LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
6j amri

ਫਿਲਾਡੈਲਫੀਆ-ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਦੀ ਇਕ ਇਮਾਰਤ 'ਚ ਬੁੱਧਵਾਰ ਨੂੰ ਸਵੇਰੇ ਅੱਗ ਲੱਗਣ ਕਾਰਨ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਫਾਇਗ ਬ੍ਰਿਗੇਡ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਇਮਾਰਤ 'ਚ ਅੱਗ ਲੱਗਣ ਦੀ ਸਥਿਤੀ 'ਚ ਖਤਰੇ ਦੀ ਚਿਤਾਵਨੀ ਦੇਣ ਵਾਲੇ ਚਾਰ ਉਪਕਰਣ ਲੱਗੇ ਸਨ ਪਰ ਕੋਈ ਵੀ ਕੰਮ ਕਰਨ ਦੀ ਹਾਲਤ 'ਚ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਘਟਨਾ ਸ਼ਹਿਰ ਦੇ ਫੇਅਰਮਾਊਂਟ ਇਲਾਕੇ 'ਚ ਸਵੇਰੇ ਕਰੀਬ 6:40 ਵਜੇ ਵਾਪਰੀ।

5jan11

ਨੂਰ ਸੁਲਤਾਨ : ਤੇਲ ਦੀਆਂ ਕੀਮਤਾਂ (Oil prices) ਵਿਚ ਵਾਧੇ ਨੂੰ ਲੈ ਕੇ ਜਾਰੀ ਹਿੰਸਕ ਵਿਰੋਧ (Violent protests) ਪ੍ਰਦਰਸ਼ਨ ਕਾਰਣ ਕਜ਼ਾਕਿਸਤਾਨ (Kazakhstan) ਵਿਚ ਸਰਕਾਰ ਨੂੰ ਅਸਤੀਫਾ (Resignation) ਦੇਣਾ ਪਿਆ। ਕਜ਼ਾਕਿਸਤਾਨ (Kazakhstan) ਦੇ ਰਾਸ਼ਟਰਪਤੀ ਕਸੀਮ-ਜੋਮਾਰਟ (President Qasim-Jomart) ਤੋਕਾਯੇਵ ਨੇ ਬੁੱਧਵਾਰ ਨੂੰ ਸਰਕਾਰ ਦਾ ਅਸਤੀਫਾ ਕਬੂਲ (Accept the resignation) ਕਰ ਲਿਆ। ਫਿਲਹਾਲ ਅਲੀਖਾਨ ਸਮਾਈਲੋਵ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿਚ 5 ਜਨਵਰੀ ਤੋਂ 19 ਜਨਵਰੀ ਤੱਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪੁਲ...

5janj10

ਸਿਡਨੀ: ਆਸਟ੍ਰੇਲੀਅਨ ਐਕਟ੍ਰੈਸ ਸਿੰਗਰ ਅਲੀ ਸਿੰਪਸਨ (Australian Actress Singer Ali Simpson) ਬੇਹੱਦ ਮੁਸ਼ਕਲ ਸਮੇਂ ਵਿਚੋਂ ਲੰਘ ਰਹੀ ਹੈ। ਐਕਟ੍ਰੈਸ (Actress) ਦੇ ਸਾਹਮਣੇ ਇਕ ਨਹੀਂ ਸਗੋਂ ਦੋ ਵਜ੍ਹਾ ਨਾਲ ਹਸਪਤਾਲ (Hospital) ਜਾਣ ਦੀ ਨੌਬਤ ਆ ਗਈ। ਇਕ ਤਾਂ ਸਵੀਮਿੰਗ ਪੂਲ (Swimming pool) ਵਿਚ ਡਾਈਵ ਕਰਦੇ ਹੋਏ ਉਨ੍ਹਾਂ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਦੂਜੀ ਕਿ ਉਹ ਕੋਰੋਨਾ ਪਾਜ਼ੇਟਿਵ (Corona positive) ਵੀ ਹੈ। ਆਪਣੀ ਹਾਲਤ 'ਤੇ ਹੰਝੂ ਵਹਾਉਂਦੇ ਹੋਏ ਸਿੰਪਸਨ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 2022 ਦੀ ਸ਼ੁਰੂਆਤ ਉਨ੍ਹਾਂ ਲਈ ਚੰਗੀ ਨਹੀਂ ਰਹੀ। Also Read : ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ 35 ਰੁਪਏ ਵਾਲੀ ਗੋਲੀ, ਜਾਣੋਂ ਕਿੰਨੇ ਦਿਨ ਦਾ ਹੈ ਕੋਰਸ ਅਲੀ ਸਿੰਪਸਨ ਲਿਖਦੀ ਹੈ ਕਦੇ-ਕਦੇ ਜ਼ਿੰਦਗੀ ਪਲਕ ਝਪਕਦੇ ਹੀ ਵੱਡਾ ਟਰਨ ਲੈ ਸਕਦੀ ਹੈ। 2022 ਦੀ ਸ਼ੁਰੂਆਤ ਮੇਰੇ ਲਈ ਚੰਗੀ ਨਹੀਂ ਰਹੀ। ਇਕ ਟੁੱਟੀ ਗਰਦਨ ਅਤੇ ਕੋਵਿਡ ਪਾਜ਼ੇਟਿਵ ਵੀ। ਮੈਂ ਪੂਲ ਵਿਚ ਡਾ...

5j shoot

ਪੇਸ਼ਾਵਰ- ਪਾਕਿਸਤਾਨ ਦੇ ਸਿੰਧ ਸੂਬੇ ਦੀ ਅਨਾਜ ਮੰਡੀ ’ਚ ਅਣਪਛਾਤੇ ਲੋਕਾਂ ਨੇ ਹਿੰਦੂ ਵਪਾਰੀ ਸੁਨੀਲ ਕੁਮਾਰ (44) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਵਿਰੋਧ ’ਚ ਪੂਰੇ ਸ਼ਹਿਰ ਨੂੰ ਬੰਦ ਕਰ ਦਿੱਤਾ ਗਿਆ। ਪਾਕਿਸਤਾਨ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਕਾਤਲਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਕ ਸਥਾਨਕ ਪੁਲਿਸ ਥਾਣੇ ’ਚ ਧਰਨਾ ਦਿੱਤਾ ਗਿਆ।  Also Read: ਕਾਂਗਰਸ ਹਾਈਕਮਾਨ ਦਾ ਵੱਡਾ ਫੈਸਲਾ, ਸਾਰੇ ਸੂਬਿਆਂ 'ਚ ਵੱਡੇ ਪ੍ਰੋਗਰਾਮਾਂ ਤੇ ਚੋਣ ਰੈਲੀਆਂ 'ਤੇ ਲਾਈ ਰੋਕ ਸੁਨੀਲ ਕੁਮਾਰ ’ਤੇ ਹਮਲਾ ਪਾਕਿਸਤਾਨ ’ਚ ਘੱਟ ਗਿਣਤੀਆਂ, ਵਿਸ਼ੇਸ਼ ਰੂਪ ਨਾਲ ਹਿੰਦੂਆਂ, ਅਹਿਮਦੀਆਂ ਅਤੇ ਈਸਾਈਆਂ ਖਿਲਾਫ ਲਗਾਤਾਰ ਅੱਤਿਆਚਾਰ ਦਾ ਇਕ ਹੋਰ ਉਦਾਹਰਣ ਹੈ। ਹਾਲ ਦੇ ਸਾਲਾਂ ’ਚ ਪਾਕਿਸਤਾਨ ’ਚ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਨਾ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਦੇਸ਼ ਦੀ ਖਿੱਚਾਈ ਵੀ ਕੀਤੀ ਗਈ ਹੈ।  Also Read: ਮਾਸਕ ਨਹੀਂ ਤਾਂ 500 ਰੁਪਏ ਦਾ ਚਾਲਾਨ, ਥੁੱਕਣ 'ਤੇ 1000 ਰੁਪਏ ਹੋਵੇਗਾ ਫਾਈਨ! ਇਨ੍ਹਾਂ ਸੂਬਿਆਂ ਨੇ ਵਧਾਈ ਸਖਤੀ...

