ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਜਾਰੀ ਹੈ। ਦੁਨੀਆ ਭਰ ਦੇ ਖੇਡ ਪ੍ਰੇਮੀ ਇਸ ਲੀਗ ਦੇ ਮੈਚਾਂ ਦਾ ਮਜ਼ਾ ਲੈ ਰਹੇ ਹਨ। ਜਿਥੇ ਮੌਜੂਦਾ ਕ੍ਰਿਕਟਰ ਮੈਦਾਨ ਵਿਚ ਆਪਣੇ ਛੱਕੇ-ਚੌਕਿਆਂ ਤੇ ਗੇਂਦਬਾਜ਼ੀ ਨਾਲ ਫੈਨਸ ਦਾ ਮਨੋਰੰਜਨ ਕਰ ਰਹੇ ਹਾਂ ਤਾਂ ਉਥੇ ਹੀ ਸਾਬਕਾ ਕ੍ਰਿਕਟਰ ਕਮੈਂਟਰੀ ਬਾਕਸ ਵਿਚ ਆਪਣੇ ਵਲੋਂ ਮੈਚ ਦਾ ਵਿਸ਼ਲੇਸ਼ਨ ਮਜ਼ੇਦਾਰ ਅੰਦਾਜ਼ ਵਿਚ ਕਰ ਰਹੇ ਹਨ। ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਤੇ ਸੁਰੇਸ਼ ਰੈਨਾ ਵੀ ਆਈਪੀਐੱਲ ਮੈਚਾਂ ਦੇ ਦੌਰਾਨ ਕਮੈਂਟਰੀ ਕਰ ਰਹੇ ਹਨ। Also Read: PM ਮੋਦੀ ਅੱਜ ਪਹੁੰਚਣਗੇ ਕੋਪੇਨਹੇਗਨ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕਰਨਗੇ ਮੁਲਾਕਾਤ ਇਰਫਾਨ ਪਠਾਨ ਤੇ ਸੁਰੇਸ਼ ਰੈਨਾ 1 ਅਪ੍ਰੈਲ ਨੂੰ ਇਕ ਅਲੱਲ ਕਾਰਨ ਸੁਰਖੀਆਂ ਵਿਚ ਆ ਗਏ। ਇਸ ਤਰੀਖ ਨੂੰ ਅਪ੍ਰੈਲ ਫੂਲ ਡੇਅ ਵੀ ਕਿਹਾ ਜਾਂਦਾ ਹੈ। ਇਰਫਾਨ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਤੇ ਰੈਨਾ ਦੇ ਨਾਲ ਮਜ਼ਾਕ ਕੀਤਾ। ਹਾਲਾਂਕਿ ਰੈਨਾ ਇਸ ਨੂੰ ਸਮਝਣ ਵਿਚ ਕਾਫੀ ਦੇਰ ਕਰ ਬੈਠੇ। ਉਦੋਂ ਤੱਕ ਮਾਹੌਲ ਕਾਫੀ ਗੰਭੀਰ ਹੋ ਗਿਆ ਸੀ। ਬਾਅਦ ਵਿਚ ਇਰਫਾਨ ਨੇ ਰੈਨਾ ਨੂੰ ਗਲੇ ਲਗਾਇਆ ਤੇ ਉਨ੍ਹਾਂ ਨੂੰ ਸੱਚਾਈ ਦੱਸੀ ਕਿ ਉਹ ਤਾਂ ਅਪ੍ਰੈਲ ਫੂਲ ਦਾ ਮਜ਼ਾਕ ਕਰ ਰਹੇ ਸਨ। ਕੋਲਕਾਤਾ ਨਾਈਟ ਰਾਈਡਰਸ ਤੇ ਪੰਜਾਬ ਕਿੰਗ ਦੇ ਵਿਚਾਲੇ ਮੈਚ ਨੂੰ ਲੈ ਕੇ 1 ਅਪ੍ਰੈਲ ਨੂੰ ਸਟਾਰ ਸਪੋਰਟਸ ਉੱਤੇ ਟੀਵੀ ਸਟੂਡੀਓ ਵਿਚ ਚਰਚਾ ਹੋ ਰਹੀ ਸੀ। ਇਰਫਾਨ ਪਠਾਨ ਨੇ ਕਿਹਾ ਕਿ ਪੰਜਾਬ ਕਿੰਗਸ ਟੀਮ ਮੈਚ ਵਿਚ ਉਨ੍ਹਾਂ ਦੀ ਪਸੰਦੀਦਾ ਹੈ। ਉਹ ਟੀਮ ਦੀ ਮਜ਼ਬੂਤੀ ਦੱਸ ਰਹੇ ਸਨ ਕਿ ਤਦੇ ਰੈਨਾ ਨੇ ਸਾਰਿਆਂ ਨੂੰ ਯਾਦ ਕਰਾਇਆ ਕਿ ਇਰਫਾਨ ਇਸ ਫ੍ਰੈਂਚਾਇਜ਼ੀ ਦੇ ਲਈ ਖੇਡ ਚੁੱਕੇ ਹਨ, ਜਿਸ ਦੀ ਸਹਿ-ਮਾਲਿਕ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਹਨ। Also Read: ਪੰਜਾਬ ਸਰਕਾਰ ਦਾ ਇਕ ਹੋਰ ਐਕਸ਼ਨ, ਬੀਬੀ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਜਿਵੇਂ ਹੀ ਸੁਰੇਸ਼ ਰੈਨਾ ਨੇ ਅਜਿਹਾ ਕਿਹਾ ਤਾਂ ਇਰਫਾਨ ਐਕਟਿੰਗ ਮੋਡ ਵਿਚ ਆ ਗਏ। ਉਹ ਨਿਰਾਸ਼ਾ ਜਤਾਉਂਦੇ ਹੋਏ ਚਰਚਾ ਛੱਡ ਕੇ ਨੇੜੇ ਦੀ ਕੁਰਸੀ ਉੱਤੇ ਜਾ ਬੈਠੇ। ਇਰਫਾਨ ਨੇ ਨਾਲ ਹੀ ਕਿਹਾ ਕਿ ਹਰ ਗੱਲ ਵਿਚ ਫੀਮੇਲ ਐਂਗਲ ਲਿਆਉਣਾ ਜ਼ਰੂਰੀ ਨਹੀਂ ਹੁੰਦਾ ਹੈ। ਰੈਨਾ ਇਸ ਨੂੰ ਦੇਖ ਕੇ ਹਾਰਾਨ ਹੋ ਗਏ ਤੇ ਇਰਫਾਨ ਨੂੰ ਲੈਣ ਦੇ ਲਈ ਗਏ। ਵਾਪਸ ਆਉਂਦੇ ਹੋਏ ਇਰਫਾਨ ਹੱਸ ਪਏ ਤੇ ਰੈਨਾ ਨੂੰ ਗਲੇ ਲਾਉਂਦੇ ਹੋਏ ਖੁਲਾਸਾ ਕੀਤਾ ਕਿ ਇਹ ਇਕ ਅਪ੍ਰੈਲ ਫੂਲ ਡੇਅ ਫ੍ਰੈਂਕ ਸੀ। ਇਸ ਦੇ ਬਾਅਦ ਰੈਨਾ ਨੇ ਰਾਹਤ ਦਾ ਸਾਹ ਲਿਆ। ਇਸ ਘਟਨਾ ਦੀ ਵੀਡੀਓ ਉੱਤੇ ਸ਼ੇਅਰ ਕੀਤੀ ਗਈ। ਇਸ ਉੱਤੇ ਰੈਨਾ ਤੇ ਇਰਫਾਨ ਦੋਵੇਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਰੈਨਾ ਨੇ ਲਿਖਿਆ ਕਿ ਮਜ਼ਾਕ ਜਾਂ ਝੂਠ ਬੋਲ ਕੇ ਅਪ੍ਰੈਲ ਫੂਲ ਕਹਿਣ ਤੋਂ ਚੰਗਾ ਹੈ ਕਿ ਇਕ ਦਰੱਖਤ ਲਾਓ ਤੇ ਕਹੋ ਅਪ੍ਰੈਲ ਫੂਲ। ਇਰਫਾਨ ਭਾਈ, ਤੁਹਾਡੀ ਫਿਲਮ ਦੇ ਲਈ ਸ਼ੁਭਕਾਮਨਾਵਾਂ। ਉਸੇ ਉੱਤੇ ਇਰਫਾਨ ਨੇ ਰਿਪਲਾਈ ਵਿਚ ਇਕ ਇਮੋਜੀ ਪੋਸਟ ਕੀਤਾ ਹੈ।
ਨਵੀਂ ਦਿੱਲੀ- IPL 2022 ਦੇ 45ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ (LSG) ਨੇ ਦਿੱਲੀ ਕੈਪੀਟਲਜ਼ ਨੂੰ ਛੇ ਦੌੜਾਂ ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਮੈਚ ਕਾਫੀ ਰੋਮਾਂਚਕ ਰਿਹਾ। ਜਿੱਤ ਤੋਂ ਬਾਅਦ ਲਖਨਊ ਕੈਂਪ ਬਹੁਤ ਖੁਸ਼ ਸੀ ਅਤੇ ਸਾਰੇ ਜਸ਼ਨ ਮਨਾਉਣ ਲੱਗੇ। ਇਸ ਦੌਰਾਨ ਟੀਮ ਦੇ ਮੈਂਟੋਰ ਅਤੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਆਪਣਾ ਆਪਾ ਗੁਆ ਬੈਠੇ। ਗੰਭੀਰ ਨੇ ਅਜਿਹਾ ਰਿਐਕਸ਼ਨ ਦਿੱਤਾ ਕਿ ਹੁਣ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। Also Read: KGF 2 'ਤੇ 1000 ਕਰੋੜ ਰੁਪਏ ਦੀ ਬਰਸਾਤ, ਫਿਲਮ ਨੇ ਬਣਾਏ ਕਈ ਰਿਕਾਰਡ ਜਿੱਤ ਤੋਂ ਬਾਅਦ ਗੰਭੀਰ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਲਾਈਵ ਮੈਚ ਦੌਰਾਨ ਹੀ ਉਨ੍ਹਾਂ ਨੇ ਵੱਡੀ ਗਲਤੀ ਕਰ ਦਿੱਤੀ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਲੱਗਦਾ ਹੈ ਕਿ ਗੰਭੀਰ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਉਹ ਇੰਨਾ ਗੁੱਸੇ 'ਚ ਸੀ ਕਿ ਲਾਈਵ ਮੈਚ ਦੌਰਾਨ ਹੀ ਉਸ ਦੇ ਮੂੰਹੋਂ ਗਾਲ੍ਹਾਂ ਨਿਕਲ ਗਈਆਂ। ਗੰਭੀਰ ਦੀ ਤਰਫੋਂ ਅਜਿਹੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਕਿਉਂਕਿ ਲਖਨਊ ਅਤੇ ਦਿੱਲੀ ਵਿਚਾਲੇ ਖੇਡਿਆ ਗਿਆ ਮੈਚ ਆਖਰੀ ਓਵਰ ਤੱਕ ਚੱਲਿਆ ਅਤੇ ਕਾਫੀ ਰੋਮਾਂਚਕ ਰਿਹਾ। ਦਿੱਲੀ ਹਾਰਦੇ ਹੀ ਗੰਭੀਰ ਆਪਣੇ ਜਜ਼ਬਾਤ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਨ੍ਹਾਂ ਦੇ ਮੂੰਹ 'ਚੋਂ ਅਪਸ਼ਬਦ ਨਿਕਲੇ। Also Read: ਕੋਰੋਨਾ ਟੀਕਾਕਰਨ 'ਤੇ ਸੁਪਰੀਮ ਵੱਡਾ ਫੈਸਲਾ: ਸਰਕਾਰ ਲੋਕਾਂ ਨੂੰ ਵੈਕਸੀਨ ਲੈਣ ਲਈ ਨਹੀਂ ਕਰ ਸਕਦੀ ਮਜਬੂਰ ਲਖਨਊ ਸੁਪਰ ਜਾਇੰਟਸ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆਮੈਚ ਦੀ ਗੱਲ ਕਰੀਏ ਤਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਦਿੱਲੀ ਕੈਪੀਟਲਸ ਨੂੰ 6 ਦੌੜਾਂ ਨਾਲ ਹਰਾਇਆ। ਇਸ ਟੂਰਨਾਮੈਂਟ ਵਿੱਚ ਲਖਨਊ ਦੀ ਇਹ ਸੱਤਵੀਂ ਜਿੱਤ ਹੈ ਅਤੇ ਟੀਮ ਹੁਣ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਐੱਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਨੇ 20 ਓਵ...
ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਹਾਲ ਹੀ ਵਿੱਚ 44 ਬਿਲੀਅਨ ਡਾਲਰ ਵਿੱਚ ਟਵਿੱਟਰ ਖਰੀਦਿਆ ਹੈ। ਇਸ ਸੌਦੇ ਨੂੰ 25 ਅਪ੍ਰੈਲ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਇਸ ਦੌਰਾਨ ਕਈ ਲੋਕਾਂ ਨੇ ਐਲੋਨ ਮਸਕ ਨੂੰ ਕੁਝ ਹੋਰ ਕੰਪਨੀਆਂ ਖਰੀਦਣ ਦੀ ਸਲਾਹ ਦਿੱਤੀ। ਇਸ ਕੜੀ 'ਚ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਨਾਂ ਵੀ ਜੁੜ ਗਿਆ ਹੈ। Also Read: ਪਾਣੀ ਦੀ ਦੁਰਵਰਤੋਂ 'ਤੇ ਚੰਡੀਗੜ੍ਹ ਮੇਅਰ ਦੀ ਚੇਤਾਵਨੀ, ਕੱਟੇ ਜਾ ਸਕਦੇ ਨੇ ਮੀਟਰ ਸ਼ੁਭਮਨ ਗਿੱਲ ਨੇ ਇੱਕ ਟਵੀਟ ਵਿੱਚ ਲਿਖਿਆ, 'ਐਲੋਨ ਮਸਕ, ਕਿਰਪਾ ਕਰਕੇ ਸਵਿਗੀ ਖਰੀਦੋ ਤਾਂ ਜੋ ਸਮੇਂ ਸਿਰ ਡਿਲੀਵਰੀ ਹੋ ਸਕੇ।' ਸ਼ੁਭਮਨ ਨੇ ਇਸ ਟਵੀਟ ਵਿੱਚ ਐਲੋਨ ਮਸਕ ਨੂੰ ਵੀ ਟੈਗ ਕੀਤਾ ਹੈ। ਹਾਲਾਂਕਿ, ਐਲੋਨ ਮਸਕ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਪ੍ਰਸ਼ੰਸਕਾਂ ਨੇ ਇਸ ਨੂੰ ਤੁਰੰਤ ਫੜ ਲਿਆ ਅਤੇ ਸ਼ੁਬਮਨ ਦੀ ਕਲਾਸ ਲਗਾ ਦਿੱਤੀ। ਪ੍ਰਸ਼ੰਸਕਾਂ ਨੇ ਸ਼ੁਭਮਨ ਨੂੰ ਕੀਤਾ ਟ੍ਰੋਲਇਕ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, 'ਉਹ (ਸਵਿਗੀ) ਅਜੇ ਵੀ ਤੁਹਾਡੀ ਟੀ-20 ਬੱਲੇਬਾਜ਼ੀ ਨਾਲੋਂ ਤੇਜ਼ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ- ਸ਼ੁਭਮਨ ਦੀ ਸਟ੍ਰਾਈਕ ਰੇਟ ਇਸ ਸੀਜ਼ਨ 'ਚ ਕਿਸੇ ਵੀ ਤਰ੍ਹਾਂ ਕਿੰਗ ਕੋਹਲੀ (ਵਿਰਾਟ ਕੋਹਲੀ) ਤੋਂ ਬਿਹਤਰ ਨਹੀਂ ਹੈ। ਇੱਕ ਮਹਿਲਾ ਪ੍ਰਸ਼ੰਸਕ ਨੇ ਲਿਖਿਆ – ਤੁਹਾਨੂੰ Swiggy ਦੀ ਕੀ ਲੋੜ ਹੈ? ਮੈਂ ਤੁਹਾਡੇ ਲਈ ਖਾਣਾ ਬਣਾ ਸਕਦੀ ਹਾਂ। Also Read: Ram Setu: ਅਕਸ਼ੈ-ਜੈਕਲੀਨ ਦੇ ਪੋਸਟਰ 'ਚ ਟ੍ਰੋਲਸ ਨੇ ਲੱਭੀ ਵੱਡੀ ਗਲਤੀ? ਕਿਹਾ- ਵਿਮਲ ਖਾਓ ਤੇ ਬੋਲੇ 'ਜੁਬਾਨ ਕੇਸਰੀ'! ਸਵਿਗੀ ਨੇ ਵੀ ਦਿੱਤਾ ਸ਼ੁਭਮਨ ਨੂੰ ਜਵਾਬਪ੍ਰਸ਼ੰਸਕਾਂ ਤੋਂ ਇਲਾਵਾ ਸ਼ੁਭਮਨ ਦੀ ਪੋਸਟ ਨੂੰ Swiggy ਕੰਪਨੀ ਨੇ ਵੀ ਦੇਖਿਆ ਅਤੇ ਜਵਾਬ ਦਿੱਤਾ। ਸਵਿਗੀ ਨੇ ਲਿਖਿਆ- ਹੈਲੋ ਸ਼ੁਭਮਨ ਗਿੱਲ, ਟਵਿੱਟਰ ਹੋਵੇ ਜਾਂ ਨਹੀਂ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਆਰਡਰ ਨਾਲ ਸਭ ਕੁਝ ਠੀਕ ਰਹੇ। ਆਪਣੇ ਸਾਰੇ ਆਰਡਰ ਵੇਰਵਿਆਂ ਦੇ ਨਾਲ DM ਵਿੱਚ ਸਾਨੂੰ ਮਿਲੋ। ਅਸੀਂ ਇਸ 'ਤੇ ਤੇਜ਼ੀ ਨਾਲ ਕੰਮ ਕਰਾਂਗੇ। ਇਸ ਤੋਂ ਬਾਅਦ ਸਵਿਗੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਉਨ੍ਹਾਂ ਨੂੰ ਸ਼ੁਭਮਨ ਦਾ ਸੰਦੇਸ਼ ਮਿਲਿਆ ਹੈ। ਜਲਦੀ ਹੀ ਕੰਮ ਕਰੇਗਾ।...
