ਬਲਜਿੰਦਰ ਸਿੰਘ ਮਹੰਤ, ਇੰਟਰਨੈਸ਼ਨਲ ਡੈਸਕ-ਹੁਣ ਨਾਬਾਲਿਗਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਉਤੇ ਪਾਬੰਦੀ ਹੋਵੇਗੀ। 14 ਸਾਲ ਤਕ ਤੋਂ ਘੱਟ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਸਬੰਧੀ ਬਿੱਲ ਯੂਐਸ ਸਟੇਟਸ ਦੀ ਸਟੇਟ ਫਲੋਰੀਡਾ ਵਿਚ ਪਾਸ ਕੀਤਾ ਗਿਆ ਹੈ।ਇਸ ਬਿੱਲ ਉਤੇ ਗਵਰਨਰ ਰੌਨ ਡੀਸੈਂਟਿਸ ਨੇ ਸੋਮਵਾਰ ਨੂੰ ਦਸਤਖਤ ਕੀਤੇ। ਜੇਕਰ ਇਹ ਬਿੱਲ ਕਾਨੂੰਨੀ ਚੁਣੌਤੀਆਂ ਵਿਚ ਨਹੀਂ ਉਲਝਦਾ ਤਾਂ ਇਹ ਅਮਰੀਕਾ ਦੇ ਸਭ ਤੋਂ ਵੱਧ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਕਾਰਵਾਈ ਵਿੱਚੋਂ ਇੱਕ ਹੋਵੇਗਾ। ਨਵਾਂ ਕਾਨੂੰਨ ਰਿਪਬਲਿਕਨ ਸਪੀਕਰ ਪਾਲ ਰੇਨਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਅਤੇ 1 ਜਨਵਰੀ ਤੋਂ ਲਾਗੂ ਹੋਵੇਗਾ। ਇਸ ਬਿੱਲ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾਈ ਜਾਵੇਗੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਮਾਪਿਆਂ ਦੀ ਇਜਾਜ਼ਤ ਦੀ ਲੋੜ ਹੋਵੇਗੀ।
ਲੁਧਿਆਣਾ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿਗਰ ਦੇ ਟੋਟੇ ਪੁੱਤ ਨੇ ਆਪਣੇ ਪਿਤਾ ਦਾ ਸਿਰ ਵਿਚ ਇੱਟਾਂ ਮਾਰ-ਮਾਰ ਕਤਲ ਕਰ ਦਿੱਤਾ। ਉਸ ਨੇ ਆਪਣੇ ਪਿਤਾ ਦੇ ਸਿਰ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਨੇ ਭੱਜ ਰਹੇ ਮੁਲਜ਼ਮ ਪੁੱਤ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਮ੍ਰਿਤਕ 65 ਸਾਲਾ ਲਕਸ਼ਮਣ ਦਾਸ ਦੇ ਜਵਾਈ ਕਿਸ਼ਨ ਬਹਾਦਰ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਸਾਲਾ ਸੂਰਜ ਆਪਣੇ ਪਿਤਾ ਲਕਸ਼ਮਣ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਅਕਸਰ ਝਗੜਾ ਕਰਦਾ ਸੀ। ਉਹ ਪਿਛਲੇ 25 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ ਪਰ ਦੋਵੇਂ ਜੀਵਨ ਨਗਰ 'ਚ ਵੱਖਰੇ-ਵੱਖਰੇ ਕਮਰਿਆਂ 'ਚ ਕਿਰਾਏ 'ਤੇ ਰਹਿੰਦੇ ਹਨ। 24 ਮਾਰਚ ਨੂੰ ਸਾਲੇ ਸੂਰਜ ਦੀ ਆਪਣੇ ਪਿਤਾ ਨਾਲ ਲੜਾਈ ਹੋ ਗਈ। ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਸੂਰਜ ਨੇ ਕਮਰੇ 'ਚ ਹੀ ਪਿਤਾ ਲਕਸ਼ਮਣ 'ਤੇ ਹਮਲਾ ਕਰ ਦਿਤਾ। ਉਸ ਦੀ ਕੁੱਟਮਾਰ ਕੀਤੀ ਤੇ ਸਿਰ 'ਤੇ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿਤਾ। ਲਕਸ਼ਮਣ ਦੀਆਂ 2 ਬੇਟੀਆਂ ਹਨ।ਕਿਸ਼ਨ ਅਨੁਸਾਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੁਲਜ਼ਮ ਸੂਰਜ ਨੂੰ ਫੜ ਲਿਆ। ਉਨ੍ਹਾਂ ਖੂਨ ਨਾਲ ਲੱਥਪੱਥ ਲਕਸ਼ਮਣ ਨੂੰ ਡਾਕਟਰ ਕੋਲ ਲੈ ਗਏ ਪਰ ਉਦੋਂ ਨੂੰ ਉਸ ਦੀ ਮੌਤ ਹੋ ਗਈ ਸੀ। ਘਟਨਾ ਵਾਲੀ ਥਾਂ 'ਤੇ ਲੋਕਾਂ ਨੇ ਮੁਲਜ਼ਮ ਪੁੱਤਰ ਸੂਰਜ ਨੂੰ ਫੜ ਲਿਆ। ਮੌਕੇ 'ਤੇ ਪਹੁੰਚੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ।...
