ਇੰਟਰਨੈਸ਼ਨਲ ਨਿਊਜ਼: ਸਵੀਡਨ (Sweden) ਦੇ ਓਰੇਬ੍ਰੋ ਸ਼ਹਿਰ ਵਿਚ ਇਕ ਹਵਾਈ ਜਹਾਜ਼ ਕ੍ਰੈਸ਼ (Airplane Crash) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਪਾਇਲਟ ਅਤੇ 8 ਸਕਾਈਡਾਈਵਰ ਸਵਾਰ ਸਨ।
All nine people (eight skydivers and one pilot) onboard were found dead in the crash of an airplane outside Orebro, Sweden, on Thursday, Swedish police said: Reuters
— ANI (@ANI) July 9, 2021
ਹਾਦਸੇ ਵਿੱਚ ਸਾਰੇ 8 ਸਕਾਈਡਾਈਵਰਜ਼ ਅਤੇ ਪਾਇਲਟ ਦੀ ਮੌਤ ਹੋ ਗਈ ਹੈ। ਸਵੀਡਨ ਦੇ ਜੁਆਇੰਟ ਰੈਸਕਿਉ ਕੋਆਰਡੀਨੇਸ਼ਨ ਸੈਂਟਰ (ਜੇਆਰਸੀਸੀ) ਦੇ ਅਨੁਸਾਰ, ਇਹ ਇਕ ਛੋਟਾ ਪ੍ਰੋਪੈਲਰ ਜਹਾਜ਼ ਸੀ ਜੋ ਸਟਾਕਹੋਮ ਤੋਂ 160 ਕਿਲੋਮੀਟਰ ਪੱਛਮ ਵਿਚ ਓਰੇਬ੍ਰੋਏਅਰਪੋਰਟ ਦੇ ਨੇੜੇ ਕ੍ਰੈਸ਼ ਹੋ ਗਿਆ। ਜੇਆਰਸੀਸੀ ਨੇ ਕਿਹਾ ਕਿ ਰਨਵੇ 'ਤੇ ਜਹਾਜ਼ ਮਿਲਿਆ ਹੈ। ਜਹਾਜ਼ ਦੇ ਉਡਣ ਵੇਲੇ ਇਹ ਕਰੈਸ਼ ਹੋ ਗਿਆ। ਵਿਮਾਮ ਵਿਚ ਕੁੱਲ 9 ਲੋਕ ਸਵਾਰ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Winter Diet : सर्दियों में 'मक्की की रोटी' का सेवन करने से मिलेंगे ये कमाल के फायदे
K4 Ballistic Missile: भारत ने समुद्र से किया K-4 SLBM बैलिस्टिक मिसाइल का सफल परीक्षण, देखें तस्वीरें
Gold-Silver Price Today: सोने-चांदी के भाव गिरे! जानें आज कितने रुपये सस्ता हुआ गोल्ड-सिल्वर