ਰੁਕ ਸਕਣਗੇ। ਇਹ ਨਵਾਂ ਵਰਕ ਵੀਜ਼ਾ...
ਵੈਨਕੂਵਰ: ਪੂਰੇ ਵਿਸ਼ਵ ਵਿਚ ਕੋਰੋਨਾ (corona) ਨਾਲ ਬਹੁਤ ਸਾਰੇ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ ਉਥੇ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਗਰਮੀ ਦਾ ਇੰਨਾ ਕਹਿਰ ਵਰ੍ਹ ਰਿਹਾ ਹੈ ਕਿ ਹੁਣ ਤੱਕ 486 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਥੇ ਗਰਮੀ ਇਨੀ ਭਿਆਨਕ ਤਰੀਕੇ ਨਾਲ ਪੈ ਰਹੀ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ (heat deaths) 486 ਮੌਤਾਂ ਹੋ ਗਈਆਂ ਹਨ। Read this- National Doctors Day ਮੌਕੇ ਕੈਪਟਨ ਨੇ ਕਿਹਾ ਕੋਰੋਨਾ 'ਚ ਮਰੀਜ਼ਾਂ ਦੀ ਸੇਵਾ ਕਰਨ 'ਤੇ ਡਾਕਟਰਜ਼ ਨੂੰ ਸਲਾਮ ਇਸ ਸਾਲ ਦੀ ਗਰਮੀ ਨੇ ਅੱਤ ਚੁੱਕੀ ਹੋਈ ਹੈ। 98 ਮੌਤਾਂ ਤਾਂ ਇਕੱਲੇ ਮਹਾਂਨਗਰ ਵੈਨਕੂਵਰ ’ਚ ਹੀ ਹੋਈਆਂ ਹਨ ਜਿਨ੍ਹਾਂ ਵਿੱਚੋਂ ਦੋ-ਤਿਹਾਈ ਮੌਤਾਂ 70 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਹਨ। ਇੰਝ ਹੀ 100 ਤੋਂ ਵੱਧ ਮੌਤਾਂ ਸਰੀ ਤੇ ਬਰਨਾਬੀ ਇਲਾਕਿਆਂ ’ਚ ਹੋਈਆਂ ਹਨ। Read this- ਪਤਨੀ ਅਤੇ ਬੱਚਿਆਂ ਨੂੰ ਲੈਣ ਜਾ ਰਹੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਦੋਸ਼ੀ ਫਰਾਰ ਸਰਕਾਰ ਹਾਲੇ ਇਹ ਪਤਾ ਲਾ ਰਹੀ ਹੈ ਕਿ ਅਸਲ ਵਿੱਚ ਗਰਮੀ ਨਾਲ ਕਿੰਨੀਆਂ ਮੌਤਾਂ ਹੋਈਆਂ ਹਨ ਤੇ ਹੋਰ ਬੀਮਾਰੀਆਂ ਨਾਲ ਕਿੰਨੀ...
ਨਵੀਂ ਦਿੱਲੀ- ਕੋਰੋਨਾ (Corona) ਦੇ ਕਰਕੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਅੰਤਰਰਾਸ਼ਟਰੀ ਉਡਾਣਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ 31 ਜੁਲਾਈ ਤੱਕ ਵਧਾ ਦਿੱਤੀ ਹੈ। Restrictions on scheduled international passenger flights to/from India extended till July 31st, 2021: Directorate General of Civil Aviation (DGCA) pic.twitter.com/tYCv5P80Oi — ANI (@ANI) June 30, 2021 Read this: ਕਿਸਾਨਾਂ ਲਈ ਵੱਡੀ ਖ਼ਬਰ, ਹੁਣ ਦੁੱਧ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਦੱਸ ਦੇਈਏ ਕਿ 23 ਮਾਰਚ 2020 ਤੋਂ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਉਡਾਣਾਂ ਮੁਅ...
ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਵਿੱਚ ਇਨ੍ਹਾਂ ਦਿਨਾਂ (Summer) ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਗਰਮੀ ਦੇ ਵਧ ਰਹੇ ਪ੍ਰਕੋਪ ਕਾਰਨ ਬੀਤੇ ਦਿਨੀ ਸਕੂਲ ਤੇ ਕਾਲਜ ਵੀ ਬੰਦ ਰਹੇ। ਦੱਸ ਦੇਈਏ ਕਿ ਪੱਛਮੀ ਕੈਨੇਡੀਅਨ ਸੂਬਾ ਬੇਰਹਿਮ ਸਰਦੀਆਂ ਤੇ ਬਰਫਬਾਰੀ ਲਈ ਜਾਣਿਆ ਜਾਂਦਾ ਹੈ, ਪਰ ਇੱਥੇ ਹਫ਼ਤੇ ਦੇ ਅੰਤ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਇਸ ਸਾਲ ਦਾ ਤਾਪਮਾਨ 100 ਡਿਗਰੀ ਫਾਰਨਹੀਟ ਨੂੰ ਵੀ ਪਾਰ ਕਰ ਗਿਆ। Read this- ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ ਹੋਈ ਘਰ ਵਾਪਸੀ, ਮਨਜਿੰਦਰ ਸਿਰਸਾ ਟਵੀਟ ਕਰ ਦਿੱਤੀ ਜਾਣਕਾਰੀ 100 ਡਿਗਰੀ ਫਾਰਨਹੀਟ ਤੋਂ ਪਾਰ ਤਾਪਮਾਨਵੈਨਕੂਵਰ ਤੋਂ 200 ਕਿਲੋਮੀਟਰ (124 ਮੀਲ) ਉੱਤਰ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲਿਟਨ 'ਚ ਐਤਵਾਰ ਨੂੰ ਤਾਪਮਾਨ 46 ਡਿਗਰੀ ਸੈਲਸੀਅਸ (115.88 ਐਫ) ਤੋਂ ਉੱਪਰ ਦਰਜ ਕੀਤਾ ਗਿਆ। ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਮੁਤਾਬਕ, ਸਾਲ 1937 ਵਿੱਚ ਸਸਕੈਚੇਵਾਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਸੀ। ਇਸ ਗਰਮੀ ਨੇ ਪੱਛਮੀ ਕੈਨੇਡਾ ਵਿੱਚ ਵੀ ਕਈ ਸਥਾਨਕ ਰਿਕਾਰਡਾਂ ਨੂੰ ਤੋੜ ਦਿੱਤਾ ਹੈ। Read this: ਨਵਜੋਤ ਸਿੱਧੂ ਨਾਲ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ : ਰਾਹੁਲ ਗਾਂਧੀ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਰੋਜ਼ਾਨਾ ਤਾਪਮਾਨ ਦੇ ਕਈ ਰਿਕਾਰਡ ਤੋੜ ਦਿੱਤੇ ਗਏ ਹਨ। ਹਾਲਾਂਕਿ, ਵਾਤਾਵਰਣ ਕਨੈਡਾ ਨੇ ਭਵਿੱਖਬਾਣੀ ਕੀਤੀ ਸੀ ਕਿ ਮੰਗਲਵਾਰ ਨੂੰ ਤਾਪਮਾਨ ਥੋੜਾ ਜਿਹਾ ਘਟ ਜਾਵੇਗਾ ਅਤੇ ਮੌਸਮ ਠੰਢਾ ਹੋਣਾ ਸ਼ੁਰੂ ਹੋ ਜਾਵੇਗਾ।
ਬਰਨ (ਇੰਟ.)- ਸਵਿਟਜ਼ਰਲੈਂਡ (Switzerland) ਨੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ (Vaccinated) ਭਾਰਤੀਆਂ ਨੂੰ ਆਪਣੇ ਦੇਸ਼ ਵਿਚ ਐਂਟਰੀ (entery) ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਕੋਵਿਡ ਟੈਸਟ (Covid test) ਅਤੇ ਕੁਆਰੰਟੀਨ (Quarantine) ਦੀ ਲੋੜ ਵੀ ਨਹੀਂ ਪਵੇਗੀ। ਦੇਸ਼ ਦੇ ਫੈਡਰਲ ਕੌਂਸਲ ਆਫ ਪਬਲਿਕ ਹੈਲਥ (Federal Council of Public Health) ਨੇ ਦੱਸਿਆ ਕਿ ਭਾਰਤ ਵਰਗੇ ਵੈਰੀਅੰਟ ਆਫ ਕੰਸਰਨ (Variant of Concern) ਵਾਲੇ ਮੁਲਕਾਂ ਤੋਂ ਆਉਣ ਵਾਲੇ ਫੁਲੀ ਵੈਕਸੀਨੇਟਿਡ (Fully vaccinated) ਅਤੇ ਕੋਰੋਨਾ ਰਿਕਵਰ (Corona Recovery) ਲੋਕਾਂ ਨੂੰ ਸਵਿਟਜ਼ਰਲੈਂਡ ਵਿਚ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਲਈ ਉਨ੍ਹਾਂ ਨੂੰ ਕੋਵਿਡ ਨੈਗੇਟਿਵ ਰਿਪੋਰਟ ਜਾਂ ਫਿਰ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ। Read this- ...