ਚੰਡੀਗੜ੍ਹ- ਲੋਕ ਸਭਾ ਚੋਣਾਂ ਵਿਚ ਚੱਲਦੇ ਕਾਲੇ ਧਨ ਤੇ ਤੋਹਫਿਆਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਹੁਣ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵਸਤਾਂ ਜਾਂ ਕਾਲੇ ਧਨ, ਸੋਨੇ ਅਤੇ ਚਾਂਦੀ ਦੇ ਬਿਸਕੁਟ ਆਦਿ ਦੀ ਵੰਡ ਨਾਲ ਸਬੰਧਤ ਸ਼ਿਕਾਇਤਾਂ ਦੀ ਚੋਣ ਕਮਿਸ਼ਨ 24 ਘੰਟੇ ਸੁਣਵਾਈ ਕਰੇਗਾ। ਇਸ ਲਈ ਕਮਿਸ਼ਨ ਵੱਲੋਂ ਵਿਸ਼ੇਸ਼ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਗਏ ਹਨ। ਚੰਡੀਗੜ੍ਹ ਵਿਚ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਚੋਣ ਕਮਿਸ਼ਨ ਦੀਆਂ ਟੀਮਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਇਹ ਟੀਮਾਂ ਹਰ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲ ਜੋ ਵੀ ਇਨਪੁਟ ਆਉਂਦਾ ਹੈ, ਪਹਿਲ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੀਵਿਜਿਲ ਸਮੇਤ ਹੋਰ ਮੋਬਾਈਲ ਐਪਸ 'ਤੇ ਮਿਲਣ ਵਾਲੀਆਂ ਸ਼ਿਕਾਇਤਾਂ 'ਤੇ ਵੀ ਸੁਣਵਾਈ ਕੀਤੀ ਜਾ ਰਹੀ ਹੈ। ਨਾਲ ਹੀ 100 ਮਿੰਟਾਂ ਵਿੱਚ ਨਿਪਟਾਰਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਰਾਬ ਅਤੇ ਨਸ਼ਾ ਤਸਕਰਾਂ 'ਤੇ ਵੀ ਵਿਸ਼ੇਸ਼ ਨਜ਼ਰ ਹੈ। ਇਸ ਕੰਮ ਲਈ ਚੋਣ ਕਮਿਸ਼ਨ ਵੱਲੋਂ ਦੋ ਵਿਸ਼ੇਸ਼ ਨੰਬਰ ਸ਼ੁਰੂ ਕੀਤੇ ਗਏ ਹਨ। ਇਹ ਨੰਬਰ ਟੋਲ ਫ੍ਰੀ ਹੈ। ਇਸ ਲਈ ਲੋਕਾਂ ਨੂੰ 1800-180-2141 ਅਤੇ ਮੋਬਾਈਲ ਨੰਬਰ 7589166713 'ਤੇ ਕਾਲ ਕਰਨੀ ਹੋਵੇਗੀ। ਇਨ੍ਹਾਂ ਰਾਹੀਂ ਕੋਈ ਵੀ ਵਿਅਕਤੀ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਜ਼ਿਲ੍ਹੇ ਅੰਦਰ ਨਕਦੀ, ਸਰਾਫਾ ਅਤੇ ਹੋਰ ਕੀਮਤੀ ਚੀਜ਼ਾਂ ਦੀ ਵੰਡ ਸਬੰਧੀ ਇਨਕਮ ਟੈਕਸ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।...
ਤਕਨਾਲੋਜੀ ਭਾਵੇਂ ਸਾਡਾ ਕੰਮ ਕਾਫੀ ਆਸਾਨ ਬਣਾ ਰਹੀ ਹੈ। ਵੀਡੀਓ ਕਾਲਿੰਗ ਤੇ ਜ਼ੂਮ ਲਾਈਵ ਸਟਰੀਮ ਨਾਲ ਦੂਰੋਂ-ਦੂਰੋਂ ਲੋਕ ਇਕ ਦੂਜੇ ਨਾਲ ਕੁਨੈਕਟ ਹੁੰਦੇ ਹਨ ਪਰ ਜੇ ਲਾਪਰਵਾਹੀ ਵਰਤੀ ਜਾਵੇ ਤਾਂ ਤਕਨਾਲੋਜੀ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦੀ ਹੈ। ਇਕ ਔਰਤ ਨਾਲ ਵੀ ਅਜਿਹਾ ਹੀ ਵਾਪਰਿਆ। ਜਦੋਂ ਉਹ ਘਰੋਂ ਜ਼ੂਮ ਕਾਲ ਰਾਹੀਂ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਰਹੀ ਸੀ। ਫਿਰ ਉਸ ਨੇ ਲਾਈਵ ਸਟ੍ਰੀਮ ਦੌਰਾਨ ਗਲਤੀ ਨਾਲ ਆਪਣਾ ਕੈਮਰਾ ਚਾਲੂ ਕਰ ਦਿੱਤਾ। ਇਸ ਤੋਂ ਬਾਅਦ, ਉਹ ਨਹਾਉਣ ਚਲੀ ਗਈ। ਇਸ ਕਾਰਨ ਲੋਕਾਂ ਨੇ ਉਸ ਨੂੰ ਵੀਡੀਓ ਕਾਲ ਰਾਹੀਂ ਬਿਨਾਂ ਕੱਪੜਿਆਂ ਦੇ ਦੇਖਿਆ।ਦਰਅਸਲ ਉੱਤਰੀ ਲੰਡਨ ਵਿੱਚ ਜੋ ਲੋਕ ਇਸ ਅੰਤਿਮ ਸੰਸਕਾਰ ਵਿੱਚ ਨਹੀਂ ਆ ਸਕਦੇ ਸਨ, ਉਨ੍ਹਾਂ ਲਈ ਜ਼ੂਮ ਵੀਡੀਓ ਕਾਲ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਜੋ ਇਹ ਲੋਕ ਘਰੋਂ ਹੀ ਜੁੜ ਸਕਣ। ਮੈਟਰੋ ਯੂਕੇ ਦੀ ਰਿਪੋਰਟ ਅਨੁਸਾਰ, ਤਿੰਨ ਬੱਚਿਆਂ ਦੇ ਪਿਤਾ ਦੀ ਮੌਤ ਮਗਰੋਂ ਅੰਤਿਮ ਸੰਸਕਾਰ ਹੋਣਾ ਸੀ। ਉਸ ਦੀ ਕੈਂਸਰ ਨਾਲ ਮੌਤ ਹੋਈ। ਇਸ ਜ਼ੂਮ ਲਾਈਵ ਪ੍ਰੋਗਰਾਮ ਨਾਲ ਜੁੜਦਿਆਂ 48 ਸਾਲਾ ਮਹਿਲਾ ਕਾਰੋਬਾਰੀ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਉਸ ਦਾ ਕੈਮਰਾ ਚਾਲੂ ਹੈ। ਇਸੇ ਦੌਰਾਨ ਉਹ ਨਹਾਉਣ ਚਲੀ ਗਈ ਤੇ ਕੈਮਰੇ ਦਾ ਫੋਕਸ ਉਸੇ ਪਾਸੇ ਸੀ। ਚਰਚ ਵਿਚ ਹਾਜ਼ਰ ਲੋਕਾਂ ਨੇ ਫੁਟੇਜ ਨਹੀਂ ਦੇਖੀ। ਉਨ੍ਹਾਂ ਦਾ ਪੂਰਾ ਧਿਆਨ ਅੰਤਿਮ ਸੰਸਕਾਰ ਦੀਆਂ ਰਸਮਾਂ 'ਤੇ ਸੀ ਪਰ ਬਾਅਦ 'ਚ ਇਸ ਦਾ ਵੀਡੀਓ ਵਾਇਰਲ ਹੋ ਗਿਆ। ਇਸ ਨੂੰ ਕਿਸੇ ਨੇ ਵ੍ਹਟਸਐਪ 'ਤੇ ਸਾਂਝਾ ਕਰ ਦਿੱਤਾ ਹੈ।ਇਕ ਵਿਅਕਤੀ ਨੇ ਕਿਹਾ, 'ਜ਼ੂਮ ਕਾਲ ਦੌਰਾਨ ਵੀ ਲੋਕ ਲਾਈਵ ਸਕ੍ਰੀਨ 'ਤੇ ਆ ਸਕਦੇ ਹਨ। ਇੱਕ ਔਰਤ ਨੇ ਲੌਗਆਨ ਕੀਤਾ ਤੇ ਉਸ ਨੂੰ ਪਤਾ ਨਹੀਂ ਲੱਗਾ ਕਿ ਉਸ ਦਾ ਕੈਮਰਾ ਸ਼ੁਰੂ ਸੀ ਤੇ ਉਹ ਨਹਾ ਰਹੀ ਸੀ। ਅੰਤਿਮ ਸੰਸਕਾਰ ਮੌਕੇ ਸਭ ਕੁਝ ਲਾਈਵ ਸੀ।