5 jan 7

ਬੀਜਿੰਗ : ਚੀਨ 'ਚ ਹੁਣ ਕੋਈ ਵੀ ਜੋੜਾ ਧੋਖਾਧੜੀ ਦੇ ਆਧਾਰ 'ਤੇ ਤਲਾਕ ਨਹੀਂ ਲੈ ਸਕਦਾ। ਦਰਅਸਲ ਚੀਨ ਦੀ ਇਕ ਅਦਾਲਤ ਨੇ ਕਿਹਾ ਹੈ ਕਿ ਸਿਰਫ ਧੋਖੇ ਦੇ ਆਧਾਰ 'ਤੇ ਤਲਾਕ ਲਈ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਦਾਲਤ ਦੇ ਇਸ ਫੈਸਲੇ ਦੀ ਕਾਫੀ ਆਲੋਚਨਾ ਹੋ ਰਹੀ ਹੈ। ਚੀਨ ਦੇ ਸਰਕਾਰੀ ਅਖਬਾਰ ਮੁਤਾਬਕ ਇਹ ਫੈਸਲਾ ਸ਼ਾਨਡੋਂਗ (Shandong) ਸੂਬੇ ਦੀ ਅਦਾਲਤ ਨੇ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਧੋਖਾਧੜੀ ਸਹਿਵਾਸ ਨਹੀਂ ਹੈ ਕਿਉਂਕਿ ਸਹਿਵਾਸ ਦਾ ਮਤਲਬ ਹੈ ਇੱਕ ਵਿਆਹਿਆ ਵਿਅਕਤੀ ਬਿਨਾਂ ਵਿਆਹ ਕੀਤੇ ਕਿਸੇ ਹੋਰ ਨਾਲ ਸਥਾਈ ਅਤੇ ਨਿਰੰਤਰ ਰਿਸ਼ਤੇ ਵਿੱਚ ਰਹਿਣਾ। Also Read :PM ਮੋਦੀ ਦੀ ਫਿਰੋਜ਼ਪੁਰ ਰੈਲੀ 'ਚ ਪਹੁੰਚੇ ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਚੀਨ ਦੇ ਸੋਸ਼ਲ ਮੀਡੀਆ (Social Media) 'ਤੇ ਹੰਗਾਮਾ ਮਚ ਗਿਆ ਹੈ। ਇਸ ਨਾਲ ਜੁੜੇ ਕਈ ਹੈਸ਼ਟੈਗ ਵੀ ਟ੍ਰੈਂਡ ਕਰ ਰਹੇ ਹਨ।ਚੀਨ ਨੇ ਪਿਛਲੇ ਸਾਲ ਤਲਾਕ ਕਾਨੂੰਨ ਪਾਸ ਕੀਤਾ ਸੀ, ਜਿਸ ਨਾਲ ਜੋੜਿਆਂ ਲਈ ਤਲਾਕ ਦੀ ਪ੍ਰਕਿਰਿਆ ਹੋਰ ਸਖ਼ਤ ਹੋ ਗਈ ਸੀ। ਨਵੇਂ ਕਾਨੂੰਨ ਦੇ ਅਨੁਸਾਰ, ਜੋੜਿਆਂ ਨੂੰ 'ਕੂਲਿੰਗ ਆਫ' ਪੀਰੀਅਡ ਨੂੰ ਪੂਰਾ ਕਰਨਾ ਜ਼ਰੂਰੀ ਸੀ, ਜੋ ਕਿ ਇੱਕ ਮਹੀਨੇ ਦਾ ਸੀ, ਤਾਂ ਜੋ ਉਹ ਤਲਾਕ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰ ਸਕਣ। Also Read : ਅਮਿਤਾਭ ਬੱਚਨ ਦੇ ਘਰ 'ਚ ਕੋਰੋਨਾ, ਸਟਾਫ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ ਚੀਨ ਵਿੱਚ ਜੋੜੇ ਇਸ ਕਾਨੂੰਨ ਤੋਂ ਡਰਦੇ ਸਨ ਕਿਉਂਕਿ ਜੇਕਰ ਪਤੀ-ਪਤਨੀ ਵਿੱਚੋਂ ਕੋਈ ਇੱਕ 30 ਦਿਨ ਪੂਰੇ ਹੋਣ ਤੋਂ ਪਹਿਲਾਂ ਤਲਾਕ ਦੀ ਅਰਜ਼ੀ ਵਾਪਸ ਲੈ ਲੈਂਦਾ ਹੈ, ਤਾਂ ਪਟੀਸ਼ਨ ਰੱਦ ਹੋ ਜਾਵੇਗੀ ਅਤੇ ਦੂਜੀ ਧਿਰ ਨੂੰ ਦੁਬਾਰਾ ਤਲਾਕ ਲਈ ਦਾਇਰ ਕਰਨਾ ਪਵੇਗਾ। ਇਹ ਪ੍ਰਕਿਰਿਆ ਨਾ ਸਿਰਫ਼ ਲੰਮੀ ਹੋਵੇਗੀ ਸਗੋਂ ਇਸ 'ਤੇ ਜ਼ਿਆਦਾ ਪੈਸਾ ਵੀ ਖਰਚ ਹੋਵੇਗਾ।...

5jan alberta

ਅਲਬਰਟਾ : ਕੋਰੋਨਾ (Corona) ਦੇ ਨਵੇਂ ਰੂਪ ਓਮੀਕਰੋਨ (New Variant omicron) ਕਾਰਨ ਇਨਫੈਕਸ਼ਨ (Infections) ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸ ਵਾਇਰਸ (Virus) ਨੂੰ ਰੋਕਣ ਲਈ ਸਰਕਾਰ (Government) ਵਲੋਂ ਕਈ ਤਰ੍ਹਾਂ ਦੀਆਂ ਗਾਈਡਲਾਈਨਜ਼ (Guidelines) ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ਇਸ ਨੂੰ ਪੂਰੀ ਤਰ੍ਹਾਂ ਰੋਕਣ ਵਿਚ ਸਫਲਤਾ ਨਹੀਂ ਮਿਲ ਰਹੀ ਹੈ। ਅਲਬਰਟਾ (Alberta) ਵਿਚ ਕੋਵਿਡ-19 (Covid-19) ਦੇ ਮਾਮਲਿਆਂ ਦਾ ਹੋ ਰਿਹਾ ਵਾਧਾ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰੀਮੀਅਮ ਜੇਸਨ ਕੈਨੀ (Premium Jason Kenny) ਅਤੇ ਸਿਹਤ ਵਿਭਾਗ (Department of Health) ਦੀ ਮੁਖੀ ਡਾਕਟਰ ਡੀਨਾ (Chief Dr. Dina) ਵਲੋਂ ਸਾਂਝੀ ਕੀਤੀ ਰਿਪੋਰਟ ਮੁਤਾਬਕ ਅਲਬਰਟਾ (Alberta) ਵਿਚ ਹੁਣ ਕੋਵਿਡ-19 ਦੇ 34,276 ਮਾਮਲੇ ਸਾਹਮਣੇ ਆਏ ਹਨ। ਓਮੀਕਰੋਨ ਵੈਰੀਐਂਟ (Omicron variant) ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। Also Read : ਤੇਲ ਕੰਪਨੀਆਂ ਦੀ ਮੁਨਾਫਾ...

