ਵੇਲਸ : ਜਾਪਾਨ ਦੀ ਸਟਾਰ ਟੈਨਿਸ ਪਲੇਅਰ ਨਾਓਮੀ ਓਸਾਕਾ (Japan's star tennis player Naomi Osaka) ਨੇ ਸਲੋਏਨ ਸਟੀਫੈਂਸ (Sloane Stephens) ਨੂੰ 3-6, 6-1, 6-2 ਨਾਲ ਹਰਾ ਕੇ ਬੀ.ਐੱਨ.ਪੀ. ਪਰੀਬਸ ਓਪਨ ਟੈਨਿਸ (BNP Paribas Open Tennis) ਦੇ ਦੂਜੇ ਰਾਉਂਡ (The second round) ਵਿਚ ਥਾਂ ਬਣਾ ਲਈ। ਤੀਜੇ ਸੈੱਟ ਵਿਚ 0-2 ਨਾਲ ਪਿਛੜਣ ਤੋਂ ਬਾਅਦ ਓਸਾਕਾ ਨੇ ਤਿੰਨ ਬ੍ਰੇਕ ਪੁਆਇੰਟ (Three break points) ਲੈ ਕੇ ਵਾਪਸੀ ਕੀਤੀ ਅਤੇ 2 ਘੰਟੇ ਅੰਦਰ ਮੈਚ ਜਿੱਤ ਲਿਆ। ਇਸ ਸੈੱਟ ਵਿਚ ਉਨ੍ਹਾਂ ਨੇ ਤਿੰਨ ਵਾਰ ਸਟੀਫੈਂਸ ਦੀ ਸਰਵਿਸ ਤੋੜੀ, ਓਸਾਕਾ 2019 ਤੋਂ ਬਾਅਦ ਪਹਿਲੀ ਵਾਰ ਇਥੇ ਖੇਡ ਰਹੀ ਹੈ। Also Read : MLA ਨੇ ਭੀੜ 'ਤੇ ਚੜ੍ਹਾਈ ਕਾਰ, 7 ਪੁਲਿਸ ਮੁਲਾਜ਼ਮਾਂ ਸਣੇ 23 ਫੱਟੜ
ਇਸ ਸੈੱਟ 'ਚ ਉਨ੍ਹਾਂ ਨੇ ਤਿੰਨ ਵਾਰ ਸਟੀਫੇਂਸ ਦੀ ਸਰਵਿਸ ਤੋੜੀ। ਓਸਾਕਾ 2019 ਦੇ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੀ ਹੈ। ਜਨਵਰੀ 'ਚ ਆਸਟਰੇਲੀਆਈ ਓਪਨ 'ਚ ਆਖ਼ਰੀ 32 'ਚ ਹਾਰਨ ਦੇ ਬਾਅਦ ਉਨ੍ਹਾਂ ਨੇ ਇਕ ਵੀ ਟੂਰਨਾਮੈਂਟ ਨਹੀਂ ਖੇਡਿਆ ਹੈ। ਚਾਰ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਓਸਕਾ ਨੇ ਮਾਨਸਿਕ ਸਿਹਤ ਕਾਰਨਾਂ ਤੋਂ ਪਿਛਲੇ ਸਾਲ ਫ੍ਰੈਂਚ ਓਪਨ ਤੋਂ ਨਾਂ ਵਾਪਸ ਲੈ ਲਿਆ ਸੀ। ਪਹਿਲੇ ਦੌਰ 'ਚ ਕਜ਼ਾਖਸਤਾਨ ਦੀ ਯੂਲੀਆ ਪੁਤਿਨਤਸੇਵਾ, ਡਾਰੀਆ ਸੇਵਿਲੇ ਤੇ ਟੇਰੇਜਾ ਮਾਰਤਿਨਕੋਵਾ ਨੇ ਵੀ ਜਿੱਤ ਦਰਜ ਕੀਤੀ। ਪੁਰਸ਼ ਵਰਗ 'ਚ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ, ਜੇਂਸਨ ਬਰੂਕਸਬੀ, ਜੈਕ ਸੋਕ ਤੇ ਜੇ. ਜੇ. ਵੋਲਫ ਵੀ ਅਗਲੇ ਦੌਰ 'ਚ ਪੁੱਜੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold-Silver price Today: सोना-चांदी की कीमतों मे कमी; देखें आज का लेटेस्ट प्राइस
Punjab-Haryana Weather update: पंजाब-हरियाणा समेत चंडीगढ़ में गर्मी शुरू, 24 डिग्री रहा अधिकतम तापमान
Chandigarh to Prayagraj : चंडीगढ़ से प्रयागराज के लिए सीधी बस सेवा शुरू आज से चलेगी सीटीयू की बस