चंडीगढ़, 17 अगस्त । हरियाणा कांग्रेस अध्यक्ष कुमारी सैलजा (kumari selja) ने कहा कि प्रदेश की भाजपा-जजपा (BJP-JJP) सरकार प्रदेश के छात्रों को आगे बढ़ने से रोकने के लिए तरह-तरह की रणनीति बना रही है। सरकारी स्कूलों (government school) में 11वीं व 12वीं के छात्रों की संख्या तय करने का आदेश भी इसी रणनीति का हिस्सा है। एक बयान में कुमारी सैलजा ने कहा कि इसके साथ ही सरकार अब सरकारी स्कूलों में भी निजीकरण को बढ़ावा देने के लिए कदम बढ़ा रही है, जो बेहद दुर्भाग्यपूर्ण है। नए रोजगार सृजन में विफल सरकार नौकरियों के नाम पर युवाओं के भविष्य को निजी हाथों में सौंपकर कौन से सुशासन की बात करती है? इसके साथ ही उन्होंने अंडरग्रैजुएट कोर्सेज के लिए सरकारी और प्राइवेट कॉलेजों में दो लाख 11 हजार के आस-पास ही सीट उपलब्ध होने को लेकर सरकार को घेरा है। उन्होंने कहा कि हरियाणा में पांच लाख के तकरीबन छात्र हर वर्ष पास होते हैं। तीन लाख बच्चे कहां जाएंगे? कुमारी सैलजा ने कहा कि प्रदेश सरकार ने 11वीं व 12वीं कक्षा की साइंस स्ट्रीम में 20 छात्र संख्या से कम वाले सरकारी स्कूलों को बंद करने का निर्णय लिया है। जिन स्कूलों को बंद किया जाएगा, उनके छात्रों को अन्य स्कूलों में समायोजित किया जाएगा। यानी, मौजूदा स्कूल से नए स्कूल की दूरी 20-25 और 30 किलोमीटर भी हो सकती है। सरकारी स्कूलों में पढ़ने वाले छात्र आम तौर पर गरीब परिवारों से हैं और वे इतनी दूर का सफर हर रोज नहीं कर पाएंगे। लड़कियों की सुरक्षा को देखते हुए काफी परिजन उन्हें स्कूल भेजने से परहेज कर सकते हैं। ऐसे में मजबूरीवश या तो इन छात्रों को निजी स्कूलों में दाखिला लेना होगा या फिर अपनी पढ़ाई बीच में छोड़नी होगी। कुमारी सैलजा ने कहा कि सरकारी स्कूलों से साइंस स्ट्रीम को बंद करने के पीछे सरकार की यह मंशा नजर आ रही है कि ग्रामीण क्षेत्रों के बच्चे मेडिकल व इंजीनियरिंग के क्षेत्र में कैरियर न बना लें। सरकार को चाहिए कि वह इन 450 स्कूलों को बंद करने की बजाए साइंस स्ट्रीम के प्रति छात्रों को जागरूक करे। उन्हें बताए कि साइंस स्ट्रीम से पढ़कर किस प्रकार अपने भविष्य को उज्ज्वल किया जा सकता है। कुमारी सैलजा ने कहा कि हरियाणा सरकार द्वारा लिए जा रहे फैसले पूरी तरह से छात्र विरोधी हैं। सरकार अपने फैसले पर पुनर्विचार कर छात्र हित में कदम उठाए। सरकार को कम छात्र संख्या वाले स्कूलों को बंद करने की बजाए साइंस स्ट्रीम में दाखिले को लेकर प्रदेशव्यापी अभियान चलाना चाहिए, ताकि विज्ञान विषयों की शिक्षा लेकर ग्रामीण क्षेत्रों के बच्चे भी आगे बढ़ सकें।...
चंडीगढ़, 17 अगस्त । इंडियन नेशनल लोकदल (indian national lok dal) के प्रतिनिधि मंडल ने पार्टी के प्रधान महासचिव अभय सिंह चौटाला (abhay singh chautala) के नेतृत्व में हरियाणा के राज्यपाल (rajyapal) बंडारू दत्तात्रेय (Bandaru Dattatreya) को एक ज्ञापन सौंपा। ज्ञापन में प्रदेश में बढ़ रहे पेपर लीक मामलों के अलावा बढ़ती बेरोजगारी और भ्रष्टाचार के मुद्दे पर राज्यपाल का ध्यान आकर्षित किया गया। इसके साथ ही इनेलो ने ज्ञापन के जरिए भर्ती परीक्षा के पेपर लीक होने के मामले की इंक्...
चंडीगढ़, 17 अगस्त । डेरा सच्चा सौदा (dera sacha sauda) प्रमुख गुरमीत राम रहीम (gurmeet ram rahim) पर चल रहे रंजीत हत्या (ranjeet murder) मामले में 18 अगस्त को सीबीआई (CBI) की विशेष अदालत (special court) में सुनवाई होगी। सुनवाई के दौरान मामले में आरोपी राम रहीम और कृष्ण लाल (krishan lal) वीडियो कांफ्रेंस से पेश होंगे, जबकि अन्य आरोपी अवतार (avtar), जसबीर (jasbir) और सबदिल प्रत्यक्ष र...
