ਨਵੀਂ ਦਿੱਲੀ (ਇੰਟ.)- ਕੋਰੋਨਾ ਮਹਾਮਾਰੀ (Corona Pendamic) ਦੇ ਖਿਲਾਫ ਭਾਰਤ ਦੀ ਲੜਾਈ ਮਜ਼ਬੂਤ ਹੋ ਰਹੀ ਹੈ। ਹਰ ਮਹੀਨੇ ਵੈਕਸੀਨੇਸ਼ਨ (Vaccination) ਦਾ ਦਾਇਰਾ ਵੱਧ ਰਿਹਾ ਹੈ। ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ 52 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ (Corona Vaccine) ਡੋਜ਼ ਮੁਹੱਈਆ ਕਰਵਾਈ ਹੈ। ਸਿਹਤ ਮੰਤਰਾਲਾ (Ministry of Health) ਨੇ ਦੱਸਿਆ ਕਿ ਕੇਂਦਰ ਵਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ 52.37 ਕਰੋੜ ਡੋਜ਼ ਮੁਹੱਈਆ ਕਰਵਾਈ ਗਈ ਹੈ। ਛੇਤੀ ਹੀ ਇਨ੍ਹਾਂ ਨੂੰ 8,99,260 ਲੱਖ ਡੋਜ਼ ਹੋਰ ਮਿਲ ਜਾਣਗੀਆਂ। ਮੰਤਰਾਲਾ ਨੇ ਇਹ ਵੀ ਦੱਸਿਆ ਕਿ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਕੋਲ ਅਜੇ 2.42 ਕਰੋੜ ਤੋਂ ਜ਼ਿਆਦਾ ਡੋਜ਼ ਬੱਚੀਆਂ ਹੋਈਆਂ ਹਨ। ਸਿਹਤ ਮੰਤਰਾਲਾ ਮੁਤਾਬਕ ਹੁਣ ਤੱਕ ਕੋਰੋਨਾ ਰੋਕੂ ਵੈਕਸੀਨ ਦੀ ਕੁਲ 50.68 ਕਰੋੜ ਡੋਜ਼ ਲਗਾਈਆਂ ਗਈਆਂ ਹਨ। ਪਿਛਲੇ 24 ਘੰਟੇ ਦੌਰਾਨ 50.91 ਲੱਖ ਡੋਜ਼ ਦਿੱਤੀਆਂ ਗਈਆਂ ਹਨ। read more- ਓਲਾ ਈ-ਸਕੂਟਰ ਵਿਚ ਹਨ ਕਮਾਲ ਦੇ ਫੀਚਰਸ, ਸੀ.ਈ.ਓ. ਨੇ ਟਵੀਟ ਕੀਤੀ ਵੀਡੀਓ ਮੰਤਰਾਲਾ ਨੇ ਕਿਹਾ ਕਿ ਸ਼ਨੀਵਾਰ ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕੁਲ ਖਪਤ, ਬਰਬਾਦੀ ਸਣੇ 50, 32,77,942 ਖੁਰਾਕ ਹੈ। 2.41 ਕਰੋੜ ਤੋਂ ਵਧੇਰੇ (2,41, 87,160) ਬਾਕੀ ਅਤੇ ਅਣਵਰਤਿਆ ਕੋਵਿਡ-19 ਵੈਕਸੀਨ ਖੁਰਾਕ ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਕੋਲ ਮੁਹੱਈਆ ਹੈ, ਜਿਨ੍ਹਾਂ ਨੂੰ ਪ੍ਰਸ਼ਾਸਿਤ ਕੀਤਾ ਜਾਣਾ ਹੈ। ਮੰਤਰਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਗਤੀ ਵਿਚ ਤੇਜ਼ੀ ਲਿਆਉਣ ਅਤੇ ਪੂਰੇ ਦੇਸ਼ ਵਿਚ ਕੋਵਿਡ-19 ਵੈਕਸੀਨੇਸ਼ਨ ਦੇ ਦਾਇਰੇ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ। read more- ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾਕੇਂਦਰ ਸਰਕਾਰ ਪੂਰੇ ਦੇਸ਼ ਵਿਚ ਕੋਵਿਡ-19 ਵੈਕਸੀਨੇਸ਼ਨ ਦੀ ਗਤੀ ਨੂੰ ਤੋਜ਼ ਕਰਨ ਅਤੇ ਇਸ ਦੇ ਦਾਇਰੇ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ। ਕੋਰੋਨਾ ਵੈਕਸੀਨੇਸ਼ਨ ਦੇ ਸਰਵ ਵਿਆਪੀਕਰਨ ਦਾ ਨਵਾਂ ਗੇੜ 21 ਜੂਨ ਨੂੰ ਸ਼ੁਰੂ ਹੋਇਆ। ਵੈਕਸੀਨੇਸ਼ਨ ਨੂੰ ਜ਼ਿਆਦਾ ਟੀਕਿਆਂ ਦੀ ਉਪਲਬਧਤਾ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੈਕਸੀਨ ਉਪਲਬਧਤਾ ਦੀ ਮੋਹਰੀ ਦ੍ਰਿਸ਼ਤਾ ਰਾਹੀਂ ਬਿਹਤਰ ਯੋਜਨਾ ਬਣਾਉਣ ਅਤੇ ਵੈਕਸੀਨ ਸਪਲਾਈ ਨੂੰ ਚੰਗੀ ਤਰ੍ਹਾਂ ਸੰਗਠਿਤ ਕਰਨ ਰਾਹੀਂ ਤੇ...
ਨਵੀਂ ਦਿੱਲੀ (ਇੰਟ.)- ਓਲਾ (ola) ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ (Electric scooter) ਦੀ ਲਾਂਚਿੰਗ (Launching) ਨੂੰ ਯਾਦਗਾਰ ਬਣਾਉਣਾ ਚਾਹੁੰਦੀ ਹੈ। ਇਹੀ ਵਜ੍ਹਾ ਹੈ ਕਿ ਕੰਪਨੀ ਦੇ ਸੀ.ਈ.ਓ. ਭਾਵੇਸ਼ ਅਗਰਵਾਲ (CEO Bhavesh Aggarwal) ਸੋਸ਼ਲ ਮੀਡੀਆ (Social media) 'ਤੇ ਲਗਾਤਾਰ ਇਸ ਦੀ ਬਜ ਬਣਾ ਰਹੇ ਹਨ। ਭਾਵੇਸ਼ ਹੌਲੀ-ਹੌਲੀ ਸਕੂਟਰ ਨਾਲ ਜੁੜੇ ਫੀਚਰਸ ਅਤੇ ਸਪੇਸੀਫਿਕੇਸ਼ਨ ਰੋਲ ਆਉਟ (Specification roll out) ਕਰ ਰਹੇ ਹਨ। ਉਨ੍ਹਾਂ ਨੇ 17 ਸੈਕਿੰਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਸਕੂਟਰ ਤੋਂ ਰਿਵਰਸ ਡਰਾਈਵਿੰਗ (Reverse driving) ਕੀਤ...