ਲਾਹੌਰ (ਇੰਟ.)- ਪਾਕਿਸਤਾਨ ਦੇ ਲਾਹੌਰ ਬਰਕਤ ਮਾਰਕੀਟ ਵਿਖੇ ਕਈ ਸਿਲੰਡਰ ਧਮਾਕੇ ਹੋਏ, ਜਿਸ ਕਾਰਨ ਕਈ ਦੁਕਾਨਾਂ ਨੁਕਸਾਨੀਆਂ ਗਈਆਂ ਹਨ। ਇਹ ਸਿਲੰਡਰ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਜੌਹਰ ਟਾਊਨ ਵਿਚ ਇਕ ਅੱਤਵਾਦੀ ਹਮਲਾ ਹੋਇਆ ਸੀ। ਅਰਾਈ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬਚਾਅ ਦਸਤੇ ਦੇ ਸੂਤਰਾਂ ਮੁਤਾਬਕ ਬਰਕਤ ਮਾਰਕੀਟ ਵਿਚ ਇਕ ਤੋਂ ਬਾਅਦ ਇਕ ਗੈਸ ਸਿਲੰਡਰ ਧਮਾਕੇ ਹੋਏ। ਇਸ ਕਾਰਣ ਘਟਨਾ ਵਾਲੀ ਥਾਂ ਦੇ ਨੇੜੇ ਪਹੁੰਚਣ ਵਿ ਬਚਾਅ ਟੀਮ ਨੂੰ ਮੁਸ਼ਕਲ ਦਾ ਸਾਹਮਮਾ ਕਰਨਾ ਪਿਆ। ਸੂਤਰਾਂ ਨੇ ਦੱਸਿਆ ਕਿ ਅਜੇ ਤੱਕ 10 ਸਿਲੰਡਰ ਫਟ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿਚ ਘੱਟੋ-ਘੱਟ ਇਕ ਵਿਅਕਤੀ ਬੁਰੀ ਤਰ੍ਹਾਂ ਸੜ ਕੇ ਜ਼ਖਮੀ ਹੋਇਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਘਟਨਾ ਵਿਚ ਆਸ-ਪਾਸ ਦੀਆਂ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ ਅਤੇ 12 ਦੇ ਕਰੀਬ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। Read this- 19 ਜੁਲਾਈ ਤੋਂ ਬੁਲਾਇਆ ਜਾ ਸਕਦੈ ਮਾਨਸੂਨ ਸੈਸ਼ਨ, ਸੰਸਦ ਮੈਂਬਰਾਂ ਨੂੰ ਲੈਣੀ ਹੋਵੇਗੀ ਵੈਕਸੀਨ ਦੀਆਂ ਦੋਵੇਂ ਡੋਜ਼ ਉਥੇ ਹੀ ਹਾਲਾਤ ਨੂੰ ਕਾਬੂ ਵਿਚ ਕਰਨ ਲਈ ਅਤੇ ਲੋਕਾਂ ਨੂੰ ਜ਼ਖਮੀ ਹੋਣ ਤੋਂ ਬਚਾਉਣ ਲਈ ਫਿਲਹਾਲ ਪੂਰੀ ਬਰਕਤ ਮਾਰਕੀਟ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਬਚਾਅ ਟੀਮ, ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਨੇ ਮਾਰਕੀਟ ਦੇ ਆਸ-ਪਾਸ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾਇਆ ਹੈ ਅਤੇ ਫਿਲਹਾਲ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਹੈ। ਇਥੇ ਇਸ ਗੱਲ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ ਕਿ ਪਾਕਿਸਤਾਨ ਵਿਚ ਅਕਸਰ ਹੀ ਸਿਲੰਡਰ ਧਮਾਕੇ ਹੁੰਦੇ ਰਹਿੰਦੇ ਹਨ। ਇਸ ਦੇ ਪਿੱਛੇ ਕਾਰਣ ਘਟੀਆ ਉਤਪਾਦਾਂ ਦੀ ਵਰਤੋਂ ਕਰਨਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ ਜਿਸ ਵਿਚ ਇਕ ਭੀੜਭਾੜ ਵਾਲੀ ਥਾਂ 'ਤੇ ਇਕ ਜ਼ਬਰਦਸਤ ਧਮਾਕਾ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ। Read this- ਸੁਪਰੀਮ ਕੋਰਟ ਨੇ 31 ਜੁਲਾਈ ਤੱਕ 'ਇਕ ਰਾਸ਼ਟਰ ਇਕ ਰਾਸ਼ਨ ਕਾਰਡ' ਯੋਜਨਾ ਨੂੰ ਲਾਗੂ ਕਰਨ ਦੇ ਦਿੱਤੇ ਹੁਕਮ ਮੀਡੀਆ ਰਿਪੋਰਟਸ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਅਜੇ ਤੱਕ ਇਸ ਧਮਾਕੇ ਵਿਚ ਜ਼ਖਮੀ ਜਾਂ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਕ ਟਵਿੱਟਰ ਯੂਜ਼ਰ ਨੇ ਦੱਸਿਆ ਕਿ ਇਕ ਜ਼ਖਮੀ ਵਿਅਕਤੀ ਨੂੰ ਲਾਹੌਰ ਦੇ ਜਿੰਨਾਹ ਹਸਪਤਾਲ ਵਿਚ ਲਿਆਂਦਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਧਮਾਕੇ ਵਿਚ ਸੜ ਗਿਆ ਸੀ। ਦੱਸ ਦਈਏ ਕਿ ਹਾਲ ਹੀ ਵਿਚ ਅਜਿਹਾ ਹੀ ਇਕ ਹਾਦਸਾ ਰਹੀਮ ਯਾਰ ਖਾਨ ਵਿਚ ਇਕ ਨਿੱਜੀ ਹਸਪਤਾਲ ਵਿਚ ਹੋਇਆ ਸੀ, ਜਿੱਥੇ ਇਕ ਗੈਸ ਸਿਲੰਡਰ ਵਿਚ ਹੋਏ ਧਮਾਕੇ ਵਿਚ ਚਾਰ ਲੋਕ ਜ਼ਖਮੀ ਹੋ ਗਏ ਸਨ। ਬਚਾਅ ਅਧਿਕਾਰੀਆਂ ਨੇ ਦੱਸਿਆ ਸੀ ਕਿ ਜ਼ਖਮੀਆਂ ਨੂੰ ਸ਼ੇਖ ਜ਼ਾਇਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਧਮਾਕੇ ਨਾਲ ਹਸਪਤਾਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਧਮਾਕੇ ਤੋਂ ਬਾਅਦ ਇਕ ਵਾਰਡ ਵਿਚ ਅੱਗ ਵੀ ਲੱਗ ਗਈ ਸੀ। #WaqtUpdates لاہور، آگ نے سلنڈر کی 4دکانوں کو لپیٹ میں لیا،پارکنگ میں کھڑی 10گاڑیاں متاثر،#lpgcylinder #Lahore #CylinderBlast @GovtofPunjabPK @MoIB_Official pic.twitter.com/8wh3ehrBUc — Waqt News (@Waqtnewstv) June 29, 2021 A shop is under fire, adjacent to Barkat Market, New Garden Town Lahore. Rescue 1122 teams are on site 1 injury reported. pic.twitter.com/PxCYBj8QKP — Azhar Mashwani (@MashwaniAzhar) June 29, 2021...
ਲੰਦਨ: ਕੋਵਿਡ ਪ੍ਰੋਟੋਕੋਲ (corona protocol) ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਅੱਜ ਇੰਗਲੈਂਡ (England)ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਨੂੰ ਲਿਖੀ ਚਿੱਠੀ ਵਿੱਚ ਅਸਤੀਫਾ (Resignation) ਦੇ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਉਨ੍ਹਾਂ ਦੀ ਇੱਕ ਦਫਤਰ ਦੇ ਸਹਿ-ਕਰਮਚਾਰੀ ਨੂੰ ਚੁੰਮਣ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਉੱਤੇ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਸੀ। Read this: ਗਵਰਨਰ ਹਾਊਸ ਦਾ ਘਿਰਾਓ ਕਰਨ ਲਈ ਕਿਸਾਨਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਹੋਇਆ ਰਵਾਨਾ ਇਸ ਬਾਰੇ ਉਨ੍ਹਾਂ ਦੇ ਆਪਣੇ ਦਫ਼ਤਰ ਦੇ ਕਰਮਚਾਰੀਆਂ ਤੇ ਲੋਕਾਂ ਵਿੱਚ ਨਾਰਾਜ਼ਗੀ ਸੀ। ਹੈਨਕੌਕ ਨੇ ਨਿਯਮਾਂ ਦੀ ਉਲੰਘਣਾ ਲਈ ਮੁਆਫੀ ਵੀ ਮੰਗੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਸਾਜਿਦ ਜਾਵੇਦ ਨੂੰ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਹ ਹੈ ਪੱਤਰ ਹੈਨਕੌਕ ਨੇ ਜੌਨਸਨ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ, "ਅਸੀਂ ਇਸ ਮਹਾਂਮਾਰੀ ਵਿੱਚ ਲੋਕਾਂ ਦੀਆਂ ਕੁਰਬਾਨੀਆਂ ਦੇ ਰਿਣੀ ਹਾਂ। ਅਜਿਹੀ ਸਥਿ...
ਇੰਟਰਨੈਸ਼ਨਲ ਨਿਊਜ਼: ਬਰਲਿਨ ਦੱਖਣੀ ਜਰਮਨ ਵੁਰਜ਼ਬਰਗ ਸ਼ਹਿਰ (Wurzburg in Bavaria) ਵਿੱਚ ਇੱਕ ਵਿਅਕਤੀ ਨੇ (knife attack) ਚਾਕੂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ, ਜਦਕਿ ਇਸ ਹਮਲੇ ਵਿੱਚ ਕਈ ਹੋਰ ਜ਼ਖਮੀ ਹੋਏ। ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ ਇਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਜਾ ਸਕੀ। Three people were killed & several others injured in a knife attack in the city of Würzburg in Bavaria, Germany. Police have detained the suspected attacker: German media — ANI (@ANI) June 25, 2021 ਇਹ ਵੀ ਪੜ੍ਹੋ: ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰੂਪਨਗਰ 'ਚ ਡਰਾਈਵਰਾਂ ਨੇ ਖੋਲ੍ਹਿਆ ਸਰਕਾਰ ਖਿਲਾਫ਼ ਮੋਰਚਾ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਮਲਾ ਬਾਵੇਰੀਆ ਰਾਜ ਵਿਚ ਸ਼ਹਿਰ ਦੇ ਕੇਂਦਰੀ ਹਿੱਸੇ ਵਿਚ ਹੋਇਆ ਸੀ ਅਤੇ ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ। ਪੁ...
