LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Doaba
kapu1

ਕਪੂਰਥਲਾ- ਜ਼ਿਲ੍ਹਾ ਪੁਲਸ ਨੇ ਸ਼ਹਿਰ ’ਚ ਚੱਲ ਰਹੇ ਦੇਹ ਵਪਾਰ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 6 ਔਰਤਾਂ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।  ਪੜੋ ਹੋਰ ਖਬਰਾਂ: ਰਵੀ ਦਹੀਆ ਨੇ ਰਚਿਆ ਇਤਿਹਾਸ, ਓਲੰਪਿਕ ਵਿਚ ਜਿੱਤਿਆ ਸਿਲਵਰ ਮੈਡਲ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਦੀ ਨਿਗਰਾਨੀ ’ਚ ਥਾਣਾ ਸਿਟੀ ਦੇ ਐੱਸ. ਐੱਚ. ਓ. ਰਘੁਬੀਰ ਸਿੰਘ ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਸਾਂਝੇ ਤੌਰ ’ਤੇ ਸ਼ਹਿਰ ’ਚ ਨਾਕਾਬੰਦੀ ਕੀਤੀ ਹੋਈ ਸੀ। ਪੜੋ ਹੋਰ ਖਬਰਾਂ: Tokyo Olympics: ਆਖਰੀ 10 ਸਕਿੰਟ 'ਚ ਬ੍ਰਾਂਸ ਤੋਂ ਖੁੰਝੇ ਦੀਪਕ ਪੁਨੀਆ ਇਸ ਦੌਰਾਨ ਇਕ ਮੁਖਬਰ ਖ਼ਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਜਲੰਧਰ ਮਾਰਗ ’ਤੇ ਇਕ ਔਰਤ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਵੱਡਾ ਨੈੱਟਵਰਕ ਚਲਾ ਰਹੀ ਹੈ ਅਤੇ ਉਸ ਦੇ ਅੱਡੇ ’ਚ ਵੱਡੀ ਗਿਣਤੀ ’ਚ ਸ਼ੱਕੀ ਔਰਤਾਂ ਅਤੇ ਗਾਹਕ ਮੌਜੂਦ ਹਨ। ਇਸ ਦੇ ਬਾਅਦ ਜਦੋਂ ਪੁਲਸ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ ਤਾਂ ਇਸ ਦੌਰਾਨ ਪੂਰੇ ਨੈੱਟਵਰਕ ਨੂੰ ਚਲਾਉਣ ਵਾਲੀ ਮੁੱਖ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਦੌਰਾਨ ਤਲਾਸ਼ੀ ’ਚ 5 ਹੋਰ ਔਰਤਾਂ ਅਤੇ 2 ਗਾਹਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।...

acc

ਹੁਸ਼ਿਆਰਪੁਰ (ਰਜਿੰਦਰ ਸਿੰਘ)- ਦਸੂਹਾ ਨੈਸ਼ਨਲ ਹਾਈਵੇ ਉੱਤੇ ਲੰਗਰਪੁਰ ਨਜ਼ਦੀਕ ਹੀਰੋ ਪੈਸ਼ਨ ਪੱਲਸ ਮੋਟਰਸਾਈਕਲ ਅਤੇ ਚਿੱਟੇ ਰੰਗ ਦੀ ਅਲਟੋ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿਚ 2 ਮੋਟਰਸਾਈਕਲ ਸਵਾਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੜੋ ਹੋਰ ਖਬਰਾਂ: 15 ਅਗਸਤ ਨੂੰ ਲੈ ਕੇ ਖਾਲਿਸਤਾਨ ਸਮਰਥਕਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ ਮ੍ਰਿਤਕਾਂ ਦੀ ਪਹਿਚਾਣ ਸੁਖਵਿੰਦਰ ਸਿੰਘ (33) ਪੁੱਤਰ ਧਰਮਪਾਲ ਤੇ ਰਾਜਰਾਣੀ (27) ਪਤਨੀ ਹਰਦੇਵ ਸਿੰਘ ਵਾਸੀ ਬੱਸੀ ਬੇਗੋਵਾਲ ਵਜੋਂ ਹੋਈ ਹੈ, ਜੋ ਕਿ ਦਸੂਹਾ ਪੱਥਰੀ ਦੀ ਦਵਾਈ ਪੀਣ ਆਏ ਸੀ। ਮਿਲੀ ਜਾਣਕਾਰੀ ਅਨੁਸਾਰ ਕਾਰ ਅਤੇ ਮੋਟਰਸਾਈਕਲ ਜੰਲਧਰ ਵੱਲੋਂ ਆ ਰਹੇ ਸਨ। ਫਿਲਹਾਲ ਕਾਰ ਸਵਾਰ ਫ਼ਰਾਰ ਦਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ  ਪੜੋ ਹੋਰ ਖਬਰਾਂ: ਮਹਿੰਗਾਈ ਖਿਲਾਫ ਰਾਹੁਲ ਗਾਂਧੀ ਦਾ ਸਾਈਕਲ ਮਾਰਚ, ਤਖ਼ਤੀਆਂ ਨਾਲ ਪਹੁੰਚੇ ਸੰਸਦ ਭਵਨ ਇਸ ਤੋਂ ਇਲਾਵਾ ਹਾਦਸੇ ਵਿਚ ਇਕ ਜ਼ਖ਼ਮੀ ਔਰਤ ਸਤੀ (52) ਪਤਨੀ ਧਰਮਪਾਲ ਨੂੰ ਜਲੰਧਰ ਲਿਜਾਂਦਿਆਂ ਰਾਸਤੇ ਵਿਚ ਚੌਲਾਂਗ ਨਜ਼ਦੀਕ ਉਸਦੀ ਵੀ ਮੌਤ ਹੋ ਗਈ।

mukerian farmers

ਮੁਕੇਰੀਆਂ  (ਇੰਟ.)- 3 ਖੇਤੀਬਾੜੀ ਕਾਨੂੰਨਾਂ (3 Agriculture law) ਨੂੰ ਲੈ ਕੇ ਭਾਜਪਾ ਆਗੂਆਂ (Bjp Leader) ਦਾ ਕਿਸਾਨਾਂ  (Farmers) ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਵਿਰੋਧ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਮੁਕੇਰੀਆਂ 'ਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (BJP president Ashwani Sharma) ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (Union Minister of State Som Prakash) ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ (Central Government) ਤਿੰਨ ਕਾਲੇ ਕਾਨੂੰਨਾਂ  (Three black laws) ਨੂੰ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਭਾਜ...

trnsfer ias

ਚੰਡੀਗੜ੍ਹ: ਪੰਜਾਬ ਦੀ ਅਫਸਰਸ਼ਾਹੀ ਵਿੱਚ ਮੁੜ ਇਕ ਵਾਰ ਫਿਰ ਤੋਂ ਵੱਡਾ ਫੇਰ ਬਦਲ ਵੇਖਣ ਨੂੰ ਮਿਲਿਆ ਹੈ। ਕੁੱਲ੍ਹ 54 ਅਧਿਕਾਰੀਆਂ ਦਾ ਟ੍ਰਾਂਸਫਰ ਕੀਤਾ ਗਿਆ ਹੈ ਜਿਸ ਵਿੱਚ 11 ਆਈਏਐਸ ( IAS officers) ਅਧਿਕਾਰੀ ਵੀ ਸ਼ਾਮਲ ਹਨ। ਇਹ ਹਨ ਵੱਖ ਵੱਖ  ਵੇਰਵੇ ਆਈ. ਏ. ਐੱਸ. : ਆਲੋਕ ਸ਼ੇਖਰ ਨੂੰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਹੁਸਨ ਲਾਲ ਨੂੰ ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਾਧੂ ਤੌਰ ’ਤੇ ਉਦਯੋਗ ਅਤੇ ਵਣਜ ਅਤੇ ਸੂਚਨਾ ਟੈਕਨਾਲੌਜੀ, ਸੁਮੇਰ ਸਿੰਘ ਗੁਜਰ ਨੂੰ ਕਮਿਸ਼ਨਰ ਦਿਵਿਆਂਗਜਨ, ਰਵਿੰਦਰ ਕੁਮਾਰ ਕੌਸ਼ਿਕ ਨੂੰ ਐੱਮ. ਡੀ. ਪਨਸਪ, ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਯੋਜਨਾ ਅਤੇ ਵਾਧੂ ਤੌਰ ’ਤੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਦਿਲਰਾਜ ਸਿੰਘ ਨੂੰ ਸਕੱਤਰ ਮਾਲੀਆ ਅਤੇ ਪੁਨਰਵਾਸ, ਭੁਪਿੰਦਰ ਸਿੰਘ-2 ਨੂੰ ਡਾਇਰੈਕਟਰ ਸੋਸ਼ਲ ਜਸਟਿਸ ਸਸ਼ਕਤੀਕਰਣ। Read this: Tokyo Olympics : ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਸਪੇਨ ਨੂੰ 3-0 ਨਾਲ ਹਰਾਇਆ ਸੰਦੀਪ ਕੁਮਾਰ ਨੂੰ ਏ. ਡੀ. ਸੀ. (ਅਰਬਨ ਡਿਵੈਲਪਮੈਂਟ) ਲੁਧਿਆਣਾ ਅਤੇ ਵਾਧੂ ਤੌਰ ’ਤੇ ਏ. ਸੀ. ਏ. ਗਲਾਡਾ,ਆਦਿਤਿਆ ਡਾਚਲਵਾਲ ਨੂੰ ਵਧੀਕ ਕਮਿਸ਼ਨਰ ਐੱਮ. ਸੀ. ਲੁਧਿਆਣਾ ਹਰਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਅਤੇ ਆਕਾਸ਼ ਬਾਂਸਲ ਨੂੰ ਐੱਸ. ਡੀ. ਐੱਮ. ਖਰੜ ਲਾਇਆ ਗਿਆ ਹੈ।...