ਨਵੀਂ ਦਿੱਲੀ- ਭਾਰਤੀ ਟੀਮ ਦੇ ਗੇਂਦਬਾਜ਼ ਕੁਲਦੀਪ ਯਾਦਵ ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਆਪਣੇ ਪ੍ਰਦਰਸ਼ਨ ਨਾਲ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦਿੱਲੀ ਕੈਪੀਟਲਜ਼ (ਡੀਸੀ) ਦੇ ਗੇਂਦਬਾਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਰੁੱਧ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਦੇ ਆਈਪੀਐਲ ਕਰੀਅਰ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਨੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ। Also Read: Lock Upp 'ਚ ਬੰਦ ਪਾਇਲ ਰੋਹਤਗੀ ਬਣਨਾ ਚਾਹੁੰਦੀ ਹੈ ਮਾਂ, ਸਰੋਗੇਸੀ 'ਤੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ ਸਭ ਤੋਂ ਪਹਿਲਾਂ ਪਾਰੀ ਦੇ ਅੱਠਵੇਂ ਓਵਰ ਵਿੱਚ ਕੁਲਦੀਪ ਯਾਦਵ ਨੇ ਬਾਬਾ ਇੰਦਰਜੀਤ (6) ਅਤੇ ਸੁਨੀਲ ਨਰਾਇਣ (0) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕੀਤਾ। ਇੰਦਰਜੀਤ ਕੈਰੇਬੀਅਨ ਖਿਡਾਰੀ ਰੋਵਮੈਨ ਪਾਵੇਲ ਨੂੰ ਕੈਚ ਕਰਵਾ ਬੈਠੇ, ਜਦਕਿ ਨਰੇਨ ਨੂੰ ਕੁਲਦੀਪ ਯਾਦਵ ਨੇ ਐਲਬੀਡਬਲਿਊ ਆਊਟ ਕੀਤਾ। ਇਸ ਤੋਂ ਬਾਅਦ 14ਵੇਂ ਓਵਰ ਵਿੱਚ ਉਸ ਨੇ ਵਿਰੋਧੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਆਂਦਰੇ ਰਸੇਲ ਨੂੰ ਆਊਟ ਕਰਕੇ ਕੇਕੇਆਰ ਦੀ ਕਮਰ ਤੋੜ ਦਿੱਤੀ। ਸ਼੍ਰੇਅਸ 42 ਦੌੜਾਂ ਬਣਾ ਕੇ ਵਿਕਟ ਦੇ ਪਿੱਛੇ ਕੈਚ ਹੋ ਗਏ, ਜਦਕਿ ਰਸੇਲ ਬਿਨਾਂ ਖਾਤਾ ਖੋਲ੍ਹੇ ਸਟੰਪ ਆਊਟ ਹੋ ਗਏ। Also Read: ਕੋਰੋਨਾ ਦੇ ਦੇਸ਼ 'ਚ ਲਗਾਤਾਰ ਵਧ ਰਹੇ ਮਾਮਲਾ, ਨਵੇਂ ਮਾਮਲੇ 3,337 ਤੇ 60 ਮਰੀਜ਼ਾਂ ਦੀ ਹੋਈ ਮੌਤ ਸਚਿਨ ਦੇ ਰਿਕਾਰਡ ਦੀ ਬਰਾਬਰੀ ਕੀਤੀਇਸ ਸ਼ਾਨਦਾਰ ਪ੍ਰਦਰਸ਼ਨ ਲਈ ਕੁਲਦੀਪ ਯਾਦਵ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਕੁਲਦੀਪ ਨੂੰ IPL 2022 'ਚ ਚੌਥੀ ਵਾਰ 'ਪਲੇਅਰ ਆਫ ਦਿ ਮੈਚ' ਐਲਾਨਿਆ ਗਿਆ ਹੈ। ਇਸ ਨਾਲ ਉਹ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਾਰ ਇਹ ਐਵਾਰਡ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਸਾਂਝੇ ਤੌਰ ’ਤੇ ਦੂਜੇ ਨੰਬਰ ’ਤੇ ਆ ਗਿਆ ਹੈ। ਸਚਿਨ ਤੇਂਦੁਲਕਰ, ਰਿਤੁਰਾਜ ਗਾਇਕਵਾੜ ਅਤੇ ਰੋਹਿਤ ਸ਼ਰਮਾ ਨੇ ਵੀ ਇੱਕ ਸੀਜ਼ਨ ਵਿੱਚ ਚਾਰ ਵਾਰ ਪਲੇਅਰ ਆਫ ਦਿ ਮੈਚ ਦਾ ਖਿਤਾਬ ਜਿੱਤਿਆ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਭਾਰਤੀ ਸੂਚੀ...
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 2022 ਵਿੱਚ ਕਈ ਮਿਸਟਰੀ ਗਰਲਸ ਸੁਰਖੀਆਂ ਵਿੱਚ ਆਈਆਂ ਹਨ। ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਏ ਮੈਚ 'ਚ ਇਕ ਲੜਕੀ ਦੀ ਪ੍ਰਤੀਕਿਰਿਆ ਟੀਵੀ 'ਤੇ ਵੀ ਦਿਖਾਈ ਗਈ ਅਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। CSK ਗਰਲ ਕੋਈ ਹੋਰ ਨਹੀਂ ਸਗੋਂ ਅਦਾਕਾਰਾ ਸ਼ਰੂਤੀ ਤੁਲੀ ਹੈ। ਚੇਨਈ-ਪੰਜਾਬ ਦੇ ਮੈਚ ਤੋਂ ਬਾਅਦ ਸ਼ਰੂਤੀ ਤੁਲੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਵਧੀ ਹੈ, ਨਾਲ ਹੀ ਵੀਡੀਓ-ਫੋਟੋ ਵੀ ਵਾਇਰਲ ਹੋਣ ਲੱਗੀਆਂ ਹਨ। ਖਬਰਾਂ ਮੁਤਾਬਕ ਸ਼ਰੂਤੀ ਤੁਲੀ ਨੇ ਬਿੱਗ ਬੌਸ ਸਟਾਰ ਆਸਿਮ ਰਿਆਜ਼ ਨੂੰ ਡੇਟ ਕੀਤਾ ਸੀ। ਹਾਲਾਂਕਿ ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਨਹੀਂ ਕੀਤਾ ਪਰ ਉਨ੍ਹਾਂ ਦੀ ਦੋਸਤੀ ਨੇ ਕਾਫੀ ਸੁਰਖੀਆਂ ਬਟੋਰੀਆਂ। ਅੰਮ੍ਰਿਤਸਰ ਦੀ ਰਹਿਣ ਵਾਲੀ ਸ਼ਰੂਤੀ ਤੁਲੀ 2013 ਵਿੱਚ ਮਿਸ ਇੰਡੀਆ-ਦੀਵਾ ਮੁਕਾਬਲਾ ਜਿੱਤ ਚੁੱਕੀ ਹੈ। ਸ਼ਰੂਤੀ ਤੁਲੀ ਦੀ ਇਹ ਪ੍ਰਤੀਕਿਰਿਆ ਉਦੋਂ ਵਾਇਰਲ ਹੋ ਗਈ ਜਦੋਂ ਚੇਨਈ ਸੁਪਰ ਕਿੰਗਜ਼ ਦੇ ਅੰਬਤੀ ਰਾਇਡੂ ਨੇ ਪੰਜਾਬ ਕਿੰਗਜ਼ ਖਿਲਾਫ ਮੈਚ ਦੌਰਾਨ ਲਗਾਤਾਰ ਤਿੰਨ ਛੱਕੇ ਜੜੇ। ਸ਼ਰੂਤੀ ਤੁਲੀ ਮਿਸ ਯੂਨੀਵਰਸ ਮੁਕਾਬਲੇ ਵਿਚ ਵੀ ਹਿੱਸਾ ਲੈ ਚੁੱਕੀ ਹੈ, ਜਿਸ ਵਿਚ ਉਹ ਤੀਜੇ ਨੰਬਰ 'ਤੇ ਆਈ ਸੀ। ਸ਼ਰੂਤੀ ਤੁਲੀ ਇੱਕ ਮਾਡਲ ਵੀ ਹੈ, ਕਈ ਬ੍ਰਾਂਡਾਂ ਨੂੰ ਐਂਡਾਰਸ ਕਰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ...
ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਐਲਵੇਰਾ ਬ੍ਰਿਟੋ ਦਾ ਮੰਗਲਵਾਰ ਨੂੰ ਇੱਥੇ ਵਧਦੀ ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੀ ਸੀ। ਤਿੰਨ ਬ੍ਰਿਟੋ ਭੈਣਾਂ (ਰੀਤਾ ਤੇ ਮੇਈ) 'ਚ ਸਭ ਤੋਂ ਵੱਡੀ ਐਲਵੇਰਾ ਦਾ 1960 ਤੋਂ 1967 ਤਕ ਘਰੇਲੂ ਪ੍ਰਤੀਯੋਗਿਤਾਵਾਂ 'ਚ ਦਬਦਬਾ ਰਿਹਾ ਤੇ ਉਨ੍ਹਾਂ ਦੀ ਮੌਜੂਦਗੀ ਵਾਲੀ ਕਰਨਾਟਕ ਦੀ ਟੀਮ ਨੇ ਇਸ ਦੌਰਾਨ 7 ਰਾਸ਼ਟਰੀ ਖ਼ਿਤਾਬ ਜਿੱਤੇ। Also Read: ਵਧੇ ਭਾਰ ਕਾਰਨ ਟ੍ਰੋਲ ਹੋਈ Harnaaz Sandhu ਨੇ ਬਦਲਿਆ ਲੁੱਕ, ਤਸਵੀਰਾਂ ਐਲਵੇਰਾ ਨੇ ਆਸਟਰੇਲੀਆ, ਸ਼੍ਰੀਲੰਕਾ ਤੇ ਜਾਪਾਨ ਦੇ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕੀਤੀ। ਅਲਵੇਰਾ 1965 'ਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਸਿਰਫ਼ ਦੂਜੀ ਮਹਿਲਾ ਹਾਕੀ ਖਿਡਾਰੀ ਸੀ। ਉਨ੍ਹਾਂ ਤੋਂ ਪਹਿਲਾਂ ਐਨੇ ਡੁਮਸਡੇਨ (1961) ਨੂੰ ਅਰਜੁਨ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ। ਐਲਵੇਰਾ ਨੇ ਵੀ ਆਪਣੀਆਂ ਭੈਣਾਂ ਵਾਂਗ ਵਿਆਹ ਨਹੀਂ ਕੀਤਾ। ਹਾਕੀ ਇੰਡੀਆ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। Also Read: ਉਦੈਭਾਨ ਨੂੰ ਮਿਲੀ ਹਰਿਆਣਾ ਕਾਂਗਰਸ ਦੀ ਕਮਾਨ, ਕੁਮਾਰੀ ਸ਼ੈਲਜਾ ਦਾ ਅਸਤੀਫਾ ਮਨਜ਼ੂਰ ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਬਮ ਨੇ ਬਿਆਨ 'ਚ ਕਿਹਾ- ਐਲਵੇਰਾ ਬ੍ਰਿਟੋ ਦੇ ਦਿਹਾਂਤ ਦੇ ਬਾਰੇ 'ਚ ਸੁਣ ਕੇ ਬਹੁਤ ਦੁਖ ਹੋਇਆ। ਉਹ ਆਪਣੇ ਸਮੇਂ ਦੀਆਂ ਖਿਡਾਰੀਆਂ 'ਚੋਂ ਕਾਫ਼ੀ ਅੱਗੇ ਸੀ ਤੇ ਮਹਿਲਾ ਹਾਕੀ 'ਚ ਉਨ੍ਹਾਂ ਨੇ ਕਈ ਮੱਲਾਂ ਮਾਰੀਆਂ ਤੇ ਸੂਬੇ 'ਚ ਪ੍ਰਸ਼ਾਸਕ ਦੇ ਤੌਰ 'ਤੇ ਖੇਡ ਦੀ ਸੇਵਾ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਤੇ ਪੂਰੇ ਹਾਕੀ ਭਾਈਚਾਰੇ ਵਲੋਂ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟਾਉਂਦੇ ਹਾਂ। ...
ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ (CSK) ਦੇ ਬੱਲੇਬਾਜ਼ ਡੇਵੋਨ ਕੋਨਵੇ ਨੇ ਹਾਲ ਹੀ ਵਿੱਚ ਆਈਪੀਐਲ ਸੀਜ਼ਨ ਦੇ ਮੱਧ ਵਿੱਚ ਟੀਮ ਦੇ ਖਿਡਾਰੀਆਂ ਨਾਲ ਆਪਣੀ ਪ੍ਰੀ-ਵੈਡਿੰਗ ਪਾਰਟੀ ਕੀਤੀ ਸੀ। ਜਸ਼ਨ ਦੌਰਾਨ ਚੇਨਈ ਦੇ ਕਈ ਖਿਡਾਰੀ ਰਵਾਇਤੀ ਭਾਰਤੀ ਪਹਿਰਾਵਾ ਪਹਿਨ ਕੇ ਮਸਤੀ ਕਰਦੇ ਨਜ਼ਰ ਆਏ। ਫਰੈਂਚਾਇਜ਼ੀ ਨੇ ਜਸ਼ਨ ਦਾ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਕੋਨਵੇ ਅਤੇ ਉਸਦੀ ਮੰਗੇਤਰ ਕਿਮ ਵਾਟਸਨ ਕੇਕ ਕੱਟਦੇ ਹੋਏ ਦਿਖਾਈ ਦਿੱਤੇ। ਜੋ ਜਲਦੀ ਹੀ ਸਾਥੀਆਂ ਨੇ ਕੌਨਵੇ ਦੇ ਮੂੰਹ 'ਤੇ ਲਾ ਦਿੱਤਾ। ਵੀਡੀਓ 'ਚ ਡਵੇਨ ਬ੍ਰਾਵੋ ਨੇ ਜ਼ਬਰਦਸਤ ਡਾਂਸ ਕੀਤਾ। ਇੰਨਾ ਹੀ ਨਹੀਂ ਸੈਲੀਬ੍ਰੇਸ਼ਨ ਦੌਰਾਨ ਐੱਮਐੱਸ ਧੋਨੀ ਵੀ ਮਿਊਜ਼ਿਕ 'ਤੇ ਝੂਮਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। Also Read: ਨਜਾਇਜ਼ ਮਾਈਨਿੰਗ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ, ਜਾਰੀ ਕੀਤਾ ਟੋਲ ਫ੍ਰੀ ਨੰਬਰ ਕੋਨਵੇ ਨੂੰ ਫਰਵਰੀ ਵਿੱਚ ਆਈਪੀਐਲ 2022 ਦੀ ਮੇਗਾ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ 1 ਕਰੋੜ ਰੁਪਏ ਵਿੱਚ ਖਰੀਦਿਆ ਸੀ। ਕੌਨਵੇ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਸੀਜ਼ਨ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ, ਪਰ ਉਹ ਸਿਰਫ਼ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਕੋਨਵੇ ਜਲਦੀ ਹੀ ਵਿਆਹ ਦੇ ਬੰਧਨ ਵਿਚ ਬੱਝਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਪ੍ਰੀ-ਵੈਡਿੰਗ ਪਾਰਟੀ ਕੀਤੀ ਅਤੇ ਇਸ ਦੌਰਾਨ ਸਾਰਿਆਂ ਨੇ ਖੂਬ ਮਸਤੀ ਕੀਤੀ। ਪ੍ਰਸ਼ੰਸਕਾਂ ਨੇ ਵੀ ਕਨਵੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਹੁਣ ਤੱਕ ਇਸ ਵੀਡੀਓ ਨੂੰ ਸਾਰੇ ਪਲੇਟਫਾਰਮ 'ਤੇ ਲੱਖਾਂ ਲੋਕ ਦੇਖ ਚੁੱਕੇ ਹਨ। Also Read: CM ਮਾਨ ਨੇ ਕੀਤਾ ਡਾ. ਭੀਮ ਰਾਓ ਅੰਬੇਡਕਰ School Of Excellence ਕਾਲਕਾਜੀ ਦਾ ਦੌਰਾ...