ਵਿਕਟੋਰੀਆ (ਇੰਟ.)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ (coronavirus) ਕੋਰੋਨਾ ਮਹਾਮਾਰੀ ਕਾਰਣ ਲੱਗੇ ਲਾਕਡਾਊਨ ਦੌਰਾਨ 10 ਫੀਸਦੀ ਲੋਕਾਂ ਨੇ ਕਦੇ ਨਾ ਕਦੇ (Suicide) ਖੁਦਕੁਸ਼ੀ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਇਕ ਨਵੇਂ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈ। ਇਸ ਨਾਲ ਇਸ ਗੱਲ 'ਤੇ ਰੌਸ਼ਨੀ ਪਈ ਹੈ ਕਿ ਕੋਰੋਨਾ ਮਹਾਮਾਰੀ ਦਾ ਗੰਭੀਰ ਅਸਰ ਸਿਰਫ ਸਰੀਰਕ ਸਿਹਤ 'ਤੇ ਹੀ ਨਹੀਂ ਸਗੋਂ ਲੋਕਾਂ ਦੇ ਮਨੋਵਿਗਿਆਨ 'ਤੇ ਵੀ ਹੋਇਆ ਹੈ। Read this: ਸੁਖਬੀਰ ਸਿੰਘ ਬਾਦਲ ਦੀ SIT ਤੋਂ ਪੁੱਛਗਿੱਛ ਖ਼ਤਮ ਜਰਨਲ ਆਫ ਸਾਈਕਿਆਟ੍ਰਿਕ ਰਿਸਰਚ (ਮਨੋਚਿਕਿਸਤਾ ਰਿਸਰਟ ਦੀ ਮੈਗਜ਼ੀਨ) ਦੇ ਤਾਜ਼ਾ ਅੰਕ ਵਿਚ ਇਸ ਅਧਿਐਨ ਦੀ ਰਿਪੋਰਟ ਛਪੀ ਹੈ। ਇਸ ਦੇ ਮੁਤਾਬਕ ਜਦੋਂ ਪਿਛਲੇ ਸਾਲ ਵਿਕਟੋਰੀਆ ਸੂਬੇ ਵਿਚ ਲਾਕਡਾਊਨ ਲੱਗਾ ਤਾਂ ਉਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋਏ। ਲਗਭਗ 10 ਫੀਸਦੀ ਲੋਕਾਂ ਦੇ ਮਨ ਵਿਚ ਕਦੇ ਨਾ ਕਦੇ ਖੁਦਕੁਸ਼ੀ ਕਰ ਲੈਣ ਦੀ ਗੱਲ ਆਈ। ਇਕ ਤਿਹਾਈ ਲੋਕਾਂ ਨੇ ਕਿਹਾ ਕਿ ਉਹ ਇਸ ਦੌਰਾਨ ਚਿੰਤਾ (ਐਂਜ਼ਾਇਟੀ) ਜਾਂ ਡਿਪ੍ਰੈਸ਼ਨ ਨਾਲ ਜੁੜੀਆਂ ਸਮੱਸਿਆਵਾਂ ਦੇ ਸ਼ਿਕਾਰ ਹੋਏ। 20 ਫੀਸਦੀ ਲੋਕ ਇਸ ਦੌਰਾਨ ਉਨੀਂਦਰੇ ਦਾ ਸ਼ਿਕਾਰ ਹੋ ਗਏ। ਇਸ ਅਧਿਐਨ ਤੋਂ ਇਕ ਚਿੰਤਾਜਨਕ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਵਿਕਟੋਰੀਆ ਦੇ 12.3 ਫੀਸਦ...
ਬੀਜਿੰਗ- ਕੇਂਦਰੀ ਚੀਨ (China) ਵਿਚ ‘ਮਾਰਸ਼ਲ ਆਰਟ’ਸਕੂਲ (martial arts school) ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ 18 ਲੋਕਾਂ ਦੀ ਮੌਤ ਹੋ ਗਈ ਹੈ ਤੇ 16 ਹੋਰ ਝੁਲਸ ਗਏ ਹਨ। Read this-ਕਿਸਾਨ ਅੰਦੋਲਨ ਵਿਚ ਸੇਵਾ ਕਰ ਰਹੇ ਵਿਅਕਤੀ ਲਈ ਰਣਜੀਤ ਬਾਵਾ ਨੇ ਕੀਤੀ ਇਹ ਅਪੀਲ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਅਗਨੀਕਾਂਡ ਚੀਨ (China) ਦੇ ਹੇਨਾਨ ਪ੍ਰਾਂਤ ਦੇ ਝੇਚੇਂਗ ਕਾਊਂਟੀ ਸਥਿਤ ਇਕ ਮਾਰਸ਼ਲ ਆਰਟਸ ਸਕੂਲ ਵਿਚ ਵਾਪਰਿਆ ਹੈ। ਅੱਗ ਲ...
ਮੈਡ੍ਰਿਡ (ਸਪੇਨ): ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ (John McAfee) ਨੇ ਸਪੈਨਿਸ਼ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। 75 ਸਾਲਾ ਜੌਨ (John McAfee) ਨੇ ਇਹ ਕਦਮ ਸਪੇਨ ਤੋਂ ਉਨ੍ਹਾਂ ਨੂੰ ਅਮਰੀਕਾ ਹਵਾਲਗੀ ਕਰਨ ਦੇ ਮਾਮਲੇ ਵਿਚ ਫੈਸਲਾ ਆਉਣ ਤੋਂ ਬਾਅਦ ਚੁੱਕਿਆ। ਇਸ ਦੀ ਜਾਣਕਾਰੀ ਉਸ ਦੇ ਵਕੀਲ ਨੇ ਦਿੱਤੀ ਸੀ। ਦੱਸ ਦੇਈਏ ਕਿ ਟੈਕਸ ਚੋਰੀ ਦੇ ਮਾਮਲਿਆਂ ਦੇ ਸੰਬੰਧ ਵਿਚ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਣਾ ਸੀ। ਇਹ ਵੀ ਪੜ੍ਹੋ: ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰੂਪਨਗਰ 'ਚ ਡਰਾਈਵਰਾਂ ਨੇ ਖੋਲ੍ਹਿਆ ਸਰਕਾਰ ਖਿਲਾਫ਼ ਮੋਰਚਾ ਮਿਲੀ ਜਾਣਕਾਰੀ ਦੇ ਮੁਤਾਬਿਕ ਪਤਾ ਲੱਗਿਆ ਹੈ ਕਿ ਉਨ੍ਹਾਂ ਖਿਲਾਫ ਦੇਸ਼ ਭਰ ਵਿਚ ਬਹੁਤ ਮਾਮਲੇ ਚਲ ਰਹੇ ਸਨ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਉਸਦੀ ਮੌਤ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ 75 ਸਾਲਾ ਮੈਕਫੀ ਨੇ ਆਤਮ ਹੱਤਿਆ ਕੀਤੀ ਹੈ। ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਰਚਿਆ ਇਤਿਹਾਸ, India Book of Records' ਚ ਦਰਜ ਕਰਵਾਇਆ ਨਾਮ ਮੈਕਫੀ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਬਾਰਸੀਲੋਨਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਹਨ। ਉਸਦੀ ਗ੍ਰਿਫਤਾਰੀ ਤੋਂ ਬਾਅਦ ਮੈਕਫੀ ਉੱਤੇ ਟੈਕਸ ਚੋਰੀ ਦਾ ਦੋਸ਼ ਲਾਇਆ ਗਿਆ ਸੀ।...
ਲਾਹੌਰ (ਇੰਟ.)- ਪਾਕਿਸਤਾਨ (Pakistan) ਦੇ ਲਾਹੌਰ (Lahore) ਦੇ ਜੋਹਰ ਟਾਊਨ (johar town) ਵਿਚ ਬੰਬ ਧਮਾਕਾ (Bomb Blast) ਹੋਣ ਦੀ ਖਬਰ ਹੈ। ਇਸ ਹਾਦਸੇ ਵਿਚ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਧਮਾਕਾ ਅੱਤਵਾਦੀ ਹਾਫਿਜ਼ ਸਈਦ (Hafiz saeed) ਦਾ ਘਰ ਵੀ ਇਥੇ ਹੀ ਹੈ। ਘਟਨਾ ਦੇ ਚਸ਼ਮਦੀਦਾਂ ਮੁਤਾਬਕ, ਬੰਬ ਇਕ ਮੋਟਰਸਾਈਕਲ (Motarcycle) 'ਤੇ ਰੱਖਿਆ ਹੋਇਆ ਸੀ। ਪਾਕਿਸਤਾਨੀ ਮੀਡੀਆ (Pakistani media) ਮੁਤਾਬਕ, ਬੰਬ ਧਮਾਕੇ ਵਿਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਧਮਾਕਾ ਕੀ ਅੱਤਵਾਦੀ ਹਾਫਿਜ਼ ਸਈਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ ਜਾਂ ਨਹੀਂ? Read this- ਮਾਲਿਆ, ਚੌਕਸੀ ਤੇ ਨੀਰਵ ਮੋਦੀ ਦੀ 9371 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਹੋਇਆ ਟਰ...
