ਮੁੰਬਈ: ਮੁੰਬਈ (Mumbai) ਵਿਚ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਇਸ ਵਿਚਕਾਰ ਮੁੰਬਈ ਵਿਚ ਸੋਮਵਾਰ ਦੀ ਸਵੇਰ ਨੂੰ 3:00 ਕੁ ਵਜੇ ਬਾਲੀਵੁੱਡ ਦੇ ਬਹੁਚਰਚਿਤ ਗਾਇਕ (Mika Singh) ਮੀਕਾ ਸਿੰਘ ਦੀ ਕਾਰ ਮੁੰਬਈ ਦੇ ਮੌਨਸੂਨੀ ਹੜ੍ਹ ’ਚ ਬੁਰੀ ਤਰ੍ਹਾਂ ਫਸ ਗਈ। ਮੀਕਾ ਸਿੰਘ ਨੂੰ ਵੇਖ ਸੈਂਕੜੇ ਲੋਕ, ਜਿਨ੍ਹਾਂ ’ਚੋਂ ਜ਼ਿਆਦਾਤਰ ਪ੍ਰਸ਼ੰਸਕ ਹੀ ਸਨ, ਮੀਕਾ ਸਿੰਘ ਦੀ ਮਦਦ ਲਈ ਨਿੱਤਰ ਆਏ। Read this: ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਸਿੱਧੂ ਪਹੁੰਚੇ ਨਾਗਰਾ ਦੇ ਘਰ ਉਸ ਵੇਲੇ ਮੁੰਬਈ ’ਚ ਭਾਰੀ ਵਰਖਾ ਹੋ ਰਹੀ ਸੀ। (Mika Singh)ਮੀਕਾ ਸਿੰਘ ਦੀ ‘ਹੰਮਰ’ ਕਾਰ ਜਿਵੇਂ ਹੀ ਮੀਂਹ ’ਚ ਫਸੀ, ਤਿਵੇਂ ਹੀ ਉੱਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਇੰਸਟਾਗ੍ਰਾਮ ਉੱਤੇ ਇਸ ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਮੀਕਾ ਸਿੰਘ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਮੀਕਾ ਸਿੰਘ ਵੀ ਮਦਦ...
ਮੁੰਬਈ (ਇੰਟ) – ਟੀਵੀ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ (Khatron Ke Khiladi) ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸਾਲ ‘ਖ਼ਤਰੋਂ ਕੇ ਖਿਲਾੜੀ’ ਦਾ 11ਵਾਂ ਸੀਜ਼ਨ ਆਉਣਾ ਹੈ। ਇਹ ਸ਼ੋਅ ਅੱਜ ਹੀ ਟੀ. ਵੀ. ’ਤੇ ਆਉਣ ਵਾਲਾ ਹੈ। ਦੱਸ ਦੇਈਏ ਕਿ ਇਹ ਸ਼ੋਅ ਜਾਨਲੇਵਾ ਖ਼ਤਰਿਆਂ ਤੇ ਸਟੰਟ ਨਾਲ ਭਰਿਆ ਹੈ। &nbs...
ਮੁੰਬਈ: ਨੈਸ਼ਨਲ ਅਵਾਰਡ ਜੇਤੂ, ਲੇਖਕ, ਪੇਂਟਰ, ਕਾਰਟੂਨਿਸਟ ਅਤੇ ਐਨੀਮੇਟਡ ਫਿਲਮ ਨਿਰਮਾਤਾ (Gautam Benegal) ਗੌਤਮ ਬੇਨੇਗਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਸਿਰਫ 56 ਸਾਲਾਂ ਦੇ ਸਨ। ਗੌਤਮ ਬੇਨੇਗਲ ਦੀ ਮੌਤ ਦੀ ਖਬਰ ਉਸ ਦੇ ਦੋਸਤ ਕੈਜ਼ਾਦ ਕੋਤਵਾਲ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਕੈਜਾਦ ਲਿਖਦਾ ਹੈ, 'ਮੈਂ ਡੂੰਘੇ ਸਦਮੇ ਵਿੱਚ ਹਾਂ। ਗੌਤਮ ਹੁਣ ਬੰਗਾਲ ਨਹੀਂ ਰਹੇ, ਕੱਲ੍ਹ ਹੀ ਅਸੀਂ ਇਕ ਦੂਜੇ ਨੂੰ ਮੈਸੇਜ ਦੇ ਭੇਜੇ ਸਨ। ਭਾਰਤ ਲਈ ਇਕ ਵੱਡਾ ਦੁੱਖ, ਖ਼ਾਸਕਰ ਉਨ੍ਹਾਂ ਦੇ ਕਲਾਕਾਰਾਂ ਦੇ ਪ੍ਰਸ਼ੰਸਕਾਂ ਲਈ। ਮੈਂ ਅਜੇ ਵੀ ਇਸ ਤੇ ਵਿਸ਼ਵਾਸ ਨਹੀਂ ਕਰ ਸਕਦਾ। ਜਿਵੇਂ ਹੀ ਗੌਤਮ ਬੈਨੇਗਲ ਦੀ ਮੌਤ ਦੀ ਖ਼ਬਰ ਸਾਹਮਣੇ ਆਈ, ਉਸਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਸ਼ੁਰੂ ਕਰ ਦਿੱਤੀ। ਇਕ ਉਪਭੋਗਤਾ ਨੇ ਲਿਖਿਆ, 'ਗੌਤਮ, ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਤੁਸੀਂ ਹੁਣ ਨਹੀਂ ਹੋ।
ਚੰਡੀਗੜ੍ਹ (ਇੰਟ.)- ਪੰਜਾਬ ਗਾਇਕ ਪ੍ਰੇਮ ਢਿੱਲੋਂ (Punjabi Singer Prem Dhillhon) ਤੋਂ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ (Gangster preet Amritsariya) ਨੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਜਦੋਂ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਗੈਂਗਸਟਰ ਨੇ ਉਸ ਦੇ ਜੱਦੀ ਪਿੰਡ ਦੋਲੋਨੰਗਲ ਸਥਿਤ ਘਰ 'ਤੇ ਗੋਲੀਆਂ ਚਲਵਾ ਦਿੱਤੀਆਂ। ਥਾਣਾ ਬਿਆਸ (Beas police station) ਦੀ ਪੁਲਿਸ ਨੇ ਗਾਇਕ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ (Kuldeep Singh Dillhon) ਦੀ ਸ਼ਿਕਾਇਤ 'ਤੇ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। Read this- ਕਾਂਵੜ ਯਾਤਰਾ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਉੱਤਰ ਪ੍ਰਦੇਸ਼ ਸੋਮਵਾਰ ਤੱਕ ਦੇਵੇ ਆਪਣਾ ਜਵਾਬ ਕੁਲਦੀਪ ਸਿੰਘ ਨੇ ਥਾਣਾ ਬਿਆਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹ...