रेवाड़ी, 17 अगस्त। पालड़ा पहुंची जन आशीर्वाद यात्रा (Jan Ashirwad Yatra) के समापन पर केंद्रीय मंत्री भपेंद्र यादव (Bhupendra Yadav) ने पीएम नरेंद्र मोदी (Narinder Modi) का आभार प्रकट करते हुए कहा कि छह दिनो तक चलने वाली जन आशीर्वाद यात्रा छह लोकसभा (Loksabha) क्षेत्रों से होकर गुजरेगी और पीएम नरेंद्र मोदी के आत्मनिर्भर भारत (self-reliant India) के सपने को साकार करेगी। उन्होंने कहा कि जब तक नरेंद्र मोदी का शासन रहेगा जब तक गरीब अहीरों के बच्चों को उभरने का अवसर निरंतर मिलता रहेगा। मोदी के शासनकाल में एक भूपेंद्र यादव नहीं बल्कि सैकड़ों भूपेंद्र यादव सम्मानित होंगे और मंत्री से लेकर मुख्यमंत्री के पद पर विराजमान होंगे। जन आशीर्वाद यात्रा में 18 जगह मंत्री भूपेंद्र यादव का स्वागत किया गया।
पंचकूला, 17 अगस्त। राज्यपाल (Rajyapal) बंडारू दत्तात्रेय (Bandaru Dattatreya) अचानक सेक्टर एक स्थित मदर टेरेसा (Mother Teresa) साकेत अस्पताल (Saket Hospital) का औचक निरीक्षण करने पहुंच गए। राज्यपाल ने अस्पताल प्रबंधन का निरीक्षण करने के साथ ही वहां के प्रशासन के काम की भी समीक्षा बैठक ली। राज्यपाल बंडारू दत्तात्रेय ने विकलांग लोगों के लिए इस्तमाल होने वाले उपकरणों की जांच की और अस्पताल में होने वाले उपचार की भी जानकारी हासिल की। मीडिया से बातचीत में राज्यपाल ने कहा कि अस्पताल में मरीजों को उच्च स्तरीय सेवा देने के लिए और क्वालिटी बढ़ाने के लिए बुनियादी सुविधाएं बढ़ाने के लिए काम करने की जरूरत है। उन्होंने कहा कि अस्पताल में आने वाले मरीजों का नई टेक्नोलॉजी (Technology) के साथ उपचार किया जाना चाहिए और ऑनलाइन रजिस्ट्रेशन (online registration) होना चाहिए। उन्होंने कहा कि सीनियर सिटीजन (senior citizen) के लिए तीन से पांच बजे तक अलग से ओपीडी (OPD) करने के भी आदेश दिए। राज्यपाल ने कहा कि चेयरमैन होने के नाते इस अस्पताल को और अच्छी सुविधा प्रदान करने के लिए वह मुख्यमंत्री से भी बातचीत करेंगे। उन्होंने कहा कि जिस प्रकार से मदर टेरेसा ने लोगों की सेवा कर देश को सेवा की भावना दी है उसी भावना को आगे बढ़ाने की जरूरत है।...
यमुनानगर, हरीश कोहली । बिलासपुर जगाधरी रोड पर पुराने पेट्रोल पंप के पास दो पक्षों में पुरानी रंजिश को लेकर फायरिंग हुई। गोलियां चलने की आवाज से इलाके में दहशत फैल गई। वहीं, सूचना मिलते ही पुलिस ने मौके पर पहुंचकर कार्रवाई शुरू कर दी थी। जानकारी के अनुसार एक पक्ष के कुछ युवक कार में सवार होकर जगाधरी की ओर जा रहे थे। कार के पुराना पेट्रोल पंप के समीप पहुंचने पर पीछे से एक दूसरी कार उनकी कार के आगे आकर रुक गई। कार के रुकते ही कुछ यवकों ने हाथों में डंडे लेकर दूसरी कार पर हमला कर दिया, जिससे कार क्षतिग्रस्त हो गई। हमलावर युवकों में से एक ने रोकी गई कार पर तीन-चार राउंड फायर किए। कार पर डंडों और गोली चलने की आवाज से आसपास के दुकानदारों व लोगों में दहशत फैल गई। इस फायरिंग में किसी को गोली नही लगी।इस मामले में एक व्यक्ति पुलिस के पास पहुंचा है उसके अनुसार उसके बेटे की गाड़ी को रोक फायरिंग की गई। फायरिंग की सूचना मिलते ही एसएचओ बिलासपुर मौके पर टीम के साथ पहुंचे। एसएचओ बिलासपुर बलबीर सिंह का कहना कि उन्हें सूचना मिली थी कि दो गाड़ियों के बीच टक्कर और फायरिंग हुई है, लेकिन अभी तक किसी ने शिकायत नही दी है। फिलहाल मामले की जांच की जा रही है, जिससे सच्चाई का पता चल सके।
कैथल ( राकेश कथूरिया) । पुलिस ने धोखाधड़ी कर लोगों से गाड़ियां खरीदने के मामले में एक युवक को गिरफ्तार किया है। डीएसपी रविंद्र सांगवान ने बताया कि आरोपी युवक देव कुमार लोगों से महंगे दाम पर कार खरीद लेता था। कुछ पैसे एडवांस देने के बाद वो बाकी राशि का चेक दे देता था, लेकिन खाते में पैसे ना होने के कारण उसके चेक बाउंस हो जाते थे। पुलिस को दी शिकायत में गांव फतेहपुर निवासी बलजिद्र ने कहा था कि गांव फतेहपुर के ही देव कुमार ने उससे आल्टो कार एक लाख 12 हजार रुपये में खरीदी थी। आरोपी ने उसे 36 हजार रुपये नकद देकर 76 हजार का चेक दे दिया। देव कुमार ने बलजिद्र से कहा कि वह इस चेक को