4j harp

ਲੰਡਨ: ਬ੍ਰਿਟਿਸ਼ ਮੂਲ ਦੀ ਸਿੱਖ ਮਹਿਲਾ ਫ਼ੌਜੀ ਅਫਸਰ ਪ੍ਰੀਤ ਚਾਂਡੀ ਨੇ ਦੱਖਣੀ ਧਰੁਵ ਦੀ ਇਕੱਲੀ ਮੁਹਿੰਮ ਨੂੰ ਪੂਰਾ ਕਰ ਲਿਆ ਹੈ। ਅਜਿਹਾ ਕਰ ਕੇ ਚਾਂਡੀ ਨੇ ਪਹਿਲੀ "ਗੈਰ ਗੋਰੀ ਔਰਤ" ਬਣ ਕੇ ਇਤਿਹਾਸ ਰਚਿਆ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਚਾਂਡੀ ਦਾ ਸਾਹਸਿਕ ਕੰਮ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸਨੇ ਅੰਟਾਰਕਟਿਕਾ ਦੇ ਹਰਕਿਊਲਸ ਇਨਲੇਟ ਤੋਂ ਆਪਣੀ ਅਸਮਰਥਿਤ ਯਾਤਰਾ ਸ਼ੁਰੂ ਕੀਤੀ ਸੀ। ਉਸ ਨੇ ਅਗਲੇ ਕੁਝ ਹਫ਼ਤੇ ਅੰਟਾਰਕਟਿਕਾ ਵਿੱਚ ਇਕੱਲੇ ਸਕੀਇੰਗ ਵਿੱਚ ਬਿਤਾਏ ਅਤੇ 3 ਜਨਵਰੀ ਨੂੰ ਘੋਸ਼ਣਾ ਕੀਤੀ ਕਿ ਉਸਨੇ 40 ਦਿਨਾਂ ਵਿੱਚ 700-ਮੀਲ (1126 ਕਿਲੋਮੀਟਰ) ਦਾ ਸਫ਼ਰ ਪੂਰਾ ਕਰ ਲਿਆ ਹੈ। Also Read: ਬੇਟੇ ਦੀ ਮੌਤ 'ਤੇ ਮਾਂ ਦਾ ਭਾਵੁੱਕ ਪੋਸਟ, ਕਿਹਾ-'ਖੁਸ਼ ਹਾਂ, ਚਲਾ ਗਿਆ, ਕਿਉਂਕਿ...' ਚਾਂਡੀ ਨੇ ਆਪਣੇ ਬਲੌਗ 'ਤੇ ਐਲਾਨ ਕੀਤਾ ਕਿ ਮੈਂ ਦੱਖਣੀ ਧਰੁਵ ਤੱਕ ਪਹੁੰਚ ਗਈ ਹਾਂ ਜਿੱਥੇ ਬਰਫ਼ਬਾਰੀ ਹੋ ਰਹੀ ਹੈ। 32 ਸਾਲਾ "ਪੋਲਰ ਪ੍ਰੀਤ" ਦੇ ਉਪਨਾਮ, ਵਾਲੀ ਜੇਤੂ ਨੇ ਕਿਹਾ ਕਿ ਇਸ ਸਮੇਂ ਬਹੁਤ ਸਾਰੀਆਂ ਭਾਵਨਾਵਾਂ ਮਹਿਸੂਸ ਕਰ ਰਹੀ ਹਾਂ। ਆਖਰਕਾਰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਚਾਂਡੀ ਨੇ ਪਹਿਲਾਂ ਕਿਹਾ ਸੀ ਕਿ ਅੰਟਾਰਕਟਿਕਾ ਧਰਤੀ ਦਾ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਸੁੱਕਾ ਅਤੇ ਹਵਾ ਵਾਲਾ ਮਹਾਂਦੀਪ ਹੈ। ਉਥੇ ਕੋਈ ਵੀ ਪੱਕੇ ਤੌਰ 'ਤੇ ਨਹੀਂ ਰਹਿੰਦਾ। ਜਦੋਂ ਮੈਂ ਪਹਿਲੀ ਵਾਰ ਯੋਜਨਾ ਬਣਾਉਣੀ ਸ਼ੁਰੂ ਕੀਤੀ, ਤਾਂ ਮੈਨੂੰ ਮਹਾਂਦੀਪ ਬਾਰੇ ਬਹੁਤਾ ਪਤਾ ਨਹੀਂ ਸੀ ਅਤੇ ਇਸੇ ਗੱਲ ਨੇ ਮੈਨੂੰ ਉੱਥੇ ਜਾਣ ਲਈ ਪ੍ਰੇਰਿਤ ਕੀਤਾ। ਇੱਥੇ ਦੱਸ ਦਈਏ ਕਿ ਕੈਪਟਨ ਚਾਂਡੀ ਨਾਰਥ ਈਸਟ ਇੰਗਲੈਂਡ ਵਿੱਚ ਬ੍ਰਿਟਿਸ਼ ਆਰਮੀ ਦੀ ਮੈਡੀਕਲ ਰੈਜੀਮੈਂਟ ਵਿੱਚ ਸੇਵਾ ਨਿਭਾਅ ਰਹੀ ਹੈ। ਉਨ੍ਹਾਂ ਦਾ ਕੰਮ ਫ਼ੌਜ ਵਿਚ ਭਰਤੀ ਹੋਣ ਵਾਲੇ ਡਾਕਟਰਾਂ ਨੂੰ ਸਿਖਲਾਈ ਦੇਣਾ ਹੈ।  Also Read:  The Kapil Sharma Show ਫੇਮ ਸੁਮੋਨਾ ਨੂੰ ਹੋਇਆ ਕੋਰੋਨਾ ਉਸ ਨੇ ਆਪਣੀ ਦੱਖਣੀ ਧਰੁਵ ਦੀ ਯਾਤਰਾ ਦੀ ਤਿਆਰੀ ਵਿੱਚ ਢਾਈ ਸਾਲ ਬਿਤਾਏ, ਜਿਸ ਵਿੱਚ ਫ੍ਰੈਂਚ ਐਲਪਸ ਵਿੱਚ ਸਿਖਲਾਈ ਅਤੇ ਆਈਸਲੈਂਡ ਵਿੱਚ ਟ੍ਰੈਕਿੰਗ ਸ਼ਾਮਲ ਸੀ। ਆਪਣੀ ਅੰਟਾਰਕਟਿਕਾ ਮੁਹਿੰਮ ਦੌਰਾਨ ਭਾਰਤੀ ਮੂਲ ਦੀ ਇੱਕ ਬ੍ਰਿਟਿਸ਼ ਫ਼ੌਜੀ ਅਧਿਕਾਰੀ ਨੇ ਇੱਕ ਪੁਲ ਜਾਂ ਸਲੇਜ ਨਾਲ ਲਿਆ, ਜਿਸਦਾ ਭਾਰ ਲਗਭਗ 90 ਕਿਲੋਗ੍ਰਾਮ ਸੀ। ਇਸ ਵਿਚ ਕਿੱਟ, ਬਾਲਣ ਅਤੇ ਭੋਜਨ ਸੀ। ਬ੍ਰਿਟਿਸ਼ ਆਰਮੀ ਦੇ ਚੀਫ਼ ਆਫ਼ ਜਨਰਲ ਸਟਾਫ਼ ਨੇ ਚਾਂਡੀ ਨੂੰ ਉਸ ਦੀ ਯਾਤਰਾ ਦੇ ਪੂਰਾ ਹੋਣ 'ਤੇ ਵਧਾਈ ਦਿੱਤੀ ਅਤੇ ਨਾਲ ਹੀ ਉਸ ਨੂੰ "ਧੀਰਜ ਅਤੇ ਦ੍ਰਿੜਤਾ ਦੀ ਇੱਕ ਪ੍ਰੇਰਨਾਦਾਇਕ ਉਦਾਹਰਣ" ਵਜੋਂ ਪ੍ਰਸ਼ੰਸਾ ਕੀਤੀ। ਪ੍ਰੀਤ ਚਾਂਡੀ ਨੂੰ ਦੱਖਣੀ ਧਰੁਵ ਤੱਕ 700 ਮੀਲ ਦੀ ਅਸਮਰਥ ਯਾਤਰਾ ਪੂਰੀ ਕਰਨ 'ਤੇ ਵਧਾਈ। ਸਾਡੇ ਸੈਨਿਕਾਂ ਦੇ ਹੌਂਸਲੇ ਅਤੇ ਦ੍ਰਿੜ ਇਰਾਦੇ ਦੀ ਇੱਕ ਪ੍ਰੇਰਨਾਦਾਇਕ ਉਦਾਹਰਣ। ਬਹੁਤ ਵਧੀਆ!  ...

4 jan plane

ਮਾਰੀਸ਼ਸ : ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਉਨ੍ਹਾਂ 'ਚੋਂ ਕੁਝ ਖਬਰਾਂ ਅਜਿਹੀਆਂ ਹਨ, ਜੋ ਮਨੁੱਖ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਕੀ ਅੱਜ ਦੇ ਸਮੇਂ 'ਚ ਅਜਿਹਾ ਵੀ ਹੋ ਸਕਦਾ ਹੈ? ਅੱਜ ਇੱਕ ਵਾਰ ਫਿਰ ਇਨਸਾਨ ਨੂੰ ਅੰਦਰੋਂ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਮਾਂ ਨੇ ਆਪਣੇ ਬੱਚੇ ਨੂੰ ਜਨਮ ਲੈਣ ਤੋਂ ਬਾਅਦ ਆਪਣੇ ਆਪ ਤੋਂ ਵੱਖ ਕਰ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਸ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। Also Read : ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ CM ਚੰਨੀ ਦਾ ਵੱਡਾ ਤੋਹਫਾ ਕੀ ਹੈ ਸਾਰੀ ਘਟਨਾ ਮੀਡੀਆ ਰਿਪੋਰਟਾਂ ਮੁਤਾਬਕ ਮੈਡਾਗਾਸਕਰ (ਪੂਰਬੀ ਅਫਰੀਕਾ) ਦੀ ਰਹਿਣ ਵਾਲੀ 20 ਸਾਲਾ ਲੜਕੀ ਏਅਰ ਮਾਰੀਸ਼ਸ ਦੇ ਜਹਾਜ਼ ਵਿੱਚ ਸਫਰ ਕਰ ਰਹੀ ਸੀ। ਇਹ 20 ਸਾਲਾ ਔਰਤ 1 ਜਨਵਰੀ ਨੂੰ ਸਰ ਸੀਵੋਸਾਗੁਰ ਰਾਮਗੁਲਾਮ (Sir Seewoosagur Ramgoolam) ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਸੀ।ਹਵਾਈ ਅਮਲੇ ਨੂੰ ਸ਼ੱਕ ਸੀ ਕਿ ਉਸ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਏਅਰਫੋਰਸ (Air Force) ਅਧਿਕਾਰੀਆਂ ਨੇ ਰੁਟੀਨ ਕਸਟਮ ਚੈਕਿੰਗ ਦੌਰਾਨ ਵਾਸ਼ਰੂਮ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ਫਟ ਗਈਆਂ। ਉਸ ਨੇ ਦੇਖਿਆ ਕਿ ਇੱਕ ਨਵਜੰਮਿਆ ਬੱਚਾ ਵਾਸ਼ਰੂਮ ਦੇ ਡਸਟਬਿਨ ਵਿੱਚ ਪਿਆ ਸੀ। ਬੱਚਾ ਟਾਇਲਟ ਪੇਪਰ ਵਿੱਚ ਢੱਕਿਆ ਹੋਇਆ ਹੈ ਅਤੇ ਖੂਨ ਨਾਲ ਢੱਕਿਆ ਹੋਇਆ ਹੈ। Also Read : ਲੁਧਿਆਣਾ ਰੇਲਵੇ ਕੁਆਰਟਰ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀਆਂ 4 ਲਾਸ਼ਾਂ, ਮ੍ਰਿਤਕਾਂ 'ਚ 2 ਸਾਲਾ ਬੱਚੀ ਵੀ ਬੱਚੇ ਦੀ ਹਾਲਤ ਠੀਕ ਹੈ ਜਿਵੇਂ ਹੀ ਅਧਿਕਾਰੀਆਂ ਨੇ ਬੱਚੇ ਨੂੰ ਦੇਖਿਆ ਤਾਂ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਉਸ ਦਾ ਇਲਾਜ ਕਰਵਾਇਆ। ਜਾਣਕਾਰੀ ਮੁਤਾਬਕ ਬੱਚਾ ਹੁਣ ਠੀਕ ਹੈ। ਇਸ ਤੋਂ ਬਾਅਦ ਇੱਕ ਸ਼ੱਕੀ ਔਰਤ ਨੂੰ ਪੁਲਿਸ ਨੇ ਫੜਿਆ ਅਤੇ ਪੁੱਛਿਆ ਕਿ ਕੀ ਇਹ ਉਸਦਾ ਬੱਚਾ ਹੈ ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ,ਜਿਸ ਵਿਚ ਇਹ ਪੁਸ਼ਟੀ ਹੋਈ ਕਿ ਬੱਚਾ ਉਸ ਦਾ ਹੀ ਹੈ। ਮਹਿਲਾ ਅਜੇ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ।ਦੋ ਸਾਲ ਦੇ ਵਰਕ ਪਰਮਿਟ 'ਤੇ ਮਾਰੀਸ਼ਸ ਪਹੁੰਚੀ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ 'ਤੇ ਨਵਜੰਮੇ ਬੱਚੇ ਨੂੰ ਛੱਡਣ ਦਾ ਦੋਸ਼ ਲਗਾਇਆ ਜਾਵੇਗਾ।...