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਤੀਜੀ ਲਹਿਰ ਦਾ ਆਗਜ ਹੋ ਰਿਹਾ ਹੈ। ਇਸ ਵਿਚਕਾਰ ਕੁਝ ਸੂਬਿਆਂ ਵਿਚ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਕੁਝ ਸੂਬਿਆਂ ਵਿਚ ਅਜੇ ਤੱਕ ਕੋਰੋਨਾ ਕਰਕੇ ਸਕੂਲ ਬੰਦ ਹਨ। ਹੁਣ ਦਿੱਲੀ ਵਿੱਚ ਸਕੂਲ (Delhi School) ਅਤੇ ਕਾਲਜ ਮੁੜ ਖੋਲ੍ਹਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੁੱਦੇ 'ਤੇ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਬੀਤੇ ਦਿਨੀ ਦਿੱਲੀ ਆਫਤ ਪ੍ਰਬੰਧਨ ਅਥਾਰਟੀ (DDMA) ਦੀ ਇੱਕ ਅਹਿਮ ਮੀਟਿੰਗ ਹੋਈ। ਪੜੋ ਹੋਰ ਖਬਰਾਂ: ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਜਾਵੇ - ਬੀਬੀ ਜਗੀਰ ਕੌਰ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਕਿਹਾ ਕਿ ਲੰਮੇ ਸਮੇਂ ਤੋਂ ਸਕੂਲ ਬੰਦ ਹੋਣ ਕਾਰਨ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਅਤੇ ਬਹੁਤੇ ਮਾਪੇ ਸਕੂਲ ਦੁਬਾਰਾ ਖੋਲ੍ਹਣ ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਮਾਪੇ-ਅਧਿਆਪਕ ਮੀਟਿੰਗ ਵਿੱਚ ਸ਼ਾਮਲ ਹੋਏ ਅੱਠ ਲੱਖ ਮਾਪਿਆਂ ਵਿੱਚੋਂ 90 ਫੀਸਦੀ ਨੇ ਸਕੂਲ ਮੁੜ ਖੋਲ੍ਹਣ ਦਾ ਸਮਰਥਨ ਕੀਤਾ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੋਵਿਡ ਦੀ ਸਥਿਤੀ ਇਸ ਤਰ੍ਹਾਂ ਕੰਟਰੋਲ ਵਿੱਚ ਰਹਿੰਦੀ ਹੈ, ਤਾਂ ਅਗਲੇ ਮਹੀਨੇ 1 ਸਤੰਬਰ ਤੋਂ ਬੱਚੇ ਸਕੂਲ ਜਾ ਸਕਣਗੇ। ਪੜੋ ਹੋਰ ਖਬਰਾਂ: ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ ਦੱਸਣਯੋਗ ਹੈ ਕਿ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ, ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ, ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ, ਨੀਤੀ ਆਯੋਗ ਦੇ ਮੈਂਬਰ ਵਿਨੋਦ ਕੁਮਾਰ ਪਾਲ, ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਦੇ ਡਾਇਰੈਕਟਰ ਡਾ., ਆਈਸੀਐਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗ...
ਮੁਹਾਲੀ: ਯੂਥ ਅਕਾਲੀ ਆਗੂ (Youth Akali leader) ਵਿੱਕੀ ਮਿੱਡੂਖੇੜਾ ਦਾ ਮੁਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਯੂਥ ਅਕਾਲੀ ਆਗੂ ਦੀ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਵਾਰਦਾਤ ਸੈਕਟਰ - 71 ਮੁਹਾਲੀ ਵਿਖੇ ਸਮੀਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਵਾਪਰੀ ਹੈ। ਨੌਜਵਾਨ ਦੀ ਪਛਾਣ ਵਿਕੀ ਮਿੱਡੂਖੇੜਾ ਵਜੋਂ ਹੋਈ ਹੈ। ਵਿਕੀ ਮਿੱਡੂਖੇੜਾ ਬਾਦਲ ਪਰਿਵਾਰ ਦੇ ਨੇੜੇ ਹੈ। ਜ਼ਖ਼ਮੀ ਨੂੰ ਸੈਕਟਰ - 71 ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਮੌਕੇ 'ਤੇ ਪਹੁੰਚੇ ਗਏ ਹਨ। ਪੜੋ ਹੋਰ ਖਬਰਾਂ: ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ ਇਸ ਦੌਰਾਨ ਉਹ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ। ਮ੍ਰਿਤਕ ਅਕਾਲੀ ਦਲ ਨਾਲ ਸਬੰਧਿਤ ਐੱਸ.ਓ.ਆਈ. ਦਾ ਸਾਬਕਾ ਪ੍ਰਧਾਨ ਰਹਿ ਚੁੱਕਾ ਹੈ। ਜਾਣਕਾਰੀ ਅਨੁਸਾਰ 4 ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ‘ਤੇ ਫ਼ਾਇਰਿੰਗ ਕੀਤੀ । ਪੜੋ ਹੋਰ ਖਬਰਾਂ: ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਜਾਵੇ - ਬੀਬੀ ਜਗੀਰ ਕੌਰ...