ਮੈਕਸੀਕੋ ਸਿਟੀ: ਮੈਕਸੀਕੋ (Mexico) ਦੇ ਖਾੜੀ ਤੱਟ 'ਤੇ ਇਕ ਜੇਲ੍ਹ (prison) ਵਿਚ ਝਗੜਾ (fight) ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਇਹ ਲੜਾਈ ਜੇਲ੍ਹ ਵਿਚ ਕੈਦੀਆਂ ਦੇ ਦੋ ਵਿਰੋਧੀ ਗੁੱਟਾਂ ਵਿਚਕਾਰ ਹੋਈ ਹੈ। ਇਸ ਲੜਾਈ ਵਿਚ 6 ਕੈਦੀਆਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਤਬਾਸਕੋ ਰਾਜ ਦੀ ਪੁਲਿਸ ਨੇ ਇਸ ਬਾਰੇ ਜਾਣਕਾਰੀ ਸਾਂਝਾ ਕੀਤੀ ਹੈ। Read this:ਓਪੀ ਸੋਨੀ ਦਾ ਵੱਡਾ ਫੈਸਲਾ- 28 ਜੂਨ ਤੋਂ ਪੰਜਾਬ 'ਚ ਖੁੱਲ੍ਹਣਗੇ ਸਾਰੇ ਮੈਡੀਕਲ ਕਾਲਜ ਉਨ੍ਹਾਂ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਵਿਲਾਹਰਮੋਸਾ ਵਿਖੇ ਇਕ (prison) ਜੇਲ੍ਹ ਵਿਚ ਇਹ ਝੜਪ ਹੋਈ। ਕੈਦੀਆਂ ਨੇ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਜਿਸ ਵਿਚ ਮੈਕਸੀਕੋ (Mexico) ਵਿਚ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਬਲੇਡ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਹਾਲਾਤ 'ਤੇ ਕਾਬੂ ਪਾ ਲਿਆ ਹੈ ਪਰ ਜ਼ਖਮੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। Read this: ਹਿਮਾਚਲ ਸਰਕਾਰ ਦਾ ਵੱਡਾ ਫੈਸਲਾ- ਐਂਟਰੀ ਲਈ ਨਹੀਂ ਜ਼ਰੂਰੀ ਈ-ਪਾਸ, ਨਵੀਂਆਂ ਗਾਈਡਲਾਈਨਜ਼ ਜਾਰੀ...
ਟਰਾਂਟੋ: ਕੈਨੇਡਾ (Canada) 'ਚ ਵੱਡੇ ਡਰੱਗ ਰੈਕੇਟ (drug racket) ਦਾ ਪਰਦਾਫਾਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਪੁਲਿਸ ਵੱਲੋਂ ਆਪਣੇ 6 ਮਹੀਨੇ ਚੱਲੇ 'Project Brisa' ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਦੌਰਾਨ 20 ਜਣਿਆਂ ਨੂੰ 1,000 ਕਿੱਲੋ ਤੋਂ ਵੱਧ ਦੇ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਸ਼ਾਮਿਲ ਹਨ। Project Brisa, largest, international drug takedown in Toronto Police's history.Street value: $61 million.1 tonne of drugs moved between Mexico, US & Canada in trucks with secret compartments.More info: https://t.co/v4eGl0YWFvFull-length video: https://t.co/RjTZXKF4JS^vk pic.twitter.com/BTtsIgd4AV — Toronto Police (@TorontoPolice) June 22, 2021 ਇਹ ਵੀ ਪੜ੍ਹੋ: ਸੜ੍ਹਕ 'ਤੇ ਸ਼ਰ੍ਹੇਆਮ ਹੋਈ ਗੈਂਗਵਾਰ, ਫਾਇਰਿੰ...
ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਡੌਗੀ 'ਚੈਂਪ' ਦੀ ਮੌਤ ਹੋ ਗਈ ਹੈ। ਜਰਮਨ ਸ਼ੈਫਰਡ ਨਸਲ ਦੇ ਚੈਂਪ ਦੀ ਉਮਰ 13 ਸਾਲ ਸੀ। ਪ੍ਰੈਜ਼ੀਡੈਂਟ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਨੇ ਚੈਂਪ ਦੀ ਮੌਤ ਦੀ ਖਬਰ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਉਂਟ 'ਤੇ ਦਿੱਤੀ। ਜਿਲ ਅਤੇ ਜੋ ਨੇ ਲਿਖਿਆ ਚੈਂਪ ਨੇ ਘਰ (ਵ੍ਹਾਈਟ ਹਾਊਸ) ਵਿਚ ਸ਼ਾਂਤੀ ਨਾਲ ਆਖਰੀ ਸਾਹ ਲਿਆ। ਆਪਣੇ ਭਾਵੁਕ ਸੰਦੇਸ਼ ਵਿਚ ਬਾਈਡੇਨ ਜੋੜੇ ਨੇ ਕਿਹਾ-ਮੌਕਾ ਖੁਸ਼ੀ ਦਾ ਹੋਵੇ ਜਾਂ ਗਮ ਦਾ, ਚੈਂਪ ਹਮੇਸ਼ਾ ਸਾਡੇ ਨਾਲ ਅਤੇ ਸਾਡੇ ਨੇੜੇ ਰਿਹਾ। ਇੰਨਾ ਸਮਝਦਾਰ ਸੀ ਕਿ ਸਾਡੇ ਬਿਨਾਂ ਕੁਝ ਬੋਲੇ ਵੀ ਦਿਲ ਦੀ ਗੱਲ ਸਮਝ ਲੈਂਦਾ ਸੀ। ਅਸੀਂ ਉਸ ਨੂੰ ਹਮੇਸ਼ਾ ਯਾਦ ਰੱਖਾਂਗੇ। Read this- ਕੋਰੋਨਾ ਵਾਇਰਸ : ਦਿੱਲੀ ਵਿਚ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਜਾਣੋ ਕੀ ਰਹੇਗਾ ਬੰਦ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਜਦੋਂ ਜੋ ਬਾਈਡੇਨ ਪਤਨੀ ਜਿਲ ਦੇ ਨਾਲ ਵ੍ਹਾਈਟ ਹਾਊਸ ਪਹੁੰਚੇ ਸਨ ਉਦੋਂ ਉਨ੍ਹਾਂ ਨੇ ਮਜ਼ਾਕ ਵਿਚ ਕਿਹਾ ਸੀ ਕਿ ਅਸੀਂ ਚਾਰ ਲੋਕ ਇਥੇ ਰਹਾਂਗੇ। ਬਾਈਡੇਨ ਦਾ ਮਤਲਬ ਚੈਂਪ ਅਤੇ ਇਸੇ ਨਸਲ ਦੇ ਇਕ ਹੋਰ ਡੌਗੀ ਮੇਜਰ ਨਾਲ ਸੀ। ਮਾਰਚ ਵਿਚ ਮੇਜਰ ਨੇ ਇਕ ਸਕਿਓਰਿਟੀ ਪਰਸਨਲ ਨੂੰ ਵੱਢ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਫਿਲਹਾਲ ਡੌਗ ਟ੍ਰੇਨਲ ਕੋਲ ਭੇਜਿਆ ਗਿਆ ਹੈ ਤਾਂ ਜੋ ਉਹ ਲੋਕਾਂ ਨੂੰ ਵੱਢਣ ਦੀ ਆਦਤ ਛੱਡ ਸਕੇ। ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਸਨ, ਉਦੋਂ ਉਨ੍ਹਾਂ ਕੋਲ ਕੋਈ ਪਾਲਤੂ ਜਾਨਵਰ ਨਹੀਂ ਸੀ। ਅਤੇ ਅਜਿਹਾ ਲਗਭਗ 100 ਸਾਲ ਬਾਅਦ ਹੋਇਆ ਸੀ ਜਦੋਂ ਕਿ ਕੋਈ ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ਵਿਚ ਬਿਨਾਂ ਪੈਟਸ ਦੇ ਆਇਆ ਹੋਵੇ। Read this- PSEB ਵਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਛੇਤੀ ਐਲਾਨੇ ਜਾਣਗੇ Result ਬਾਈਡੇਨ ਫੈਮਿਲੀ ਕੋਲ ਚੈਂਪ 2008 ਵਿਚ ਆਇਆ ਸੀ। ਉਸ ਦੌਰਾਨ ਬਾਈਡੇਨ ਵਾਈਸ ਪ੍ਰੈਜ਼ੀਡੈਂਟ ਸਨ ਅਤੇ ਬਰਾਕ ਓਬਾਮਾ ਪ੍ਰੈਜ਼ੀਡੈਂਟ। ਬਾਈਡੇਨ ਨੇ ਇਸ ਜਰਮਨ ਸ਼ੈਫਰਡ ਨੂੰ ਚੈਂਪ ਨਾਂ ਆਪਣੇ ਪਿਤਾ ਦੇ ਇਕ ਤਕੀਆ ਕਲਾਮ ਦੇ ਚੱਲਦੇ ਦਿੱਤਾ ਸੀ। ਬਾਈਡੇਨ ਮੁਤਾਬਕ ਜਦੋਂ ਉਹ ਨੌਜਵਾਨ ਸੀ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਜਗਾਉਣ ਵੇਲੇ ਕਹਿੰਦੇ ਸਨ- ਉਠ ਜਾਓ ਚੈਂਪ। ਉਹ ਸਮਾਂ ਸਾਡੇ ਲਈ ਬਹੁਤ ਚੰਗਾ ਨਹੀਂ ਸੀ। ਕਈ ਤਰ੍ਹਾਂ ਦੀਆਂ ਦਿੱਕਤਾਂ ਸਨ। ਕੁਝ ਦਿਨ ਪਹਿਲਾਂ ਬਰਾਕ ਓਬਾਮਾ ਦੇ ਵੀ ਇਕ ਪਿਆਰੇ ਡਾਗੀ ਨੇ ਬੀਮਾਰੀ ਤੋਂ ਬਾਅਦ ਦਮ ਤੋੜ ਦਿੱਤਾ ਸੀ। ਇਸ ਦੀ ਜਾਣਕਾਰੀ ਓਬਾਮਾ ਫੈਮਿਲੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ।...
ਤੇਹਰਾਨ (ਇੰਟ.)-ਈਰਾਨ (Iran) ਦੇਸ਼ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੀ ਦੇ ਕੱਟੜ ਸਮਰਥਕ ਅਤੇ ਕੱਟੜਪੰਥੀ ਨਿਆਂਪਾਲਿਕਾ ਦੇ ਮੁਖੀ ਇਬਰਾਹਿਮ ਰਇਸੀ (Ebrahim Raisi) ਨੇ ਅੱਜ ਦੇਸ਼ ਵਿਚ ਰਾਸ਼ਟਰਪਤੀ (President) ਦੀ ਚੋਣ ਵੱਡੇ ਫਰਕ ਨਾਲ ਜਿੱਤੀ ਲਈ। ਅਜਿਹਾ ਜਾਪਦਾ ਹੈ ਕਿ ਇਸ ਵਾਰ ਰਾਸ਼ਟਰਪਤੀ ਦੀ ਚੋਣ ਲਈ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਘੱਟ ਮਤਦਾਨ ਹੋਇਆ। ਮੁੱਢਲੇ ਨਤੀਜਿਆਂ ਮੁਤਾਬਕ ਰਾਇਸੀ ਨੇ ਇਕ ਕਰੋੜ 78 ਲੱਖ ਵੋਟਾਂ ਪ੍ਰਾਪਤ ਕੀਤੀਆਂ। ਚੋਣ ਦੌੜ ਵਿਚ ਇਕਲੌਤਾ ਉਦਾਰਵਾਦੀ ਉਮੀਦਵਾਰ ਅਬਦੁੱਲਨਾਸਿਰ ਬਹੁਤ ਪਛੜ ਗਿਆ। ਮਿਲਖਾ ਸਿੰਘ ਦੇ ਦੇਹਾਂਤ 'ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ ਫਿਲਹਾਲ ਖਾਮੇਨੇਈ ਨੇ ਰਾਇਸੀ ਦੇ ਸਭ ਤੋਂ ਮਜ਼ਬੂਤ ਵਿਰੋਧੀ ਨੂੰ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਨਿਆਪਾਲਿਕਾ ਮੁਖੀ ਨੇ ਇਹ ਵੱਡੀ ਜਿੱਤ ਹਾਸਲ ਕੀਤੀ। ਰਾਇਸੀ ਦੀ ਉਮੀਦਵਾਰੀ ਕਾਰਣ ਈਰਾਨ ਵਿਚ ਵੋਟਰ ਪ੍ਰਤੀ ਉਦਾਸੀਨ ਨਜ਼ਰ ਆਏ ਅਤੇ ਸਾਬਕਾ ਕੱਟੜਪੰਥੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਸਣੇ ਕਈ ਲੋਕਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਈਰਾਨ ਦੇ ਗ੍ਰਹਿ ਮੰਤਰਾਲਾ ਵਿਚ ਚੋਣ ਦਫਤਰ ਦੇ ਮੁਖੀ ਜਮਾਲ ਓਰਫ ਨੇ ਦੱਸਿਆ ਕਿ ਸ਼ੁਰੂਆਤੀ ਨਤੀਜਿਆਂ ਵਿਚ, ਪੂਰਬੀ ਰੈਵੋਲਿਊਸ਼ਨਰੀ ਗਾਰਡ ਕਮਾੰਡਰ ਮੋਹਸਿਨ ਰੇਜਾਈ ਨੇ 33 ਲੱਖ ਵੋਟਾਂ ਹਾਸਲ ਕੀਤੀਆਂ ਅਤੇ ਹਿੰਮਾਤੀ ਨੂੰ 24 ਲੱਖ ਵੋਟਾਂ ਮਿਲੀਆਂ। Read this- ਭਾਰਤੀ ਦੌੜਾਕ ਮਿਲਖਾ ਸਿੰਘ ਦਾ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇਗਾ ਅੰਤਿਮ ਸਸਕਾਰ : ਮੁੱਖ ਮੰਤਰੀਇਕ ਪਾਸੇ ਉਮੀਦਵਾਰ ਆਮਿਰਹੁਸੈਨ ਗਾਜ਼ੀਜਾਦਾ ਹਾਸ਼ਮੀ ਨੂੰ 10 ਲੱਖ ਵੋਟਾਂ ਮਿਲੀਆਂ। ਉਦਾਰਵਾਦੀ ਉਮੀਦਵਾਰ ਅਤੇ ਸੈਂਟਰਲ ਬੈੰਕ ਦੇ ਸਾਬਕਾ ਮੁਖੀ ਹਿੰਮਾਤੀ ਅਤੇ ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਮੋਹਸਿਨ ਰੇਜਾਈ ਨੇ ਰਾਇਸੀ ਨੂੰ ਵਧਾਈ ਦਿੱਤੀ ਹੈ। ਹਿਮਾਤੀ ਨੇ ਸ਼ਨੀਵਾਰ ਤੜਕੇ ਇੰਸਟਾਗ੍ਰਾਮ ਰਾਹੀਂ ਰਾਇਸੀ ਨੂੰ ਵਧਾਈ ਦਿੱਤੀ ਅਤੇ ਲਿਖਿਆ, ਮੈਨੂੰ ਉਮੀਦ ਹੈ ਕਿ ਤੁਹਾਡਾ ਪ੍ਰਸ਼ਾਸਨ ਈਰਾਨ ਦੇ ਇਸਲਾਮੀ ਰਿਪਬਲਿਕ ਨੂੰ ਮਾਣ ਕਰਨ ਦਾ ਕਾਰਣ ਪ੍ਰਦਾਨ ਕਰੇਗਾ, ਮਹਾਨ ਰਾਸ਼ਟਰ ਈਰਾਨ ਦੇ ਕਲਿਆਣ ਦੇ ਨਾਲ ਜੀਵਨ ਅਤੇ ਅਰਥਵਿਵਸਥਾ ਵਿਚ ਸੁਧਾਰ ਕਰੇਗਾ।
