LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਟਾਰ ਬਣੀ ਗਾਂ-ਰਾਣੀ- ਦੂਰੋਂ-ਦੂਰੋਂ ਆਉਂਦੇ ਲੋਕ, ਖਿਚਵਾਉਂਦੇ ਨੇ ਸੈਲਫੀਆਂ

cow

ਬੰਗਲਾਦੇਸ਼: ਬੰਗਲਾਦੇਸ਼ (Bangladesh) ਦੀ ਇੱਕ ਗਾਂ (Cow) ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਇਸ ਨੂੰ ਵੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਰਕੇ ਬੰਗਲਾਦੇਸ਼ ਵਿੱਚ ਤਾਲਾਬੰਦੀ ਲਾਗੂ ਹੈ।

ਇਸ ਦੇ ਨਾਲ ਹੀ, ਹਰ ਰੋਜ ਹਜ਼ਾਰਾਂ ਲੋਕ 20 ਇੰਚ ਦੀ ਬੌਣੀ ਗਾਂ (Cow) ਰਾਣੀ ਨੂੰ ਦੇਖਣ ਲਈ ਇੱਥੇ ਪਹੁੰਚ ਰਹੇ ਹਨ।

Read this- ਮੱਧ ਪ੍ਰਦੇਸ਼ : ਮਹਿਲਾ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ, ਪੁਲਸ ਜਾਂਚ ਜਾਰੀ

ਦਰਅਸਲ, ਬੰਗਲਾਦੇਸ਼ ਦੀ ਗਊ (Cow) ਰਾਣੀ ਦੀ ਉਚਾਈ ਸਿਰਫ 50 ਸੈਂਟੀਮੀਟਰ ਹੈ, ਪੂਛ ਤੋਂ ਸਿਰ ਤਕ ਲਗਪਗ 20 ਇੰਚ ਤੇ 26 ਇੰਚ ਲੰਬੀ ਹੈ, ਜਦੋਂ ਕਿ ਇਸ ਦਾ ਭਾਰ ਸਿਰਫ 28 ਕਿਲੋਗ੍ਰਾਮ ਹੈ। ਇਸ ਦੇ ਮਾਲਕ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ (Cow) ਗਾਂ ਹੈ।

ਉਹ ਕਹਿੰਦਾ ਹੈ ਕਿ ਉਸ ਦੀ ਗਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਅਧਿਕਾਰਤ ਤੌਰ 'ਤੇ ਦਰਜ ਕੀਤੀ ਗਈ ਸਭ ਤੋਂ ਛੋਟੀ ਗਾਂ ਤੋਂ ਚਾਰ ਇੰਚ ਛੋਟੀ ਹੈ। ਫਿਲਹਾਲ ਇਸ ਬਾਰੇ ਗਿੰਨੀਜ਼ ਵਰਲਡ ਰਿਕਾਰਡਸ ਵੱਲੋਂ ਕੋਈ ਦਾਅਵਾ ਨਹੀਂ ਕੀਤਾ ਗਿਆ।

Read this- ਅੰਬਾਲਾ ਚ ਪੈਸਿਆਂ ਨੂੰ ਲੈ ਕੇ ਨੌਜਵਾਨ ਨੂੰ ਕੀਤਾ ਅਗਵਾ, ਕੀਤੀ ਕੁੱਟਮਾਰ

In The Market