LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਭਾਰਤੀਆਂ ਨੇ ਕੈਨੇਡਾ ਵਿਚ ਵਧਾਇਆ ਭਾਰਤ ਦਾ ਮਾਣ, ਮਿਲਿਆ ਇਹ ਸਨਮਾਨ 

3 indian

ਟੋਰਾਂਟੋ : ਭਾਰਤੀ ਮੂਲ (Indian origin) ਦੇ ਤਿੰਨ ਕੈਨੇਡੀਆਈ (Three Canadians) ਲੋਕਾਂ ਨੂੰ ਉਨ੍ਹਾਂ ਦੀ ਉਪਲਬਧੀ, ਭਾਈਚਾਰੇ ਪ੍ਰਤੀ ਸਮਰਪਣ, ਇਕ ਬਿਹਤਰ ਰਾਸ਼ਟਰ (Better nations) ਦੇ ਨਿਰਮਾਣ ਵਿਚ ਮਦਦ ਕਰਨ ਲਈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚੋਂ ਇਕ ਆਰਡਰ ਆਫ ਕੈਨੇਡਾ (Order of Canada) ਨਾਲ ਨਿਵਾਜਿਆ ਗਿਆ ਹੈ।Also Read : 10 ਮੰਤਰੀ ਤੇ 20 ਵਿਧਾਇਕ ਕੋਰੋਨਾ ਪਾਜ਼ੇਟਿਵ, DY ਸੀ.ਐੱਮ. ਨੇ ਦਿੱਤੀ ਲਾਕਡਾਊਨ ਦੀ ਚੇਤਾਵਨੀ

20+ Beautiful Canada Images | Download Free Pictures on Unsplash

ਕੈਨੇਡਾ ਦੇ ਗਵਰਨਰ ਜਨਰਲ ਦੀ ਵੈਬਸਾਈਟ 'ਤੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਮੁਤਾਬਕ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਵਿਗਿਆਨੀ ਡਾ. ਵੈਂਕੁਟਮ ਅੱਯਰ ਲਕਸ਼ਮਣ, ਰੀਅਲ ਐਸਟੇਟ ਕਾਰੋਬਾਰੀ ਬਾਬ ਸਿੰਘ ਢਿੱਲੋਂ ਉਰਫ ਨਵਜੀਤ ਸਿੰਘ ਢਿੱਲੋਂ ਅਤੇ ਪ੍ਰਸਿੱਧ ਬਾਲ ਰੋਗ ਮਾਹਰ ਡਾ. ਪ੍ਰਦੀਪ ਮਰਚੇਂਟ ਦਾ ਨਾਂ ਉਨ੍ਹਾਂ 135 ਲੋਕਾਂ ਦੀ ਸੂਚੀ ਵਿਚ ਸ਼ੁਮਾਰ ਹੈ, ਜਿਨ੍ਹਾਂ ਨੂੰ ਇਸ ਪ੍ਰਸਿੱਧ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। Also Read : ਜਨਵਰੀ ਦੇ ਪਹਿਲੇ ਦਿਨ ਹੀ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ


ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਅੱਜ ਕੈਨੇਡਾ ਦੀ ਗਵਰਨਰ ਜਨਰਲ, ਮਾਣਯੋਗ ਮੈਰੀ ਸਾਈਮਨ ਨੇ ਆਰਡਰ ਆਫ ਕੈਨੇਡਾ ਨਾਲ ਸਨਮਾਨਤ ਕੀਤੇ ਜਾਣ ਵਾਲੇ 135 ਲੋਕਾਂ ਦੇ ਨਾਂ ਦਾ ਐਲਾਨ ਕੀਤਾ। ਓਟਾਵਾ ਵਿਚ ਭਾਰਤੀ ਹਾਈਕਮਿਸ਼ਨ ਨੇ ਵੀਰਵਾਰ ਨੂੰ ਟਵੀਟ ਕੀਤਾ, ਕੈਨੇਡਾ ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਆਰਡਰ ਆਫ ਕੈਨੇਡਾ ਤੋਂ ਮਾਨਤਾ ਮਿਲਣ 'ਤੇ ਕਾਫੀ ਖੁਸ਼ੀ ਹੋਈ। ਵੈਕੁੰਟਮ ਅੱਯਰ ਲਕਸ਼ਮਣ, ਬੌਬ ਸਿੰਘ ਢਿੱਲੋਂ ਅਤੇ ਡਾ. ਪ੍ਰਦੀਪ ਮਰਚੇਂਟ ਨੂੰ ਵਧਾਈ।

In The Market