3j pakistani

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ਉੱਤੇ ਹਮਲਾ ਹੋਇਆ ਹੈ। ਰੇਹਮ ਖਾਨ ਦੀ ਕਾਰ ਉੱਤੇ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਹਨ ਰੇਹਮ ਖਾਨ ਨੇ ਖੁਦ ਟਵੀਟ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਹਮਲੇ ਵਿਚ ਵਾਲ-ਵਾਲ ਬਚਣ ਤੋਂ ਬਾਅਦ ਰੇਹਮ ਖਾਨ ਨੇ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਪੁੱਛਿਆ ਕਿ ਕੀ ਇਹੀ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ। ਰੇਹਮ ਖਾਨ ਉੱਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ। Also Read: ਸਕੂਲ ਬੱਸ ਦੀ ਟਰੈਕਟਰ ਟਰਾਲੀ ਨਾਲ ਜ਼ਬਰਦਸਤ ਟੱਕਰ, 1 ਵਿਦਿਆਰਥਣ ਦੀ ਮੌਤ ਤੇ ਕਈ ਜ਼ਖਮੀ ਆਪਣੇ ਪਹਿਲੇ ਟਵੀਟ ਵਿਚ ਰੇਹਮ ਖਾਨ ਨੇ ਲਿਖਿਆ ਕਿ ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ, ਜਦੋਂ ਮੇਰੀ ਕਾਰ ਉੱਤੇ ਕੁਝ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋ ਮੋਟਰਸਾਈਕਲ ਸਵਾਰ ਲੋਕਾਂ ਨੇ ਬੰਦੂਕ ਦੀ ਨੋਕ ਉੱਤੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੀ ਗੱਡੀ ਬਦਲੀ। ਮੇਰਾ ਸੁਰੱਖਿਆ ਮੁਲਾਜ਼ਮ ਤੇ ਡਰਾਈਵਰ ਕਾਰ ਦੇ ਅੰਦਰ ਮੌਜੂਦ ਸਨ। ਕੀ ਇਹੀ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਹੈ। ਕਾਇਰਾਂ, ਲੁਟੇਰਿਆਂ ਤੇ ਲਾਲਚੀਆਂ ਦੇ ਦੇਸ਼ ਵਿਚ ਤੁਹਾਡਾ ਸਵਾਗਤ ਹੈ। Also Read: BSF ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ ਰੇਹਮ ਨੇ ਅੱਗੇ ਲਿਖਿਆ ਕਿ ਮੈਂ ਇਕ ਆਮ ਆਦਮੀ ਵਾਂਗ ਜਿਊਣਾ ਤੇ ਮਰਨਾ ਚਾਹੁੰਦੀ ਹਾਂ। ਚਾਹੇ ਮੇਰੇ ਉੱਤੇ ਹਮਲਾ ਕੀਤਾ ਜਾਵੇ ਜਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਮੌਜੂਦਾ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਹੈ। ਮੈਂ ਦੇਸ਼ ਲਈ ਗੋਲੀ ਖਾਣ ਲਈ ਤਿਆਰ ਹਾਂ। Also Read: ਪੰਜਾਬ 'ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਗੁਰਦਾਸਪੁਰ 'ਚ ਵਧੇ ਮਾਮਲੇ ਤੇ ਪਠਾਨਕੋਟ 'ਚ ਬੱਚਿਆਂ ਦੇ ਸਕੂਲ ਬੰਦ ਇਸ ਤੋਂ ਪਹਿਲਾਂ ਰੇਹਮ ਖਾਨ ਨੇ ਇਮਰਾਨ ਖਾਨ ਉੱਤੇ ਕਈ ਦੋਸ਼ ਲਾ ਚੁੱਕੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਵਧਦੇ ਰੇਪ ਦੇ ਮਾਮਲਿਆਂ ਵਿਚ ਮਹਿਲਾਵਾਂ ਦੇ ਕੱਪੜਿਆਂ ਨੂੰ ਲੈ ਕੇ ਇਮਰਾਨ ਖਾਨ ਦੇ ਵਿਵਾਦਿਤ ਬਿਆਨ ਨੂੰ ਰੇਹਮ ਖਾਨ ਨੇ ਢੋਂਗੀ ਕਰਾਰ ਦਿੱਤਾ ਸੀ। ਨਾਲ ਹੀ ਤਲਾਕ ਨੂੰ ਲੈ ਕੇ ਵੀ ਰੇਹਮ ਖਾਨ ਨੇ ਇਮਰਾਨ ਖਾਨ ਉੱਤੇ ਤੰਜ ਕੱਸਿਆ ਸੀ। ਰੇਹਮ ਖਾਨ ਨੇ ਕਿਹਾ ਸੀ ਕਿ ਖੁਦ ਦੋ ਵਾਰ ਤਲਾਕ ਦੇਣ ਵਾਲਾ ਇਨਸਾਨ ਵੀ ਇਸ ਉੱਤੇ ਸਫਾਈ ਦਿੰਦਾ ਹੈ।...

2j aag

ਡਾਲੀਅਨ: ਚੀਨ ਦੇ ਸ਼ਹਿਰ ਡਾਲੀਅਨ ਵਿਚ ਇਕ ਭੂਮੀਗਤ ਬਾਜ਼ਾਰ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਕਾਰਨ 9 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ, ਜਿਸ ਵਿਚ ਇਕ ਫਾਇਰਫਾਈਟਰ ਵੀ ਸ਼ਾਮਲ ਹੈ। ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ।  Also Read: WWE ਸਟਾਰ Roman Reigns ਨੂੰ ਹੋਇਆ ਕੋਰੋਨਾ ਅਧਿਕਾਰੀਆਂ ਮੁਤਾਬਕ ਇਹ ਘਟਨਾ ਕੱਲ੍ਹ ਸਵੇਰੇ ਵਾਪਰੀ ਅਤੇ ਦੁਪਹਿਰ 1 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਵਿੱਚ ਮਰਨ ਵਾਲੇ ਨੌਂ ਲੋਕਾਂ ਵਿੱਚੋਂ ਇੱਕ ਫਾਇਰ ਫਾਈਟਰ ਸੀ। ਇਸ ਹਾਦਸੇ 'ਚ ਬਾਕੀ 5 ਲੋਕ ਮਾਮੂਲੀ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਹਤ ਕੇਂਦਰ ਭੇਜਿਆ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਬਾਕੀ ਚਾਰ ਅਜੇ ਵੀ ਹਸਪਤਾਲ ਵਿੱਚ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ।

3 indian

ਟੋਰਾਂਟੋ : ਭਾਰਤੀ ਮੂਲ (Indian origin) ਦੇ ਤਿੰਨ ਕੈਨੇਡੀਆਈ (Three Canadians) ਲੋਕਾਂ ਨੂੰ ਉਨ੍ਹਾਂ ਦੀ ਉਪਲਬਧੀ, ਭਾਈਚਾਰੇ ਪ੍ਰਤੀ ਸਮਰਪਣ, ਇਕ ਬਿਹਤਰ ਰਾਸ਼ਟਰ (Better nations) ਦੇ ਨਿਰਮਾਣ ਵਿਚ ਮਦਦ ਕਰਨ ਲਈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚੋਂ ਇਕ ਆਰਡਰ ਆਫ ਕੈਨੇਡਾ (Order of Canada) ਨਾਲ ਨਿਵਾਜਿਆ ਗਿਆ ਹੈ।Also Read : 10 ਮੰਤਰੀ ਤੇ 20 ਵਿਧਾਇਕ ਕੋਰੋਨਾ ਪਾਜ਼ੇਟਿਵ, DY ਸੀ.ਐੱਮ. ਨੇ ਦਿੱਤੀ ਲਾਕਡਾਊਨ ਦੀ ਚੇਤਾਵਨੀ ਕੈਨੇਡਾ ਦੇ ਗਵਰਨਰ ਜਨਰਲ ਦੀ ਵੈਬਸਾਈਟ 'ਤੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਮੁਤਾਬਕ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਵਿਗਿਆਨੀ ਡਾ. ਵੈਂਕੁਟਮ ਅੱਯਰ ਲਕਸ਼ਮਣ, ਰੀਅਲ ਐਸਟੇਟ ਕਾਰੋਬਾਰੀ ਬਾਬ ਸਿੰਘ ਢਿੱਲੋਂ ਉਰਫ ਨਵਜੀਤ ਸਿੰਘ ਢਿੱਲੋਂ ਅਤੇ ਪ੍ਰਸਿੱਧ ਬਾਲ ਰੋਗ ਮਾਹਰ ...