ਮੁੰਬਈ : ਟੀਵੀ ਦੀ ਦਿੱਗਜ਼ ਅਦਾਕਾਰਾ ਸੁਰੇਖਾ ਸਿਕਰੀ (Surekha Sikri) ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 75 ਸਾਲ ਦੀ ਉਮਰ 'ਚ ਆਖ਼ਿਰੀ ਸਾਹ ਲਏ। ਉਨ੍ਹਾਂ ਦੇ ਮੈਨੇਜਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਇਹ ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। 2020 'ਚ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਹੈ। ਤਿੰਨ ਵਾਰ ਮਿਲਿਆ ਸੀ ਨੈਸ਼ਨਲ ਫ਼ਿਲਮ ਐਵਾਰਡਤਿੰਨ ਵਾਰ ਨੈਸ਼ਨਲ ਫ਼ਿਲਮ ਐਵਾਰਡ ਜਿੱਤ ਚੁੱਕੀ ਸੁਰੇਖਾ ਸਿਕਰੀ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ। ਉਨ੍ਹਾਂ ਨੇ ਫ਼ਿਲਮ ਤਮਸ 1988, Mammo 1995 ਤੇ ਬਧਾਈ ਹੋ 2018 ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਨੈਸ਼ਨਲ ਐਵਾਰਡ ਦਿੱਤਾ ਗਿਆ ਸੀ। ਸੀਰੀਅਲ / ਫ਼ਿਲਮਾਂ ਜੋ TOP HIT ਸੁਰੇਖਾ ਸਿਕਰੀ ਨੇ ਬਧਾਈ ਹੋ ਤੇ ਬਾਲਿਕਾ ਬਧੂ ਜਿਹੇ ਕਈ ਹਿੱਟ ਸੀਰੀਅਲ ਤੇ ਫ਼ਿਲਮਾਂ 'ਚ ਯਾਦਗਾਰੀ ਰੋਲ ਨਿਭਾਏ ਹਨ। ਆਖਿਰੀ ਵਾਰ ਸੁਰੇਖਾ ਸਿਤਰੀ ਨੈਟਫ਼ਲਿਕਸ ਤੇ ਰਿਲੀਜ਼ ਹੋਈ ਫ਼ਿਲਮ Ghost Stories ਚ ਨਜ਼ਰ ਆਈ ਸੀ। ...
ਮੁੰਬਈ (ਇੰਟ.)- ਸਦੀ ਦੇ ਮਹਾਨਾਇਕ ਕਹੇ ਜਾਣ ਵਾਲੀ ਅਮਿਤਾਭ ਬੱਚਨ (Amitabh bachan) ਲਗਾਤਾਰ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਪਰ ਇਸ ਵਾਰ ਸੁਰਖੀਆਂ ਵਿਚ ਬਣੇ ਰਹਿਣ ਦਾ ਕਾਰਣ ਕੁਝ ਵੱਖਰਾ ਹੀ ਹੈ। ਮੁੰਬਈ ਦੇ ਜੁਹੂ ਸਥਿਤ ਅਮਿਤਾਭ ਬੱਚਨ ਦੇ ਬੰਗਲੇ 'ਪ੍ਰਤੀਕਸ਼ਾ' (prtiksha) ਦੇ ਬਾਹਰ ਕੁਝ ਅਜਿਹੇ ਪੋਸਟਰ (Poster) ਲੱਗੇ ਹਨ, ਜਿਨ੍ਹਾਂ 'ਤੇ ਹਰ ਕਿਸੇ ਦੀ ਨਜ਼ਰ ਜਾ ਰਹੀ ਹੈ। ਇਹ ਪੋਸਟਰ ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ (Party Maharashtra Navnirman Sena) ਨੇ ਲਗਾਏ ਹਨ।ਬੁੱਧਵਾਰ ਰਾਤ ਨੂੰ ਲਗਾਏ ਗਏ ਇਨ੍ਹਾਂ ਪੋਸਟਰਸ ਵਿਚ ਅਮਿਤਾਭ ਬੱਚਨ ਤੋਂ ਵੱਡਾ ਦਿਲ ਦਿਖਾਉਣ ਦੀ ਅਪੀਲ ਕੀਤੀ ਗਈ ਹੈ, ਦਰਅਸਲ ਇਨ੍ਹਾਂ ਪੋਸਟਰਸ ਰਾਹੀਂ ਅਪੀਲ ਕੀਤੀ ਗਈ ਹੈ ਕਿ ਇਥੇ ਗਿਆਨੇਸ਼ਵਰ (Gianeshwar) ਰਾਸਤੇ ਦਾ ਜੋ ਚੌੜੀਕਰਣ ਹੋ ਰਿਹਾ ਹੈ, ਉਸ ਦੇ ਲਈ ਅਮਿਤਾਭ ਬੱਚਨ ਵੱਡਾ ਦਿਨ ਦਿਖਾਉਣ ਅਤੇ ਪ੍ਰਸ਼ਾਸਨ ਦੀ ਮਦਦ ਕਰਨ। Read this- 18ਵੇਂ ਰਾਜਪਾਲ ਵਜੋਂ ਬੰਡਾਰੂ ਦੱਤਾਤ੍ਰੇਯ ਨੇ ਲਿਆ ਹਲਫ ਇਹ ਹੈ ਵਿਵਾਦਦਰਅਸਲ, ਬੀ.ਐੱਮ.ਸੀ. ਵਲੋਂ ਅਮਿਤਾਭ ਬੱਚਨ ਦੇ ਘਰ ਪ੍ਰਤੀਕਸ਼ਾ ਦੀ ਕੰਧ ਤੋੜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਬੀ.ਐੱਮ.ਸੀ. ਨੇ ਇਸ ਮਾਮਲੇ ਵਿਚ ਸਾਲ 2017 ਵਿਚ ਅਮਿਤਾਭ...