navjot sidhu 23

ਜਲੰਧਰ (ਇੰਟ.)- ਪੰਜਾਬ ਕਾਂਗਰਸ (Punjab Congress) ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਲੋਂ ਲਗਾਤਾਰ ਮਿਲਣੀਆਂ ਦਾ ਦੌਰ ਜਾਰੀ ਹੈ। ਉਹ ਇਕ-ਇਕ ਕਰ ਕੇ ਆਪਣੇ ਹਮਾਇਤੀਆਂ ਨਾਲ ਮੁਲਾਕਾਤ ਕਰ ਰਹੇ ਹਨ। ਬੀਤੇ ਕਲ੍ਹ ਉਹ ਵਲੋਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਉਸ ਤੋਂ ਬਾਅਦ ਰਾਮਤੀਰਥ ਵਿਖੇ ਗਏ ਸਨ। ਜਿਸ ਦੌਰਾਨ ਉਨ੍ਹਾਂ ਨਾਲ ਭਾਰੀ ਇਕੱਠ ਵੇਖਣ ਨੂੰ ਮਿਲਿਆ। ਪਰ ਅੱਜ ਉਹ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ (Sukhpal Singh Bhullar) ਦੇ ਘਰ ਵੀ ਪੁੱਜੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ 23 ਜੁਲਾਈ ਨੂੰ ਪੰਜਾਬ ਕਾਂਗਰਸ (Punjab Congress) ਦੇ ਨਵਨਿਯੁਕਤ ਪ੍ਰਧਾਨ ਦਾ ਚਾਰਜ ਸੰਭਾਲਣਗੇ ਅਤੇ ਸਵੇਰੇ 11 ਵਜੇ ਉਨ੍ਹਾਂ ਦੀ ਤਾਜਪੋਸ਼ੀ ਹੋਵੇਗੀ ਅਤੇ ਨਾਲ ਹੀ 4 ਕਾਰਜਕਾਰੀ ਪ੍ਰਧਾਨ ਵੀ ਆਪਣੀ ਜ਼ਿੰਮੇਵਾਰੀ ਸੰਭਾਲਣਗੇ। read this- ਦੁਬਈ ਕੌਮਾਂਤਰੀ ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਦੋ ਜਹਾਜ਼ ਆਪਸ ਵਿਚ ਟਕਰਾਏ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਭਲਕੇ ਨਵਜੋਤ ਸਿੰਘ ਸਿੱਧੂ ਦੀ ਹੋਣ ਵਾਲੀ ਤਾਜਪੋਸ਼ੀ ਸਮਾਗਮ ਦੇ ਸਬੰਧ ਵਿਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਨੇ ...

canada police

ਜਲੰਧਰ ਛਾਉਣੀ (ਇੰਟ.)- ਕੈਨੇਡਾ ਦੇ ਮੋਂਟਰੀਅਲ ਸ਼ਹਿਰ ਵਿਖੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਮਾਮੂਲੀ ਝਗੜੇ ਦੌਰਾਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਪ੍ਰੰਤੂ ਉਕਤ ਵਿਅਕਤੀ ਵਲੋਂ ਕੈਨੇਡਾ 'ਚ ਹੀ ਇਕ ਨਹਿਰ ਵਿਚ ਬੀਤੇ ਦਿਨ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਜਿਸ ਦੀ ਲਾਸ਼ ਕੈਨੇਡਾ ਦੀ ਪੁਲਿਸ ਵਲੋਂ ਬਰਾਮਦ ਕਰਕੇ ਸ਼ਨਾਖ਼ਤ ਲਈ ਆਪਣੇ ਕਬਜ਼ੇ 'ਚ ਰੱਖ ਲਈ ਗਈ ਦੱਸੀ ਜਾ ਰਹੀ ਹੈ। ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾ ਆਪਣੇ ਪਰਿਵਾਰ ਨੂੰ ਵੀਡੀਓ ਕਾਲ ਕੀਤੀ ਸੀ। read this- ਘਟੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਹੋਈ ਮਹਿੰਗੀ ਜਾਣੋਂ ਕੀ ਹੈ ਕੀਮਤ ਦੱਸਣਯੋਗ ਹੈ ਕਿ ਪਿੰਡ ਟਾਡਾ ਉੜਮੁੜ ਨਾਲ ਸਬੰਧਿਤ ਮਹਿਲਾ ਰਜਿੰਦਰ ਕੌਰ ਰੂਬੀ (31 ਸਾਲਾ) ਦਾ ਉਸਦੇ ਪਤੀ ਨਵਦੀਪ ਸਿੰਘ ਵੱਲੋਂ ਕੈਨੇਡਾ (Canada)ਦੇ ਮੋਂਟਰੀਅਲ ਸ਼ਹਿਰ 'ਚ ਕਤਲ (Murder)ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਦਾ ਪਤੀ ਫਰਾਰ ਹੋ ਗਿਆ ਸੀ। ਮ੍ਰਿਤਕਾ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਰਜਿੰਦਰ ਕੌਰ 2 ਸਾਲ ਪਹਿਲਾਂ ਹੀ ਆਪਣੇ ਪਤੀ ਅਤੇ ਬੱਚਿਆਂ ਨਾਲ ਕੈਨੇਡਾ ਗਈ ਸੀ ਅਤੇ ਉਸਦਾ ਪਤੀ ਨਵਦੀਪ ਸਿੰਘ ਅਕਸਰ ਘਰ ਵਿਚ ਲੜਾਈ ਝਗੜਾ ਕਰਦਾ ਰਹਿੰਦਾ ਸੀ। read this- ਗੁੰਡਾਗਰਦੀ ਦਾ ਨੰਗਾ ਨਾਚ, 15-20 ਗੁੰਡਿਆਂ ਨੇ 2 ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਇਸ ਸਬੰਧੀ ਕੈਨੇਡਾ ਦੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਵੱਲੋਂ ਹਾਲੇ ਜਾਂਚ ਜਾਰੀ ਹੀ ਸੀ ਕਿ ਨਵਦੀਪ ਸਿੰਘ ਵੱਲੋਂ ਬੀਤੀ ਰਾਤ ਉਨ੍ਹਾਂ ਦੀ ਲੜਕੀ ਰਜਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਸਾਰੀ ਘਟਨਾ ਦੀ ਸੂਚਨਾ ਉਨ੍ਹਾਂ ਦੇ ਪੁੱਤਰ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ ਵੱਲੋਂ ਦੇਰ ਰਾਤ ਦਿੱਤੀ ਗਈ। ਇਸ ਮੌਕੇ ਮ੍ਰਿਤਕ ਰਜਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਬੱਚੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮੰਗ ਕੀਤੀ ਹੈ।...

sachin jain

ਜਲੰਧਰ (ਇੰਟ.)- ਕਿਰਿਆਨਾ ਵਪਾਰੀ (Grocery merchants) ਸਚਿਨ ਜੈਨ (Sachin jain) ਦੇ ਕਤਲ (Murder) ਦਾ ਮਾਮਲਾ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਆਦਮਪੁਰ ਵਾਸੀ ਦੀਪਕ ਨੂੰ ਗ੍ਰਿਫਤਾਰ (Arrest) ਕਰ ਲਿਆ ਹੈ। ਵਾਰਦਾਤ ਵਿਚ ਸ਼ਾਮਲ ਤੀਜੇ ਵਿਅਕਤੀ ਦੀ ਪਛਾਣ ਸਾਹਿਲ (Sahil) ਪੁੱਤਰ ਜਨਕ ਰਾਜ ਵਾਸੀ ਰਾਜਨਗਰ (Rajnagar) ਵਜੋਂ ਹੋਈ ਹੈ। ਉਸ ਦੀ ਭਾਲ ਵਿਚ ਬਸਤੀ ਬਾਵਾ ਖੇਲ (Basti bawa khel) ਵਿਚ ਪੁਲਿਸ ਜਾਂਚ (Police Investigation) ਵਿਚ ਲੱਗੀ ਹੋਈ ਹੈ। ਦੱਸ ਦਈਏ ਕਿ ਸੋਢਲ ਫਾਟਕ (Sodal Railway Crossing) ਨੇੜੇ ਕਿਰਿਆਨਾ ਵਪਾਰੀ ਸਚਿਨ ਜੈਨ ਨੂੰ ਲੁੱਟ ਦਾ ਵਿਰੋਧ ਕਰਨ 'ਤੇ ਚਾਰ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਦੀ ਭਾਲ ਵਿਚ ਜੁਟੀ ਪੁਲਿਸ ਦੀਆਂ 8 ਟੀਮਾਂ ਬਣਾਈਆਂ ਹਨ। ਪੁਲਿਸ ਛੇਤੀ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਿਖਾ ਸਕਦੀ ਹੈ। read this- ਈਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਭਾਰਤੀ...