ਨਵੀਂ ਦਿੱਲੀ- ਆਈਪੀਐੱਲ ਸੀਜ਼ਨ 'ਚ ਦਿੱਲੀ ਕੈਪੀਟਲਜ਼ (DC) ਟੀਮ ਦੇ ਕਪਤਾਨ ਰਿਸ਼ਭ ਪੰਤ ਨੂੰ ਮੈਚ ਦੌਰਾਨ ਗੁੱਸੇ 'ਚ ਆਉਣ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਆਈਪੀਐਲ ਨੇ ਪੰਤ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਮੰਨਦੇ ਹੋਏ ਜੁਰਮਾਨਾ ਲਗਾਇਆ ਹੈ। ਉਸ ਦੇ ਨਾਲ ਹੀ ਟੀਮ ਦੇ ਤੇਜ਼ ਗੇਂਦਬਾਜ਼ੀ ਆਲਰਾਊਂਡਰ ਸ਼ਾਰਦੁਲ ਠਾਕੁਰ ਅਤੇ ਸਹਾਇਕ ਕੋਚ ਪ੍ਰਵੀਨ ਆਮਰੇ 'ਤੇ ਵੀ ਜੁਰਮਾਨਾ ਲਗਾਇਆ ਗਿਆ ਹੈ। Also Read: ਵੱਡੀ ਖਬਰ: ਮਾਨ ਸਰਕਾਰ ਵਲੋਂ ਬਿਜਲੀ ਵਿਭਾਗ 'ਚ ਭਰਤੀ ਲਈ ਨੋਟਿਸ ਜਾਰੀ ਦਰਅਸਲ ਦਿੱਲੀ ਦੀ ਟੀਮ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਮੈਚ ਖੇਡਿਆ, ਜਿਸ 'ਚ ਰਿਸ਼ਭ ਪੰਤ ਦੀ ਟੀਮ ਨੂੰ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਆਖਰੀ ਓਵਰ 'ਚ ਨੋ-ਬਾਲ ਦਾ ਵਿਵਾਦ ਵੀ ਹੋਇਆ। ਇਸ ਦੌਰਾਨ ਰਿਸ਼ਭ ਪੰਤ ਨੇ ਗੁੱਸੇ 'ਚ ਆਪਣੇ ਬੱਲੇਬਾਜ਼ਾਂ ਨੂੰ ਵਾਪਸ ਬੁਲਾਉਣ ਦਾ ਸੰਕੇਤ ਦਿੱਤਾ ਸੀ। ਇਸ ਦੇ ਲਈ ਉਸ ਨੇ ਆਮਰੇ ਨੂੰ ਵੀ ਮੈਦਾਨ ਵਿੱਚ ਭੇਜਿਆ ਸੀ। ਸ਼ਾਰਦੁਲ ਨੇ ਇਸ ਮਾਮਲੇ 'ਚ ਦੋਵਾਂ ਦਾ ਸਾਥ ਦਿੱਤਾ ਸੀ। ਇਸ ਦੇ ਲਈ ਉਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਪੰਤ 'ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਗਿਆਰਿਸ਼ਭ ਪੰਤ 'ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਉਸ ਨੇ ਦੋਸ਼ ਅਤੇ ਜੁਰਮਾਨਾ ਵੀ ਸਵੀਕਾਰ ਕਰ ਲਿਆ ਹੈ। ਜਦਕਿ ਸ਼ਾਰਦੁਲ ਠਾਕੁਰ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਉਸ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ। ਰਿਸ਼ਭ ਪੰਤ ਨੂੰ ਆਈਪੀਐਲ ਕੋਡ ਆਫ ਕੰਡਕਟ ਦੇ ਲੈਵਲ-2 ਤਹਿਤ ਧਾਰਾ 2.7 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਦਕਿ ਸ਼ਾਰਦੁਲ ਨੂੰ ਆਈਪੀਐਲ ਕੋਡ ਆਫ ਕੰਡਕਟ ਦੇ ਲੈਵਲ-2 ਤਹਿਤ ਧਾਰਾ 2.8 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਆਮਰੇ 'ਤੇ ਇਕ ਮੈਚ ਲਈ ਪਾਬੰਦੀਅੰਪਾਇਰ ਨਾਲ ਬਹਿਸ ਕਰਨ ਅਤੇ ਆਪਣੇ ਖਿਡਾਰੀਆਂ ਨੂੰ ਵਾਪਸ ਬੁਲਾਉਣ ਲਈ ਮੈਦਾਨ 'ਚ ਉਤਰੇ ਦਿੱਲੀ ਟੀਮ ਦੇ ਸਹਾਇ...
ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਏ ਹੋਏ ਹਨ। ਉਨ੍ਹਾਂ ਨੇ ਆਪਣੀ ਪਤਨੀ ਪੂਜਾ ਯਾਦਵ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਕੈਫ ਨੇ ਪੋਸਟ 'ਚ ਫਿਲਮੀ ਗੀਤਾਂ ਦੀਆਂ ਲਾਈਨਾਂ ਵੀ ਲਿਖੀਆਂ ਹਨ। Also Read: ਪਤਨੀ ਦੇ ਕਤਲ ਦੀ ਗਵਾਹੀ ਦੇਣ ਆਏ ਪਤੀ ਦਾ ਅਦਾਲਤ 'ਚ ਗੋਲੀਆਂ ਮਾਰ ਕੇ ਕਤਲ View this post on Instagram A post shared by Mohammad Kaif (@mohammadkaif87) ਦਰਅਸਲ ਕੈਫ ਦੀ ਪਤਨੀ ਪੂਜਾ ਯਾਦਵ 41 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਵੀਰਵਾਰ (21 ਅਪ੍ਰੈਲ) ਨੂੰ ਆਪਣਾ ਜਨਮਦਿਨ ਮਨਾਇਆ ਹੈ। ਇਸ ਮੌਕੇ 'ਤੇ ਕੈਫ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਲਈ ਇਕ ਫਿਲਮ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਨਾਲ ਮੁਹੰਮਦ ਕੈਫ ਨੇ ਪਤਨੀ ਪੂਜਾ ਨਾ...
ਸ਼ਿਲਾਂਗ- ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਦੀਨਦਿਆਲਨ ਵਿਸ਼ਵਾ ਦੀ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਉਹ ਐਤਵਾਰ ਨੂੰ 83ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਗੁਹਾਟੀ ਤੋਂ ਸ਼ਿਲਾਂਗ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। Also Read: ਸੰਗਰੂਰ SSP ਨੇ ਪੇਸ਼ ਕੀਤੀ ਮਿਸਾਲ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਇਹ ਐਲਾਨ ਤਾਮਿਲਨਾਡੂ ਟੇਬਲ ਟੈਨਿਸ ਖਿਡਾਰੀ ਦੀਨਦਿਆਲਨ ਵਿਸ਼ਵ ਤਮੀਜ਼ਾਗਾ ਟੇਬਲ ਟੈਨਿਸ ਐਸੋਸੀਏਸ਼ਨ (ਟੀਟੀਟੀਏ) ਰਾਜ ਪੁਰਸ਼ ਟੀਮ ਦਾ ਹਿੱਸਾ ਸੀ। ਉਹ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਹੋਣ ਵਾਲੀ 83ਵੀਂ ਸੀਨੀਅਰ ਰਾਸ਼ਟਰੀ ਅਤੇ ਅੰਤਰ-ਰਾਜੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸਨ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ 'ਚ ਟੂਰਿਸਟ ਗੱਡੀ ਦੇ ਡਰਾਈਵਰ ਦੀ ਵੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਹੈ। ਜਿਸ ਦੀ ਪਛਾਣ ਦੀਪਲ ਦਾਸ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵਿਫਟ ਡਿਜ਼ਾਇਰ ਕਾਰ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾ ਰਹੀ ਸੀ। NH-6 'ਤੇ ਕਾਰ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ 50 ਮੀਟਰ ਡੂੰਘੀ ਖੱਡ 'ਚ ਜਾ ਡਿੱਗਿਆ। Also Read: ਰੂਪਨਗਰ 'ਚ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰੇ, ਆਵਾਜਾਈ ਪ੍ਰਭਾਵਿਤ, 8 ਟਰੇਨਾਂ ਰੱਦ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਟਰੱਕ ਚਾਲਕ ਅਤੇ ਕਾਰ ਸਵਾਰਾਂ ਨੂੰ ਇਲਾਜ ਲਈ ਨੋਂਗਪੋਹ ਸਿਵਲ ਹਸਪਤਾਲ ਪਹੁੰਚਾਇਆ। ਗੰਭੀਰ ਸੱਟਾਂ ਕਾਰਨ ਉਸ ਨੂੰ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਮੈਡੀਕਲ ਵਿਗਿਆਨ ਸੰਸਥਾਨ (NEIGRIHMS) ਹਸਪਤਾਲ ਸ਼ਿਲਾਂਗ ਰੈਫਰ ਕਰ ਦਿੱਤਾ ਗਿਆ, ਜਦਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨੋਂਗਪੋਹ ਸਿਵਲ ਹਸਪਤਾਲ ਭੇਜ ਦਿੱਤਾ ਗਿਆ।...