ਕਾਠਮੰਡੂ (ਇੰਟ.)- ਨੇਪਾਲ (Nepal) ਦੇ ਸਿੰਧੂਪਾਲ ਚੌਕ (Sindhupal Chowk) ਜ਼ਿਲੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਣ ਜ਼ਮੀਨ ਖਿਸਕਣ (Land Sliding) ਅਤੇ ਹੜ੍ਹ (Flood) ਕਾਰਣ 16 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਉਥੇ ਹੀ 25 ਲੋਕਾਂ ਦੇ ਲਾਪਤਾ (Missing) ਹੋਣ ਦੀ ਖਬਰ ਹੈ। ਮਰਨ ਵਾਲਿਆਂ ਵਿਚ ਇਕ ਭਾਰਤੀ (Indian) ਅਤੇ ਦੋ ਚੀਨੀ ਨਾਗਰਿਕ (chinese) ਸ਼ਾਮਲ ਹਨ। ਤਿੰਨੋ ਮ੍ਰਿਤਕ ਵਿਦੇਸ਼ੀ ਨਾਗਰਿਕ ਹਨ ਅਤੇ ਇਹ ਇਕ ਚੀਨ ਦੀ ਕੰਪਨੀ ਲਈ ਕੰਮ ਕਰ ਰਹੇ ਸਨ। Read this- ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦੀ ਹੋਈ ਚੋਣ, ਪੰਜਾਬ ਤੋਂ ਚੁਣੇ ਗਏ 8 ਖਿਡਾਰੀ ਜ਼ਿਲਾ ਪ੍ਰਸ਼ਾਸਨ ਮੁਤਾਬਕ ਤਿੰਨੋ ਮ੍ਰਿਤਕ ਇਲਾਕੇ ਵਿਚ ਚੱਲ ਰਹੇ ਇਕ ਵਿਕਾਸ ਪ੍ਰਾਜੈਕਟ ਵਿਚ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ। ਮਰਨ ਵਾਲਿਆਂ ਦੀਆਂ ਲਾਸ਼ਾਂ ਜ਼ਿਲੇ ਦੇ ਮੇਲਮਚੀ ਸ਼ਹਿਰ ਨੇੜਿਓਂ ਬਰਾਮਦ ਕ...
ਵਾਸ਼ਿੰਗਟਨ: ਅਮਰੀਕਾ ਦੇ ਨੌਰਦਨ ਇਲੇਨੌਇਸ ਦੇ ਰੌਕਟਾਉਨ ਵਿੱਚ ਇੱਕ ਕੈਮੀਕਲ ਫੈਕਟਰੀ (chemical plant) ਵਿੱਚ ਸਵੇਰੇ ਇੱਕ ਵੱਡਾ (blast) ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਧਮਾਕੇ ਕਰਕੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲੀਆਂ। ਇਸ ਤੋਂ ਬਾਅਦ ਹਵਾ ਵਿਚ ਧੂੰਏਂ ਦੇ ਗੁਬਾਰੇ ਅਤੇ ਅੱਗ ਦੇ ਗੋਲੇ ਉੱਠਦੇ ਵੇਖ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਅੱਗ ਜਿਆਦਾ ਵਧਣ ਕਰਕੇ ਇਸ ਖੇਤਰ ਨੂੰ ਤੁਰੰਤ ਖਾਲੀ ਕਰ ਦਿੱਤਾ ਗਿਆ। ਇਹ ਵੀ ਪੜੋ: ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ 'ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ ਦੱਸ ਦੇਈਏ ਕਿ ਘਟਨਾ ਤੋਂ ਬਾਅਦ ਨਾਲ ਹੀ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਸ਼ਿਕਾਗੋ ਦੇ ਉੱਤਰ ਪੱਛਮ ਦੇ ਰਾਕਟਾਉਨ ਨੇੜੇ ਐਮਰਜੈਂਸੀ ਦਸਤੇ ਵੇਖੇ ਗਏ। ਚੈਂਮਟੂਲ ਇਨਕਾਰਪੋਰੇਟਿਡ ਵਿਚ ਲੱਗੀ ਅੱਗ 1165, ਪਰੇਰੇ ਹਿੱਲ ਰੋਡ 'ਤੇ ਲੱਗੀ ਹੈ। ਇਸ ਕੰਪਨੀ ਵਿਚ ਗ੍ਰੀਸ ਅਤੇ ਹੋਰ ਤਰਲ ਪਦਾਰਥ ਬਣੇ ਹੁੰਦੇ ਹਨ, ਜੋ ਵਿਸ਼ਵ ਭਰ ਵਿਚ ਨਿਰਯਾਤ ਹੁੰਦੇ ਹਨ। In US town of Rockton, chemical plant explodes, residents evacuated within a one mile radius of Chemtool, 1165 Prairie Hill Road, due to possible dangerous chemicals being released in a large fire at the facility Monday. pic.twitter.com/7kgc7irwJv — Sanjay Bragta (@SanjayBragta) June 14, 2021 ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਛੱਡਣ ਅਤੇ ਅਗਲੀਆਂ ਹਦਾਇਤਾਂ ਦੀ ਉਡੀਕ ਕਰਨ ਲਈ ਕਿਹਾ ਗਿਆ। ਹਾਲਾਂਕਿ, ਅਜੇ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਵੀ ਪੜੋ: ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚ ਦਿੱਤੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ?...