goli

ਜਲੰਧਰ: ਪੰਜਾਬ ਦੇ ਜ਼ਿਲ੍ਹੇ ਜਲੰਧਰ (Jalandhar) ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿਸ ਵਿਚ ਮਾਲਕ ਨੂੰ ਗੋਲੀਆਂ ਮਾਰੀਆਂ ਗਿਆ ਹਨ। ਦੱਸ ਦੇਈਏ ਕਿ ਇਹ ਮਾਮਲਾ ਜਲੰਧਰ ਦੇ ਸੋਡਲ ਇਲਾਕੇ ਦਾ ਹੈ ਜਿਸ ਵਿਚ ਬਦਮਾਸ਼ਾਂ ਨੇ ਕਰਿਆਨਾ ਸਟੋਰ ਮਾਲਕ (Grocery store owner) ਸਚਿਨ ਜੈਨ ਨੂੰ ਗੋਲੀ ਮਾਰ ਦਿੱਤੀ। ਪਹਿਲੀ ਗੋਲੀ ਮਾਰਨ ਤੋਂ ਬਾਅਦ, ਜਦੋਂ ਉਹ ਆਪਣੀ ਜਾਨ ਦਾ ਚੀਕਦਾ ਹੋਇਆ ਬਾਹਰ ਭੱਜਿਆ, ਤਾਂ ਬਦਮਾਸ਼ਾਂ ਨੇ ਉਸ ਉੱਤੇ ਦੁਬਾਰਾ ਗੋਲੀਆਂ ਚਲਾ ਦਿੱਤੀਆਂ। Read this:ਚੰਡੀਗੜ੍ਹ ਨਿਗਮ ਨੇ ਦਿਹਾੜੀਦਾਰ ਨੂੰ ਭੇਜਿਆ 2.54 ਲੱਖ ਦਾ ਪਾਣੀ ਦਾ ਬਿੱਲ ਕਰਿਆਨਾ ਸਟੋਰ ਮਾਲਕ ਦੇ ਪੇਟ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਸਮੇਂ ਸਚਿਨ ਨੂੰ ਕਿਉਂ ਗੋਲੀ ਮਾਰ ਦਿੱਤੀ ਗਈ? ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਰਹੀ ਰਹੀ ਹੈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਆਸ ਪਾਸ ਦੇ ਲੋਕਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Read this: ਪੈਗਾਸਸ ਮਾਮਲੇ 'ਤੇ ਸੀ.ਐੱਮ. ਕੈਪਟਨ ਨੇ ਸੁਪਰੀਮ ਕੋਰਟ ਨੂੰ ਕੀਤੀ ਕਾਰਵਾਈ ਦੀ ਅਪੀਲ ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜ਼ਬਤ ਕਰ ਲਈ ਹੈ ਅਤੇ ਇਸ ਦੇ ਜ਼ਰੀਏ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕਰਿਆਨਾ ਸਟੋਰ ਦੇ ਨੇੜੇ ਰਹਿਣ ਵਾਲੇ ਮੋਹਿਤ ਨੇ ਦੱਸਿਆ ਕਿ ਉਸ ਨੇ ਸਚਿਨ ਜੈਨ ਨਾਲ ਕੁਝ ਸਮਾਂ ਪਹਿਲਾਂ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ ਉਸਨੇ ਫਾਇਰਿੰਗ ਦੀ ਆਵਾਜ਼ ਸੁਣੀ, ਉਹ ਭੱਜਿਆ ਆਇਆ ਅਤੇ ਤੁਰੰਤ ਜ਼ਖਮੀ ਸਚਿਨ ਜੈਨ ਨੂੰ ਚੁੱਕ ਕੇ ਹਸਪਤਾਲ ਲੈ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ...

putter

ਹੁਸ਼ਿਆਰਪੁਰ:  ਪੰਜਾਬ ਤੋਂ ਵਿਦੇਸ਼ਾਂ ਵਿਚ ਕੰਮ ਕਰਨ ਜਾਂਦੇ ਨੌਜਵਾਨਾਂ ਨਾਲ ਜੁੜੇ ਮਾਮਲੇ ਲਗਾਤਰ ਵੱਧ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ (Hoshiarpur) ਨਾਲ ਲਗਦੇ ਲਾਗਲੇ ਪਿੰਡ ਲੰਗੇਰੀ ਤੋਂ ਸਾਹਮਣੇ ਆਇਆ ਹੈ ਜਿਥੇ ਅਪ੍ਰੈਲ ਮਹੀਨੇ ਰੋਜੀ ਰੋਟੀ ਲਈ ਰੋਮਾਨੀਆਂ ਗਏ ਇੱਕ 35 ਸਾਲਾ ਨੌਜਵਾਨ ਦੀ ਉੱਥੇ ਹੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਲਿਆਉਣ ਲਈ ਪਰਿਵਾਰ ਵਾਲੇ ਜੱਦੋਜਹਿਦ ਕਰ ਰਹੇ  ਸੀ ਕਿ ਪਰਿਵਾਰ 'ਤੇ ਉਸ ਸਮੇਂ ਵੱਡਾ ਭਾਣਾ ਵਰਤ ਗਿਆ।   Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵਾਰ ਤੋਂ ਮੰਗੇ ਜਾ ਰਹੇ 5000 ਅਮਰੀਕੀ ਡਾਲਰ ਪੁੱਤਰ ਦੀ ਲਾਸ਼ ਉਡੀਕਦੀ ਮਾਂ ਅੱਜ ਸਵੇਰੇ ਚੱਲ ਵਸੀ। ਦੁਪਹਿਰ ਤਿੰਨ ਵਜੇ ਦੇ ਕਰੀਬ ਲਾਸ਼ ਪਿੰਡ ਪਹੁੰਚੀ ਜਿੱਥੇ ਮਾਂ ਅਤੇ ਪੁੱਤਰ ਦੋਹਾਂ ਦਾ ਇੱਕਠਿਆਂ ਅੰਤਿਮ ਸਸਕਾਰ ਕੀਤਾ ਗਿਆ। ਸਾਰਾ ਪਿੰਡ ਅਤੇ ਇਲਾਕਾ ਵਿਚ ਗਮਗੀਨ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਗੇਰੀ ਦੇ ਬਜੁਰਗ, ਪਿਤਾ ਸੁਖ਼ਦੇਵ ਸਿੰਘ, ਮਾਸਟਰ ਅਵਤਾਰ ਲੰਗੇਰੀ ਸਤਪ੍ਰਕਾਸ਼ ਸਿੰਘ, ਸਰਬਜੀਤ ਸਿੰਘ ਪੰਚ, ਸੁਰਜੀਤ ਸਿੰਘ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ ਭਾਖ਼ੜਾ ਨੰਗਲ ਦੇ ਇੱਕ ਏਜੰਟ ਰਾਂਹੀ ਅਪ੍ਰੈਲ ਮਹੀਨੇ ਰੋਮਾਨੀਆਂ ਗਿਆ ਸੀ | Read this- ਭਾਰਤ 'ਚ ਲੰਘੇ 24 ਘੰਟਿਆਂ ਦੌਰਾਨ ਆਏ 38,079 ਨਵੇਂ ਕੋਰੋਨਾ ਮਾਮਲੇ, 560 ਮੌਤਾਂ ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ  ਉਨ੍ਹਾਂ ਆਪਣੇ ਲੜਕੇ ਨਾਲ ਵੀ ਵੀਡੀਓ ਕਾਲ ਕਰਕੇ ਗੱਲ ਕੀਤੀ ਤਾਂ ਸ਼ਾਮ ਨੂੰ ਏਜੰਟ ਦਾ ਫ਼ੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਹੈ।  ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਏਜੰਟ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫ਼ੀਆ ਬਿਆਨ ਦੇਣ | ਉਨ੍ਹਾਂ ਕਿਹਾ ਕਿ ਉਨ੍ਹਾਂ ਹਲਫ਼ੀਆ ਬਿਆਨ ਵੀ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ 04 ਅਪ੍ਰੈਲ ਨੂੰ  ਏਜੰਟ ਨੇ ਉਨ੍ਹਾਂ ਨੂੰ  ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ਲਈ ਅੱਠ ਦਸ ਦਿਨ ਲੱਗ ਜਾਣੇ ਹਨ ਪਰੰਤੂ ਲਾਸ਼ ਪਿੰਡ ਨਹੀਂ ਆ ਸਕੀ।  Read this-  112 ਰੁਪਏ ਨੂੰ ਢੁੱਕਿਆ ਪੈਟਰੋਲ, ਲਗਾਤਾਰ ਹੋ ਰਿਹੈ ਵਾਧਾ ਪਿੰਡ ਵਾਸੀਆਂ ਨੇ ਭਾਜਪਾ ਆਗੂ ਅਵਿਨਾਸ਼ ਰਾਏ ਖ਼ੰਨਾ, ਕਾਂਗਰਸ ਐਮ ਪੀ ਮਨੀਸ਼ ਤਿਵਾੜੀ, ਆਪ ਆਗੂ ਭਗਵੰਤ ਮਾਨ ਨੂੰ  ਅਪੀਲ ਕੀਤੀ ਸੀ ਜਿਸ ਤੋਂ ਰੋਮਾਨੀਆਂ ਵਿਖ਼ੇ ਭਾਰਤੀ ਦੂਤਾਵਾਸ ਦੀ ਦਖ਼ਲ ਅੰਦਾਜੀ ਨਾਲ ਅੱਜ ਕੁਲਦੀਪ ਦੀ ਲਾਸ਼ ਚਾਰ ਮਹੀਨੇ ਬਾਅਦ ਪਿੰਡ ਪਹੁੰਚੀ ਪਰੰਤੂ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦਾ ਮੂਹ ਦੇਖ਼ਣ ਲਈ ਇੰਤਜਾਰ ਕਰਦੀ ਉਸ ਦੀ ਮਾਂ ਗੁਰਦੇਵ ਕੌਰ ਦਾ ਵੀ ਦੇਹਾਂਤ ਹੋ ਗਿਆ।  ਪਿੰਡ ਵਿਚ ਇੱਕਠੇ ਹੀ ਮਾਂ ਪੁੱਤ ਦੋਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ...