दो-तीन दिन में लगा ले। जब बलजिद्र ने चेक बैंक में लगाया तो वो बाउंस हो गया। इस पर उसने देव से बात की तो उसने 50 हजार का दूसरा चेक दे दिया, वह भी बाउंस हो गया। बलजिद्र ने देव कुमार से फिर बात की तो उसने उसे पैसे देने से मना कर दिया और जान से मारने की धमकी दी। इस मामले की शिकायत पुलिस को दी गई। पुलिस ने देव कुमार की शिकायत पर मामला दर्ज कर कार्रवाई करते हुए आरोपी को गिरफ्तार कर लिया। कई लोगों ने की थी शिकायत डीएसपी रविद्र सांगवान ने बताया कि जब आरोपी के खिलाफ मामला दर्ज होने की सूचना दूसरे लोगों को मिली तो कई अन्य लोगों ने भी इस तरह की शिकायत पुलिस को दी। आरोपी ने करनाल, कुरुक्षेत्र, रोहतक, सिरसा सहित कई जिलों से कार खरीदी थी। इनमें सिरसा निवासी राजेंद्र की आई-10 कार, गांव अमोपुर करनाल निवासी नवीन कुमार से आल्टो, पिपली कुरुक्षेत्र निवासी नरेश कुमार से स्विफ्ट डिजायर, जांबा निवासी तरसेम से एक्सयूवी 500, अकबरपुर निवासी सौरभ से आल्टो के-10, मलिकपुर निवासी रवि से लीवा इटियोस कार खरीद कर धोखाधड़ी की हुई है। पुलिस को शिकायत मिलने के बाद थाना प्रभारी निर्मल सिंह और चौकी प्रभारी प्रदीप कुमार के नेतृत्व में पुलिस टीम का गठन किया गया। टीम ने आरोपित को हिरासत में लेते हुए आरोपित से सभी सात गाड़ियों को बरामद कर लिया है।
रायपुररानी, (ताज मोहम्मद ) । बीजेपी किसान मोर्चा की एक बैठक जिला अध्यक्ष स्रर्वजीत सिंह (Sarvjeet Singh ) की अध्यक्षता में मोरनी (Morni) मंडल के गांव समराला में हुई। बैठक में किसान मोर्चा (Kissan Morcha) के प्रदेशाध्यक्ष व पूर्व विधायक सुखविंद्र मांडी (Sukhwinder Mandi) ने भी शिकायत की। पत्रकारों से बातचीत में मांडी ने कहा कि राजनीति से वशीभूत लोग भोले-भाले किसानों के कंधे का इस्तेमाल करते हुए अपने स्वार्थ की पूर्ति करना चाहते है। यह बात आज स्पष्ट रूप से सामने आ चुकी है। उन्होंने कहा कि तिरंगा यात्रा प्रदेश की हर विधानसभा में पूरे भव्य तरीके से निकाली गई है, जिससे साफ हो चुका है कि बीजेपी (BJP) का कैडर आज हरियाणा (Haryana) प्रदेश के हर बूथ पर बड़ी मजबूती के साथ खड़ा है। मांडी ने कहा कि किसान आंदोलन की आड़ में फैलाए जा रहे भ्रम को भी किसान मोर्चा के कार्यकर्ता दूर करने का काम करेंगे। ...
अफगानी विद्यार्थियों के चेहरे पर चिंता की लकीरें चंडीगढ़ ( राजेश चौहान ) : अफगानिस्तान में तालिबान के कब्जे के बाद हालात बद से बदतर हो गए हैं। तालिबान के लोग दहशत में हैं और हिंदुस्तान में पढ़ रहे अफगानिस्तान के विद्यार्थियों के चेहरे पर भी चिंता की लकीरें साफ तौर पर देखी जा सकती हैं। पंजाब यूनिवर्सिटी चंडीगढ़ में पढ़ने वाले अफगानिस्तान के अब्दुल मुनीरकाकर व परवाना के अलावा कई अन्य स्टूडेंट्स ने लिविंग इंडिया न्यूज़ के साथ अफगानिस्तान के ताजा हालात पर चर्चा की और वहां की दुश्वारियां बयां की उधर काबुल एयरपोर्ट पर भी भारी भीड़ जमा हो गई है जिसके कारण वहां भगदड़ की स्थिति बन गई है। लोग बिना सामान लिए ही देश छोड़कर भाग रहे हैं। भीड़ को काबू करने के लिए अमेरिकी सैनिकों को बीच-बीच में हवाई फायरिंग करनी पड़ रही है।
ਨਵੀਂ ਦਿੱਲੀ, (ਇੰਟ.)- ਆਜ਼ਾਦੀ ਦਿਵਸ ਸਮਾਗਮ (Independence Day celebrations) ਤੋਂ ਪਹਿਲਾਂ ਕੇਂਦਰ ਸਰਕਾਰ (Central Government) ਨੇ ਸੂਬਿਆਂ ਨੂੰ ਖਾਸ ਨਿਰਦੇਸ਼ ਦਿੱਤਾ ਹੈ। ਸਰਕਾਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਅਜਿਹੀ ਵਿਵਸਥਾ ਕੀਤੀ ਜਾਵੇ ਜਿਸ ਨਾਲ ਲੋਕ ਪਲਾਸਟਿਕ ਦੇ ਰਾਸ਼ਟਰੀ ਝੰਡੇ (National flags) ਦੀ ਵਰਤੋਂ ਨਾ ਕਰਨ। ਸਰਕਾਰ ਦਾ ਕਹਿਣਾ ਹੈ ਕਿ ਪਲਾਸਟਿਕ ਨਾਲ ਬਣੇ ਤਿਰੰਗਾ ਝੰਡਿਆਂ (Tricolor flags) ਦਾ ਢੁਕਵਾਂ ਨਿਪਟਾਰਾ ਯਕੀਨੀ ਬਣਾਉਣਾ ਇਕ ਵਿਵਹਾਰ ਸਮੱਸਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ (Union Home Ministry) ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਬਾਰੇ ਇਕ ਚਿੱਠੀ ਲਿਖੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਰਾਸ਼ਟਰੀ ਝੰਡਾ ਦੇਸ਼ ਵਾਸੀਆਂ ਦੀਆਂ ਉਮੀਦਾਂ ਤੇ ਖਾਹਸ਼ਾਂ ਦੀ ਨੁਮਾਇੰਦਗੀ ਕਰਦਾ ਹੈ। ਇਸ ਲਈ ਹਮੇਸ਼ਾ ਇਸ ਦਾ ਸਨਮਾਨ ਹੋਣਾ ਚਾਹੀਦਾ ਹੈ। read more- ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ 'ਤੇ ਖੋਲ੍ਹੇ ਗਏ ਫਲੱਡ ਗੇਟ ਸੂਬਿਆਂ ਨੂੰ ਲਿਖੇ ਪੱਤਰ ...