ਨਵੀਂ ਦਿੱਲੀ: ਅੱਜਕਲ੍ਹ ਬਹੁਤ ਸਾਰੇ ਲੋਕ ਬਲੂਟੁੱਥ ਈਅਰਫੋਨ (Bluetooth Earphone) ਦੀ ਵਰਤੋਂ ਕਰਦੇ ਹਨ ਪਰ ਜੇਕਰ ਇਸ ਦਾ ਨੁਕਸਾਨ ਤੁਹਾਨੂੰ ਦੱਸਿਆ ਜਾਵੇ ਤੁਸੀ ਵੀ ਹੈਰਾਨ ਹੋ ਜਾਓਗੇ। ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨੌਜਵਾਨ ਦੇ ਬਲੂਟੂਥ ਈਅਰਫੋਨ ਦੇ ਜ਼ੋਰਦਾਰ ਧਮਾਕੇ ਕਾਰਨ ਉਸਦੀ ਮੌਤ ਹੋ ਗਈ ਕਿਉਂਕਿ ਜੇ ਤੁਹਾਡੇ ਕੰਨ ਵਿੱਚ ਬਲਿਊਟੁੱਥ ਈਅਰਫੋਨ ਫਟਦਾ ਹੈ, ਤਾਂ ਤੁਸੀਂ ਮਰ (Death) ਸਕਦੇ ਹੋ। ਪੜੋ ਹੋਰ ਖਬਰਾਂ: ਸਾਬਕਾ DGP ਸੁਮੇਧ ਸੈਣੀ ਨੂੰ ਝਟਕਾ, ਅਦਾਲਤ ਵਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ ਅਜਿਹਾ ਹੀ ਇਕ ਮਾਮਲਾ ਜੈਪੁਰ (Jaipur) ਦੇ ਚੌਮੁਨ ਇਲਾਕੇ ਦੇ ਉਦੈਪੁਰੀਆ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਨੌਜਵਾਨ ਜਿਸਦੀ ਪਛਾਣ ਰਾਕੇਸ਼ ਨਗਰ ਵਜੋਂ ਹੋਈ ਹੈ। ਉਹ ਕੰਨ ਵਿੱਚ ਬਲੂਟੁੱਥ ਈਅਰਫੋਨ ਲਗਾਕੇ ਗੱਲ ਕਰ ਰਿਹਾ ਸੀ। ਪਰ ਅਚਾਨਕ ਬਲੂਟੂਥ ਈਅਰਫੋਨ ਦੇ ਜ਼ੋਰਦਾਰ ਧਮਾਕੇ ਕਾਰਨ ਉਸਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਜ਼ਖਮੀ ਨੌਜਵਾਨ ਨੂੰ ਕੰਨ ਦੀ ਸੱਟ ਲੱਗਣ ਤੋਂ ਬਾਅਦ ਸ਼ਹਿਰ ਦੇ ਸਿੱਧੀਵਿਨਾਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਕੇਸ਼ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਰਸਮਾਂ ਲਈ ਸੌਂਪ ਦਿੱਤੀ ਗਈ ਹੈ। ਸਿੱਧੀਵਿਨਾਇਕ ਹਸਪਤਾਲ (Siddhivinayak Hospital) ਦੇ ਡਾਕਟਰ ਐਲਐਨ ਰੁੰਡਲਾ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਰਾਕੇਸ਼ ਆਪਣੇ ਕੰਨ ਵਿੱਚ ਈਅਰ ਫ਼ੋਨ ਨਾਲ ਗੱਲ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਈਅਰਫੋਨ ਫਟ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰ ਉਸਨੂੰ ਹਸਪਤਾਲ ਲੈ ਆਏ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਮਾਛੀਵਾੜਾ: ਮਾਛੀਵਾੜਾ ਵਿਖੇ ਜ਼ਿੰਦਗੀ ਜਿਓਣ ਲਈ ਸੰਘਰਸ਼ ਕਰ ਰਹੇ 6 ਗਰੀਬ ਅਨਾਥ ਬੱਚਿਆਂ (6 orphans child) ਦੇ ਦਰਦ ਭਰੀ ਦਾਸਤਾਨ ਸੁਣ ਹਰ ਕੋਈ ਭਾਵੁਕ ਹੋ ਸਕਦਾ ਹੈ ਜਿਨ੍ਹਾਂ ਦੀ ਮਾਂ ਦਾ ਇਲਾਜ ਨਾ ਹੋਣ ਕਾਰਨ ਉਹ ਦਮ ਤੋੜ ਗਈ ਅਤੇ ਪਿਤਾ ਇਨ੍ਹਾਂ ਨੂੰ ਬੇਸਹਾਰਾ ਛੱਡ ਕੇ ਘਰੋਂ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਿਕ ਮਾਛੀਵਾੜਾ ਦਾ ਰਹਿਣ ਵਾਲਾ ਤੇ ਕਿੱਤੇ ਵਜੋਂ ਪੇਂਟਰ ਰਾਜੂ ਠਾਕੁਰ ਦਾ ਵਿਆਹ ਵੰਦਨਾ ਦੇਵੀ ਨਾਲ ਹੋਇਆ ਜਿਸ ਤੋਂ ਉਸਦੇ 7 ਬੱਚੇ ਪੈਦਾ ਹੋਏ। ਰਾਜੂ ਠਾਕੁਰ 2 ਬੱਚਿਆਂ ਨੂੰ ਪੈਦਾ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਬੇਸਹਾਰਾ ਛੱਡ ਘਰੋਂ ਲਾਪਤਾ ਹੋ ਗਿਆ ਅਤੇ ਫਿਰ 6 ਸਾਲ ਬਾਅਦ ਪਰਤ ਆਇਆ ਜਿਸ ਤੋਂ ਬਾਅਦ ਉਨ੍ਹਾਂ ਦੇ 4 ਬੱਚੇ ਹੋਰ ਪੈਦਾ ਹੋਏ। ਪੜੋ ਹੋਰ ਖਬਰਾਂ: ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ ਪਤੀ ਨਿਕੰਮਾ ਤੇ ਸ਼ਰਾਬੀ ਹੋਣ ਕਾਰਨ ਪਤਨੀ ਵੰਦਨਾ ਦੇਵੀ ਨੇ ਹਾਰ ਨਾ ਮੰਨੀ ਅਤੇ ਉਹ ਲੋਕਾਂ ਦੇ ਘਰਾਂ ’ਚ ਭਾਂਡੇ ਮਾਂਝ ਤੇ ਸਫ਼ਾਈਆਂ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਰਹੀ ਪਰ ਫਿਰ ਉਸਦਾ ਪਤੀ ਬੱਚਿਆਂ ਤੇ ਉਸ ਨੂੰ ਛੱਡ ਘਰੋਂ ਭੱਜ ਗਿਆ। ਕਰੀਬ 1 ਸਾਲ ਪਹਿਲਾਂ ਰਾਜੂ ਠਾਕੁਰ ਮੁੜ ਆਪਣੀ ਪਤਨੀ ਕੋਲ ਮਿੰਨਤਾਂ ਕਰ ਘਰ ਪਰਤ ਆਇਆ ਅਤੇ ਪਤਨੀ ਨੇ ਬੱਚਿਆਂ ਦੇ ਸਿਰ ’ਤੇ ਪਿਓ ਦਾ ਸਾਇਆ ਬਰਕਰਾਰ ਰੱਖਣ ਲਈ ਉਸ ਨੂੰ ਮੰਨਜ਼ੂਰ ਕਰ ਲਿਆ ਪਰ ਰਾਜੂ ਠਾਕੁਰ ਦੀਆਂ ਗੰਦੀਆਂ ਆਦਤਾਂ ਨਾ ਹੱਟਿਆਂ ਤੇ ਉਹ ਵੰਦਨਾ ਦੇਵੀ ਨੂੰ ਗਰਭਵਤੀ ਕਰ ਫਿਰ ਭੱਜ ਗਿਆ। 