LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਰਾਨ: ਤੇਲ ਅਤੇ ਗੈਸ ਪਾਈਪਲਾਈਨ 'ਚ ਵੱਡਾ ਧਮਾਕਾ, 3 ਦੀ ਮੌਤ

iran

ਤਹਿਰਾਨ: ਈਰਾਨ (Iran) ਦੇ ਦੱਖਣ-ਪੱਛਮ ਵਿਚ ਇਕ ਪੰਪ ਹਾਊਸ ਵਿਚ (Oil) ਤੇਲ ਅਤੇ (Gas pipeline) ਗੈਸ ਪਾਈਪਲਾਈਨ ਫਟਣ ਕਾਰਨ ਕਰਕੇ ਤਿੰਨ ਵਰਕਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ।

Read this- ਖੰਨਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਪੁਲਿਸ 'ਤੇ ਫਾਇਰਿੰਗ ਕਰਨ ਵਾਲੇ 4 ਗ੍ਰਿਫਤਾਰ

ਖ਼ਬਰਾਂ ਦੇ ਮੁਤਾਬਿਕ ਇਹ ਧਮਾਕਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਦੱਖਣ-ਪੱਛਮ ਵਿਚ ਲਗਭਗ 500 ਕਿਲੋਮੀਟਰ (310 ਮੀਲ) ਦੱਖਣ-ਪੱਛਮ ਵਿਚ, ਐਨਖੋਸ਼ ਖੇਤਰ ਵਿਚ ਹੋਇਆ ਸੀ।

Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ

ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਖਮੀਆਂ ਦੀ ਹਾਲਤ ਕਿਵੇਂ ਹੈ ਅਤੇ ਨਾ ਹੀ ਧਮਾਕੇ ਦਾ ਕਾਰਨ ਕੀ ਸੀ। ਈਰਾਨ ਦੇ ਤੇਲ ਮੰਤਰੀ ਬਿਜਨ ਜ਼ੰਗਨੇਹ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਪੀੜਤ ਪਰਿਵਾਰਾਂ ਨਾਲ ਸੋਗ ਦੀ ਪੇਸ਼ਕਸ਼ ਕੀਤੀ ਹੈ।

In The Market