ਜਲੰਧਰ : ਆਮ ਆਦਮੀ ਪਾਰਟੀ (Aam Aadmi Party) ਤੋਂ ਰਾਜ ਸਭਾ ਮੈਂਬਰ (Member of Rajya Sabha) ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Former cricketer Harbhajan Singh) ਨੇ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰਾਜ ਸਭਾ (Rajya Sabha) ਤੋਂ ਮਿਲਣ ਵਾਲੀ ਤਨਖਾਹ ਨੂੰ ਕਿਸਾਨ ਪਰਿਵ...
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (Indian Premier League) ਦੇ ਮੌਜੂਦਾ ਸੀਜ਼ਨ 'ਤੇ ਕੋਵਿਡ-19 (Covid-19) ਦਾ ਖਤਰਾ ਮੰਡਰਾਉਣ ਲੱਗਾ ਹੈ। ਦਿੱਲੀ ਕੈਪੀਟਲਜ਼ (Delhi Capitals) (DC) ਦੇ ਫਿਜ਼ੀਓ ਪੈਟਰਿਕ ਫਰਹਾਰਟ (Physio Patrick Farhart) ਕੋਵਿਡ-19 ਪਾਜ਼ੇਟਿਵ (Covid-19 positive) ਪਾਏ ਗਏ ਹਨ। ਇਹ ਜਾਣਕਾਰੀ ਆਈਪੀਐਲ (IPL) ਵੱਲੋਂ ਜਾਰੀ ਮੀਡੀਆ ਰਿਲੀਜ਼ (Media rel...
ਪੁਣੇ- ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਆਪਣੇ ਪਰਿਵਾਰ ਦੇ ਇਕ ਮੈਂਬਰ ਦੇ ਦਿਹਾਂਤ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਦਾ 'ਬਾਇਓ-ਬਬਲ' ਛੱਡ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਮੈਚ ਦੇ ਬਾਅਦ ਆਪਣੀ ਭੈਣ ਦੇ ਦਿਹਾਂਤ ਦੀ ਖ਼ਬਰ ਸੁਣਨ ਦੇ ਬਾਅਦ ਹਰਸ਼ਲ ਪਟੇਲ ਬਾਇਓ-ਬਬਲ ਤੋਂ ਬਾਹਰ ਹੋ ਗਏ ਹਨ। Also Read: RRR ਫਿਲਮ ਦੀ ਕਮਾਈ 1000 ਕਰੋੜ ਤੋਂ ਪਾਰ, ਅਜਿਹਾ ਕਰਨ ਵਾਲੀ ਦੇਸ਼ ਦੀ ਤੀਜੀ ਫਿਲਮ ਪਿਛਲੇ ਦੋ ਸੈਸ਼ਨ ਤੋਂ ਹਰਸ਼ਲ ਆਰ. ਸੀ. ਬੀ. ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੇ ਮੁੰਬਈ ਇੰਡੀਅਨਜ਼ 'ਤੇ ਟੀਮ ਦੀ 7 ਵਿਕਟਾਂ ਨਾਲ ਜਿੱਤ 'ਚ ਦੋ ਵਿਕਟ ਝਟਕਾਏ ਸਨ। ਆਈ. ਪੀ. ਐੱਲ. ਦੇ ਸੂਤਰ ਨੇ ਕਿਹਾ, 'ਬਦਕਿਸਮਤੀ ਨਾਲ, ਹਰਸ਼ਲ ਨੂੰ ਆਪਣੀ ਭੈਣ ਦੇ ਦਿਹਾਂਤ ਕਾਰਨ ਬਾਇਓ-ਬਬਲ ਛੱਡਣਾ ਪਿਆ। ਉਨ੍ਹਾਂ ਨੇ ਪੁਣੇ ਤੋਂ ਮੁੰਬਈ ਲਈ ਟੀਮ ਬੱਸ ਨਹੀਂ ਲਈ।' Also Read: ਮੌਸਮ ਵਿਭਾਗ ਵੱਲੋਂ ਪੰਜਾਬ 'ਚ ਆਰੇਂਜ ਅਲਰਟ ਜਾਰੀ, ਅਗਲੇ ਦੋ ਦਿਨ ਚੱਲਣਗੀਆਂ ਗਰਮ ਹਵਾਵਾਂ ਉਨ੍ਹਾਂ ਕ...
ਨਵੀਂ ਦਿੱਲੀ- IPL 2022 'ਚ ਹਰ ਰੋਜ਼ ਰੋਮਾਂਚਕ ਮੈਚ ਹੋ ਰਹੇ ਹਨ, ਉਥੇ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਦਾਨ 'ਚ ਮੌਜੂਦ ਕੈਮਰਾਮੈਨ ਸੁਰਖੀਆਂ ਬਟੋਰ ਰਹੇ ਹਨ। ਪ੍ਰਸ਼ੰਸਕਾਂ ਲਈ ਟੀਵੀ 'ਤੇ ਮੈਚ ਪੇਸ਼ ਕਰਨ ਵਾਲੇ ਇਹ ਕੈਮਰਾਮੈਨ ਕਈ ਵਾਰ ਅਜਿਹੇ ਸੀਨ ਦਿਖਾਉਂਦੇ ਹਨ, ਕਿ ਹਰ ਕੋਈ ਉਨ੍ਹਾਂ ਦਾ ਪ੍ਰਸ਼ੰਸਕ ਬਣ ਜਾਂਦਾ ਹੈ। ਅਜਿਹਾ ਹੀ ਕੁਝ ਇਸ ਵਾਰ ਵੀ ਹੋਇਆ, ਜਿੱਥੇ ਦਿੱਲੀ ਅਤੇ ਗੁਜਰਾਤ ਵਿਚਾਲੇ ਮੈਚ ਦੇ ਮੌਕੇ ਦੇਖਣ ਨੂੰ ਮਿਲਿਆ ਅਤੇ ਇਸ ਦੌਰਾਨ ਕੁਝ ਅਜਿਹਾ ਹੀ ਹੋਇਆ ਜਿਸ ਨੂੰ ਕੈਮਰਾਮੈਨ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। Also Read: ਇਸ ਸੂਬੇ 'ਚ ਸਸਤੀ ਹੋਵੇਗੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ *Me start Watching ipl with my family*That one couple:- pic.twitter.com/hG4tlzMKr0 — Pintukumar (@Kumarpintu12171) April 2, 2022 ਬੀਤੀ ਰਾਤ ਹੋਏ ਦਿੱਲੀ ਗੁਜਰਾਤ ਮੈਚ ਦੌਰਾਨ ਇਹ ਗਜ਼ਬ ਦਾ ਨਜ਼ਾਰਾ ਦਿਖਿਆ। ਕੈਮਰਾਮੈਨ ਨੇ ਇਕ ਕਪਲ ਨੂੰ ਕਿੱਸ ਕਰਦੇ ਹੋਏ ਆਪਣੇ ਕੈਮਰੇ ਵਿਚ ਕੈਦ ਕਰ ਲਿਆ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਜੰਮ ਕੇ ਵਾਇਰਲ ਹੋ ਰਹੀ ਹੈ। ਨਾਲ ਹੀ ਕੈਮਰਾਮੈਨ ਨੂੰ ਲੈ ਕੇ ਵੀ ਮਜ਼ੇਦਾਰ ਮੀਮਸ ਬਣਾਏ ਜਾ ਰਹੇ ਹਨ। Also Read: ਵਿਦੇਸ਼ੀ ਸਾਜ਼ਿਸ਼ ਦਾ ਦੋਸ਼ ਲਗਾ ਕੇ ਬੇਭਰੋਸਗੀ ਮਤਾ ਖਾਰਜ, ਨੈਸ਼ਨਲ ਅਸੈਂਬਲੀ 25 ਅਪ੍ਰੈਲ ਤੱਕ ਮੁਲਤਵੀ Breaking: Kiss cam now introduced in IPL pic.twitter.com/bSL7GrumZy — Subham Agrawal (@ca_whotravels) April 2, 2022 ਇਸ ਸਾਲ ਆਈਪੀਐਲ ਦਾ ਆਯੋਜਨ ਭਾਰਤ ਵਿੱਚ ਕੀਤਾ ਜਾ ਰਿਹਾ ਹੈ, ਜਿੱਥੇ ਲੀਗ ਦੇ ਸਾਰੇ ਮੈਚ ਮੁੰਬਈ ਅਤੇ ਪੁਣੇ ਦੇ ਮੈਦਾਨਾਂ 'ਤੇ ਖੇਡੇ ਜਾ ਰਹੇ ਹਨ।...