5 ਮਹੀਨੇ ਪਹਿਲਾਂ ਉਸਦੇ ਘਰ ਲੜਕਾ ਕਾਰਤਿਕ ਪੈਦਾ ਹੋਇਆ ਜਿਸ ਤੋਂ ਬਾਅਦ ਵੰਦਨਾ ਦੇਵੀ ’ਚ ਖੂਨ ਦੀ ਘਾਟ ਆ ਗਈ ਪਰ ਉਸਨੇ 7 ਬੱਚਿਆਂ ਦਾ ਪਾਲਣ-ਪੋਸ਼ਣ ਜਾਰੀ ਰੱਖਿਆ ਅਤੇ ਵੱਡੀ ਲੜਕੀ ਸ਼ੋਭਾ ਦਾ ਵਿਆਹ ਕਰ ਦਿੱਤਾ। 6 ਬੱਚਿਆਂ ਦੀ ਰੋਟੀ, ਘਰ ਦਾ ਕਿਰਾਇਆ, ਬਿਜਲੀ ਤੇ ਪਾਣੀ ਦਾ ਬਿੱਲ ਦੇਣ ਲਈ ਵੰਦਨਾ ਦੇਵੀ ਬੀਮਾਰੀ ਦੀ ਹਾਲਤ ਵਿਚ ਵੀ ਲੋਕਾਂ ਦੇ ਘਰ ਕੰਮ ਕਰਦੀ ਰਹੀ ਅਤੇ ਜਦੋਂ ਉਸਦੇ ਸਰੀਰ ’ਚ ਖੂਨ 2 ਗ੍ਰਾਮ ਰਹਿ ਗਿਆ ਤਾਂ ਬਿਸਤਰੇ ’ਤੇ ਜਾ ਪਈ। ਪੜੋ ਹੋਰ ਖਬਰਾਂ: ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਜਾਵੇ - ਬੀਬੀ ਜਗੀਰ ਕੌਰ ਘਰ ਵਿਚ 6 ਨਾਬਾਲਗ ਬੱਚਿਆਂ ਦੀ ਭੁੱਖਮਰੀ, ਪੈਸੇ ਦੀ ਘਾਟ ਕਾਰਨ ਉਸਦਾ ਸੁਚੱਜੇ ਢੰਗ ਨਾਲ ਇਲਾਜ ਨਾ ਹੋ ਸਕਿਆ ਤੇ ਆਖ਼ਰ ਉਹ 22 ਜੁਲਾਈ ਨੂੰ ਦਮ ਤੋੜ ਗਈ ਅਤੇ ਘਰ ਵਿਚ 6 ਛੋਟੇ-ਛੋਟੇ ਬੱਚੇ ਪਿਓ ਦੇ ਜਿਉਂਦਾ ਹੋਣ ਦੇ ਬਾਵਜੂਦ ਵੀ ਅਨਾਥ ਹੋ ਗਏ। ਇਸ ਘਰ ’ਚ ਗਰੀਬੀ ਦੇ ਅਜਿਹੇ ਹਾਲਾਤ ਸਨ ਕਿ ਘਰ ਵਿਚ ਬੱਚਿਆਂ ਕੋਲ ਐਨੇ ਪੈਸੇ ਵੀ ਨਹੀਂ ਸਨ ਕਿ ਉਹ ਆਪਣੀ ਮਾਂ ਦਾ ਅੰਤਿਮ ਸਸਕਾਰ ਕਰ ਸਕਣ ਅਤੇ ਦੂਜੇ ਪਾਸੇ ਘਰੋਂ ਭੱਜ ਕੇ ਲਾਪਤਾ ਹੋਏ ਪਿਤਾ ਦਾ ਕੋਈ ਥਾਂ ਪਤਾ ਨਹੀਂ। ਅਖੀਰ ਇਲਾਕੇ ਦੇ ਸਮਾਜ ਸੇਵੀ ਲੋਕਾਂ ਵਲੋਂ ਇਨ੍ਹਾਂ 6 ਅਨਾਥ ਹੋਏ ਬੱਚਿਆਂ ਦੀ ਮਾਂ ਦਾ ਅੰਤਿਮ ਸਸਕਾਰ ਕਰਵਾਇਆ ਗਿਆ ਅਤੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। 17 ਸਾਲਾ ਵੱਡੀ ਲੜਕੀ ਸੁਮਨ ਤੇ 13 ਸਾਲ ਦੀ ਲੜਕੀ ਪੂਜਾ ਉੱਪਰ ਆਪਣੇ ਤੋਂ ਛੋਟੇ ਭੈਣ-ਭਰਾ ਰਾਣੀ, ਸਨੀ, ਰਮਨ ਤੇ 5 ਮਹੀਨੇ ਦੇ ਬੱਚੇ ਕਾਰਤਿਕ ਦਾ ਪਾਲਣ-ਪੋਸ਼ਣ ਕਰਨ ਦੀ ਜਿੰਮੇਵਾਰੀ, ਰੋਜ਼ਾਨਾ ਦੀ ਰੋਟੀ, ਘਰ ਦਾ ਕਿਰਾਇਆ ਅਤੇ ਹੋਰ ਆਰਥਿਕ ਬੋਝ ਆ ਪਏ ਜਿਸ ਤੋਂ ਉਹ ਅਸਮਰੱਥ ਹੋਣ ਦੇ ਬਾਵਜ਼ੂਦ ਵੀ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਹਨ।...
ਨਵੀਂ ਦਿੱਲੀ- ਅਕਸਰ ਰਾਜਿਆਂ ਅਤੇ ਮਹਾਰਾਜਿਆਂ ਦੇ ਮਿਥਿਹਾਸ ਵਿੱਚ ਇੱਕ ਵਿਅਕਤੀ ਦੇ ਬਹੁਤ ਸਾਰੇ ਵਿਆਹਾਂ (wedding) ਦੀਆਂ ਕਹਾਣੀਆਂ ਲੋਕ ਸੁਣਦੇ ਅਤੇ ਪੜ੍ਹਦੇ ਹਨ ਪਰ ਇਸ 21 ਵੀਂ ਸਦੀ ਵਿੱਚ, ਜੇ ਅਸਲ ਵਿੱਚ ਕੋਈ ਵਿਅਕਤੀ 28 ਪਤਨੀਆਂ ਦੀ ਮੌਜੂਦਗੀ ਤੋਂ ਬਾਅਦ 37ਵਾਂ ਵਿਆਹ ਕਰਵਾ ਰਿਹਾ ਹੈ। ਇਸ (wedding) ਵਿਆਹ ਨੂੰ ਸਾਰਾ ਪਰਿਵਾਰ ਮਨਾ ਰਿਹਾ ਹੈ। ਵਿਆਹ ਦੀ ਅਜਿਹੀ ਹੀ ਇੱਕ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। Read this: ਤੇਲੰਗਾਨਾ ਵਿਚ ਕਾਰ ਦੀ ਟਰੱਕ ਨਾਲ ਵਾਪਰਿਆ ਭਿਆਨਕ ਹਾਦਸਾ, 5 ਮੌਤਾਂ ਇਸ ਦਾਅਵੇ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਇੱਕ ਬਜ਼ੁਰਗ ਆਦਮੀ ਆਪਣੀ 28 ਪਤਨੀਆਂ, 135 ਬੱਚਿਆਂ ਅਤੇ 126 ਪੋਤੇ -ਪੋਤੀਆਂ ਦੇ ਸਾਹਮਣੇ ਆਪਣੀ 37 ਵੀਂ ਪਤਨੀ ਨਾਲ (wedding)ਵਿਆਹ ਦੇ ਬੰਧਨ ਵਿੱਚ ਬੰਨ੍ਹਿਆ ਗਿਆ ਹੈ। 45 ਸੈਕਿੰਡ ਦੀ ਇਹ ਕਲਿੱਪ ਆਈਪੀਐਸ ਅਧਿਕਾਰੀ ਰੂਪਿਨ ਸ਼ਰਮਾ ਨੇ ਟਵਿੱਟਰ 'ਤੇ ਕੈਪਸ਼ਨ ਦੇ ਨਾਲ ਸਾਂਝੀ ਕੀਤੀ, "ਬਹਾਦਰ ਆਦਮੀ ..... ਜੀਉਂਦਾ ਰਹੇ। 28 ਪਤਨੀਆਂ, 135 ਬੱਚਿਆਂ ਅਤੇ 126 ਪੋਤੇ-ਪੋਤੀਆਂ ਦੇ ਸਾਹਮਣੇ 37 ਵਾਂ ਵਿਆਹ।" BRAVEST MAN..... LIVING 37th marriage in front of 28 wives, 135 children and 126 grandchildren. ...