road wayss

ਜਲੰਧਰ: ਪੰਜਾਬ ਦੇ ਜਲੰਧਰ (jalandhar)  ਜ਼ਿਲ੍ਹੇ ਵਿੱਚ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਵਿੱਚ ਇੱਕ (accident)  ਹਾਦਸਾ ਵਾਪਰਿਆ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿਚ ਮਕੈਨਿਕ ਦੀ ਮੌਤ ਹੋ ਗਈ। ਦੱਸ ਦੇਈਏ ਇਹ  ਨੌਜਵਾਨ ਬੱਸ ਦੇ ਹੇਠੋਂ ਕੁਝ ਕੰਮ ਕਰ ਰਿਹਾ ਸੀ। ਇਹ ਨੌਜਵਾਨ ਆਪਣੇ ਸਾਥੀ ਦੇ ਨਾਲ ਵਰਕਸ਼ਾਪ ਵਿਚ ਬੱਸ ਦੇ ਹੇਠ ਕੰਮ ਕਰ ਰਿਹਾ ਸੀ ਕਿ ਅਚਾਨਕ ਬੱਸ ਉਸ 'ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ' ਤੇ ਹੀ ਮੌਤ ਹੋ ਗਈ। Read this- 10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਵਿੱਚ ਕੰਮ ਕਰਨ ਲਈ ਦਿੱਤੇ ਗਏ ਔਜਾਰ ਕਾਫ਼ੀ ਨਹੀਂ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਜਿਸ ਦੇ ਲਈ ਵਰਕਸ਼ਾਪ ਦਾ ਫੋਰਮੈਨ ਅਤੇ ਉਪਰੋਕਤ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜਿਨ੍ਹਾਂ' ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਵਿੱਚ ਹੋਏ ਹਾਦਸੇ ਤੋਂ ਬਾਅਦ ਅਤੇ ਉਥੇ ਸਥਿਤ ਕਰਮਚਾਰੀਆਂ ਨੇ ਤੁਰੰਤ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ।  Read this: ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵਾਰ ਤੋਂ ਮੰਗੇ ਜਾ ਰਹੇ 5000 ਅਮਰੀਕੀ ਡਾਲਰ ਜ਼ਖਮੀ ਹੋਣ 'ਤੇ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਉਨ੍ਹਾਂ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਹ ਹਾਦਸਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੱਸ ਸਟੈਂਡ ਚੌਕੀ ਦੇ ਇੰਚਾਰਜ ਮੇਜਰ ਸਿੰਘ ਉਥੇ ਪਹੁੰਚ ਗਏ ਅਤੇ ਉਸਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ...

death ukraine

ਜਲੰਧਰ (ਇੰਟ.)- ਪੈਸੇ ਕਮਾਉਣ ਲਈ ਜਲੰਧਰ (Jalandhar) ਤੋਂ ਵਿਦੇਸ਼ ਗਏ ਇਕ ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਡਲ ਟਾਊਨ (Model Town) ਦੇ ਰਹਿਣ ਵਾਲੇ ਸੰਜੂ (Sanju) ਦੀ ਰੂਸ (Russia) ਦੇ ਨੇੜੇ ਸਥਿਤ ਦੇਸ਼ ਯੂਕਰੇਨ (Ukraine) ਵਿਚ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ। ਵੀਰਵਾਰ ਨੂੰ ਉਹ ਉਥੋਂ ਇਕ ਨਦੀ ਵਿਚ ਨਹਾਉਣ ਗਿਆ ਸੀ। ਇਸੇ ਦੌਰਾਨ ਉਸ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ (Family Members) ਨੇ ਮਾਡਲ ਟਾਊਨ ਥਾਣਾ ਖੇਤਰ ਦੀ ਬੱਸ ਸਟੈਂਡ (Bus Stand) ਚੌਕ 'ਤੇ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਕਿ ਸੰਜੂ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ 5000 ਅਮਰੀਕੀ ਡਾਲਰ (5000 US Dollar) ਦੀ ਮੰਗ ਕੀਤੀ ਜਾ ਰਹੀ ਹੈ। Read this- ਲਖਨਊ ਵਿਚ ਯੋਗੀ ਸਰਕਾਰ 'ਤੇ ਵਰ੍ਹੀ ਪ੍ਰਿਯੰਕਾ ਗਾਂਧੀ, ਮੰਗੇ ਕਈ ਸਵਾਲਾਂ ਦੇ ਜਵਾਬ ਸੰਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਭਰਾ ਤਕਰੀਬਨ 1 ਸਾਲ ਪਹਿਲਾਂ ਸ਼ਹਿਰ ਦੇ ਇਕ ਟ੍ਰੈਵਲ ਏਜੰਟ ਰਾਹੀਂ ਸਟੱਡੀ ਵੀਜ਼ਾ 'ਤੇ ਯੁਕਰੇਨ ਗਿਆ ਸੀ। ਬੀਤੇ ਵੀਰਵਾਰ ਉਥੋਂ ਦੀ ਇਕ ਨਦੀ ਵਿਚ ਨਹਾਉਂਦੇ ਸਮੇਂ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ...

videsh wife3

ਕਪੂਰਥਲਾ: ਪੰਜਾਬ ਵਿੱਚ ਵਧ ਰਹੀ ਬੇਰੋਜ਼ਗਾਰੀ ਜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਵਿੱਚ ਜਾ ਕੇ ਵਸਣ ਦਾ ਚਾਅ ਵਧ ਰਿਹਾ ਹੈ। ਇਸੇ ਦੇ ਚੱਲਦਿਆਂ ਠੱਗੀ ਤੇ ਧੋਖਾਧੜੀਆਂ ਦੇ ਬਹੁਤ ਸਾਰੇ ਮਾਮਲੇ ਰੋਜਾਨਾ ਵੇਖਣ ਨੂੰ ਮਿਲਦੇ ਹਨ। ਅੱਜਕਲ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਉੱਤੇ ਪੈਸੇ ਖਰਚ ਕਰ ਕੇ ਉਸ ਨੂੰ ਆਈਲੈਟਸ ਵੀ ਕਰਵਾਈ ਜਾਂਦੀ ਹੈ ਫਿਰ ਉਸ ਦੀ ਵਿਦੇਸ਼ ਵਿੱਚ ਪੜ੍ਹਾਈ ਦਾ ਪੂਰਾ ਖਰਚ ਵੀ ਚੱਕਿਆ ਜਾਂਦਾ ਪਰ ਨਹੁੰਆਂ  ਬਾਹਰ  ਜਾ ਕੇ ਧੋਖਾ ਕਰਦੀਆਂ ਹਨ।   ਧੋਖਾਧੜੀ ਦੇ ਰੋਜਾਨਾ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਸ ਦੇ ਨਾਲ ਬਹੁਤ ਸਾਰੇ ਪਰਿਵਾਰਾਂ ਨੇ ਪੈਸੇ ਵੀ ਗਵਾਲੇ ਘਰ ਦੀ ਇੱਜ਼ਤ ਵੀ ਗਵਾਈ ਪਰ ਘਰ ਦੀਆਂ ਨੂੰਹਾਂ ਵੀ ਵਿਦੇਸ਼ਾਂ ਵਿੱਚ ਜਾ ਕੇ ਮੁੱਕਰ ਜਾਂਦੀਆਂ ਹਨ। ਪਰਿਵਾਰ ਦੇ ਲੜਕੇ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਜਾਂਦੇ ਨੇ ਅਤੇ ਉਨ੍ਹਾਂ ਦੇ ਨੰਬਰ ਬਲਾਕ ਲਿਸਟ ਵਿੱਚ ਪਾ ਦਿੱਤੇ ਜਾਂਦੇ ਹਨ।   Read this:  WhatsApp ਨੇ ਇਕ ਮਹੀਨੇ 'ਚ 20 ਲੱਖ ਭਾਰਤੀ ਅਕਾਊਂਟ ਕੀਤੇ ਬਲੌਕ ਇਸ ਵਿਚਾਲੇ ਅੱਜ ਤਾਜਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾਂ ਦੇ ਲਵਜੀਤ ਸਿੰਘ ਦਾ ਹੈ ਜਿਸ ਦੀ ਪਤਨੀ ਜੈਸਮੀਨ ਕੌਰ ਨੂੰ 21 ਲੱਖ ਤੋਂ ਵੱਧ ਪੈਸੇ ਖਰਚ ਕੇ ਆਈਲੈੱਟਸ ਅਧਾਰ ਤੇ ਆਸਟ੍ਰੇਲੀਆ ਭੇਜਿਆ ਜਿਸ ਵਿੱਚ ਲਵਜੀਤ ਦੇ ਪਿਤਾ ਜੀ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਬੇਟੇ ਦੇ ਭਵਿੱਖ ਲਈ ਆਪਣੀ ਨੂੰਹ ਨੂੰ ਪੇਸੈ ਲਾ ਕੇ ਸਾਰੀਆਂ ਫੀਸਾਂ ਆਪਣੇ ਅਕਾਊਟ 'ਚੋਂ ਭਰੀਆਂ ਪਰ ਕੁੜੀ ਨੇ ਅਸਟਰੈਲੀਆ ਜਾ ਕੇ ਧੋਖਾ ਕੀਤਾ।  ਇਸ ਦੇ ਨਾਲ ਹੀ ਉਹ ਪਤੀ ਨੂੰ ਅਸਟਰੇਲੀਆ ਵੀ ਸੱਦ ਨਹੀਂ ਰਹੀ ਹੈ ਨਾ ਹੀ ਆਪਣੇ ਪਤੀ ਨੂੰ ਫੋਨ ਕਰ ਰਹੀ ਹੈ। ਨਾ ਹੀ ਪਤੀ ਨੂੰ ਪਤਾ ਹੈ ਕਿ ਉਸ ਦੀ ਪਤਨੀ ਆਸਟ੍ਰੇਲੀਆ ਚ ਕਿੱਥੇ ਰਹਿੰਦੀ। ਪਤੀ ਨੇ ਆਪਣੀ ਪਤਨੀ ਦੇ ਪਰਿਵਾਰ ਤੇ ਧੋਖਾਧੜੀ ਦਾ ਕੇਸ ਵੀ ਦਰਜ ਕਰਵਾਇਆ ਪਰ ਪੁਲਸ ਵੱਲੋਂ ਵੀ ਕੋਈ ਵੀ 3 ਸਾਲ ਤੋਂ ਇਨਸਾਫ ਨਹੀਂ ਮਿਲਿਆ। ਪਤੀ ਕੋਲ ਪਤਨੀ ਤੇ ਖਰਚ ਕੀਤੇ ਪੈਸਿਆਂ ਦੇ ਸਾਰੇ ਸਬੂਤ ਮੌਜੂਦ ਹਨ। ਮਾਪਿਆਂ ਨੂੰ ਡਰ ਹੈ ਕਿ ਸਾਡਾ ਇਕਲੌਤਾ ਬੇਟਾ ਲਵਜੀਤ ਕਿਤੇ ਲਵਪ੍ਰੀਤ ਵਾਂਗੂੰ ਗ਼ਲਤ ਕਦਮ ਨਾ ਉਠਾ ਲਵੇ।  ਇਸ ਮਾਮਲੇ ਵਿਚ  ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੱਜ ਮੀਡੀਆ ਦੀ ਟੀਮ ਵੱਲੋਂ ਡੀਐਸਪੀ ਸਰਵਣ ਸਿੰਘ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੇਸ ਨੂੰ ਰੀਓ ਓਪਨ ਕਰਨ ਦੀ ਗੱਲ ਕਹੀ ਹੈ।   Read this:  ਧੋਖੇ ਦਾ ਸ਼ਿਕਰ ਹੋਏ ਮ੍ਰਿਤਕ ਲਵਪ੍ਰੀਤ ਦੇ ਘਰ ਪੁੱਜੀ ਮਨੀਸ਼ਾ ਗੁਲਾਟੀ, ਕੀਤੇ ਵੱਡੇ ਐਲਾਨ...

murder12

ਜਲੰਧਰ (ਵਿਨੋਦ)- ਜਲੰਧਰ (jalandhar) ਵਿਚ ਦਿਹਾੜੇ ਗੋਲੀਆਂ (Firing) ਮਾਰ ਕੇ ਲੜਕੀ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੋ ਨੌਜਵਾਨ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ (Police) ਦੇ ਹੱਥ ਖਾਲੀ ਹੈ। ਘਟਨਾ ਜਲੰਧਰ ਦੇ ਪਿੰਡ ਰਾਏਪੁਰ (Village Raipur) ਨਹਿਰ ਵਿਚ ਇਕ ਅਣਪਛਾਤੀ ਲੜਕੀ ਦੀ ਕਿਸੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਲਾਂਕਿ ਅਜੇ ਤੱਕ ਕਤਲ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਪਛਾਣ ਕਰ ਕੇ ਅਤੇ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਲੜਕੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਉਸ ਦੀ ਪੋਸਟਮਾਰਟਮ ਕਰ ਕਰਵਾਈ ਜਾਵੇਗੀ ਅਤੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਪਛਾਣ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਕੋਈ ਸੁਰਾਗ ਮਿਲ ਸਕੇ। 

556656

ਜਲੰਧਰ:  ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਦੇ ਵੱਖ ਵੱਖ ਚੌਂਕਾਂ ਦੇ ਵਿੱਚ ਅਕਸਰ ਬੱਚਿਆਂ ਨੂੰ ਭੀਖ ਮੰਗਦੇ ਹੋਏ ਵੇਖਿਆ ਹੀ ਹੋਵੇਗਾ। ਕਈ ਵਾਰ ਉਨ੍ਹਾਂ ਬੱਚਿਆਂ ਨੂੰ ਰੈੱਡ ਲਾਈਟ ਤੇ ਖੜੇ ਵੇਖਿਆ ਹੋਵੇਗਾ ਅਤੇ  ਉਸੇ ਸਮੇਂ ਉਹ ਛੋਟੇ ਛੋਟੇ ਬੱਚੇ ਆ ਕੇ ਪੈਸੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਹਰ ਕਿਸੇ ਨੇ ਦੇਖਿਆ ਹੈ ਕਿ ਕਈ ਵਾਰ ਤਾਂ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਹੁੰਦੀਆਂ ਹਨ। ਕੁਝ ਲੋਕ ਦੇਖ ਕੇ ਲੋਕ ਪੈਸੇ ਦੇ ਦਿੰਦੇ ਹਨ।   Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ  ਦੱਸ ਦਈਏ ਕਿ ਉਹ ਸੱਟਾਂ ਨਕਲੀ ਹੁੰਦੀਆਂ ਹਨ ਇਸੇ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ ਕਿ ਇਕ ਨੌਜਵਾਨ ਮੰਦਰ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਇੱਕ ਬੱਚਾ ਮਿਲਦਾ ਹੈ ਜੋ ਰੋਂਦਾ ਹੋਇਆ ਉਸ ਨੂੰ ਆਪਣੀ ਸਾਰੀ ਦਰਦ ਭਰੀ ਕਹਾਣੀ ਸੁਣਾਉਂਦਾ ਹੈ  ਫਿਰ ਉਸ ਨੌਜਵਾਨ ਨੇ ਸੋਚਿਆ ਕਿ ਕਿਉਂ ਨਾ ਇਸ ਦੀ ਮਦਦ ਕੀਤੀ ਜਾਵੇ ਤਾਂ ਉਸ ਵੇਲੇ ਨੌਜਵਾਨ ਕਾਂਗਰਸ ਪਾਰਟੀ ਯੂਥ ਦਾ ਪ੍ਰਧਾਨ ਅੰਗਦ ਦੱਤਾ ਨੇ ਚੰਗਾ ਖਾਣਾ ਖੁਆਇਆ ਅਤੇ ਉਸ ਨੂੰ ਕੱਪੜੇ ਲਿਆ ਕੇ ਦਿੱਤੇ।  Read this: ਕੋਰੋਨਾ ਕੇਸਾਂ ਤੇ ਲੱਗੀ ਬ੍ਰੇਕ, 118 ਦਿਨਾਂ ਬਾਅਦ ਮਿਲੇ ਕੋਰੋਨਾ ਦੇ ਸਭ ਤੋਂ ਘੱਟ ਮਰੀਜ਼ ਪਰ ਦੂਜੇ ਦਿਨ ਹੀ ਫਿਰ ਉਸ ਲੜਕੇ ਦਾ ਉਹੀ ਹਾਲ ਦੇਖਿਆ ਜਿਸ ਨਾਲ ਉਸ ਦਾ ਮਨ ਬਹੁਤ ਦੁਖੀ ਹੋਇਆ ਤਾਂ ਉਸ ਨੇ ਉਸ ਬੱਚੇ ਦੇ ਨਾਲ ਗੱਲਬਾਤ ਕੀਤੀ  ਉਸ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ  ਉਸ ਦਾ  ਮਤਰੇਆ ਪਿਉ ਉਨ੍ਹਾਂ ਦੇ ਕੋਲੋਂ ਇਹ ਸਾਰਾ ਕੰਮ ਕਰਵਾਉਂਦਾ ਹੈ  ਅਤੇ ਜਦੋਂ ਉਹ ਮਨ੍ਹਾ ਕਰਦੇ ਹਨ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕਰਦਾ ਹੈ। ਉਸ ਛੋਟੇ ਬੱਚੇ ਨੇ ਆਪਣੇ ਸਰੀਰ ਤੇ ਉਪਰ ਪਏ ਨਿਸ਼ਾਨ ਵੀ ਉਸ ਨੌਜਵਾਨ ਨੂੰ ਦਿਖਾਏ  ਫਿਰ ਅੰਗਦ ਦੱਤਾ ਨੇ ਪਾਰਟੀਬਾਜ਼ੀ ਤੋਂ ਉੱਠ ਕੇ ਸਾਰਾ ਮਾਮਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ। ਮੌਕੇ ਤੇ ਹੀ ਪਹੁੰਚ ਕੇ ਡਿਊਟੀ ਅਫਸਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਹੁਣ ਉਹ ਤਿੰਨ ਬੱਚਿਆਂ ਨੂੰ ਉਸ ਜਾਨਵਰ ਤੋਂ  ਛੁਡਵਾਇਆ ਗਿਆ ਹੈ।  ਉਨ੍ਹਾਂ ਬੱਚਿਆਂ ਨੂੰ ਨਵੇਂ ਚੰਗੇ ਕੱਪੜੇ ਪੁਆ ਕੇ ਚਾਈਲਡ ਹੋਂਮ ਵਿੱਚ ਛੱਡਣ ਦੀ ਗੱਲ ਕੀਤੀ ਜਾ ਰਹੀ  ਪਰ ਛੋਟਾ ਜਿਹਾ ਬੱਚਾ ਜਿਸ ਦਾ ਨਾਂ ਗੌਰਵ ਹੈ ਉਸ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਹੋਰ ਵੀ ਬਚੇ ਉਸ ਦਰਿੰਦੇ ਦੀ ਚੁੰਗਲ ਵਿੱਚ ਫਸੇ ਹੋਏ ਹਨ  ਅਤੇ ਉਨ੍ਹਾਂ ਨੂੰ ਵੀ ਛਡਾਉਣ ਦੀ ਗੱਲ ਕੀਤੀ ਜਾ ਰਹੀ ਹੈ।   ...