ਮੁੰਬਈ- ਅਦਾਕਾਰਾ ਦੀਆ ਮਿਰਜ਼ਾ (Dia Mirza) ਨੇ ਸੋਸ਼ਲ ਮੀਡੀਆ 'ਤੇ ਚੰਗੀ ਖਬਰ ਸਾਂਝੀ ਕੀਤੀ ਹੈ। ਅਦਾਕਾਰਾ ਦੀਆ ਮਿਰਜ਼ਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ, ਦੀਆ ਮਿਰਜ਼ਾ ਨੇ ਇੰਸਟਾ ਉੱਤੇ ਇੱਕ ਲੰਬੀ ਅਤੇ ਚੌੜੀ ਪੋਸਟ ਸਾਂਝੀ ਕੀਤੀ ਹੈ। ਦੀਆ ਮਿਰਜ਼ਾ ਨੇ ਵੀ ਇੰਸਟਾ ‘ਤੇ ਬੱਚੇ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। Read this: ਵੈਕਸੀਨ ਦੀ ਘਾਟ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ ਫੋਟੋ ਵਿਚ ਦੀਆ ਆਪਣੇ ਛੋਟੇ ਰਾਜਕੁਮਾਰ ਦਾ ਹੱਥ ਫੜੀ ਹੋਈ ਦਿਖ ਰਹੀ ਹੈ। ਦੀਆ ਮਿਰਜ਼ਾ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ। ਪ੍ਰਸ਼ੰਸਕ ਅਤੇ ਮਸ਼ਹੂਰ ਅਭਿਨੇਤਰੀ ਨੂੰ ਵਧਾਈ ਦੇ ਰਹੇ ਹਨ। View this post on Instagram A post shared by Dia Mirza (@diamirzaofficial) ਉਸਨੇ ਆਪਣੇ ਬੇਟੇ ਦਾ ਨਾਮ ਅਵਯਾਨ ਅਜਾਦ ਰੇਖੀ ਰੱਖਿਆ ਹੈ। ਅਭਿਨੇਤਰੀ ਨੇ ਦੱਸਿ...
ਸ਼ਿਮਲਾ: ਪੰਜਾਬੀ ਗਾਇਕ ਮਨਮੀਤ ਸਿੰਘ (Manmeet Singh) ਦੀ ਲਾਸ਼ ਕਾਂਗੜਾ ਜ਼ਿਲ੍ਹੇ ਦੇ ਕਰੀਰੀ ਝੀਲ ਖੇਤਰ ਤੋਂ ਬਰਾਮਦ ਕੀਤੀ ਗਈ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਸਦਾ ਲਈ ਟੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਮਨਮੀਤ ਸਿੰਘ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ (Himachal Pradesh) ਦੀ ਧਰਮਸ਼ਾਲਾ ਗਏ ਸੀ। ਮੀਂਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਉਹ ਗਾਇਬ ਸੀ। ਹੁਣ ਉਨ੍ਹਾਂ ਦੀ ਲਾਸ਼ ਕਾਂਗੜਾ ਜ਼ਿਲੇ ਦੇ ਕਰੇਰੀ ਝੀਲ ਖੇਤਰ ਵਿਚ ਮਿਲੀ ਹੈ। Body of Punjabi singer Manmeet Singh recovered from Kareri lake area in Kangra district. Details awaited: SSP Kangra Vimukt Ranjan#HimachalPradesh — ANI (@ANI) July 13, 2021 Read this- ਚੰਡੀਗੜ੍ਹ ਵਿਚ ਹੁਣ ਖੁੱਲ੍ਹਣਗੇ ਸਕੂਲ, ਇਸ ਸ਼ਰਤ 'ਤੇ ਬੱਚੇ ਆ ਸਕਣਗੇ ਸਕੂਲ ਦੱਸਣਯੋਗ ਹੈ ਕਿ ਕਾਂਗੜਾ ਜ਼ਿਲ੍ਹਾ (Kangra District) ਪੁਲਿਸ ਅਧਿਕਾਰੀ ਵਿਮੁਕਤ ਰੰਜਨ ਨੇ ਖ਼ੁਦ ਹੀ ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਨਮੀਤ ਸਿੰਘ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਘੁੰਮਣ ਲਈ ਧਰਮਸ਼ਾਲਾ ਗਏ ਸੀ। ਉਹ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਸੀ। ਉਨ੍ਹਾਂ ਦਾ ਸਿੰਗਿੰਗ ਗਰੁੱਪ ਸੇਨ ਬ੍ਰਦਰਜ਼ ਦੇ ਨਾਮ ਨਾਲ ਕਾਫ਼ੀ ਮਸ਼ਹ...