ਮੁੰਬਈ: 15 ਅਗਸਤ ਤੋਂ ਪਹਿਲਾਂ ਮੁੰਬਈ ਪੁਲਿਸ ਨੂੰ ਮਿਲੀ ਇੱਕ ਗੁਮਨਾਮ ਫ਼ੋਨ ਕਾਲ ਨੇ ਪੂਰੇ ਰਾਜ ਵਿੱਚ ਹਲਚਲ ਮਚਾ ਦਿੱਤੀ ਹੈ। ਮੁੰਬਈ ਵਿੱਚ ਕਈ ਥਾਂ ਬੰਬ ਦੀ ਧਮਕੀ ਮਿਲੀ ਹੈ। ਇਸ ਵਿੱਚ 3 ਮੁੰਬਈ ਦੇ ਰੇਲਵੇ ਸਟੇਸ਼ਨ (Three major railway stations) ਅਤੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਬੰਗਲਾ (Amitabh Bachchan's bungalow) ਸ਼ਾਮਲ ਹੈ। ਇਸ ਧਮਕੀ ਮਗਰੋਂ ਪੂਰੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। Bomb threat call causes scare at 3 Mumbai railway stations, Amitabh Bachchan's bungalow; security beefed up at these locations: Police — Press Trust of India (@PTI_News) August 7, 2021 ਪੜੋ ਹੋਰ ਖਬਰਾਂ: ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਜਾਵੇ - ਬੀਬੀ ਜਗੀਰ ਕੌਰ ਤਲਾਸ਼ੀ ਦੇ ਦੌਰਾਨ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਹੈ। ਇਸ ...
ਸਾਨ ਫਰਾਂਸਿਸਕੋ (ਇੰਟ.)- ਕੋਰੋਨਾ (Corona) ਨੂੰ ਲੈ ਕੇ ਇੰਟਰਨੈੱਟ ਮੀਡੀਆ (Internet Media) 'ਤੇ ਚੱਲ ਰਹੀ ਗਲਤ ਜਾਣਕਾਰੀਆਂ ਵਾਲੀ ਸਮੱਗਰੀ ਨਾਲ ਅਮਰੀਕੀ ਰਾਸ਼ਟਰਪਤੀ (US President) ਜੋ ਬਾਈਡੇਨ (Joe Biden) ਬੇਹੱਦ ਖਫਾ ਹਨ। ਉਨ੍ਹਾਂ ਨੇ ਦੋ ਟੁੱਕ ਕਿਹਾ ਕਿ ਫੇਸਬੁੱਕ (Facebook) ਵਰਗੇ ਇੰਟਰਨੈੱਟ ਮੀਡੀਆ ਪਲੇਫਾਰਮ ਗਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਮਾਰ ਰਹੇ ਹਨ। ਬਾਈਡੇਨ ਦਾ ਬਿਆਨ ਅਮਰੀਕਾ ਦੇ ਸਰਜਨ ਵਿਵੇਕ ਮੂਰਤੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ ਮੀਡੀਆ ਵੈਕਸੀਨ ਦੇ ਬਾਰੇ ਵਿਚ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਜਨਤਕ ਸਿਹਤ ਲਈ ਖਤਰੇ ਪੈਦਾ ਕਰ ਰਿਹਾ ਹੈ। ਯਾਦ ਰ...
ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ (Tennis Player Sania Mirza) ਨੂੰ ਅਧਿਕਾਰਤ ਤੌਰ 'ਤੇ ਦੁਬਈ (Dubai) ਦਾ ਗੋਲਡਨ ਵੀਜ਼ਾ (Golden Visa) ਮਿਲ ਗਿਆ ਹੈ। ਸਨੀਆ ਇਸ ਵੀਜ਼ਾ ਨੂੰ ਹਾਸਲ ਕਰਨ ਵਾਲੀ ਤੀਜੀ ਭਾਰਤੀ ਹੈ। ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ (Bollywood Actor Shahrukh Khan) ਅਤੇ ਸੰਜੇ ਦੱਤ ਨੂੰ ਵੀਜ਼ਾ (Visa) ਇਹ ਵੀਜ਼ਾ ਮਿਲ ਚੁੱਕਾ ਹੈ। ਸਟਾਰ ਮਹਿਲਾ ਟੈਨਿਸ ਖਿਡਾਰੀ (Tennis Player) ਹੁਣ ਆਪਣੇ ਪਤੀ ਅਤੇ ਪਾਕਿਸਤਾਨ (Pakistan) ਦੇ ਸਾਬਕਾ ਕ੍ਰਿਕਟਰ ਸ਼ੋਇਬ ਮਲਿਕ (Cricketer Shoib Malik) ਨਾਲ 10 ਸਾਲ ਤੱਕ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਰਹਿ ਸਕਦੀ ਹੈ। Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ...