electricity crisis

ਜਲੰਧਰ (ਇੰਟ.)- ਪੰਜਾਬ (Punjab) ਵਿਚ ਬਿਜਲੀ ਕੱਟ (Electricity Cutt) ਤੋਂ ਪ੍ਰੇਸ਼ਾਨ ਲੋਕ ਹੁਣ ਹਿੰਸਕ ਹੋਣ ਲੱਗੇ ਹਨ। ਅਜਿਹਾ ਮਾਮਲਾ ਜਲੰਧਰ (Jalandhar) ਵਿਚ ਸਾਹਮਣੇ ਆਇਆ ਹੈ। ਇਥੇ ਬੂਟਾ ਮੰਡੀ ਕੰਪਲੇਂਟ ਸੈਂਟਰ (Complaint centre) ਵਿਚ ਤਾਇਨਾਤ ਮੁਲਾਜ਼ਮ ਤੋਂ ਕੁਝ ਲੋਕਾਂ ਨੇ ਕੁੱਟਮਾਰ ਕੀਤੀ। ਉਨ੍ਹਾਂ ਦੇ ਇਲਾਕੇ ਵਿਚ ਲਾਈਟ ਨਹੀਂ ਸੀ ਅਤੇ ਸੈਂਟਰ ਦਾ ਨੰਬਰ ਵੀ ਬਿਜ਼ੀ ਆ ਰਿਹਾ ਸੀ। ਜਿਸ ਪਿੱਛੋਂ ਦੋ ਲੋਕ ਕੰਪਲੇਂਟ ਸੈਂਟਰ ਪਹੁੰਚੇ ਅਤੇ ਮੁਲਾਜ਼ਮ ਨੂੰ ਉਸੇ ਵੇਲੇ ਲਾਈਟ ਚਾਲੂ ਕਰਨ ਲਈ ਕਿਹਾ। ਜਦੋਂ ਉਸ ਨੇ ਦੱਸਿਆ ਕਿ ਫਾਲਟ ਹੈ ਅਤੇ ਉਸ ਨੂੰ ਠੀਕ ਕਰ ਰਹੇ ਹਾਂ ਤਾਂ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਕੇ ਹੱਥੋਪਾਈ ਸ਼ੁਰੂ ਕਰ ਦਿੱਤੀ। ਕੰਪਲੇਂਟ ਸੈਂਟਰ ਦਾ ਮੋਬਾਇਲ ਵੀ ਖੋਹ ਕੇ ਲਿਜਾਉਣ ਲੱਗੇ। ਇਸ ਦਾ ਪਤਾ ਚੱਲਦੇ ਹੀ ਬਾਕੀ ਮੁਲਾਜ਼ਮ ਉਥੇ ਪਹੁੰਚੇ ਅਤੇ ਬਚਾਅ ਕਰਦਿਆਂ ਮਾਮਲਾ ਸੁਲਝਾਇਆ। ਮੌਕੇ 'ਤੇ ਪੁਲਿਸ ਬੁਲਾਈ ਗਈ ਅਤੇ ਸ਼ਿਕਾਇਤ ਦੇ ਦਿੱਤੀ ਗਈ ਹੈ। Read this- ਘਰ ਵਿਚ ਹਮਲਾਵਰਾਂ ਵਲੋਂ ਕੀਤਾ ਗਿਆ ਹਮਲਾ, ਚੱਲੀਆਂ ਇੱਟਾਂ-ਰੋੜੇ 3 ਜ਼ਖਮੀ ਬੂਟਾ ਮੰਡੀ ਕੰਪਲੇਂਟ ਸੈਂਟਰ ਦੇ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਅਚਾਨਕ ਇਲਾਕੇ ਦੀ ਲਾਈਟ ਚਲੀ ਗਈ। ਲਾਈਟ ਜਾਂਦੇ ਹੀ ਕੰਪਲੇਂਟ ਸੈਂਟਰ ਵਿਚ ਲੋਕਾਂ ਦੇ ਫੋਨ ਆਉਣ ਲੱਗੇ। ਇਸ ਵਿਚ ਮੋਬਾਇਲ ਬਿਜ਼ੀ ਹੋ ਗਿਆ। ਉਦੋਂ ਉਥੇ ਦੋ ਲੋਕ ਆਏ ਅਤੇ ਕਿਹਾ ਕਿ ਬਿਜਲੀ ਚਾਲੂ ਕਰੋ। ਉਸ ਨੇ ਕਿਹਾ ਕਿ ਇਹ ਸਿਰਫ ਕੰਪਲੇਂਟ ਸੈਂਟਰ ਹਨ। ਮੇਰਾ ਕੰਮ ਬਿਜਲੀ ਦੀ ਸ਼ਿਕਾਇਤ ਨੂੰ ਅੱਗੇ ਫਾਰਵਰਡ ਕਰਨਾਅਤੇ ਲਾਈਟ ਆਉਣ ਦਾ ਸਮਾਂ ਦੱਸਣਾ ਹੈ। ਉਹ ਅੜੇ ਰਹੇ ਤਾਂ ਮੈਂ ਕਿਹਾ ਕਿ ਤੁਹਾਡੀ ਲਾਈਨ ਵਿਚ ਫਾਲਟ ਹੈ, ਜਿਸ ਨੂੰ ਠੀਕ ਕਰ ਰਹੇ ਹਾਂ। ਇਸ 'ਤੇ ਉਹ ਭੜਕ ਗਏ ਅਤੇ ਹੱਥੋਪਾਈ ਕਰਨ ਲੱਗੇ। ਇਹੀ ਨਹੀਂ, ਉਨ੍ਹਾਂ ਨੇ ਮੋਬਾਇਲ ਵੀ ਚੁੱਕ ਲਿਆ ਅਤੇ ਕਿਹਾ ਕਿ ਜਦੋਂ ਇਸ 'ਤੇ ਕਾਲ ਹੀ ਨਹੀਂ ਹੁੰਦੀ ਤਾਂ ਇਸ ਨੂੰ ਰੱਖਿਆ ਕਿਉਂ ਹੈ? ਉਦੋਂ ਬਾਕੀ ਸਾਥੀਆਂ ਨੇ ਆ ਕੇ ਉਨ੍ਹਾਂ ਨੂੰ ਬਚਾਇਆ। ਉਨ੍ਹਾਂ ਨੇ ਕਿਹਾ ਕਿ ਬਿਜਲੀ ਕੱਟ ਸਾਡੇ ਹੱਥ ਵਿਚ ਨਹੀਂ ਹਨ ਪਰ ਅਜਿਹੇ ਹਾਲਾਤ ਵਿਚ ਕੰਮ ਕਰਨਾ ਮੁਸ਼ਕਲ ਹੈ। ਅਸੀਂ ਰਾਤ ਦੀ ਡਿਊਟੀ ਅਤੇ ਫਿਰ ਹਨੇਰੇ ਵਿਚ ਘਰ ਕਿਵੇਂ ਜਾਵਾਂਗੇ ? ਇਸ ਨਾਲ ਤਾਂ ਸਾਡੀ ਜਾਨ ਨੂੰ ਖਤਰਾ ਹੋ ਜਾਵੇਗਾ। Read this- ਕੋਰੋਨਾ ਰਫ਼ਤਾਰ ਘੱਟ ਹੋਣ 'ਤੇ ਖੱਟਰ ਸਰਕਾਰ ਦਾ ਸਕੂਲਾਂ ਬਾਰੇ ਵੱਡਾ ਫੈਸਲਾਬਿਜਲੀ ਮੁਲਾਜ਼ਮਾਂ ਨਾਲ ਕੁੱਟਮਾਰ ਦਾ ਪਤਾ ਚੱਲਦੇ ਹੀ ਵ...