ਚੰਡੀਗੜ੍ਹ (Harleen) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖ਼ਤਰ (Farhan Akhtar) ਦੀ ਫ਼ਿਲਮ ‘ਤੂਫਾਨ’ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ’ਚ ਆ ਗਏ ਹਨ। ਫਰਹਾਨ ਅਖ਼ਤਰ (Farhan Akhtar) ਦੀ ਫ਼ਿਲਮ ‘ਤੂਫਾਨ’ ’ਤੇ ਦੋਸ਼ ਲੱਗਾ ਹੈ ਕਿ ਇਸ ਫ਼ਿਲਮ ਦੇ ਮਾਧਿਅਮ ਨਾਲ ਅਸਿੱਧੇ ਤੌਰ ’ਤੇ ...
ਚੰਡੀਗੜ੍ਹ (Harleen) : ਕੋਰੋਨਾ ਵਾਇਰਸ (Corona Virus) ਕਾਰਨ ਲੱਗੀ ਤਾਲਾਬੰਦੀ (Lockdown) ਕਾਰਨ ਬਹੁਤ ਲੋਕ ਦੇ ਕਾਰੋਬਾਰ ਬੰਦ ਹੋ ਗਏ ਸਨ। ਇਨ੍ਹਾਂ ਵਿਚ ਫ਼ਿਲਮ ਅਤੇ ਟੀਵੀ ਇੰਡਸਟਰੀ (TV Industry) ਵੀ ਸ਼ਾਮਲ ਹੈ। ਅਜਿਹੀ ਸਥਿਤੀ ਵਿਚ ਇੰਡਸਟਰੀ ਵਿਚ ਕੰਮ ਕਰ ਰਹੇ ਛੋਟੇ ਕਲਾਕਾਰ (Small Artist) ਨੂੰ ਕੰਮ ਨਹੀਂ ਮਿੱਲ ਰਿਹਾ ਸੀ। ਜਿਸ ਕਾਰਨ ਉਹਨਾਂ ਨੂੰ ਵਿੱਤੀ ਸੰਕਟ ਦਾ ਵੀ ਸਾਹਮਣਾ ਕਰਨਾ ਪਿਆ। ਗੱਲ ਕਰਦੇ ਹਾਂ ਅਦਾਕਾਰ ਬਾਬੂ ਖਾਨ ਦੀ ਜਿਸ ਨੇ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਵਿਚ ਜੱਲਾਦ ਦੀ ਭੂਮਿਕਾ ਨਿਭਾਈ ਸੀ। ਹੁਣ ਉਹਨਾਂ ਨੂੰ ਵੀ ਕੰਮ ਦੀ ਘਾਟ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Read this- ਬੀਅਰ ਗ੍ਰੀਲਜ਼ ਨਾਲ ਛੇਤੀ ਹੀ ਨਜ਼ਰ ਆਉਣਗੇ ਰਣਵੀਰ ਸਿੰਘ 'ਬਿੱਗ ਬੌਸ' ਤੋਂ ਇਲਾਵਾ ਬਾਬੂ ਖ਼ਾਨ ਨੇ ਸਲਮਾਨ ਖ਼ਾਨ ਦੇ ਨਾਲ ਫ਼ਿਲਮ 'ਬਾਡੀਗਾਰਡ', ਵੀਰ ਅਤੇ ਜਾਨੇਮਨ ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਤਾਲਾਬੰਦੀ ਕਾਰਨ ਬਾਬੂ ਖ਼ਾਨ ਹੁਣ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਕੰਮ ਦੀ ਮੰਗ ਕੀਤੀ ਹੈ। ਬਾਬੂ ਖਾਨ ਨੇ ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਆਪਣੇ ਬਾਰੇ ਦੱਸਿਆ। ਓਹਨਾ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਫ਼ਿਲਮ ਇੰਡਸਟਰੀ ਵਿਚ ਕੰਮ ਕਰ ਰਿਹਾ ਹੈ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ...
ਮੁੰਬਈ : ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ (Harbhajan Singh) ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਦੇ ਘਰ ਅੱਜ (baby boy) ਪੁੱਤ ਨੇ ਜਨਮ ਲਿਆ ਹੈ। ਇਸ ਗੱਲ ਦੀ ਖੁਸ਼ੀ ਹਰਭਜਨ ਨੇ ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਪਾਇਆ: ਪੁੱਤ ਨੇ ਜਨਮ ਲਿਆ... ਸ਼ੁਕਰ ਆ ਤੇਰਾ ਮਾਲਕਾ". Blessed with a Baby boy shukar aa Tera maalka pic.twitter.com/dqXOUmuRID — Harbhajan Turbanator (@harbhajan_singh) July 10, 2021 ਦੱਸ ਦੇਈਏ ਕਿ ਇਸ ਤੋਂ ਪਹਿਲਾ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਧੀ ਨੂੰ ਜਨਮ ਦਿੱਤਾ ਸੀ। ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ 29 ਅਕਤੂਬਰ 2015 ਨੂੰ ਜਲੰਧਰ ਵਿੱਚ ਵਿਆਹ ਕਰਵਾਇਆ ਸੀ। ਹੁਣ ਭਾਰਤ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣ ਗਏ ਹਨ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ...