ਸੰਗਰੂਰ (ਬਿਊਰੋ)- ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਆਂਗਣਵਾੜੀ ਮੁਲਾਜ਼ਮਾਂ (Anganwadi workers) ਨੇ ਅੱਜ ਸਵੇਰ ਤੋਂ ਡਿਪਟੀ ਕਮਿਸ਼ਨਰ (Deputy Commissioner) ਦਫ਼ਤਰ ਦਾ ਘਿਰਾਓ ਕਰ ਨਾਅਰੇਬਾਜ਼ੀ ਕੀਤੀ। ਇਹ ਤਸਵੀਰਾਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਦੀਆਂ ਹਨ ਜਿੱਥੇ ਪੂਰੇ ਜ਼ਿਲੇ ਤੋਂ ਆਈਆਂ ਆਂਗਨਵਾੜੀ ਵਰਕਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ (Education Minister Vijay Inder Singla) ਦੇ ਘਰ ਦੇ ਬਾਹਰ ਪਿਛਲੀ 17 ਮਾਰਚ ਤੋਂ ਆਂਗਣਵਾੜੀ ਵਰਕਰਾਂ ਵਲੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ, ਅਤੇ ਇਨ੍ਹਾਂ ਦੀ ਮੰਗ ਹੈ ਕਿ 3 ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ ਪ੍ਰੀ ਪ੍ਰਾਇਮਰੀ ਸਕੂਲਾਂ (Pre-primary schools) ਵਿਚ ਭੇਜ ਦਿੱਤੇ ਹਨ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ। read more- ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ 'ਤੇ ਖੋਲ੍ਹੇ ਗਏ ਫਲੱਡ ਗੇਟ ਉਨ੍ਹਾਂ ਦੀ ਦੂਜੀ ਮੰਗ ਜਿਵੇਂ ਹਰਿਆਣਾ ਪੈਟਰਨ ਦੇ ਆਧਾਰ 'ਤੇ ਉਨ੍ਹਾਂ ਦੀ ਸੈਲਰੀ ਵਧਾਈ ਜਾਵੇ, ਸ਼ਾਮਲ ਹੈ ਪਰ ਕਈ ਮਹੀਨਿਆਂ ਤੋਂ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਬੈਠਣ ਨਾਲ ਜਦੋਂ ਕੋਈ ਗੱਲ ਨਹੀਂ ਬਣੀ ਤਾਂ 14 ਅਗਸਤ ਨੂੰ ਸੰਗਰੂਰ ਦੇ ਡਿਪਟੀ ਕਮਿਸ਼ਨ...
ਚੰਡੀਗੜ੍ਹ (ਇੰਟ.)-ਚੰਡੀਗੜ੍ਹ (Chandigarh) ਅਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰ ਕੇ ਚੰਡੀਗੜ੍ਹ ਸਥਿਤ ਸੁਖਨਾ ਝੀਲ (Lake Sukhna) ਵਿੱਚ ਪਾਣੀ ਦਾ ਪੱਧਰ ਅੱਜ ਖ਼ਤਰੇ ਦੇ ਨਿਸ਼ਾਨ ਨੂੰ ਟੱਪ ਗਿਆ। ਲਿਹਾਜ਼ਾ ਯੂਟੀ ਪ੍ਰਸ਼ਾਸਨ (UT Administration) ਨੇ ਇਹਤਿਆਤ ਵਜੋਂ ਵਿਚਕਾਰਲਾ ਫਲੱਡ ਗੇਟ (Flood Gate) ਖੋਲ੍ਹ ਦਿੱਤਾ ਹੈ। ਸੁਖਨਾ ਵਿੱਚ ਖ਼ਤਰੇ ਦਾ ਨਿਸ਼ਾਨ 1163 ਫੁੱਟ 'ਤੇ ਹੈ। ਪਾਣੀ ਉਸ ਦੇ ਨਜ਼ਦੀਕ ਪਹੁੰਚਣ ਕਰਕੇ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਵੇਰੇ 11.20 ਵਜੇ ਫਲੱਡ ਗੇਟ ਖੋਲ੍ਹ ਦਿੱਤਾ ਹੈ। ਐਤਵਾਰ ਪਾਣੀ ਖਤਰੇ ਦੇ ਨਿਸ਼ਾਨ ਤੋਂ 9 ਇੰਚ ਹੇਠਾਂ ਸੀ, ਜੋ ਕਿ ਅੱਜ ਸਵੇਰੇ ਘੱਟ ਕੇ 6 ਇੰਚ ਰਹਿ ਗਿਆ। ਸੁਖਨਾ ਦਾ ਫਲੱਡ ਗੇਟ ਖੋਲ੍ਹੇ ਜਾਣ ਮਗਰੋਂ ਨੇੜਲੇ ਇਲਾਕਿਆਂ ਵਿੱਚ ਪਾਣੀ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਗੇਟ ਖੋਲ੍ਹਣ ਮੌਕੇ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੇ ਐਕਸੀਅਨ ਅਤੇ ਐੱਸਡੀਓ ਮੌਕੇ 'ਤੇ ਹਾਜ਼ਰ ਸਨ। ਐਤਵਾਰ ਨੂੰ ਹੋਈ ਤੇਜ਼ ਬਰਸਾਤ ਨਾਲ ਲੇਕ ਦਾ ਪਾਣੀ ਤਕਰੀਬਨ ਇਕ ਫੁੱਟ ਵੱਧ ਗਿਆ। ਹੁਣ ਪ੍ਰਸ਼ਾਸਨ ਨੇ ਫਲੱਡ ਗੇਟ ਖੋਲਣ ਤੋਂ ਪਹਿਲਾਂ ਦੀਆਂ ਤਿਆਰੀਆਂ ਪੂਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਾਣੀ ਸੁਖਨਾ ਚੋ ਦੇ ਰਾਸਤੇ ਤੋਂ ਘੱਗਰ ਨਦੀ ਵਿਚ ਪਹੁੰਚਦਾ ਹੈ। ਇਸ ਲਈ ਚੌਕ ਦੇ ਨਾਲ ਲੱਗਦੇ ਸਾਰੇ ਏਰੀਆ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਯੂ.ਟੀ. ਪ੍ਰਸ਼ਾਸਨ ਨੇ ਲੇਕ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚਦੇ ਹੀ ਹੁਣ ਫਲੱਡ ਗੇਟ ਖੋਲਣ ਦੀ ਪੂਰੀ ਤਿਆਰੀ ਕਰ ਲਈ ਹੈ। ਇੰਜੀਨੀਅਰਿੰਗ ਡਿਪਾਰਟਮੈਂਟ ਦੀ ਟੀਮ ਦਿਨ ਰਾਤ ਮਾਨੀਟਰਿੰਗ ਕਰ ਰਹੀ ਹੈ। ਪੰਚਕੂਲਾ ਅਤੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਅਲਰਟ ਭੇਜ ਦਿੱਤਾ ਗਿਆ ਹੈ। ਇਹ ਇਸ ਲਈ ਤਾਂ ਜੋ ਉਹ ਸੁਖਨਾ ਚੋ ਦੇ ਨਾਲ ਲੱਗਦੇ ਏਰੀਆ ਵਿਚ ਅਲਰਟ ਕਰ ਸਕਣ। ਮੋਹਾਲੀ ਦੇ ਬਲਟਾਨਾ ਜ਼ੀਰਕਪੁਰ ਤੋਂ ਹੁੰਦੇ ਹੋਏ ਪਾਣੀ ਘੱਗਰ ਵਿਚ ਪਹੁੰਚਦਾ ਹੈ। ਪੰਚਕੂਲਾ ਦਾ ਏਰੀਆ ਵੀ ਇਸ ਦੇ ਨਾਲ ਲੱਗਦਾ ਹੈ ਇਸ ਲਈ ਦੋਹਾਂ ਜ਼ਿਲਿਆਂ ਨੂੰ ਸੂਚਨਾ ਭੇਜੀ ਗਈ ਹੈ। ਸੁਖਨਾ ਦੇ ਪਾਣੀ ਪੱਧਰ ਦੇ ਨਿਸ਼ਾਨ 'ਤੇ ਪਹੁੰਚਦੇ ਹੀ ਕਿਸ਼ਨਗੜ੍ਹ ਅਤੇ ਬਾਪੂਥਾਮ ਮਨੀਮਾਜਰ...
ਚੰਡੀਗੜ੍ਹ (ਇੰਟ.)- ਸੋਈ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਯੂਥ ਆਗੂ ਵਿਕਰਮਜੀਤ ਸਿੰਘ 'ਵਿੱਕੀ ਮਿੱਡੂਖੇੜਾ' ਦਾ ਅੰਤਿਮ ਸੰਸਕਾਰ ਅੱਜ ਪਿੰਡ ਮਿੱਡੂਖੇੜਾ ਵਿਖੇ ਕਰ ਦਿੱਤਾ ਗਿਆ। ਬੀਤੇ ਕੱਲ੍ਹ ਮੁਹਾਲੀ 'ਚ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਅੰਤਿਮ ਸੰਸਕਾਰ ਮੌਕੇ ਵੱਡੀ ਤਾਦਾਦ 'ਚ ਨੌਜਵਾਨਾਂ, ਯੂਥ ਅਕਾਲੀ ਦਲ ਦੀ ਪ੍ਰਮੁੱਖ ਲੀਡਰਸ਼ਿਪ ਅਤੇ ਖੇਤਰ ਵਾਸੀਆਂ ਨੇ ਉਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਇਸ ਕਤਲ ਮਾਮਲੇ ਵਿਚ ਫੇਸਬੁੱਕ 'ਤੇ ਗੈਂਗਸਟਰ ਆਫ ਪੰਜਾਬ ਨਾਂ ਦੇ ਪੇਜ ਉੱਤੇ ਕਤਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਪੇਜ ਉੱਤੇ ਸ਼ੇਅਰ ਕੀਤੀ ਪੋਸਟ ਉੱਤੇ ਲਿਖਿਆ ਸੀ ਕਿ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵਲੋਂ ਕੀਤਾ ਗਿਆ ਹੈ। ਬੰਬੀਹਾ ਗਰੁੱਪ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਬਾਰੇ ਫੇਸਬੁੱਕ 'ਤੇ ਪੋਸਟ ਪਾਈ ਗਈ ਹੈ, ਜਿਸ 'ਚ ਉਸ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਖੀ ਗਈ ਹੈ। read more- ਵੱਡੀ ਖ਼ਬਰ : ਦਵਿੰਦਰ ਬੰਬੀਹਾ ਗਰੁੱਪ ਨੇ ਕੀਤਾ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ, ਫੇਸਬੁੱਕ 'ਤੇ ਪਾਈ ਪੋਸਟ ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਹੈ ਕਿ ਵਿੱਕੀ ਮਿੱਡੂਖੇੜਾ ਦੀ ਕਮੀ ਕਦੇ ਪੂਰੀ ਨਹੀਂ ਹੋਵੇਗੀ ਅਤੇ ਉਸ ਦਾ ਸਾਡੇ ਅਪਰਾਧਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪੋਸਟ 'ਚ ਲਿਖਿਆ ਗਿਆ ਹੈ ਕਿ ਹੁਣ ਜ਼ਿਆਦਾ ਨਹੀਂ ਬੋਲਾਂਗੇ ਅਤੇ ਕਰ ਕੇ ਦਿਖਾਵਾਂਗੇ....ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਮੋਹਾਲੀ ਦੇ ਸੈਕਟਰ-71 ਵਿਖੇ ਵਿੱਕੀ ਮਿੱਡੂਖੇੜਾ ਦਾ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਇੱਥੇ ਇਕ ਪ੍ਰਾਪਰਟੀ ਡੀਲਰ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਕਾਰ ਵਿਚ ਬੈਠਣ ਲੱਗਾ ਸੀ। ਇਸ ਦੌਰਾਨ ਹਮਲਾਵਰਾਂ ਨੇ ਵਿੱਕੀ ਮਿੱਡੂਖੇੜਾ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਖੂਨ ਨਾਲ ਲਥਪਥ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।...
ਹਰਿਆਣਾ (ਇੰਟ.)- ਵਿਧਾਨ ਸਭਾ (Assembly) ਦੇ ਮੌਨਸੂਨ ਸੈਸ਼ਨ (Monsoon season) ਦੌਰਾਨ ਪੰਜਾਬ ਦਾ ਕੋਈ ਵਿਧਾਇਕ, ਅਧਿਕਾਰੀ ਜਾਂ ਮੁਲਾਜ਼ਮ ਬਿਨਾਂ ਪਛਾਣ ਪੱਤਰ (Identity card) ਦੇ ਵਿਧਾਨ ਸਭਾ ਪਰਿਸਰ (Assembly Complex) 'ਚ ਪ੍ਰਵੇਸ਼ ਨਹੀਂ ਕਰ ਸਕੇਗਾ। ਬਜਟ ਸੈਸ਼ਨ (Budget session) ਦੌਰਾਨ ਮੁੱਖ ਮੰਤਰੀ ਮਨੋਹਰ ਲਾਲ (Chief Minister Manohar Lal) ਤੇ ਅਕਾਲੀ ਵਿਧਾਇਕਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ (Assemb...