nyre

ਹੁਸ਼ੀਆਰਪੁਰ: ਜ਼ਿਲ੍ਹਾ ਹੁਸ਼ੀਆਰਪੁਰ (Hoshiarpur) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ  ਉਸ ਵੇਲੇ ਹੱਲਚਲ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਸ਼ਹਿਰ ਦੀਆਂ ਵੱਖ-ਵੱਖ ਕੰਧਾਂ ਤੇ ਖਾਲਿਸਤਾਨ (Khalistan) ਪੱਖੀ ਨਾਅਰੇ ਵੇਖੇ। ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਦੀਆਂ ਵੱਖ ਵੱਖ ਕੰਧਾਂ ਖ਼ਾਸ ਕਰ ਉਨ੍ਹਾਂ ਇਮਾਰਤਾਂ ਨੂੰ ਨਾਅਰੇ ਲਿਖਣ ਲਈ ਚੁਣਿਆ ਜਿੱਥੇ ਆਮ ਲੋਕਾਂ ਦਾ ਆਉਣਾ ਜਾਣਾ ਜ਼ਿਆਦਾ ਸੀ।  Read this : ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਹਰਦੀਪ ਪੁਰੀ ਨੇ ਸੰਭਾਲਿਆ ਅਹੁਦਾ, ਦਿੱਤਾ ਵੱਡਾ ਬਿਆਨ ਇਸ ਮਾਮਲੇ ਬਾਰੇ ਜਦ ਪੁਲਿਸ ਨੂੰ ਜਾਣਕਾਰੀ ਮਿਲੀ ਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਹਰਕਤ ਵਿਚ ਆਉਂਦੇ ਹੋਏ ਇਨ੍ਹਾਂ ਲਿਖਤਾਂ ਨੂੰ ਕਾਲੇ ਰੰਗ ਨਾਲ ਮਿਟਾਇਆ ਅਤੇ ਨਜ਼ਦੀਕੀ ਦੁਕਾਨਾਂ ’ਤੇ ਲੱਗੇ ਸੀ ਸੀ ਟੀ ਵੀ ਕੈਮਰੇ ਖੰਘਾਲਣੇ ਸ਼ੁਰੂ ਕੀਤੇ। ਸਿਵਲ ਹਸਪਤਾਲ ਨਜ਼ਦੀਕ ਲੱਗੇ ਕੈਮਰਿਆਂ ਵਿਚ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਇਹ ਨਾਅਰੇ ਲਿਖਦੇ ਹੋਏ ਦੇਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਹਿਲਪੁਰ ਸ਼ਹਿਰ ਦੀ ਸਿਵਲ ਹਸਪਤਾਲ ਰੋਡ ’ਤੇ ਪੈਂਦੇ ਜਲ ਸਪਲਾਈ, ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਨਜ਼ਦੀਕ, ਜੇਜੋਂ ਰੋਡ ’ਤੇ ਗੁਰਦੁਆਰਾ ਸ਼ਹੀਦਾਂ ਨੂੰ ਜਾਂਦੀ ਸੜਕ ’ਤੇ ਬਣੇ ਸਵਾਗਤੀ ਗੇਟ ਸਮੇਤ ਹੋਰ ਥਾਵਾਂ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਇਹ ਵੇਖ ਕੇ ਆਮ ਲੰਘ ਰਹੇ ਲੋਕਾਂ ਵਿਚ ਹੱਲਚਲ ਮੱਚ ਗਈ।  Read this :  Modi New Cabinet list : ਜਾਣੋ ਕਿਹੜੇ ਮੰਤਰੀ ਕੋਲ ਕਿਹੜਾ ਮੰਤਰਾਲਾ? ਪੜੋ ਪੂਰੀ ਲਿਸਟ ਪੁਲਿਸ ਨੂੰ ਪਤਾ ਲੱਗਾ ਕਿ ਬਿਨ੍ਹਾਂ ਨੰਬਰ ਮੋਟਰਸਾਇਕਲ ਤੇ ਸਵਾਰ ਤਿੰਨ ਮੁਲਜ਼ਮਾਂ ਵਿੱਚੋਂ ਦੋ ਵਿਅਕਤੀ ਮੋਟਰਸਾਈਕਲ ’ਤੇ ਬੈਠੇ ਰਹੇ ਅਤੇ ਤੀਜਾ ਸਪਰੇਅ ਪੇਂਟ ਨਾਲ ਇਨ੍ਹਾਂ ਨਾਅਰਿਆਂ ਨੂੰ ਲਿਖਦਾ ਗਿਆ। ਉਸ ਨੇ ਹਰ ਇੱਕ ਨਾਅਰਾ ਲਿਖਣ ਲਈ ਤਿੰਨ ਤੋਂ ਚਾਰ ਸੈਕਿੰਡ ਦਾ ਸਮਾਂ ਲਿਆ ਅਤੇ ਚੰਡੀਗੜ੍ਹ ਗੜ੍ਹਸ਼ੰਕਰ ਰੋਡ ਵੱਲ ਨੂੰ ਫ਼ਰਾਰ ਹੋ ਗਏ।  ...

farji

ਕਾਦੀਆਂ: ਅੰਧਵਿਸ਼ਵਾਸਾਂ ਨੇ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਦੇਸ਼ ਵਿਚ ਹੀ ਨਹੀਂ ਸਗੋਂ ਹੁਣ ਪੰਜਾਬ ਵਿਚ ਵੀ ਅੰਧਵਿਸ਼ਵਾਸ਼ ਲਗਾਤਾਰ ਵੱਧ ਰਿਹਾ ਹੈ। ਬਹੁਤ ਘੱਟ ਅਜਿਹੇ ਲੋਕ ਹੋਣਗੇ ਜੋ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ। ਇਕ ਵਾਰ ਜੇ ਕਿਸੇ ਦੇ ਮਨ ਕੋਈ ਵਹਿਮ ਪੈ ਗਿਆ ਤਾਂ ਫਿਰ ਉਹ ਨਿਕਲ ਨਹੀਂ ਸਕਦਾ। ਸਾਡੇ ਸਮਾਜ ਵਿਚ ਬਹੁਤ ਪ੍ਰਚਲਿਤ ਵਹਿਮ-ਭਰਮ ਹਨ, ਜਿਵੇਂ ਰਾਤ ਨੂੰ ਨਹੁੰ ਨਹੀਂ ਕੱਟਣੇ, ਬਿੱਲੀਆਂ ਅੱਖਾਂ ਵਾਲਾ ਬੰਦਾ ਤੇ ਮੁੱਛਾਂ ਵਾਲੀ ਔਰਤ ਬੁਰੇ ਹੁੰਦੇ ਹਨ। ਜਿਵੇਂ-ਜਿਵੇਂ ਸਮਾਜ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਵਹਿਮ ਭਰਮ ਵਧਦੇ ਜਾ ਰਹੇ ਹਨ।  Read this : ਕਿਸਾਨਾਂ ਤੋਂ ਬਾਅਦ ਹੁਣ ਨਰਸਾਂ ਦਾ ਹੱਲਾ - ਬੋਲ, ਸਰਕਾਰ ਖਿਲਾਫ਼ ਕਰ ਰਹੇ ਪ੍ਰਦਰਸ਼ਨ ਇਕ ਅਜਿਹਾ ਹੀ ਮਾਮਲਾ ਪਿੰਡ ਮਨਸੂਰ ਤੋਂ ਸਾਹਮਣੇ ਆਈ ਹੈ ਜਿਥੇ ਇੱਕ ਨੌਜਵਾਨ ਦੀ ਪਤਨੀ ਨੂੰ ਚੌਕੀ ਆਉਂਦੀ ਸੀ। ਇਕ-ਦੋ ਵਾਰ ਔਰਤ ਨੂੰ ਠੀਕ ਕਰਨ ਤੋਂ ਬਾਅਦ, ਪਖੰਡੀ ਬਾਬਾ ਸੋਨੀ ਸ਼ਾਹ ਨੇ ਪਹਿਲਾਂ ਉਸ ਪਰਿਵਾਰ ਦਾ ਭਰੋਸਾ ਜਿੱਤ ਲਿਆ ਅਤੇ ਫਿਰ ਉਸ ਪਰਿਵਾਰ ਵਿਚ ਆਉਣਾ ਸ਼ੁਰੂ ਕਰ ਦਿੱਤਾ। ਚਾਰ ਸਾਲ ਪਹਿਲਾਂ, ਪਰਿਵਾਰ ਵਿਚ ਨੌਜਵਾਨ ਦੀ ਭੈਣ ਅਤੇ ਚਾਚੀ ਨੂੰ ਆਪਣੇ ਨਾਲ ਲੈ ਗਏ।      ਕੀ ਹੈ ਪੂਰਾ ਮਾਮਲਾ ਪੀੜਿਤ ਯੁਵਕ ਨੇ ਦੱਸਿਆ ਕਿ ਜਦੋਂ ਮੇਰਾ ਵਿਆਹ ਹੋਇਆ ਸੀ, ਉਸ ਤੋਂ ਬਾਅਦ ਮੇਰੀ ਪਤਨੀ ਨੂੰ ਕੁਝ ਹੋ ਗਿਆ ਸੀ, ਜਿਸ ਕਰਕੇ ਮੈਂ ਆਪਣੀ ਪਤਨੀ ਨੂੰ ਅਮ੍ਰਿਤਸਰ ਦੇ ਬਾਬੇ ਨੂੰ ਦਿਖਾਇਆ ਸੀ, ਜਿਸ ਤੋਂ ਬਾਅਦ ਮੇਰੀ ਪਤਨੀ ਠੀਕ ਹੋ ਗਈ ਸੀ। ਉਸ ਤੋਂ ਬਾਅਦ ਬਾਬਾ ਸਾਡੇ ਘਰ ਆਇਆ ਸੀ ਅਤੇ ਕੁਝ ਦਿਨ ਘਰ ਹੀ ਰਿਹਾ ਸੀ, ਉਦੋਂ ਬਾਬਾ ਮੇਰੀ ਚਾਚੀ ਅਤੇ ਭੈਣ ਨੂੰ ਆਪਣੇ ਨਾਲ ਲੈ ਗਿਆ ਸੀ, ਬਾਅਦ ਵਿਚ ਬਾਬੇ ਨੇ ਮੇਰੀ ਭੈਣ ਨਾਲ ਵਿਆਹ ਕਰਵਾ ਲਿਆ। ਲੇਕਿਨ ਹੁਣ ਕਰੀਬ 4 ਸਾਲ ਬਾਅਦ ਬਾਬੇ ਨੇ ਮਾਫ਼ੀ ਮੰਗੀ ਅਤੇ ਬਾਬਾ ਅਤੇ ਮੇਰੀ ਭੈਣ ਫਿਰ ਤੋਂ ਸਾਡੇ ਘਰ ਆ ਗਏ। ਲੇਕਿਨ ਹੁਣ ਇਸ ਵਾਰ ਬਾਬਾ ਮੇਰੀ ਪਤਨੀ ਨੂੰ ਹੀ ਆਪਣੇ ਨਾਲ ਲੈ ਗਿਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ 'ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ ਥਾਣਾ ਕਦੀਆਂ ਦੇ ਐਸਐਚਓ ਬਲਕਾਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ, ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ...