1 jan 13

ਅਮਰੀਕਾ : ਅਮਰੀਕਾ ਦੇ ਕੋਲੋਰਾਡੋ (Colorado) ਸੂਬੇ ਦੇ ਡੇਨਵਰ 'ਚ ਜੰਗਲ 'ਚ ਲੱਗੀ ਅੱਗ ਕਾਰਨ ਲਗਭਗ 580 ਘਰ, ਇਕ ਹੋਟਲ ਅਤੇ ਇਕ ਸ਼ਾਪਿੰਗ ਸੈਂਟਰ ਤਬਾਹ ਹੋ ਗਏ। ਆਸਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਡੇਨਵਰ (Denver) ਦੇ ਬਾਹਰਵਾਰ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਘੱਟੋ-ਘੱਟ ਸੱਤ ਲੋਕ ਜ਼ਖਮੀ ਹੋ ਗਏ।ਬੋਲਡਰ ਕਾਉਂਟੀ ਸ਼ੈਰਿਫ (ਕਾਉਂਟੀ ਕਾਨੂੰਨੀ ਮਾਮਲਿਆਂ ਦੇ ਅਧਿਕਾਰੀ) ਜੋ ਪੇਲ ਨੇ ਕਿਹਾ ਕਿ 169 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਕਾਰਨ ਅੱਗ ਇਲਾਕੇ ਵਿੱਚ ਫੈਲਣ ਕਾਰਨ ਹੋਰ ਜਾਨੀ ਨੁਕਸਾਨ ਹੋਣ ਦਾ ਡਰ ਹੈ। ਪੇਲ ਨੇ ਕਿਹਾ ਕਿ ਇੰਨੀ ਵੱਡੀ ਅੱਗ ਹੈ ਕਿ ਇਸ 'ਤੇ ਤੁਰੰਤ ਕਾਬੂ ਨਹੀਂ ਪਾਇਆ ਜਾ ਸਕਦਾ। Also Read : ਭਿਵਾਨੀ 'ਚ ਪਹਾੜ ਖਿਸਕਣ ਨਾਲ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ,10-20 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਇਲਾਕੇ 'ਚ ਤਾਇਨਾਤ ਡਿਪਟੀ ਸ਼ੈਰਿਫ ਅਤੇ ਫਾਇਰਫਾਈਟਰਜ਼ ਨੂੰ ਵੀ ਬਚਾਅ ਕਾਰਜ ਲਈ ਰਵਾਨਾ ਹੋਣਾ ਪਿਆ।ਲਗਭਗ 21,000 ਦੀ ਆਬਾਦੀ ਵਾਲੇ ਲੁਈਸਵਿਲੇ ਸ਼ਹਿਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੁਪੀਰੀਅਰ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਦੀ ਆਬਾਦੀ ਲਗਭਗ 13,000 ਹੈ। ਇਹ ਨੇੜਲੇ ਸ਼ਹਿਰ ਡੇਨਵਰ ਤੋਂ ਲਗਭਗ 20 ਮੀਲ (32 ਕਿਲੋਮੀਟਰ) ਉੱਤਰ-ਪੱਛਮ ਵਿੱਚ ਸਥਿਤ ਹਨ। Also Read : 'ਮੇਰਾ ਟੀਚਾ ਬੱਚਿਆਂ ਨੂੰ ਚੰਗੀ ਤੇ ਵਧੀਆ ਸਿੱਖਿਆ ਦਿਵਾਉਣਾ' ਇਹ ਅੱਗ ਵੀਰਵਾਰ ਨੂੰ ਕੋਲੋਰਾਡੋ ਦੇ ਜੰਗਲ ਵਿੱਚ ਲੱਗੀ। 6.5 ਵਰਗ ਕਿਲੋਮੀਟਰ 'ਚ ਫੈਲੀ ਜੰਗਲ ਦੀ ਅੱਗ ਕਾਰਨ ਇਲਾਕੇ ਦੇ ਕਈ ਹਿੱਸੇ ਧੂੰਏਂ ਨਾਲ ਭਰ ਗਏ ਅਤੇ ਅਸਮਾਨ 'ਚ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ।ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਇਹ ਦੇਖ ਰਹੇ ਹਨ ਕਿ ਕਦੋਂ ਬਚਾਅ ਕਰਮਚਾਰੀ ਫਸੇ ਹੋਏ ਲੋਕਾਂ ਨੂੰ ਬਚਾਉਣ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਪ੍ਰਭਾਵਿਤ ਖੇਤਰ ਵਿਚ ਜਾ ਸਕਦੇ ਹਨ। ਇਲਾਕੇ 'ਚ...

31d nz

ਆਕਲੈਂਡ : ਦੁਨੀਆ ਵਿਚ ਸਮੇਂ ਅਨੁਸਾਰ ਸਭ ਤੋ ਪਹਿਲਾ ਨਿਊਜ਼ੀਲੈਂਡ (New Zealand) ਵਾਸੀਆ ਨੇ ਨਵੇ ਸਾਲ 2022 ਨੂੰ 'ਜੀ ਆਇਆ ਨੂੰ' ਆਖਿਆ ਦਿੱਤਾ ਹੈ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਵਿਚ ਲੋਕ ਜਿੱਥੇ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ, ਉੱਥੇ ਹੀ ਗੁਰੂਘਰ ਵਿਚ ਚੱਲ ਰਹੇ ਵਿਸ਼ੇਸ਼ ਸਮਾਗਮ ਵਿਚ ਵੀ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋ ਕਿ ਨਵੇ ਸਾਲ ਨੂੰ 'ਜੀ ਆਇਆ ਨੂੰ ' ਆਖ ਰਹੀਆ ਹਨ। ਨਵੇਂ ਸਾਲ ਦੀ ਖੁਸ਼ੀ ਵਿਚ ਆਸਟ੍ਰੇਲੀਆ (Australia) ਦੇ ਸਿਡਨੀ ਸ਼ਹਿਰ (Sydney city) ਵਿਚ ਜਮ ਕੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। Also Read : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਯੂ-ਟਰਨ, ਅਸਤੀਫਾ ਲਇਆ ਵਾਪਸ ਹਰ ਸਾਲ 31 ਦਸੰਬਰ ਦੀ ਅੱਧੀ ਰਾਤ ਤਿੰਨ ਘੰਟੇ ਪਹਿਲਾਂ ਤੋਂ ਹੀ ਆਤਿਸ਼ਬਾਜ਼ੀ ਸ਼ੋਅ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਨਵੇਂ ਸਾਲ ਦੀ ਪਹਿਲੀ ਸ਼ਾਮ ਸਿਡਨੀ ਵਿਚ ਓਪੇਰਾ ਦੇ ਉਪਰ ਦਾ ਆਕਾਸ਼ ਜਗਮਗ ਰੌਸ਼ਨੀ ਨਾਲ ਭਰ ਗਿਆ। ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਗੂਗਲ ਨੇ ਪਹਿਲਾਂ ਹੀ ਆਪਣੇ ਪਿਆਰੇ ਅਤੇ ਮਨਮੋਹਕ ਡੂਡਲ ਦੇ ਨਾਲ ਤਿਓਹਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਰਾਹੀਂ ਸਾਲ 2021 ਨੂੰ ਗੂਗਲ ਨੇ ਵਿਦਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ...