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਪੇਚ ਅੱਜ ਸੁਲਝਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਤਕਰੀਬਨ ਇਕ ਘੰਟੇ ਤੋਂ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨਾਲ ਵਾਰਤਾ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਵਾਰਤਾ ਲਈ ਰਾਵਤ ਦੇ ਨਾਲ ਰਾਜ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਪਹੁੰਚੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਾਵਤ ਸਿੱਧੂ ਦੀ ਕੈਪਟਨ ਨਾਲ ਮੁਲਾਕਾਤ ਕਰਵਾ ਸਕਦੇ ਹਨ। ਹਰੀਸ਼ ਰਾਵਤ ਨੂੰ ਲੈਣ ਪੰਜਾਬ ਸਰਕਾਰ ਦਾ ਹੈਲੀਕਾਪਟਰ ਦਿੱਲੀ ਗਿਆ ਸੀ ਅਤੇ ਹੈਲੀਪੈਡ ਤੋਂ ਕੈਪਟਨ ਅਮਰਿੰਦਰ ਦੇ ਫਾਰਮ ਹਾਊਸ 'ਤੇ ਪਹੁੰਚੇ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਦੀ ਗੱਲਬਾਤ ਸ਼ੁਰੂ ਹੋਈ। ਦੂਜੇ ਪਾਸੇ, ਨਵਜੋਤ ਸਿੰਘ ਸਿੱਧੂ ਸੂਬੇ ਦੇ ਮੰਤਰੀਆਂ, ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਹਨ। Read this- ਭਾਰਤ 'ਚ ਲੰਘੇ 24 ਘੰਟਿਆਂ ਦੌਰਾਨ ਆਏ 38,079 ਨਵੇਂ ਕੋਰੋਨਾ ਮਾਮਲੇ, 560 ਮੌਤਾਂ ਰਾਵਤ ਦੇ ਨਾਲ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵੀ ਕੈਪਟਨ ਦੇ ਫਾਰਮ ਹਾਊਸ ਜਾਣ ਨੂੰ ਬੇਹੱਦ ਅਹਿਮ ਮੰਨਿਆ ਜਾ ਕਿਹਾ ਹੈ। ਮੁੱਖ ਮੰਤਰੀ ਨੇ ਕਲ ਹੀ ਸੋਨੀਆ ਗਾਂਧੀ ਨੂੰ ਇਸ ਬਾਰੇ ਲਿਖਿਆ ਸੀ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਨਾਲ ਹਿੰਦੂ ਵਰਗ ਨਾਰਾਜ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਵੱਖ ਤੋਂ ਟਵੀਟ ਕਰ ਕੇ ਪੰਜਾਬ ਵਿਚ ਹਿੰਦੂ ਸਿੱਖ ਅਤੇ ਦਲਿਤਾਂ ਦੀ ਆਬਾਦੀ ਦਾ ਵੇਰਵਾ ਪਾ ਕੇ ਇਸ ਨੂੰ ਹਵਾ ਦਿੱਤੀ। ਦਰਅਸਲ ਹਿੰਦੂ ਵਰਗ ਕੋਲ ਇਸ ਸਮੇਂ ਇਕ ਵੀ ਮਹੱਤਵਪੂਰਨ ਅਹੁਦਾ ਨਹੀਂ ਹੈ ਜਦੋਂ ਕਿ ਸੂਬੇ ਵਿਚ ਉਨ੍ਹਾਂ ਦੀ ਆਬਾਦੀ 38 ਫੀਸਦੀ ਹੈ। ਇਸ ਤੋਂ ਪਹਿਲਾਂ ਸੁਨੀਲ ਜਾਖੜ ਦੀ ਪੰਚਕੁਲਾ ਰਿਹਾਇਸ਼ 'ਤੇ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ। ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਬਾਹਰ ਆਏ ਅਤੇ ਮੀਡੀਆ ਦੇ ਕੁਝ ਸਵਾਲਾਂ ਦੇ ਜਵਾਬ ਦਿੱਤੇ। ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਿੱਧੂ ਇਕ ਕਾਬਲ ਇਨਸਾਨ ਹਨ ਅਤੇ ਅਸੀਂ ਪਾਰਟੀ ਨਾਲ ਇਕੱਠੇ ਖੜੇ ਹਾਂ। ਸਿੱਧੂ ਦਾ ਕਹਿਣਾ ਸੀ ਕਿ ਸੁਨੀਲ ਜਾਖੜ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਟਿਆਲਾ ਵਿਖੇ ਆਪਣੀ ਰਿਹਾਇਸ਼ ਤੋਂ ਭਾਰੀ ਸੁਰੱਖਿਆ ਨਾਲ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੇ ਹਨ।
ਨਵੀਂ ਦਿੱਲੀ (ਇੰਟ.)- 19 ਜੁਲਾਈ ਤੋਂ ਸੰਸਦ (Parliament) ਦਾ ਮਾਨਸੂਨ ਸੈਸ਼ਨ (Monsoon season) ਸ਼ੁਰੂ ਹੋਣ ਜਾ ਰਿਹਾ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ (Monsoon season) ਤੋਂ ਪਹਿਲਾਂ ਰਾਜਸਭਾ (Rajya Sabha) ਦੇ ਸਭਾਪਤੀ ਐੱਮ. ਵੈਂਕਈਆ ਨਾਇਡੂ (M. Venkaiah Naidu) ਨੇ ਅੱਜ ਵੱਖ-ਵੱਖ ਰਾਜਨੀਤਕ ਪਾਰਟੀਆਂ (Political parties) ਦੇ ਨਾਲ ਇਕ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਇਹ ਮੀਟਿੰਗ ਉਪ ਰਾਸ਼ਟਰਪਤੀ ਦੇ ਅਧਿਕਾਰਤ ਰਿਹਾਇਸ਼ 'ਤੇ ਆਯੋਜਿਤ ਹੋਵੇਗੀ। ਵੱਖ-ਵੱਖ ਪਾਰਟੀਆਂ ਦੇ ਕਈ ਨੇਤਾ ਅਤੇ ਕੇਂਦਰੀ ਮੰਤਰੀ (Union Minister) ਇਸ ਮੀਟਿੰਗ ਵਿਚ ਸ਼ਾਮਲ ਹ...
ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲਾ (Union Ministry of Health) ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ (Corona) ਦੇ 38,079 ਨਵੇਂ ਮਾਮਲੇ (New Cases) ਸਾਹਮਣੇ ਆਏ ਹਨ। ਹੁਣ ਕੁਲ ਪਾਜ਼ੇਟਿਵ (Positive) ਮਾਮਲਿਆਂ ਦੀ ਗਿਣਤੀ ਵਧ ਕੇ 3,10,64,908 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 560 ਨਵੀਆਂ ਮੌਤਾਂ ਤੋਂ ਬਾਅਦ ਇਨਫੈਕਸ਼ਨ (Infection) ਨਾਲ ਹੋਣ ਵਾਲੀਆਂ ਕੁਲ ਮੌਤਾਂ ਦੀ ਗਿਣਤੀ 4,13,091 ਹੋ ਗਈ ਹੈ। ਉਥੇ ਹੀ 43,916 ਨਵੇਂ ਡਿਸਚਾਰਜ (Discharge) ਤੋਂ ਬਾਅਦ ਕੁਲ ਡਿਸਚਾਰਜ ਦੀ ਗਿਣਤੀ 3,02,27,792 ਹੋਈ। ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ 4,24,025 ਹੈ। Read this- ਟੋਕੀਓ ਓਲੰਪਿਕ ਖੇਡ ਪਿੰਡ ਵਿਚ ਪਹਿਲਾ ਕੋਰੋਨਾ ਇਨਫੈਕਟਿਡ ਮਾਮਲਾ ਆਇਆ ਸਾਹਮਣੇ, ਪ੍ਰਬੰਧਕਾਂ ਕੀਤੀ ਪੁਸ਼ਟੀ ਸਿਹਤ ਮੰਤਰਾਲਾ ਮੁਤਾਬਕ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ...