ਚੇਨਈ : ਆਸਟ੍ਰੇਲੀਆਈ ਆਲ ਰਾਊਂਡਰ ਗਲੈਨ ਮੈਕਸਵੈੱਲ (Australian all-rounder Glenn Maxwell) ਨੇ ਭਾਰਤੀ ਮੂਲ (Indian origin) ਦੀ ਵਿਨੀ ਰਮਨ (Winnie Raman) ਦੇ ਨਾਲ ਐਤਵਾਰ ਨੂੰ ਤਮਿਲ ਰੀਤੀ ਰਿਵਾਜ਼ (Tamil customs) ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਦੋਹਾਂ ਨੇ ਵਿਆਹ ਤਾਂ ਪਹਿਲਾਂ ਹੀ ਕਰ ਲਿਆ ਸੀ ਪਰ ਇਸ ਵਾਰ ਤਮਿਲ ਰੀਤੀ ਰਿਵਾਜ਼ ਨਾਲ ਵਿਆਹ ਕੀਤਾ ਹੈ। ਇਸ ਨੂੰ ਲੈ ਕੇ ਆਈ.ਪੀ.ਐੱਲ. (IPL) ਦੀ ਟੀਮ ਚੇੱਨਈ ਸੁਪਰ...
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦਾ ਆਗਾਜ਼ ਅੱਜ ਸ਼ਨੀਵਾਰ ਨੂੰ ਹੋ ਰਿਹਾ ਹੈ। ਇਸ ਦਾ ਪਹਿਲਾਂ ਮੈਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਆਈ.ਪੀ.ਐੱਲ. 'ਚ ਦੋਵਾਂ ਟੀਮਾਂ ਦੇ ਕਪਤਾਨ ਬਦਲ ਗਏ ਹਨ। ਅਜਿਹੇ ਵਿਚ ਇਹ ਟੀਮਾਂ ਨਵੇਂ ਕਪਤਾਨਾਂ ਦੀ ਅਗਵਾਈ ਵਿਚ ਉਤਰਨਗੀਆਂ। ਜਿੱਥੇ ਕੇਕੇਆਰ ਦੀ ਕਪਤਾਨੀ ਸ਼੍ਰੇਅਸ ਅਈਅਰ ਕਰ ਰਹੇ ਹਨ। ਦੂਜੇ ਪਾਸੇ ਇਸ ਵਾਰ ਚੇਨਈ ਦੀ ਕਪਤਾਨੀ ਅਨੁਭਵੀ ਆਲਰਾਊਂਡਰ ਰਵਿੰਦਰ ਜਡੇਜਾ ਕਰਨਗੇ। ਸੀਐੱਸਕੇ ਅਤੇ ਕੇਕੇਆਰ ਦੇ ਮੈਚ ਵਿੱਚ, ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਹੋਵੇਗਾ ਜਦੋਂ ਕਿ ਪਹਿਲੀ ਗੇਂਦ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਹੋਵੇਗੀ। Also read: 4 ਦਿਨਾਂ ਲਈ ਬੈਂਕ Closed, ਬੈਂਕ ਮੁਲਾਜ਼ਮ ਯੂਨੀਅਨਾਂ ਵਲੋਂ ਬੁਲਾਈ ਗਈ ਹੜਤਾਲ ਸੰਭਾਵੀ ਟੀਮਚੇਨਈ ਸੁਪਰ ਕਿੰਗਜ਼: ਰਵਿੰਦਰ ਜਡੇਜਾ (ਕਪਤਾਨ), ਰਿਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਐੱਮਐੱਸ ਧੋਨੀ, ਸ਼ਿਵਮ ਦੁਬੇ, ਡਵੇਨ ਬ੍ਰਾਵੋ, ਤੁਸ਼ਾਰ ਦੇਸ਼ਪਾਂਡੇ, ਕ੍ਰਿਸ ਜੌਰਡਨ, ਐਡਮ ਮਿਲਨੇ। Also read: ਸਾਊਦੀ ਅਰਬ ਵਿਚ ਹੂਤੀ ਬਾਗੀਆਂ ਨੇ ਕੀਤਾ ਵੱਡਾ ਹਮਲਾ, ਸਕਿੰਟਾਂ 'ਚ ਪਲਾਂਟ ਤਬਾਹ ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਵੈਂਕਟੇਸ਼ ਅਈਅਰ, ਅਜਿੰਕਯ ਰਹਾਣੇ, ਨਿਤੀਸ਼ ਰਾਣਾ, ਸੈਮ ਬਿਲਿੰਗਸ, ਆਂਦਰੇ ਰਸਲ, ਮੁਹੰਮਦ ਨਬੀ/ਟਿਮ ਸਾਊਦੀ, ਸੁਨੀਲ ਨਰਾਇਣ, ਸ਼ਿਵਮ ਮਾਵੀ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।...
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਵੀਰਵਾਰ ਨੂੰ ਵੱਡਾ ਫੇਰਬਦਲ ਹੋਇਆ ਹੈ। ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਕਮਾਨ ਸੌਂਪੀ ਗਈ ਹੈ। ਧੋਨੀ ਇਕ ਖਿਡਾਰੀ ਦੇ ਤੌਰ 'ਤੇ ਟੀਮ ਨਾਲ ਖੇਡਣਾ ਜਾਰੀ ਰੱਖੇਣਗੇ। Also Read: ਰਾਜ ਸਭਾ ਮੈਂਬਰ ਚੁਣੇ ਗਏ AAP ਨੇਤਾ ਰਾਘਵ ਚੱਢਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ ਇਸ ਵਾਰ ਚੇਨਈ ਦੀ ਟੀਮ ਨੇ ਜਡੇਜਾ ਅਤੇ ਧੋਨੀ ਸਮੇਤ 4 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ। ਜਡੇਜਾ ਨੂੰ ਫ੍ਰੈਂਚਾਇਜ਼ੀ ਨੇ 16 ਕਰੋੜ ਰੁਪਏ 'ਚ ਬਰਕਰਾਰ ਰੱਖਿਆ। ਜਦਕਿ ਧੋਨੀ ਨੂੰ ਇਸ ਸੀਜ਼ਨ ਲਈ ਸਿਰਫ 12 ਕਰੋੜ 'ਚ ਹੀ ਬਰਕਰਾਰ ਰੱਖਿਆ ਗਿਆ ਸੀ। ਇਸ ਨਾਲ ਸ਼ੁਰੂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਡੇਜਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਤੋਂ ਇਲਾਵਾ ਮੋਈਨ ਅਲੀ ਨੂੰ 8 ਕਰੋੜ ਅਤੇ ਰਿਤੂਰਾਜ ਗਾਇਕਵਾੜ ਨੂੰ 6 ਕਰੋੜ 'ਚ ਰਿਟੇਨ ਕੀਤਾ ਗਿਆ। ਜਡੇਜਾ ਹੋਣਗੇ ਚੇਨਈ ਟੀਮ ਦੇ ਤੀਜੇ ਕਪਤਾਨਜਡੇਜਾ 2012 ਤੋਂ ਚੇਨਈ ਟੀਮ ਦੇ ਨਾਲ ਹਨ। ਉਹ ਸੀਐੱਸਕੇ ਟੀਮ ਦੇ ਤੀਜੇ ਕਪਤਾਨ ਹੋਣਗੇ। ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਪਹਿਲੇ ਸੀਜ਼ਨ ਯਾਨੀ 2008 ਤੋਂ ਟੀਮ ਦੀ ਅਗਵਾਈ ਕਰ ਰਹੇ ਸਨ। ਧੋਨੀ ਨੇ 213 ਮੈਚਾਂ 'ਚ ਕਪਤਾਨੀ ਕਰਦੇ ਹੋਏ 130 ਮੈਚਾਂ 'ਚ ਟੀਮ ਨੂੰ ਜਿੱਤ ਦਿਵਾਈ ਹੈ। ਇਸ ਵਿਚਾਲੇ ਸੁਰੇਸ਼ ਰੈਨਾ ਨੇ 6 ਮੈਚਾਂ 'ਚ ਕਪਤਾਨੀ ਵੀ ਕੀਤੀ ਹੈ, ਜਿਸ 'ਚੋਂ ਟੀਮ ਸਿਰਫ 2 ਮੈਚ ਹੀ ਜਿੱਤ ਸਕੀ ਹੈ। Also Read: PM ਮੋਦੀ ਤੇ CM ਭਗਵੰਤ ਮਾਨ ਵਿਚਾਲੇ ਮੁਲਾਕਾਤ ਜਾਰੀ, ਅਹਿਮ ਮੁੱਦਿਆਂ 'ਤੇ ਹੋ ਰਹੀ ਚਰਚਾ ਚੇਨਈ ਅਤੇ ਕੋਲਕਾਤਾ ਵਿਚਾਲੇ ਓਪਨਿੰਗ ਮੈਚਕਪਤਾਨੀ ਵਿੱਚ ਇਸ ਵੱਡੇ ਫੇਰਬਦਲ ਦਾ ਫੈਸਲਾ ਚੇਨਈ ਪ੍ਰਬੰਧਨ ਨੇ ਟੂਰਨਾਮੈਂਟ ਸ਼ੁਰੂ ਹੋਣ ਤ...