31d child

ਨੈਰੋਬੀ- ਕੀਨੀਆ ਦੇ ਮੁਰੰਗਾ ਵਿੱਚ ਇੱਕ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਪਾਰਟੀ ਖ਼ਬਰਾਂ ਵਿੱਚ ਹੈ। ਇਸ ਪਾਰਟੀ 'ਚ ਵਿਦਿਆਰਥੀਆਂ ਨੇ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ ਜ਼ਬਰਦਸਤ ਸੇਵਨ ਕੀਤਾ ਅਤੇ ਫਿਰ ਸਰੀਰਕ ਸਬੰਧ ਬਣਾਏ। ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੂੰ ਮੌਕੇ ਤੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। Also Read: ਪਟਿਆਲਾ ਦੀ ਥਾਪਰ ਯੂਨੀਵਰਿਸਟੀ  ਵਿਖੇ 12 ਹੋਰ ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 27 ਪੁਲਿਸ ਨੇ ਘਟਨਾ ਵਿੱਚ ਸ਼ਾਮਲ 16 ਵਿਦਿਆਰਥੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੌਕੇ ਤੋਂ ਫਰਾਰ ਹੋਏ ਕਈ ਸ਼ੱਕੀ ਵਿਦਿਆਰਥੀਆਂ ਦੀ ਭਾਲ ਜਾਰੀ ਹੈ। ਇਹ ਸਕੂਲ ਦੇਸ਼ ਦੇ ਗਿਟੀਟੂ ਸੂਬੇ ਵਿੱਚ ਸਥਿਤ ਹੈ। ਵਿਦਿਆਰਥੀਆਂ ਨੂੰ ਸਕੂਲ ਤੋਂ ਤਿਉਹਾਰਾਂ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਤਾਂ ਜੋ ਉਹ ਆਪਣੇ ਘਰਾਂ ਨੂੰ ਜਾ ਸਕਣ। ਵਿਦਿਆਰਥੀਆਂ ਨੂੰ ਬੱਸ ਵਿੱਚ ਬੈਠ ਕੇ ਸਕੂਲ ਛੱਡਿਆ ਗਿਆ। ਪਰ ਘਰ ਜਾਣ ਦੀ ਬਜਾਏ ਦਰਜਨਾਂ ਵਿਦਿਆਰਥੀ ਸ਼ਰਾਬ ਪੀਂਦੇ ਅਤੇ ਸੈਕਸ ਕਰਦੇ ਫੜੇ ਗਏ। ਸੂਤਰਾਂ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਮੰਗਲਵਾਰ ਨੂੰ ਮਕਾਊ ਅਤੇ ਜੰਗਲੀ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਕੁਝ ਵਿਦਿਆਰਥੀ ਕਮਰੇ ਤੋਂ ਬਿਨਾਂ ਕੱਪੜਿਆਂ ਦੇ ਫੜੇ ਗਏ।  Also Read: ਪਟਿਆਲਾ ਵਿਖੇ AAP ਦਾ 'ਸ਼ਾਂਤੀ ਮਾਰਚ', ਕੈਪਟਨ ਦੇ ਗੜ੍ਹ ’ਚ ਕੇਜਰੀਵਾਲ ਦੀ ਦਹਾੜ! ਇਸ ਦੌਰਾਨ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਪੁਲਿਸ ਮੁਲਾਜ਼ਮਾਂ ਨੇ ਹੈਰੋਇਨ ਅਤੇ ਸ਼ਰਾਬ ਵਰਗਾ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ। 10 ਵਿਦਿਆਰਥੀ ਇੱਕ ਬੰਦ ਬਾਰ ਦੇ ਅੰਦਰ ਸ਼ਰਾਬ ਪੀਂਦੇ ਅਤੇ ਸੈਕਸ ਕਰਦੇ ਫੜੇ ਗਏ, ਜਦੋਂ ਕਿ ਹੋਰ ਵਿਦਿਆਰਥੀ ਨੇੜਲੇ ਜੰਗਲ ਵਿੱਚ ਸਰੀਰਕ ਸਬੰਧ ਬਣਾਉਂਦੇ ਪਾਏ ਗਏ। ਫਿਲਹਾਲ ਪੁਲਿਸ ਵੱਲੋਂ ਉਕਤ ਸਾਰੇ ਵਿਦਿਆਰਥੀਆਂ ਤੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਥਾਣੇ ਦੀ ਹਿਰਾਸਤ 'ਚ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਸਕੂਲ ਸਟਾਫ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ। Also Read: BJP ਨੇ ਕੀਤੀ 'ਨਵਾਂ ਪੰਜਾਬ ਭਾਜਪਾ ਦੇ ਨਾਲ' ਮੁਹਿੰਮ ਦੀ ਸ਼ੁਰੂਆਤ, ਨੰਬਰ ਕੀਤਾ ਜਾਰੀ...

31d loud

ਹੁਨਾਨ : ਜਦੋਂ ਕੋਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਹਰ ਕੋਈ ਉਸ ਪਲ ਨੂੰ ਯਾਦਗਾਰ ਬਣਾਉਣ ਲਈ ਕੁੱਝ ਨਾ ਕੁੱਝ ਕਰਦਾ ਹੈ। ਇਸੇ ਤਰ੍ਹਾਂ ਚੀਨ ਵਿਚ ਇਕ ਸ਼ਖ਼ਸ ਨੇ ਆਪਣੇ ਦੋਸਤ ਦੇ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਗਾਣਾ ਸ਼ੁਰੂ ਕਰ ਦਿੱਤਾ। ਗਾਣੇ ਦੇ ਸੁਰ ਇੰਨੇ ਉੱਚੇ ਸਨ ਕਿ ਸ਼ਖ਼ਸ ਦੇ ਫੇਫੜੇ ਫਟ ਗਏ। ਇਸ ਦੇ ਬਾਅਦ ਉਥੇ ਹੜਕੰਪ ਮਚ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। Also Read: ਵੱਡੀ ਖਬਰ: ਬਠਿੰਡਾ ਜੇਲ ’ਚ ਹਵਾਲਾਤੀਆਂ ਵਲੋਂ CRPF ਮੁਲਾਜ਼ਮਾਂ ’ਤੇ ਹਮਲਾ ਇਹ ਘਟਨਾ ਚੀਨ ਦੇ ਹੁਨਾਨ ਸੂਬੇ ਦੀ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਸ ਸ਼ਖ਼ਸ ਦੀ ਪਛਾਣ ਵਾਂਗ ਜੀ ਦੇ ਤੌਰ ’ਤੇ ਹੋਈ ਹੈ। ਗਾਣਾ ਗਾਉਂਦੇ-ਗਾਉਂਦੇ ਵਾਂਗ ਇੰਨਾ ਭਾਵੁਕ ਹੋ ਗਿਆ ਕਿ ਉਸ ਨੇ ਲੰਬੀ ਤਾਨ ਛੇੜ ਦਿੱਤੀ ਅਤੇ ਇਥੇ ਹੀ ਉਸ ਦੇ ਫੇਫੜਿਆਂ ਨੇੇ ਜਵਾਬ ਦੇ ਦਿੱਤਾ। ਉਸ ਨੂੰ ਆਪਣੀ ਛਾਤੀ ਵਿਚ ਤੇਜ਼ ਦਰਦ ਮਹਿਸੂਸ ਹੋਈ। ਉਹ ਆਪਣੀ ਸਾਰੀ ਤਾਕਤ ਲਗਾ ਕੇ ਉੱਚਾ ਸੁਰ ਲਗਾ ਰਿਹਾ ਸੀ, ਜੋ ਉਸ ਦੇ ਫੇਫੜੇ ਬਰਦਾਸ਼ਤ ਨਹੀਂ ਕਰ ਸਕੇ। ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਦੌਰਾਨ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ। Also Read: ਜਸ਼ਨ ਦੌਰਾਨ ਛਿੱਕੇ ਟੰਗੇ ਨਿਯਮ! ਹਿਮਾਚਲ-ਜੈਪੁਰ 'ਚ ਸੈਲਾਨੀਆਂ ਦੀ ਭੀੜ, ਨਾ ਕੋਰੋਨਾ ਦਾ ਡਰ ਨਾ ਜਾਨ ਦੀ ਚਿੰਤਾ ਡਾਟਕਰਾਂ ਨੇ ਉਸ ਦੇ ਫੇਫੜਿਆਂ ਦਾ ਐਕਸ-ਰੇ ਕਰਾਇਆ, ਜਿਸ ਵਿਚ ਉਸ ਦੀ ਛਾਤੀ ਅਤੇ ਫੇਫੜਿਆਂ ਵਿਚਾਲੇ ਕੁੱਝ ਬਬਲਸ ਨਜ਼ਰ ਆਏ। ਡਾਕਟਰਾਂ ਨੇ ਇਸ ਨੂੰ ਦੇਖਦੇ ਹੀ ਦੱਸ ਦਿੱਤਾ ਕਿ ਵਾਧੂ ਪ੍ਰੇਸ਼ਰ ਪੈਣ ਕਾਰਨ ਉਸ ਦੇ ਸੱਜੇ ਫੇਫੜੇ ਫੱਟ ਗਏ। ਡਾਕਟਰਾਂ ਨੇ ਦੱਸਿਆ ਕਿ ਸੱਮਸਿਆ ਗੰਭੀਰ ਹੈ ਪਰ ਕੁੱਝ ਦਿਨਾਂ ਵਿਚ ਰਿਕਵਰ ਹੋ ਜਾਏਗੀ। Also Read: Omicron ਦੇ ਦੇਸ਼ 'ਚ 1200 ਤੋਂ ਵਧੇ ਕੁੱਲ ਮਾਮਲੇ, ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ...