ਟੋਕੀਓ (ਇੰਟ.)- ਟੋਕੀਓ ਓਲੰਪਿਕ (Tokyo Olympics) ਦੇ ਆਯੋਜਨ 'ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਕੰਪਲੈਕਸ ਵਿਚ ਕੋਰੋਨਾ ਇਨਫੈਕਸ਼ਨ (Corona infection) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਨਾਲ ਹੋਣੀ ਹੈ। ਖੇਡ ਪਿੰਡ ਵਿਚ ਕੋਰੋਨਾ ਦਾ ਮਾਮਲਾ ਆਉਣ 'ਤੇ ਓਲੰਪਿਕ ਦੇ ਆਯੋਜਨ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਹਾਲਾਂਕਿ ਕੋਵਿਡ-19 (Covid-19) ਸੰਸਾਰਕ ਮਹਾਮਾਰੀ ਦੇ ਦੇਖਦੇ ਹੋਏ ਟੋਕੀਓ (Tokyo) ਵਿਚ 6 ਹਫਤੇ ਦਾ ਕੋਰੋਨਾ ਐਮਰਜੈਂਸੀ (Corona Emergency) ਲਾਗੂ ਹੈ। ਪਿਛਲੇ ਕੁਝ ਦਿਨਾਂ ਵਿਚ ਜੇਕਰ ਦੇਖਿਆ ਜਾਵੇ ਤਾਂ ਟੋਕੀਓ ਵਿਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। Read this- 112 ਰੁਪਏ ਨੂੰ ਢੁੱਕਿਆ ਪੈਟਰੋਲ, ਲਗਾਤਾਰ ਹੋ ਰਿਹੈ ਵਾਧਾ ਓਲੰਪਿਕ ਖੇਡ ਪਿੰਡ ਵਿਚ ਇਹ ਕੋਰੋਨਾ ਦਾ ਮਾਮਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਖੇਡਾਂ ਦੀ ਸ਼ੁਰੂਆਤ ਹੋਣ ਵਿਚ 6 ਦਿਨ ਬਚੇ ਹਨ। ਜਾਪਾਨ ਸਰਕਾਰ ਨੇ ਟੋਕੀਓ ਵਿਚ ਕੋਰੋਨਾ ਦਾ ਅਸਰ ਜ਼ਿਆਦਾ ਨਾ ਹੋਵੇ ਉਸ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਪਰ ਇਸ ਦੇ ਬਾਵਜੂਦ ਰਾਜਧਾਨੀ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗ...
ਨਵੀਂ ਦਿੱਲੀ (ਇੰਟ.)- ਇਕ ਦਿਨ ਦੀ ਰਾਹਤ ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ (oil Company) ਵਲੋਂ ਅੱਜ ਫਿਰ ਤੋਂ ਪੈਟਰੋਲ (Petrol) ਦੀਆਂ ਕੀਮਤਾਂ ਵਧੀਆਂ ਜਦੋਂ ਕਿ ਡੀਜ਼ਲ (Deisel) ਦੀਆਂ ਕੀਮਤਾਂ ਸਥਿਰ ਹਨ। ਅੱਜ ਡੀਜ਼ਲ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਜਦੋਂ ਕਿ ਪੈਟਰੋਲ ਦੀ ਕੀਮਤ 29 ਤੋਂ 30 ਪੈਸੇ ਤੱਕ ਵਧੀ ਹੈ। ਮੱਧ ਪ੍ਰਦੇਸ਼ (Madhya pardesh) ਵਿਚ ਪੈਟਰੋਲ ਦੀ ਕੀਮਤ ਸਾਰੇ ਰਿਕਾਰਡ ਤੋੜਦੇ ਹੋਏ 112 ਰੁਪਏ ਪ੍ਰਤੀ ਲਿਟਰ (per litre) ਦੇ ਪਾਰ ਪਹੁੰਚ ਗਈ ਹੈ। ਦੇਸ਼ ਵਿਚ ਪੈਟਰੋਲ (petrole) ਦੀ ਸਭ ਤੋਂ ਜ਼ਿਆਦਾ ਕੀਮਤ ਮੱਧ ਪ੍ਰਦੇਸ਼ ਵਿਚ ਹੈ। ਉਥੇ ਹੀ ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 101.83 ਰੁਪਏ ਜਦੋਂ ਕਿ ਡੀਜ਼ਲ ਦੀ ਕੀਮਤ 89.87 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 107.83 ਰੁਪਏ ਅਤੇ ਡੀਜ਼ਲ ਦੀ ਕੀਮਤ 97.45 ਰੁਪਏ ਪ੍ਰਤੀ ਲਿਟਰ ਹੈ। Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ ਦਿੱਲੀ ਵਿਚ ਡੀਜ਼ਲ 89.87 ਰੁਪਏ ਪ੍ਰਤੀ ਲਿਟਰ ਜਦੋਂ ਕਿ ਪੈਟਰੋਲ 101.84 ਰੁਪਏ ਪ੍ਰਤੀ ਲਿਟਰ, ਮੁੰਬਈ ਵਿਚ 97.45, ਜਦੋਂ ਕਿ ਪੈਟਰੋਲ 107.83 ਰੁਪਏ ਪ੍ਰਤੀ ਲਿਟਰ, ਕੋਲਕਾਤਾ ਵਿਚ 93.02 ਰੁਪਏ ਪ੍ਰਤੀ ਲਿਟਰ ਜਦੋਂ ਕਿ ਪੈਟਰੋਲ 10.08 ਰੁਪਏ ਪ੍ਰਤੀ ਲਿਟਰ ਅਤੇ ਚੇ...
ਓਸਾਕਾ (ਇੰਟ.)- ਯੁਗਾਂਡਾ (yuganda) ਦਾ ਭਾਰਤੋਲਕ ਜੋ ਪੱਛਮੀ ਜਾਪਾਨ ਵਿਚ ਟੋਕੀਓ ਓਲੰਪਿਕ (Tokyo Olympics) ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਨਿੰਗ (Training) ਕਰ ਰਹੇ ਸਨ, ਉਹ ਅਚਾਨਕ ਗਾਇਬ (Missing) ਹੋ ਗਏ। ਯਾਹੂ ਜਾਪਾਨ (yahoo japan) ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਯੁਗਾਂਡਾ ਟੀਮ (Yugnada team) ਦੇ ਨਾਲ ਆਏ 20 ਸਾਲ ਦੇ ਜੁਲੀਅਸ ਸੇਕਿਤੋਲੇਕੋ (Julius Sekitoleko) ਦੀ ਖੋਜ ਵਿਚ ਜੁਟੀ ਹੈ। ਜੋ ਓਸਾਕਾ ਟਾਪੂ (Osaka Island) ਦੇ ਇਜੁਮਿਸਾਨੋ (Izumisano) ਵਿਚ ਓਲੰਪਿਕ (Olympics) ਤੋਂ ਪਹਿਲਾਂ ਟ੍ਰੇਨਿੰਗ ਕੈਂਪ (Training Camp) ਕਰ ਰਹੇ ਸਨ। Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵ...