ਨਵੀਂ ਦਿੱਲੀ (ਇੰਟ.)- ਸੀ.ਬੀ.ਆਈ. (CBI) ਨੇ ਆਂਧਰਾ ਪ੍ਰਦੇਸ਼ ਹਾਈਕੋਰਟ (Andhra Pradesh High Court) ਅਤੇ ਸੁਪਰੀਮ ਕੋਰਟ (Supreme Court) ਦੇ ਜੱਜਾਂ ਦੇ ਖਿਲਾਫ ਸੋਸ਼ਲ ਮੀਡੀਆ (Social media) 'ਤੇ ਕਥਿਤ ਤੌਰ 'ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਸ ਕੇਸ ਵਿਚ ਵਾਈ.ਐੱਸ.ਆਰ. ਕਾਂਗਰਸ ਦ...
ਬੈਂਗਲੁਰੂ (ਇੰਟ.)- ਦੇਸ਼ ਦੇ ਦੱਖਣੀ ਸੂਬੇ ਕਰਨਾਟਕ (Karnataka) ਵਿਚ ਕੋਰੋਨਾ (Corona) ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਹੈ। ਕਰਨਾਟਕ ਨੇ ਕੇਰਲ ਅਤੇ ਮਹਾਰਾਸ਼ਟਰ (Maharashtra) ਦੀ ਸਰਹੱਦ ਨਾਲ ਲੱਗਦੇ ਜ਼ਿਲਾਂ ਵਿਚ ਵੀਕੈਂਡ ਕਰਫਿਊ (Weekend curfew) ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪੂਰੇ ਸੂਬੇ ਵਿਚ ਮੌਜੂਦਾ ਨਾਈਟ ਕਰਫਿਊ (Night curfew) ਨੂੰ ਰਾਤ 10 ਵਜੇ ਦੀ ਬਜਾਏ 9 ਵਜੇ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੋਰੋਨਾ ਦੇ ਨਵੇਂ ਮਾਮਲੇ ਅਜੇ ਵੀ ਸਾਹਮਣੇ ਆਉਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਬੇਲਾਰੀ ਅਤੇ ਵਿਜੇਨਗਰ ਜ਼ਿਲਿਆਂ ਵਿਚ ਨਾਈਟ ਕਰਫਿਊ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਜੇ ਸਮਾਜਿਕ/ਰਾਜਨੀਤਕ/ਖੇਡ/ਮਨੋਰੰਜਨ/ਵਿੱਦਿਅਕ/ਸੰਸਕ੍ਰਿਤਕ/ਧਾਰਮਿਕ ਸਮਾਰੋਹ/ਹੋਰ ਸਭਾਵਾਂ ਅਤੇ ਵੱਡੀਆਂ ਸਭਾਵਾਂ ਜ਼ਿਲਿਆਂ ਵਿਚ ਹਰ ਸਮੇਂ ਪਾਬਹੰਦੀਆਂ ਰਹਿਣਗੀਆਂ। read more- ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ ਦਿੱਤੀਆਂ 52 ਕਰੋੜ ਤੋਂ ਵਧੇਰੇ ਕੋਰੋਨਾ ਵੈਕਸੀਨ ਕਰਨਾਟਕ ਦੇ ਇਨ੍ਹਾਂ ਦੋ ਜ਼ਿਲਿਆਂ ਵਿਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਐਮਰਜੈਂਸੀ ਐਕਟ 2005 ਦੀ ਧਾਰਾ 51 ਤੋਂ 60 ਦੇ ਪ੍ਰਸੰਗਿਕ ਵਿਵਸਥਾਵਾਂ ਦੇ ਤਹਿਤ ਉੱਤਰਦਾਈ ਹੋਵੇਗਾ। ਆਈ.ਪੀ.ਸੀ. ਦੀ ਧਾਰਾ 188 ਅਤੇ ਹੋਰ ਕਾਨੂੰਨੀ ਵਿਵਸਥਾਵਾਂ ਦੇ ਤਹਿਤ ਕਾਨੂੰਨੀ ਕਾਰਵਾਈ ਹੋਵੇਗੀ। ਕੋਰੋਨਾ ਵਾਇਰਸ ਦਾ ਇਨਫੈਕਸ਼ਨ ਕਰਨਾਟਕ ਦੇ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ, ਰੋਗੀਆਂ ਅਤੇ ਯਾਤਰੀਆਂ ਨੂੰ ਆਵਾਜਾਈ ਦੀ ਇਜਾਜ਼ਤ ਹੋਵੇਗੀ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸ਼ੁੱਕਰਵਾਰ ਨੂੰ ਰਾਜ ਵਿਚ ਕੋਵਿਡ-19 ਦੀ ਸਥਿਤੀ 'ਤੇ ਚਰਚਾ ਕਰਨ ਲਈ ਸਿਹਤ ਅਤੇ ਸਿੱਖਿਆ ਮਾਹਰਾਂ, ਮੰਤਰੀਆਂ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਕੀਤੀ। ਬੋਮਈ ਨੇ ਕਿਹਾ, ਅਸੀਂ ਮੌਜੂਦਾ ਕੋਵਿਡ ਸਥਿਤੀ 'ਤੇ ਚਰਚਾ ਕੀਤੀ ਹੈ, ਆਉਣ ਵਾਲੇ ਦਿਨਾਂ ਵਿਚ ਇਨਫੈਕਸ਼ਨ ਦਰ ਵਿਚ ਸੰਭਾਵਿਤ ਵਾਧਾ ਜਾ ਘਾਟ ਬਾਰੇ ਅਖਿਲ ਭਾਰਤੀ ਪੱਧਰ 'ਤੇ ਕੁਝ ਨਿਰਦੇਸ਼ ਆਏ ਹਨ, ਜਿਸ ਦੇ ਆਧਾਰ 'ਤੇ ਅਸੀਂ ਕੁਝ ਫੈਸਲੇ ਲਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਕੇਰਲ ਅਤੇ ਮਹਾਰਾਸ਼ਟਰ ਦੀ ਸਰਹੱਦ ਨਾਲ ਲੱਗਦੇ ਜ਼ਿਲਿਆਂ ਵਿਚ ਵੀਕੈਂਡ ਕਰਫਿਊ ਲਗਾਉਣ ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jhansi Hospital Fire News: अस्पताल में आग लगने से 10 नवजात शिशुओं की मौत
PRTC Bus Accident : घने कोहरे के कारण हुआ बड़ा हादसा; PRTC की ट्रॉले से टक्कर, कई लोग घायल
Bijnor Road Accident : शादी करके घर आ रहे दूल्हा-दुल्हन समेत 7 लोगों की दर्दनाक हादसे में मौत