ਨਵੀਂ ਦਿੱਲੀ : ਏਸ਼ੀਆ ਕੱਪ (Asia Cup) 27 ਅਗਸਤ ਤੋਂ 11 ਸਤੰਬਰ ਵਿਚਾਲੇ ਸ਼੍ਰੀਲੰਕਾ (Sri Lanka) ਵਿਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿਚ ਭਾਰਤ ਅਤੇ ਪਾਕਿਸਤਾਨ (India and Pakistan) ਵਿਚਾਲੇ ਭਿੜੰਤ ਹੋਣ ਜਾ ਰਹੀ ਹੈ। ਇਸ ਵਾਰ ਦਾ ਟੂਰਨਾਮੈਂਟ ਟੀ-20 (Tournament T20) ਵਿਚ ਖੇਡਿਆ ਜਾਵੇਗਾ ਅਤੇ ਇਸ ਦੇ ਲਈ ਕਵਾਲੀਫਾਇਰ (Qualifiers) 20 ਅਗਸਤ 2022 ਤੋਂ ਖੇਡੇ ਜਾਣਗੇ। ਟੀਮ ਇੰਡੀਆ ਏਸ਼ੀਆ ਕੱਪ (India Asia Cup) ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ। 1984 ਵਿਚ ਇਸ ਟੂਰਨਾਮੈਂਟ ਦਾ ਪਹਿਲੀ ਵਾਰ ਆਯੋਜਨ ਕੀਤਾ ਗਿਆ ਸੀ। ਉਦੋਂ ਤੋਂ ਭਾਰਤ ਨੇ 7 ਵਾਰ ਖਿਤਾਬ ਜਿੱਤਿਆ ਹੈ। ਭਾਰਤੀ...
ਗੁਰੂਗ੍ਰਾਮ- ਗੁਰੂਗ੍ਰਾਮ ਵਿਚ ਅਦਾਲਤ ਦੇ ਆਦੇਸ਼ ਦੇ ਬਾਅਦ ਇੱਕ ਬਿਲਡਰ ਅਤੇ ਉਸਦੇ ਪ੍ਰਮੋਟਰਾਂ, ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਅਤੇ ਰੇਸਰ ਮਾਈਕਲ ਸ਼ੂਮਾਕਰ ਦੇ ਖਿਲਾਫ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਵਾਸੀ ਦੀ ਸ਼ਿਕਾਇਤ 'ਤੇ ਵਿਸ਼ਵਾਸਘਾਤ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। Also Read: ਪੰਜਾਬ ਵਿਧਾਨ ਸਭਾ ਇਜਲਾਸ ਸ਼ੁਰੂ, ਪੰਜਾਬ CM ਭਗਵੰਤ ਮਾਨ ਨੇ ਵਿਧਾਇਕ ਵਜੋਂ ਚੁੱਕੀ ਸਹੁੰ (ਵੀਡੀਓ) ਛੱਤਰਪੁਰ ਦੀ ਰਹਿਣ ਵਾਲੀ ਸ਼ੇਫਾਲੀ ਅਗਰਵਾਲ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ 2013 'ਚ ਬਿਲਡਰ ਦੇ ਬਰੋਸ਼ਰ 'ਚ ਮਾਰੀਆ ਸ਼ਾਰਾਪੋਵਾ ਅਤੇ ਮਾਈਕਲ ਸ਼ੂਮਾਕਰ ਦੇ ਨਾਂ ਦੇਖ ਕੇ ਸੈਕਟਰ-73 ਪ੍ਰਾਜੈਕਟ 'ਚ ਨਿਵੇਸ਼ ਕੀਤਾ ਸੀ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਬਿਲਡਰ ਅਤੇ ਪ੍ਰਮੋਟਰ ਦੇ ਖਿਲਾਫ ਆਈਪੀਸੀ ਦੀ ਧਾਰਾ 406, 420, 120ਬੀ ਦੇ ਤਹਿਤ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Also Read: ਜਾਪਾਨ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, 2 ਦੀ ਮੌਤ, 20 ਲੱਖ ਘਰਾਂ 'ਚ ਬਿਜਲੀ ਸਪਲਾਈ ਠੱਪ ਔਰਤ ਦਾ ਹੈ ਇਹ ਦੋਸ਼ਮਹਿਲਾ ਦਾ ਦੋਸ਼ ਹੈ ਕਿ ਮੈਸਰਜ਼ ਰੀਅਲਟੇਕ ਡਿਵੈਲਪਮੈਂਟ ਐਂਡ ਇਨਫਰਾਸਟਰੱਕਚਰ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ ਪਹਿਲੇ ਇਸ਼ਤਿਹਾਰ ਰਾਹੀਂ ਆਲੀਸ਼ਾਨ ਘਰ ਦੇ ਪ੍ਰੋਜੈਕਟ ਵਿੱਚ ਪੈਸਾ ਲਗਾਉਣ ਲਈ ਭਰਮਾਇਆ ਗਿਆ ਸੀ। ਇਸ ਤੋਂ ਬਾਅਦ ਬਿਲਡਰ ਵੱਲੋਂ ਕਈ ਝੂਠੇ ਵਾਅਦੇ ਵੀ ਕੀਤੇ ਗਏ। ਔਰਤ ਨੇ ਦੱਸਿਆ ਕਿ ਉਸ ਨੇ ਇਸ਼ਤਿਹਾਰ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਦੇਖ ਕੇ ਨਿਵੇਸ਼ ਕੀਤਾ। ਬਿਲਡਰ ਵੱਲੋਂ ਦੱਸਿਆ ਗਿਆ ਸੀ ਕਿ ਇੱਥੇ ਟੈਨਿਸ ਅਕੈਡਮੀ ਅਤੇ ਸਪੋਰਟਸ ਸਟੋਰ ਖੋਲ੍ਹਿਆ ਜਾਵੇਗਾ, ਪਰ ਇਹ ਵਾਅਦੇ ਪੂਰੇ ਨਹੀਂ ਹੋਏ। ਇਸ ਤੋਂ ਇਲਾਵਾ ਮਾਈਕਲ ਸ਼ੂਮਾਕਰ ਵਰਲਡ ਟਾਵਰ ਨਾਂ ਦਾ ਟਾਵਰ ਬਣਾਉਣ ਦੀ ਵੀ ਗੱਲ ਹੋਈ ਸੀ। ਇਸ਼ਤਿਹਾਰਾਂ ਅਤੇ ਬਰੋਸ਼ਰਾਂ ਵਿੱਚ ਇਸਦਾ ਜ਼ਿਕਰ ਕੀਤਾ ਗ...
ਵੇਲਸ : ਜਾਪਾਨ ਦੀ ਸਟਾਰ ਟੈਨਿਸ ਪਲੇਅਰ ਨਾਓਮੀ ਓਸਾਕਾ (Japan's star tennis player Naomi Osaka) ਨੇ ਸਲੋਏਨ ਸਟੀਫੈਂਸ (Sloane Stephens) ਨੂੰ 3-6, 6-1, 6-2 ਨਾਲ ਹਰਾ ਕੇ ਬੀ.ਐੱਨ.ਪੀ. ਪਰੀਬਸ ਓਪਨ ਟੈਨਿਸ (BNP Paribas Open Tennis) ਦੇ ਦੂਜੇ ਰਾਉਂਡ (The second round) ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: देश के अल्ग-अल्ग राज्यों में पेट्रोल-डीजल के दाम जारी, यहां चेक करें अपने शहर का रेट
Gold Silver Price Today: सोना महंगा, चांदी हुई सस्ती; जानें आज क्या है गोल्ड-सिल्वर का रेट
Jabalpur Road Accident: जीप और बस की भीषण टक्कर , 6 लोगों की मौत