ਇੰਟਰਨੈਸ਼ਨਲ ਨਿਊਜ਼: ਕੈਨੇਡਾ (canada) ਵਿੱਚ ਦਰਦਨਾਕ ਹਾਦਸਾ (accident) ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿਥੇ ਇੱਕ (Muslim family) ਮੁਸਲਮਾਨ ਪਰਿਵਾਰ ਦੇ ਪੰਜ ਵਿਅਕਤੀਆਂ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਇਕੋ ਪਰਿਵਾਰ ਦੇ ਚਾਰ ਲੋਕ ਮਾਰੇ ਗਏ ਅਤੇ ਇੱਕ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ। ਦੱਸਣਯੋਗ ਹੈ ਕਿ ਇਹ ਹਾਦਸੇ ਵਿਚ ਪੰਜ ਵਿਅਕਤੀਆਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਹੁਣ ਪਿਕਅਪ ਟਰੱਕ ਨਾਲ ਕੁਚਲਣ ਵਾਲੇ ਦੋਸ਼ੀ 'ਤੇ ਹੁਣ ਅੱਤਵਾਦ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਸਾਰੀ ਘਟਨਾ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਖਤ ਨਿੰਦਾ ਜ਼ਾਹਰ ਕਰਦਿਆਂ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ। ਸਰਕਾਰੀ ਵਕੀਲਾਂ ਨੇ ਇੱਕ ਪਿਕਅਪ ਟਰੱਕ ਨਾਲ ਕੈਨੇਡਾ ਵਿੱਚ ਇੱਕ ਮੁਸਲਮਾਨ ਪਰਿਵਾਰ (Muslim family) ਨੂੰ ਕੁਚਲਣ ਦੇ ਦੋਸ਼ੀ ਵਿਅਕਤੀ ਖਿਲਾਫ ਅੱਤਵਾਦ ਦੇ ਦੋਸ਼ਾਂ ਨੂੰ ਲਿਆਉਣ ਦੀ ਤਿਆਰੀ ਕਰ ਲਈ ਹੈ। #UPDATE | Canada is pressing terrorism charges against a man accused of mowing down a Muslim family with a pick-up truck, prosecutors said Monday, in an attack denounced as "terrorist" by Prime Minister Justin Trudeau: AFP news agency pic.twitter.com/23hFN8GNPq — ANI (@ANI) June 14, 2021 ਓਨਟਾਰੀਓ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਡਰਾਈਵਰ ਨੇ (Muslim family) ਮੁਸਲਮਾਨ ਹੋਣ ਕਾਰਨ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਖਿਲਾਫ ਚਾਰ ਲੋਕਾਂ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਉਸਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੁੱਢਲੇ ਢੰਗ ਨਾਲ ਹੱਤਿਆ ਕੀਤੀ ਗਈ। ਸੋਗ ਦੀ ਇਸ ਘੜੀ ਵਿੱਚ, ਸਾਰਾ ਸਮਾਜ ਇਕੱਠੇ ਖੜ੍ਹਾ ਦਿਖਾਈ ਦਿੱਤਾ। ਦੱਸਿਆ ਜਾਂਦਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ, ਸਾਰੇ ਲੋਕ ਸ਼ਾਮ ਨੂੰ ਸੈਰ ਕਰਨ ਗਏ ਹੋਏ ਸਨ। ਪੁਲਿਸ ਅਨੁਸਾਰ ਦੋਸ਼ੀਆਂ ਨੇ ਮ੍ਰਿਤਕਾਂ ਨੂੰ ਆਪਣੇ ਧਰਮ ਕਾਰਨ ਨਿਸ਼ਾਨਾ ਬਣਾਇਆ।...
ਆਕਲੌਂਡ: ਦੇਸ਼ ਵਿਚ ਕੋਰੋਨਾ (corona) ਮਾਮਲਿਆਂ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਕੋਰੋਨਾ ਤੋਂ ਬਚਨ ਲਈ ਲੋਕਾਂ ਨੂੰ ਵੈਕਸੀਨ (vaccine) ਲਗਾਈ ਗਈ ਹੈ। ਇਸ ਵਿਚਾਲੇ ਹੁਣ (pregnant women) ਗਰਭਵਤੀ ਮਹਿਲਾਵਾਂ ਦੇ ਵੈਕਸੀਨ ਲਗਾਉਣ 'ਤੇ ਵੀ ਚਰਚਾ ਹੋ ਰਹੀ ਹੈ। ਟੀਕਾਕਰਨ (vaccine) ਸਬੰਧੀ ਨਿਊਜ਼ੀਲੈਂਡ ਤੇ ਆਸਟਰੇਲੀਆ 'ਚ ਗਰਭਵਤੀ ਮਹਿਲਾਵਾਂ (pregnant women)ਨੂੰ ਫਾਇਜਰ ਦੀ ਕੋਵਿਡ-19 ਵੈਕਸੀਨ ਦਾ ਡੋਜ਼ ਨਿਯਮਤ ਤੌਰ 'ਤੇ ਦਿੱਤਾ ਜਾਵੇਗਾ। ਇਸ ਬਾਰੇ ਇਕ ਖੋਜ ਵਿਚ ਦੱਸਿਆ ਗਿਆ ਹੈ। ਇਹ ਵੀ ਪੜ੍ਹੋ: SSR Death Anniversary: 1 ਸਾਲ ਪੂਰਾ ਹੋਣ ਤੋਂ ਬਾਅਦ ਵੀ ਨਹੀਂ ਉੱਠਿਆ ਸੱਚ ਤੋਂ ਪਰਦਾ ਖੋਜ 'ਚ ਦੱਸਿਆ ਗਿਆ ਹੈ ਕਿ ਆਮ ਆਬਾਦੀ ਦੇ ਮੁਕਾਬਲੇ ਗਰਭਵਤੀ ਮਹਿਲਾਵਾਂ ਨੂੰ ਗੰਭੀਰ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੈ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Winter Diet : सर्दियों में 'मक्की की रोटी' का सेवन करने से मिलेंगे ये कमाल के फायदे
K4 Ballistic Missile: भारत ने समुद्र से किया K-4 SLBM बैलिस्टिक मिसाइल का सफल परीक्षण, देखें तस्वीरें
Gold-Silver Price Today: सोने-चांदी के भाव गिरे! जानें आज कितने रुपये सस्ता हुआ गोल्ड-सिल्वर