LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੈਪੀ ਨਿਊ ਯੀਅਰ : ਨਿਊਜ਼ੀਲੈਂਡ 'ਚ ਸਾਲ 2022 ਦਾ ਆਤਿਸ਼ਬਾਜ਼ੀ ਨਾਲ ਕੀਤਾ ਸਵਾਗਤ

31d nz

ਆਕਲੈਂਡ : ਦੁਨੀਆ ਵਿਚ ਸਮੇਂ ਅਨੁਸਾਰ ਸਭ ਤੋ ਪਹਿਲਾ ਨਿਊਜ਼ੀਲੈਂਡ (New Zealand) ਵਾਸੀਆ ਨੇ ਨਵੇ ਸਾਲ 2022 ਨੂੰ 'ਜੀ ਆਇਆ ਨੂੰ' ਆਖਿਆ ਦਿੱਤਾ ਹੈ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਵਿਚ ਲੋਕ ਜਿੱਥੇ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ, ਉੱਥੇ ਹੀ ਗੁਰੂਘਰ ਵਿਚ ਚੱਲ ਰਹੇ ਵਿਸ਼ੇਸ਼ ਸਮਾਗਮ ਵਿਚ ਵੀ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋ ਕਿ ਨਵੇ ਸਾਲ ਨੂੰ 'ਜੀ ਆਇਆ ਨੂੰ ' ਆਖ ਰਹੀਆ ਹਨ। ਨਵੇਂ ਸਾਲ ਦੀ ਖੁਸ਼ੀ ਵਿਚ ਆਸਟ੍ਰੇਲੀਆ (Australia) ਦੇ ਸਿਡਨੀ ਸ਼ਹਿਰ (Sydney city) ਵਿਚ ਜਮ ਕੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। Also Read : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਯੂ-ਟਰਨ, ਅਸਤੀਫਾ ਲਇਆ ਵਾਪਸ

Happy New Year 2021 Images, Photos: New Zealand and Australia end a whimper  of a year with a bang

ਹਰ ਸਾਲ 31 ਦਸੰਬਰ ਦੀ ਅੱਧੀ ਰਾਤ ਤਿੰਨ ਘੰਟੇ ਪਹਿਲਾਂ ਤੋਂ ਹੀ ਆਤਿਸ਼ਬਾਜ਼ੀ ਸ਼ੋਅ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਨਵੇਂ ਸਾਲ ਦੀ ਪਹਿਲੀ ਸ਼ਾਮ ਸਿਡਨੀ ਵਿਚ ਓਪੇਰਾ ਦੇ ਉਪਰ ਦਾ ਆਕਾਸ਼ ਜਗਮਗ ਰੌਸ਼ਨੀ ਨਾਲ ਭਰ ਗਿਆ। ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਗੂਗਲ ਨੇ ਪਹਿਲਾਂ ਹੀ ਆਪਣੇ ਪਿਆਰੇ ਅਤੇ ਮਨਮੋਹਕ ਡੂਡਲ ਦੇ ਨਾਲ ਤਿਓਹਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਰਾਹੀਂ ਸਾਲ 2021 ਨੂੰ ਗੂਗਲ ਨੇ ਵਿਦਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। 

In The Market