ਜਲੰਧਰ (ਇੰਟ.)- ਪੈਸੇ ਕਮਾਉਣ ਲਈ ਜਲੰਧਰ (Jalandhar) ਤੋਂ ਵਿਦੇਸ਼ ਗਏ ਇਕ ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਡਲ ਟਾਊਨ (Model Town) ਦੇ ਰਹਿਣ ਵਾਲੇ ਸੰਜੂ (Sanju) ਦੀ ਰੂਸ (Russia) ਦੇ ਨੇੜੇ ਸਥਿਤ ਦੇਸ਼ ਯੂਕਰੇਨ (Ukraine) ਵਿਚ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ। ਵੀਰਵਾਰ ਨੂੰ ਉਹ ਉਥੋਂ ਇਕ ਨਦੀ ਵਿਚ ਨਹਾਉਣ ਗਿਆ ਸੀ। ਇਸੇ ਦੌਰਾਨ ਉਸ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ (Family Members) ਨੇ ਮਾਡਲ ਟਾਊਨ ਥਾਣਾ ਖੇਤਰ ਦੀ ਬੱਸ ਸਟੈਂਡ (Bus Stand) ਚੌਕ 'ਤੇ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਕਿ ਸੰਜੂ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ 5000 ਅਮਰੀਕੀ ਡਾਲਰ (5000 US Dollar) ਦੀ ਮੰਗ ਕੀਤੀ ਜਾ ਰਹੀ ਹੈ। Read this- ਲਖਨਊ ਵਿਚ ਯੋਗੀ ਸਰਕਾਰ 'ਤੇ ਵਰ੍ਹੀ ਪ੍ਰਿਯੰਕਾ ਗਾਂਧੀ, ਮੰਗੇ ਕਈ ਸਵਾਲਾਂ ਦੇ ਜਵਾਬ ਸੰਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਭਰਾ ਤਕਰੀਬਨ 1 ਸਾਲ ਪਹਿਲਾਂ ਸ਼ਹਿਰ ਦੇ ਇਕ ਟ੍ਰੈਵਲ ਏਜੰਟ ਰਾਹੀਂ ਸਟੱਡੀ ਵੀਜ਼ਾ 'ਤੇ ਯੁਕਰੇਨ ਗਿਆ ਸੀ। ਬੀਤੇ ਵੀਰਵਾਰ ਉਥੋਂ ਦੀ ਇਕ ਨਦੀ ਵਿਚ ਨਹਾਉਂਦੇ ਸਮੇਂ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ...
ਲਖਨਊ (ਇੰਟ.)- ਤਿੰਨ ਦਿਨ ਦੇ ਦੌਰੇ 'ਤੇ ਅੱਜ ਸ਼ੁੱਕਰਵਾਰ ਨੂੰ ਲਖਨਊ ਪਹੁੰਚੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਉੱਤਰ ਪ੍ਰਦੇਸ਼ (Uttar pardesh) ਦੀ ਯੋਗੀ ਆਦਿੱਤਿਆਨਾਥ (Yogi Aditiyanath) ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਸੰਵਿਧਾਨ (Constitution) ਨੂੰ ਤਬਾਹ ਕੀਤਾ ਜਾ ਰਿਹਾ ਹੈ ਲੋਕਤੰਤਰ (Democracy) ਦਾ ਚੀਰਹਰਣ ਹੋ ਰਿਹਾ ਹੈ। ਇਸ ਤੋਂ ਪਹਿਲਾਂ ਗਾਂਧੀ ਦੀ ਮੂਰਤੀ ਦੇ ਸਾਹਮਣੇ ਪ੍ਰਿਯੰਕਾ ਨੇ 2 ਘੰਟੇ ਤੱਕ ਕਾਨੂੰਨ ਵਿਵਸਥਾ (L...
ਨਵੀਂ ਦਿੱਲੀ/ਅਹਿਮਦਾਬਾਦ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵਲੋਂ ਅੱਜ ਵੀਡੀਓ ਕਾਨਫਰੰਸਿੰਗ (Video Confrencing) ਰਾਹੀਂ ਗੁਜਰਾਤ (Gujrat) ਦੇ ਕਈ ਵਿਕਾਸ ਪ੍ਰਾਜੈਕਟਾਂ (Vikas Project) ਦੇ ਨਾਲ ਗਾਂਧੀਨਗਰ (Gandhinagar) ਦੇ ਨਵੇਂ ਬਣੇ ਆਧੁਨਿਕ ਰੇਲਵੇ ਸਟੇਸ਼ਨ ਗਾਂਧੀ ਨਗਰ ਕੈਪੀਟਲ ਸਟੇਸ਼ਨ (Railway Station Gandhi Nagar Capital Station) ਦਾ ਉਦਘਾਟਨ ਕੀਤਾ। ਗੁਜਰਾਤ 'ਚ 1100 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰ ਕੇ ਉਨ੍ਹਾਂ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ...
ਨਵੀਂ ਦਿੱਲੀ (ਇੰਟ.)- ਸ਼ਿਓਮੀ (Xiaomi) ਨੇ ਪਹਿਲੀ ਵਾਰ ਐਪਲ (Apple) ਨੂੰ ਓਵਰਟੇਕ (Overtake) ਕੀਤਾ ਹੈ। ਇਸ ਤਰ੍ਹਾਂ ਸ਼ਿਓਮੀ (Xiaomi) ਸਾਲ 2021 ਦੀ ਦੂਜੀ ਤਿਮਾਹੀ ਵਿਚ ਦੁਨੀਆ (World) ਦੀ ਦੂਜੀ ਸਭ ਤੋਂ ਜ਼ਿਆਦਾ ਸਮਾਰਟਫੋਨ ਸ਼ਿਪਮੈਂਟ (Smartphone Shipment) ਕਰਨ ਵਾਲੀ ਕੰਪਨੀ (Company) ਬਣ ਗਈ ਹੈ। ਕੈਨਾਲਿਸ (Canalis) ਦੀ ਰਿਪੋਰਟ ਮੁਤਾਬਕ ਚੀਨੀ ਕੰਪਨੀ ਸ਼ਿਓਮੀ (Chinease Company Xiaomi) ਨੇ ਤਕਰੀਬਨ 17 ਫੀਸਦੀ ਗਲੋਬਲ ਮਾਰਕੀਟ ਸ਼ੇਅਰ (Globle Market Share) 'ਤੇ ਕਬਜ਼ਾ ਕੀਤਾ ਹੈ। ਇਸ ਦੌਰਾਨ 19 ਫੀਸਦੀ ਮਾਰਕੀਟ ਸ਼ੇਅਰ (Market Share) ਦੇ ਨਾਲ ਸੈਮਸੰਗ (Samsang) ਟੌਪ 'ਤੇ ਰਹੀ। ਜਦੋਂ ਕਿ ਐਪਲ ਨੂੰ 14 ਫੀਸਦੀ ਦੇ ਨਾਲ ਤੀਜੇ ਨੰਬਰ ਤੋਂ ਸੰਤੋਸ਼ ਕਰਨਾ ਪ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Sukhbir Singh Badal News: सुखबीर सिंह बादल ने चेयरमैन पद से दिया इस्तीफा
Gold-Silver Price Today : सस्ता हुआ सोना! चादीं का भी फिसल रेट, जानें आपके शहर में आज क्या है कीमत
Petrol-Diesel Prices Today: पेट्रोल-डीजल की नई कीमतें जारी, यहां जानें अपने शहर के नए दाम