web

ਚੰਡੀਗੜ੍ਹ:  ਆਏ ਦਿਨ ਪੈਟਰੋਲ ਡੀਜਲ ਦੀਆਂ ਕੀਮਤਾਂ (petrol and diesel prices) ਲਗਾਤਾਰ ਵੱਧ ਰਹੀਆਂ ਹਨ।  ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ (petrol and diesel prices) ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਸੜਕਾਂ ’ਤੇ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਕਿਸਾਨ ਵਧ ਰਹੀ ਮਹਿੰਗਾਈ...

bike chor

ਜਲੰਧਰ (ਇੰਟ.)- ਜਲੰਧਰ (Bike Chor) ਦੇ ਥਾਣਾ ਡਵੀਜ਼ਨ ਨੰਬਰ ਚਾਰ ਸਥਿਤ ਭਗਵਾਨ ਵਾਲਮੀਕਿ ਚੌਕ ਨੇੜੇ ਆਟੋ ਡੀਲਰ ਸ਼ੋਅਰੂਮ (Auto Dealer Showroom) ਦੇ ਮਾਲਿਕ ਨੂੰ ਝਾਂਸੇ ਵਿਚ ਲੈ ਕੇ ਲੜਕਾ-ਲੜਕੀ ਬਾਈਕ (Bike) ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ (Police) ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਸੀ.ਸੀ.ਟੀ.ਵੀ. (CCTV) ਫੁਟੇਜ ਖੰਗਾਲਦੀ ਹੋਈ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮਾਲਿਕ ਸੰਜੀਵ (Showroom owner Sanjeev) ਨੇ ਦੱਸਿਆ ਕਿ ਉਹ ਭਗਵਾਨ ਵਾਲਮੀਕਿ ਚੌਕ 'ਤੇ ਆਪਣਾ ਸ਼ੋਅਰੂਮ (Showroom) ਚਲਾਉਂਦੇ ਹਨ। Read this- ਹੈਂਡ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਹੋ ਸਕਦੀ ਹੈ ਘਾਤਕ, 4 ਲੋਕਾਂ ਦੀ ਹੋਈ ਮੌਤ ਬੁੱਧਵਾਰ ਦੁਪਹਿਰ ਉਨ੍ਹਾਂ ਦੀ ਦੁਕਾਨ 'ਤੇ ਇਕ ਲੜਕਾ-ਲੜਕੀ ਸਕੂਟੀ ਲੈਣ ਬਹਾਨ...

father5

ਹੁਸ਼ਿਆਰਪੁਰ:  ਪੰਜਾਬ ਵਿਚ ਅੱਜਕਲ੍ਹ ਧੀਆਂ (Girl safe) ਦੀ ਹਿਫ਼ਾਜ਼ਤ ਕਰਨਾ ਵੀ ਮਾਂ ਪਿਓ ਨੂੰ ਮਹਿੰਗਾ ਪੈ ਰਿਹਾ ਹੈ। ਇਸ ਵਿਚਾਲੇ ਤਾਜਾ ਮਾਮਲਾ ਪੰਜਾਬ ਦੇ ਹੁਸ਼ਿਆਰਪੁਰ (Hoshiarpur) ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪਿਤਾ ਨੂੰ ਆਪਣੀ ਹੀ ਲੜਕੀ ਦੀ ਰੱਖਿਆ ਕਰਨੀ ਮਹਿੰਗੀ ਪੈ ਗਈ।  ਦੱਸ ਦੇਈਏ ਕਿ ਪਿੰਡ ਦਾ ਇਕ ਨੌਜਵਾਨ ਆਪਣੇ ਕੁਝ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਪੁਲਿਸ (Police) ਨੂੰ ਸ਼ਿਕਾਇਤ ਕਰਨ ਗਿਆ ਸੀ ਤੇ ਇਸ ਦੌਰਾਨ ਕੁੜੀ ਦੇ ਪਿਤਾ ਨੂੰ ਕੁੱਟਮਾਰ ਕੀਤੀ ਗਈ। Read this-  ਪ੍ਰੇਮ ਸੰਬੰਧਾਂ ਦਾ ਮਾਮਲਾ: 4 ਲੋਕਾਂ ਦੇ ਕਤਲ ਮਾਮਲੇ 'ਚ ਤਿੰਨ ਮੁਲਜ਼ਮ ਗ੍ਰਿਫ਼ਤਾਰ ਹੁਸ਼ਿਆਰਪੁਰ ‘ਚ ਪਿਓ ਦੀ ਬੇਰਹਿਮੀ ਨਾਲ ਅਤੇ ਖੰਭੇ ਨਾਲ ਬੰਨ ਨੌਜਵਾਨਾਂ ਨੇ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਦੀ ਤਸਵੀਰਾਂ ‘ਚ ਕੈਦ ਹੋ ਗਈ ਅਤੇ ਸੋਸ਼ਲ ਮੀਡਿਆ ਤੇ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ। ਇਸ ਤੋਂ  ਬਾਅਦ ਸਥਾਨਕ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰਵਾਈ ਦੀ ਗੱਲ ਕਹੀ ਹੈ। ਪੜ੍ਵੋ ਪੂਰਾ ਮਾਮਲਾ: ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸ਼ਾਮ ਚੌਰਾਸੀ ਦਾ ਹੈ ਜਿਥੇ ਕੁਝ ਦਿਨ ਪਹਿਲਾਂ ਦੋ ਪਰਿਵਾਰਾਂ ਵਿਚ ਝੜਪ ਹੋ ਗਈ ਸੀ। ਪੀੜਤ ਪਰਿਵਾਰ ਦੇ ਅਨੁਸਾਰ ਕੁਝ ਦਿਨ ਪਹਿਲਾਂ ਪਿੰਡ ਦਾ ਇੱਕ ਨੌਜਵਾਨ ਜੋ ਕੁਝ ਦਿਨ ਪਹਿਲਾਂ ਰਾਤ ਕਰੀਬ ਇੱਕ ਵਜੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਸੀ ਅਤੇ ਆਪਣੀ ਲੜਕੀ ਨਾਲ ਛੇੜਛਾੜ ਕਰਨ ਲੱਗਾ ਸੀ, ਨੂੰ ਪਰਿਵਾਰ ਨੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਹੁਣ ਪੀੜਤ ਇਨਸ...