ਮੁੰਬਈ (ਇੰਟ) – ਪਹਿਲੀ ਵਾਰ ਇਸ ਸਾਲ (Hrithik Roshan) ਰਿਤਿਕ ਰੌਸ਼ਨ ਦੀਪਿਕਾ ਪਾਦੁਕੋਣ (Deepika Padukone) ਨਾਲ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਨਿਰਦੇਸ਼ਿਤ ‘ਫਾਈਟਰ’ ’ਚ ਦੀਪਿਕਾ ਤੇ ਰਿਤਿਕ ਦੀ ਜੋੜੀ ਦਿਖਾਈ ਦੇਵੇਗੀ। ਸਿਧਾਰਥ ਇਸ ਤੋਂ ਪਹਿਲੇ ਰਿਤਿਕ ਨੂੰ ਲੈ ਕੇ ਬੇਹੱਦ ਕਾਮਯਾਬ ਫ਼ਿਲਮ ‘ਵਾਰ’ ਬਣਾ ਚੁੱਕੇ ਹਨ। ਹਾਲ ਹੀ ਵਿਚ ਰਿਤਿਕ ਰੋਸ਼ਨ ਨੇ ਆਪਣੇ ਟਵਿੱਟਰ ਅਕਾਉਂਟ ...
ਚੰਡੀਗੜ੍ਹ: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, (Salman Khan) ਉਸਦੀ ਭੈਣ ਅਲਵੀਰਾ ਖਾਨ (Sister Alvira Khan) ਖਿਲਾਫ ਚੰਡੀਗੜ੍ਹ ਪੁਲਿਸ (Chandigarh Police) ਨੇ ਕੇਸ ਦਰਜ ਕੀਤਾ ਹੈ। ਇਨ੍ਹਾਂ ਦੇ ਨਾਲ ਨਾਲ 7 ਹੋਰ ਲੋਕਾਂ ਨੂੰ ਧੋਖਾਧੜੀ ਦੇ ਇਕ ਕਥਿਤ ਕੇਸ ਵਿਚ ਤਲਬ ਕੀਤਾ ਹੈ। ਚੰਡੀਗੜ੍ਹ ਦੇ ਐਸ.ਪੀ. ਕੇਤਨ ਬਾਂਸਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਵਾਬ ਦੇਣ ਲਈ 13 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਕੋਈ ਅਪਰਾਧੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। Chandigarh police summon Bollywood actor Salman Khan, his sister Alvira Khan and 7 others associated with Being Human in an alleged case of fraud."They have been given till July 13 to reply. If there's anything criminal, action will be taken," Chandigarh SP Ketan Bansal. pic.twitter.com/Ye2dI97aN5 — ANI (@ANI) July 8, 2021 Read this : ਫਰਜੀ ਬਾਬੇ ਦਾ ਕਾਰਨਾਮਾ ਉਡਾ ਦੇਵੇਗਾ ਹੋਸ਼, ਇਕੋ ਘਰ ਵਿਚੋਂ ਕੱਢ ਲੈ ਗਿਆ 3 ਔਰਤਾਂ ਇਕ ਵਪਾਰੀ ਨੇ ਉਨ੍ਹਾਂ ’ਤੇ ਧੋਖਾਧੜੀ ਕਰਨ ਦਾ ਇਲਜ਼ਾਮ ਲਾਇਆ ਹੈ। ਵਪਾਰੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ 'Being...
ਨਵੀਂ ਦਿੱਲੀ (ਇੰਟ.)- ਹਿੰਦੀ ਫਿਲਮੀ ਜਗਤ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ (Dilip Kumar) ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਉਨ੍ਹਾਂ ਨੂੰ ਅੱਜ ਸ਼ਾਮ ਪੌਣੇ 5 ਵਜੇ ਸਾਂਤਾਕਰੂਜ ਮੁੰਬਈ (Mumbai) ਦੇ ਜੁਹੂ ਕਬਰਿਸਤਾਨ ਵਿੱਚ ਪੂਰੇ ਸਨਮਾਨ ਨਾਲ ਸਪੁਰਦ-ਏ-ਖ਼ਾਕ ਕੀਤਾ ਗਿਆ। ਫੈਂਸ ਨੂੰ ਰੋਕਣ ਲਈ ਪੁਲਿਸ ਨੂੰ ਬੈਰੀਕੇਡਿੰਗ ਕਰਨੀ ਪਈ। ਆਪਣੇ ਸੁਪਰਸਟਾਰ (SuperStar) ਨੂੰ ਅੰਤਿਮ ਵਿਦਾਈ ਦੇਣ ਲਈ ਜੁਹੂ ਕਬਰਿਸਤਾਨ ਵਿਚ ਜੁੜਿਆ ਫੈਂਸ ਦਾ ਹਜੂਮ। ਰਾਜਕੀ ਸਨਮਾਨ ਤਹਿਤ ਦਿਲੀਪ ਕੁਮਾਰ ਦੇ ਪਾਰਥਿਵ ਸਰੀਰ ਨੂੰ ਤਿਰੰਗੇ ਵਿਚ ਲਪੇਟਿਆ ਗਿਆ। Read this- ਕਦੇ ਫੁੱਟਬਾਲ ਪਲੇਅਰ ਬਣਨ ਦੇ ਸ਼ੌਕੀਨ ਸਨ 'Tragedy King' ਦਿਲੀਪ ਕੁਮਾਰ ਇਸ ਦੌਰਾਨ ਅਭਿਨੇਤਾ ਦਿਲੀਪ ਕੁਮਾਰ ਦੇ ਪਰਿਵਾਰ ਵਾਲੇ ਅਤੇ ਦੋਸਤ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪਹੁੰਚੇ। ਸਾਇਰਾ ਬਾਨੋ ਦੇ ਕੋਹਿਨੂਰ ਅੱਜ ਉਨ੍ਹਾਂ ਤੋਂ ਦੂਰ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵੱਗਦੇ ਰਹੇ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਦਿਲੀਪ ਕੁਮਾਰ, ਜੋ ਹਿੰਦੀ ਫਿਲਮ ਇੰਡਸਟਰੀ ਵਿੱਚ 'ਟ੍ਰੈਜੈਡੀ ਕਿੰਗ' ਵਜੋਂ ਮਸ਼ਹੂਰ ਸਨ, ਮੰਗਲਵਾਰ ਤੋਂ ਹਿੰਦੂਜਾ ਹਸਪਤਾਲ ਦੀ ਨਾਨ-ਕੋਵਿਡ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ, 'ਲੰਮੀ ਬਿਮਾਰੀ ਕਾਰਨ ਦਿਲੀਪ ਕੁਮਾਰ ਸਵੇਰੇ 7.30 ਵਜੇ ਜਹਾਨ ਤੋਂ ਰੁਖ਼ਸਤ ਹੋ ਗਏ।' ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਅਦਾਕਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ, 'ਮੈਂ ਭਰੇ ਮਨ ਨਾਲ ਦੱਸ ਰਿਹਾ ਹਾਂ ਕਿ ਸਾਡੇ ਪਿਆਰੇ ਦਿਲੀਪ ਸਹਿਬ ਦਾ ਕੁਝ ...
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ (Dilip Kumar) ਦਿਲੀਪ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ 98 ਸਾਲਾਂ ਦੀ ਉਮਰ ਵਿਚ ਆਖਿਰੀ ਸਾਹ ਲਏ। ਦੱਸ ਦੇਈਏ ਕਿ ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ 29 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਦੀ ਮੌਤ ਕਾਰਨ ਬਾਲੀਵੁੱਡ ਅਤੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਇਸ ਦੌਰਾਨ ਕਈ ਲੀਡਰਾਂ ਅਤੇ ਅਦਾਕਾਰਾਂ ਨੇ ਟਵੀਟ ਕਰ ਸੋਕ ਪ੍ਰਗਟ ਕੀਤਾ ਹੈ। ਆਮ ਲੋਕਾਂ ਤੋਂ ਇਲਾਵਾ ਫਿਲਮੀ ਸਖਸ਼ੀਅਤਾਂ ਵੀ ਸੋਸ਼ਲ ਮੀਡੀਆ 'ਤੇ ਨਮ ਅੱਖਾਂ ਨਾਲ ਦਿਲੀਪ ਸਹਿਬ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ। Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ ਦਿਲੀਪ ਕੁਮਾਰ ਦਾ ਜਨਮ ਅਤੇ ਪੜਾਈ ਦਿਲੀਪ ਕੁਮਾਰ (Dilip Kumar)ਦਾ ਜਨਮ 11 ਦਸੰਬਰ 1922 ਨੂੰ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਸਦਾ ਪਹਿਲਾ ਨਾਮ ਯੂਸਫ਼ ਖ਼ਾਨ ਸੀ। ਬਾਅਦ ਵਿਚ ਉਸ ਨੂੰ ਦਿਲੀਪ ਕੁਮਾਰ ਵਜੋਂ ਪਰਦੇ 'ਤੇ ਪ੍ਰਸਿੱਧੀ ਮਿਲੀ। ਕਈ ਵਾਰ ਸੋਚਦੇ ਸੀ ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਹੋ ਰਿਹਾ ਪਰ ਕਿਸਮਤ ਨੇ ਸ਼ਾਇਦ ਸਾਡੇ ਲਈ ਕੁਝ ਹੋਰ ਸੋਚਿਆ ਹੋਵੇਗਾ। ਉਸ ਨੌਜਵਾਨ ਨਾਲ ਕੁਝ ਵਾਪਰਿਆ ਜੋ ਫੁੱਟਬਾਲ ਖਿਡਾਰੀ ਬਣਨਾ ਚਾਹੁੰਦਾ ਸੀ ਪਰ ਕਿਸਮਤ ਨੇ ਉਸ ਲਈ ਬਾਲੀਵੁੱਡ ਦੀ ਗੱਦੀ ਚੁਣੀ ਸੀ। ਹਾਂ, ਦਿਲੀਪ ਕੁਮਾਰ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਅਭਿਨੇਤਾ ਨੇ ਇੱਕ ਨਿਰਮਾਤਾ ਦੇ ਕਹਿਣ 'ਤੇ ਆਪਣਾ ਨਾਮ ਬਦਲ ਦਿੱਤਾ, ਜਿਸ ਤੋਂ ਬਾਅਦ ਲੋਕ ਉਸਨੂੰ ਪਰਦੇ' ਤੇ ਦਿਲੀਪ ਕੁਮਾਰ ਦੇ ਰੂਪ ਵਿੱਚ ਜਾਣਨ ਲੱਗੇ। ਦਿਲੀਪ ਕੁਮਾਰ ਦੀ ਮੁਢਲੀ ਵਿਦਿਆ ਨਾਸਿਕ ਵਿੱਚ ਹੋਈ। ਦਿਲੀਪ ਕੁਮਾਰ ਇਕ ਮਹਾਨ ਫੁੱਟਬਾਲ ਖਿਡਾਰੀ ਬਣਨਾ ਚਾਹੁੰਦੇ ਸੀ। ਇਸਦੇ ਲਈ ਉਹਨਾਂ ਨੇ ਵਿਦਿਆਰਥੀ ਜੀਵਨ ਵਿੱਚ ਬਹੁਤ ਕੋਸ਼ਿਸ਼ ਕੀਤੀ ਅਤੇ ਇੱਕ ਮਹਾਨ ਖਿਡਾਰੀ ਵੀ ਬਣ ਗਏ। ਫਿਲਮ ਇੰਡਸਟਰੀ 'ਚ ਐਂਟਰੀ ਬਾਅਦ ਵਿਚ ਉਨ੍ਹਾਂ ਨੇ ਫਿਲਮਾਂ ਵਿਚ ਕੰਮ ਕਰਨ ਦਾ ਫੈਸਲਾ ਕੀਤਾ ਅਤੇ 1944 ਵਿਚ ਆਈ ਫਿਲਮ ਜਵਾਰ ਭਟਾ ਨਾਲ ਆਪਣੀ ਸ਼ੁਰੂਆਤ ਕੀਤੀ। ਸ਼ੁਰੂਆਤੀ ਫਿਲਮਾਂ ਦੇ ਕੰਮ ਨਾ ਆਉਣ ਤੋਂ ਬਾਅਦ ਅਭਿਨੇਤਰੀ ਨੂਰ ਜਹਾਂ ਨਾਲ ਉਨ੍ਹਾਂਦੀ ਜੋੜੀ ਹਿੱਟ ਬਣ ਗਈ। ਫਿਲਮ ਜੁਗਨੂੰ ਦਿਲੀਪ ਕੁਮਾਰ ਦੀ ਪਹਿਲੀ ਹਿੱਟ ਫਿਲਮ ਬਣ ਗਈ। ਦਿਲੀਪ ਸਾਹਬ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ। ਉਹਨਾਂ ਦੀ ਫਿਲਮ ਮੁਗਲ-ਏ-ਆਜ਼ਮ ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਅਗਸਤ 1960 ਵਿਚ ਰਿਲੀਜ਼ ਹੋਈ ਇਹ ਫਿਲਮ ਉਸ ਸਮੇਂ ਦੀ ਸਭ ਤੋਂ ਮਹ...
ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ (Dilip Kumar) ਦਾ ਅੱਜ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ 98 ਸਾਲ ਦੀ ਉਮਰ ਵਿੱਚ ਬੁੱਧਵਾਰ ਨੂੰ ਆਖਰੀ ਸਾਹ ਲਏ। ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਹਨਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਕਈ ਵਾਰ ਦਾਖਲ ਵੀ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਦੀ ਮੌਤ ਕਾਰਨ ਬਾਲੀਵੁੱਡ ਅਤੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਤੇ ਬਾਲੀਵੁੱਡ ਦੇ ਦਿਗਜਾਂ ਨੇ ਦਿਲੀਪ ਕੁਮਾਰ ਦੇ ਦਿਹਾਂਤ ਤੇ ਦੁਖ ਜਤਾਇਆ ਹੈ। ਇਸ ਦਿਗੱਜ ਨੂੰ ਆਖਰੀ ਸਲਾਮ ਕੀਤਾ ਹੈ। Veteran actor Dilip Kumar passes away at the age of 98, says Dr Jalil Parkar, the pulmonologist treating the actor at Mumbai's PD Hinduja Hospital(File pic) pic.twitter.com/JnmvQk8QIk — ANI (@ANI) July 7, 2021 ਦਿਲੀਪ ਕੁਮਾਰ ਨੇ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਖਾਰ ਹਿੰਦੂਜਾ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹਨਾਂ ਦਾ ਇਲਾਜ ਕਰ ਰਹੇ ਹਸਪਤਾਲ ਦੇ ਡਾ. ਪਾਰਕਰ ਨੇ ਦਿਲੀਪ ਕੁਮਾਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ 29 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਬੀਤੇ ਦਿਨੀ ਅਦਾਕਾਰ ਦਿਲੀਪ ਕੁਮਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ICU ਵਿੱਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਦਿਲੀਪ ਕੁਮਾਰ ਦੀ ਪਤਨੀ ਅਤੇ ਅਭਿਨੇਤਰੀ ਸਾਇਰਾ ਬਾਨੋ ਉਹਨਾਂ ਦੇ ਨਾਲ ਆਖਰੀ ਸਾਹ ਤੱਕ ਰਹੇ ਸਨ। ਸਾਇਰਾ ਦਿਲੀਪ ਕੁਮਾਰ ਦਾ ਖਾਸ ਖਿਆਲ ਰੱਖ ਰਹੀ ਸੀ ਅਤੇ ਪ੍ਰਸ਼ੰਸਕਾਂ ਨੂੰ ਨਿਰੰਤ...