31d uk

ਲੰਡਨ- ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਗਿਆਨ ਜਗਤ ਦੇ ਲੋਕ ਇਸ ਨੂੰ ਲੱਭਣ 'ਚ ਲੱਗੇ ਹੋਏ ਹਨ ਜਿਸ ਨਾਲ ਲੋਕਾਂ 'ਤੇ ਇਸ ਦੇ ਪ੍ਰਭਾਵ ਨੂੰ ਸਮਝਣ 'ਚ ਮਦਦ ਮਿਲ ਸਕੇ। ਉਥੇ, ਓਮੀਕ੍ਰੋਨ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਿਟੇਨ ਦੇ ਇਕ ਡਾਕਟਰ ਨੇ ਦੋ ਨਵੇਂ ਲੱਛਣਾਂ ਦਾ ਪਤਾ ਲਾਇਆ ਹੈ ਜੋ ਕੋਰੋਨਾ ਵਾਇਰਸ ਨਾਲ ਸੰਬੰਧਿਤ ਨਹੀਂ ਹਨ।  Also Read: ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਪੰਜਾਬ ਦਾ ਜਵਾਨ ਸ਼ਹੀਦ ਕਿੰਗਸ ਕਾਲਜ ਲੰਡਨ 'ਚ ਜੈਨੇਟਿਕ ਐਪੀਡੈਮੋਲਿਓਜੀ ਦੇ ਪ੍ਰੋਫੈਸਰ ਟਿਮ ਸਪੇਕਟਰ ਮੁਤਾਬਕ, ਇਹ ਲੱਛਣ ਉਲਟੀ ਅਤੇ ਭੁੱਖ ਨਾ ਲੱਗਣਾ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਲੱਛਣ ਉਨ੍ਹਾਂ ਲੋਕਾਂ 'ਚ ਵੀ ਦੇਖੇ ਗਏ ਹਨ ਜਿਨ੍ਹਾਂ ਨੂੰ ਕੋਵਿਡ-19 ਦੇ ਟੀਕੇ ਅਤੇ ਬੂਸਟਰ ਖੁਰਾਕ ਵੀ ਲੱਗ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਕੁਝ ਨੂੰ ਉਲਟੀ, ਹਲਕਾ ਬੁਖਾਰ, ਗਲੇ 'ਚ ਖਰਾਸ਼ ਅਤੇ ਸਿਰਦਰਦ ਸੀ। ਸੰਯੁਕਤ ਰਾਜ ਅਮਰੀਕਾ 'ਚ ਰੋਗ ਕੰਟਰੋਲ ਕੇਂਦਰ (ਸੀ.ਡੀ.ਸੀ.) ਮੁਤਾਬਕ, ਓਮੀਕ੍ਰੋਨ ਨਾਲ ਜੁੜੇ ਕੁਝ ਸਾਮਾਨ ਲੱਛਣ ਖੰਘ, ਥਕਾਵਟ ਹਨ। ਪਿਛਲੇ ਹਫ਼ਤੇ ਸਿੰਗਲ ਸੈੱਲ ਡਾਇਗ੍ਰੋਸਟਿਕ ਕੰਪਨੀ IncellDx ਲਈ ਕੰਮ ਕਰਨ ਵਾਲੇ ਡਾ. ਬਰੂਸ ਪੈਟਰਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਵੇਰੀਐਂਟ ਦੀ ਤੁਲਨਾ 'ਚ ਸਵਾਦ ਅਤੇ ਗੰਧ ਦਾ ਇਨ੍ਹਾਂ ਅਸਰ ਨਹੀਂ ਦੇਖਿਆ ਹੈ। ਡਾ. ਪੈਟਰਸਨ ਨੇ...

30 dec 7

ਅਮਰੀਕਾ : ਪੈਡੀਕਿਓਰ (Pedicure) ਕਰਵਾਉਣਾ ਇਕ ਔਰਤ ਨੂੰ ਮਹਿੰਗਾ ਪੈ ਗਿਆ। ਔਰਤ ਨੂੰ ਪੈਡੀਕਿਓਰ ਕਰਵਾਉਣ ਤੋਂ ਬਾਅਦ ਆਪਣਾ ਇਕ ਪੈਰ ਵੀ ਗਵਾਉਣਾ ਪਿਆ ਹੈ।ਜਿਸ ਤੋਂ ਬਾਅਦ ਉਸਨੂੰ ਮੁਆਵਜੇ ਦੇ ਤੌਰ 'ਤੇ 13 ਕਰੋੜ ਰੁਪਏ ਮਿਲੇ ਹਨ।ਇਹ ਔਰਤ ਅਮਰੀਕਾ ਦੇ ਫਲੋਰਿਡਾ (Florida) ਦੀ ਰਹਿਣ ਵਾਲੀ ਹੈ। ਔਰਤ ਦੀ ਪਛਾਣ 55 ਸਾਲਾ ਕਲਾਰਾ ਸ਼ੈਲਮੈਨ (Clara Shelman) ਦੇ ਵਜੋਂ ਹੋਈ ਹੈ। Also Read : ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 2 ਪਾਕਿਸਤਾਨੀਆਂ ਸਮੇਤ 6 ਅੱਤਵਾਦੀ ਢੇਰ, 1 ਜਵਾਨ ਸ਼ਹੀਦ ਰਿਪੋਰਟ ਦੇ ਮੁਤਾਬਕ,ਪੈਡੀਕਿਓਰ ਕਰਾਉਣ ਤੋਂ ਬਾਅਦ ਔਰਤ ਦੇ ਖੂਨ 'ਚ ਇੰਨਫੈਕਸ਼ਨ ਹੋ ਗਈ ਸੀ।ਉਹ ਪੇਡੀਕਿਓਰ ਕਰਵਾਉਣ ਲਈ ਸਤੰਬਰ 2018 ਨੂੰ ਟੈਮੀ ਨੈਲਸ (Tammy Nails) ਗਈ ਸੀ। ਇਸ ਦੌਰਾਨ ਕਲਾਰਾ ਸ਼ੈਲਮੈਨ ਦਾ ਉਥੇ ਮੋਜੂਦ ਇਕ ਗੰਦੇ ਉਪਕਰਨ ਨਾਲ ਉਸਦਾ ਟ੍ਰੀਟਮੈਂਟ (Treatment) ਕੀਤਾ ਗਿਆ ਸੀ। ਸਲੂਨ ਦੇ ਵਰਕਰ ਆਪਣੀਆਂ ਹੀ ਕਈ ਪਾਲੀਸੀਆਂ (Policies) ਨੂੰ ਫੋਲੋ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਇਸ ਔਰਤ ਨੇ ਮਈ 2020 'ਚ ਕੇਸ ਦਰਜ ਕੀਤਾ ਸੀ।ਔਰਤ ਨੇ ਇਸ ਦੌਰਾਨ ਆਰਟਲਰੀ ਤੋਂ ਸਬੰਧਤ ਕੋਈ ਸੱਮਸਿਆ ਹੋ ਗਈ ਸੀ। Also Read : ਅੰਮ੍ਰਿਤਸਰ 'ਚ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ ਜਿਸ ਤੋਂ ਬਾਅਦ ਉਸਦਾ ਪੈਰ ਵੀ ਕੱਟਣਾ ਪਿਆ ਸੀ।ਉਥੇ ਹੀ ਇਕ ਖ਼ਬਰ ਮੁਤਾਬਕ ਉਸ ਔਰਤ ਨੂੰ 16 ਸਤੰਬਰ ਨੂੰ ਸਲੂਨ ਵੱਲੋਂ 13 ਕਰੋੜ ਦਾ ਮੁਆਵਜਾ ਦੇਣਾ ਪਿਆ ਸੀ।ਮੁਆਵਜ਼ਾ ਮਿਲਣ ਤੋਂ ਬਾਅਦ ਔਰਤ ਭਾਵੁਕ ਹੋ ਗਈ।ਅੋਰਤ ਨੇ ਦੱਸਿਆ ਕਿ ਉਸਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।ਉਸਨੂੰ ਆਪਣਾ ਪੈਰ ਵੀ ਗੁਵਾਉਣਾ ਪਿਆ ਜਿਸ ਕਾਰਨ ਉਸਨੂੰ ਘੁਮਣਾ-ਫਿਰਣਾ ਵੀ ਮੁਸ਼ਕਲ ਹੋ ਗਿਆ।ਦੱਸ ਦਈਏ ਕਿ ਪੈਡੀਕਿਓਰ ਵਿਚ ਪੈਰਾਂ ਦੀ ਸਫਾਈ ਕੀਤੀ ਜਾਂਦੀ ਹੈ।...

29d covid

ਪੈਰਿਸ- ਫਰਾਂਸ 'ਚ ਮੰਗਲਵਾਰ ਨੂੰ 24 ਘੰਟਿਆਂ ਦੀ ਮਿਆਦ 'ਚ ਕੋਰੋਨਾ ਵਾਇਰਸ ਦੇ ਰਿਕਾਰਡ 1,79,807 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਦੁਨੀਆਭਰ 'ਚ ਰਿਕਾਰਡ ਸਭ ਤੋਂ ਜ਼ਿਆਦਾ ਰੋਜ਼ਾਨਾ ਮਾਮਲਿਆਂ 'ਚੋਂ ਇਕ ਹੈ। Covidtracker.fr ਦੇ ਅੰਕੜਿਆਂ ਮੁਤਾਬਕ, ਇਹ ਯੂਰਪ 'ਚ ਨਵੇਂ ਰੋਜ਼ਾਨਾ ਕੇਸ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸ਼ਨੀਵਾਰ ਨੂੰ ਰਿਕਾਰਡ 1,04,611 ਮਾਮਲੇ ਸਾਹਮਣੇ ਆਏ ਸਨ ਜੋ 11 ਨਵੰਬਰ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਸਨ। ਪਿਛਲੇ ਦੋ ਦਿਨਾਂ 'ਚ ਫਰਾਂਸ 'ਚ 90 ਹਜ਼ਾਰ ਤੋਂ ਰੋਜ਼ਾਨਾ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਫਰਾਂਸ 'ਚ ਇਕ ਵਾਰ ਕੋਰੋਨਾ ਤੇਜ਼ੀ ਨਾਲ ਫੈਲਣ ਲੱਗਿਆ ਹੈ। Also Read: ਚੰਡੀਗੜ੍ਹ: ਬਿਨਾਂ ਕੋਰੋਨਾ ਦੀ ਦੂਜੀ ਖੁਰਾਕ ਦੇ ਨਹੀਂ ਮਿਲੇਗੀ ਸਿਨੇਮਾ, ਪੱਬ, ਵਿੱਦਿਅਕ ਅਦਾਰਿਆਂ 'ਚ ਐਂਟਰੀ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਨਵੀਆਂ ਪਾਬੰਦੀਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ 'ਚ ਸਾਰੇ ਵੱਡੇ ਇਕੱਠ ਨੂੰ ਸੀਮਤ ਕਰਨਾ, ਟ੍ਰਾਂਸਪੋਰਟ ਸਿਸਟਮ 'ਚ ਖਾਣਾ-ਪੀਣਾ ਬੈਨ ਕਰਨਾ ਅਤੇ ਆਊਟਡੋਰ 'ਚ ਮਾਸਕ ਲਾਉਣਾ ਸ਼ਾਮਲ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਵੀ ਕੋਵਿਡ ਇਨਫੈਕਟਿਡ ਮਰੀਜ਼ਾਂ ਦੇ ਹਸਪਤਾਲ 'ਚ ਹੋਣ ਦੀ ਗਿਣਤੀ ਸੀਮਤ ਹੈ। ਮੰਗਲਵਾਰ ਨੂੰ ਫਰਾਂਸ ਦੇ ਹਸਪਤਾਲਾਂ ਦੇ ਆਈ.ਸੀ.ਯੂ. 'ਚ 3,416 ਮਰੀਜ਼ ਸਨ। ਜ਼ਿਕਰਯੋਗ ਹੈ ਕ...

29d pak

ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇੱਕ ਯੂਨੀਵਰਸਿਟੀ ਨੇ ਪੁਰਸ਼ ਅਤੇ ਮਹਿਲਾ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ ਕੀਤਾ ਹੈ। ਇਹ ਆਦੇਸ਼ ਦੇਸ਼ ਦੇ ਫੈਡਰਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੁਆਰਾ ਇਸ ਸਬੰਧ ਵਿੱਚ ਇੱਕ ਨਿਰਦੇਸ਼ ਜਾਰੀ ਕੀਤੇ ਜਾਣ ਦੇ ਮਹੀਨਿਆਂ ਬਾਅਦ ਆਇਆ ਹੈ। ਡੇਲੀ ਪਾਕਿਸਤਾਨ ਅਖਬਾਰ ਮੁਤਾਬਕ ਨਵੇਂ ਨੋਟੀਫਿਕੇਸ਼ਨ ਦੇ ਤਹਿਤ ਪੁਰਸ਼ ਵਿਦਿਆਰਥੀਆਂ ਨੂੰ ਸ਼ਾਰਟਸ, ਕੱਟ-ਆਫ ਜੀਨਸ, ਮਲਟੀ-ਪਾਕੇਟ, ਫਟੇ ਜਾਂ ਤੰਗ ਜੀਨਸ ਅਤੇ ਪੈਂਟ, ਕੁਝ ਵੀ ਲਿਖੀਆਂ ਹੋਈਆਂ ਟੀ-ਸ਼ਰਟ ਪਾਉਣ ਦੀ ਇਜਾਜ਼ਤ ਨਹੀਂ ਹੈ। Also Read: ਚੀਨ 'ਚ ਫਿਰ ਵਿਗੜ ਰਹੇ ਹਾਲਾਤ! Out Of Control ਹੋ ਰਿਹੈ ਕੋਰੋਨਾ ਡਰੈਸ ਕੋਡ ਸਬੰਧੀ ਹਦਾਇਤਾਂ ਯੂਨੀਵਰਸਿਟੀ ਆਫ਼ ਐਗਰੀਕਲਚਰ ਫੈਸਲਾਬਾਦ (ਯੂ.ਏ.ਐਫ.) ਦੇ ਟੋਬਾ ਟੇਕ ਸਿੰਘ ਸਬ-ਕੈਂਪਸ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਨੋਟੀਫਿਕੇਸ਼ਨ ਵਿੱਚ ਚੱਪਲਾਂ, ਬੰਦਨਾਸ, ਟੋਪੀ, ਕਿਸੇ ਵੀ ਕਿਸਮ ਦੀ ਵੇਸਟ, ਲੰਬੇ ਵਾਲ ਅਤੇ ਪੋਨੀਟੇਲ, ਕੰਨਾਂ ਦੀਆਂ ਵਾਲੀਆਂ, ਗੁੱਟਬੈਂਡ ਪਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ।ਨੋਟੀਫਿਕੇਸ਼ਨ ਵਿੱਚ ਕੁੜੀਆਂ ਨੂੰ ਜੀਨਸ ਨਾਲ ਟੀ-ਸ਼ਰਟ, ਸਲੀਵਲੇਸ ਸ਼ਰਟ, ਸੀ-ਥਰੂ ਅਤੇ ਸਕਿਨਟਾਈਟ ਕੱਪੜੇ ਦੇ ਨਾਲ ਟੀ-ਸ਼ਰਟ ਪਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ।  Also Read: ਕਾਰ 'ਚ ਲਿਫਟ ਦੇ ਕੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, ਦੋ ਗ੍ਰਿਫਤਾਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥਣਾਂ ਨੂੰ ਧਿਆਨ ਆਕਰਸ਼ਿਤ ਕਰਨ ਵਾਲੇ ਗਹਿਣੇ, ਝਾਂਜਰਾਂ ਪਾਉਣ ਅਤੇ ਬਹੁਤ ਜ਼ਿਆਦਾ ਮੇਕਅੱਪ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (FDE), ਜੋ ਇਸਲਾਮਾਬਾਦ ਵਿੱਚ ਵਿਦਿਅਕ ਸੰਸਥਾਵਾਂ ਦੀ ਨਿਗਰਾਨੀ ਕਰਦਾ ਹੈ, ਨੇ ਮਹਿਲਾ ਅਧਿਆਪਕਾਂ ਨੂੰ ਜੀਨਸ ਪਹਿਨਣ ਅਤੇ ਪੁਰਸ਼ਾਂ ਦੇ ਜੀਨਸ-ਟੀ-ਸ਼ਰਟ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਸੀ।...

29december

ਹਿਸਾਰ : ਤਸਕਰੀ (Smuggling) ਕਰਕੇ ਲਿਆਂਦੇ ਗਏ ਜੰਗਲੀ ਸੂਰਾਂ (Wild boar) ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਵਾਈਲਡ ਲਾਈਫ ਟੀਮ (Wildlife team) ਮੁਤਾਬਕ ਇਕ ਜੰਗਲੀ ਸੂਰ ਦੀ ਕੀਮਤ ਲੱਖਾਂ ਰੁਪਏ ਹੈ। ਨਾਜਾਇਜ਼ ਮਾਰਕੀਟ (Illegal market) ਵਿਚ ਜੰਗਲੀ ਸੂਰ ਦੇ ਮਾਸ, ਦੰਦ ਅਤੇ ਹੱਡੀਆਂ ਦੀ ਮੰਗ ਕਾਰਣ ਇਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਜੰਗਲੀ ਸੂਰਾਂ ਦੀ ਤਸਕਰੀ ਦਾ ਨੈੱਟਵਰਕ ਵਾਇਆ ਪੰਜਾਬ ਟੂ ਕੈਨੇਡਾ (Punjab to Canada) ਜੁੜਿਆ ਹੋਇਆ ਹੈ। ਬਾਹਰੀ ਦੇਸ਼ਾਂ ਵਿਚ ਸੂਰ ਦੇ ਮਾਸ ਦੀ ਜ਼ਿਆਦਾਤਰ ਡਿਮਾਂਡ ਕਾਰਣ ਹੀ ਪਿਛਲੇ ਕੁਝ ਸਾਲਾਂ ਵਿਚ ਇਨ੍ਹਾਂ ਦੀ ਤਸਕਰੀ ਦੇ ਕੇਸ ਵਧੇ ਹਨ। Also Read : 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਮੰਡਰਾਇਆ ਓਮੀਕ੍ਰੋਨ ਦਾ ਖਤਰਾ, ਸ਼ੂਟਿੰਗ ਹੋਈ ਪੋਸਟਪੋਨ ਐਤਵਾਰ ਨੂੰ ਹਿਸਾਰ ਵਾਈਲਡ ਲਾਈਫ ਟੀਮ ਨੇ ਇਕ ਪਿਕਅਪ ਨਾਲ 58 ਜੰਗਲੀ ਸੂਅਰਾਂ ਨੂੰ ਬਰਾਮਦ ਕੀਤਾ। ਨਾਲ ਹੀ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਤਸਕਰੀ ਕਰਦੇ ਹੋਏ ਫੜੇ ਗਏ ਰਾਜਸਥਾਨ ਦੇ ਪੁਸ਼ਕਰ ਵਾਸੀ ਮੁਕਨ ਸਿੰਘ ਅਤੇ ਵਿਜੇ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੂਰਾਂ ਨੂੰ ਗੁਜਰਾਤ ਤੋਂ ਲਿਆਂਦਾ ਗਿਆ...