ਮੁੰਬਈ: 'ਬਿੱਗ ਬੌਸ 14' 'ਚ ਹਿੱਸਾ ਲੈਣ ਤੋਂ ਬਾਅਦ ਬਿੱਗ ਬੌਸ ਫੇਮ (Rahul Vaidya) ਰਾਹੁਲ ਵੈਦਿਆ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾਵਾਂ ਹੋ ਰਹੀਆਂ ਸਨ। ਇਸ ਵਿਚਾਲੇ ਆਖਿਰ ਹੁਣ ਰਾਹੁਲ ਵੈਦਿਆ (Rahul Vaidya) ਆਪਣੀ ਗਰਲ ਫ੍ਰੈਂਡ ਦਿਸ਼ਾ (Disha Parmar) ਦੇ ਹਮੇਸ਼ਾ-ਹਮੇਸ਼ਾ ਲਈ ਇਕ ਹੋਣ ਜਾ ਰਹੇ ਹਨ। ਰਾਹੁਲ ਤੇ ਦਿਸ਼ਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 16 ਜੁਲਾਈ ਨੂੰ ਇਹ ਜੋੜੀ ਇੱਕ ਹੋ ਜਾਏਗੀ। Read this- ਕੁੱਤੇ ਪਿੱਛੇ ਗੁਆਂਢੀਆਂ &...
ਚੰਡੀਗੜ੍ਹ (ਹਰਲੀਨ) : ਬੀਤੇ ਕਈ ਦਿਨਾਂ ਤੋਂ ਗੁਰਦਾਸਪੁਰ (Gurdaspur) ' ਚ ਰਹਿਣ ਵਾਲੇ ਗੁਰਸਿੱਖ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ (Viral) ਹੋ ਰਹੀ ਸੀ, ਜੋ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਦਿਹਾੜੀ ਕਰਨ ਲਈ ਮਜ਼ਬੂਰ ਸੀ। ਹੁਣ ਇਸ ਬੱਚੇ ਦੀ ਮਦਦ ਲਈ ਪੰਜਾਬੀ ਫ਼ਿਲਮ ਇੰਡਸਟਰੀ (Punjabi Film Industry) ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ (Himanshi Khurana) ਅੱਗੇ ਆਈ ਹੈ। ਉਸ ਨੇ ਇਸ ਪਰਿਵਾਰ ਦੀ ਗਰੀਬੀ ਨੂੰ ਦੇਖਦੇ ਹੋਏ ਮਦਦ ਦਾ ਭਰੋਸਾ ਦਿੱਤਾ ਹੈ। Read this- ਜਲੰਧਰ : ਵਕੀਲਾਂ ਦੀ ਲੜਾਈ ਪੁੱਜੀ ਹਸਪਤਾਲ, ਮਹਿਲਾ ਕਾਂਸਟੇਬਲ ਨਾਲ ਹੋਇਆ ਇਹ ਸਲੂਕ ਦੱਸ ਦਈਏ ਕਿ ਇੰਨੀਂ ਦਿਨੀਂ ਪੰਜਾਬ 'ਚ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ। ਅਜਿਹੇ 'ਚ ਇਹ ਛੋਟਾ ਬੱਚਾ ਖੇਤਾਂ 'ਚ ਝੋਨੇ ਦੀ ਪਨੀਰੀ ਪੁੱਟਦਾ ਹੈ, ਜਿਸ ਨੂੰ ਦਿਹਾੜੀ ਵਜੋਂ ਸਿਰਫ਼ 15 ਰੁਪਏ ਮਿਲਦੇ ਹਨ। ਜਦੋਂ ਇਸ ਬੱਚੇ ਦੀ ਵੀਡੀਓ ਵਾਇਰਲ ਹੋਈ ਤਾਂ ਹਿਮਾਂਸ਼ੀ ਖੁਰਾਣਾ ਨੇ ...
ਮੁੰਬਈ: ਮਰਾਠੀ ਫ਼ਿਲਮ (Marathi film) ਤੇ ਟੀਵੀ ਸ਼ੋਅ ਦੇ ਆਰਟ ਡਾਇਰੈਕਟਰ (Raju Sapte) ਰਾਜੂ ਸਾਪਤੇ ਨੇ ਫਾਂਸੀ ਲਗਾ ਕੇ ਆਤਮ ਹੱਤਿਆ (Suicide)ਕੀਤੀ ਹੈ। ਦੱਸ ਦੇਈਏ ਕਿ ਉਹ ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ ਕਸਬੇ ਵਿਚ ਸਥਿਤ ਆਪਣੇ ਘਰ ਵਿਚ ਮ੍ਰਿਤ ਪਾਏ ਗਏ। ਸੂਤਰਾਂ ਦੇ ਮੁਤਾਬਿਕ ਰਾਜੂ ਸਾਪਤੇ ਨੇ ਫਾਂਸੀ ਲਗਾ ਕੇ ਆਤਮ ਹੱਤਿਆ ਕੀਤੀ ਹੈ। Read this- ਇਕੱਠੀਆਂ ਜਨਮ ਲੈਣ ਵਾਲੀਆਂ 3 ਭੈਣਾਂ ਇਕੱਠਿਆਂ ਹੋਈਆਂ ਪ੍ਰੈਗਨੈਂਟ ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਯੂਨੀਅਨ ਨਾਲ ਜੁੜੇ ਇੱਕ ਵਿਅਕਤੀ ਦੁਆਰਾ ਕਥਿਤ ਤੌਰ 'ਤੇ ਤਸੀਹੇ ਦਿੱਤੇ ਜਾਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਹ ਸਖਤ ਕਦਮ ਚੁੱਕਣ ਤੋਂ ਪਹਿਲਾਂ ਸਾਪਤੇ ਨੇ ਇਕ ਵੀਡੀਓ ਬਣਾਇਆ ਜਿਸ ਵਿਚ ਉਸਨੇ ਉਸ ਵਿਅਕਤੀ ਦਾ ਨਾਮ ਦੱਸਿਆ ਹੈ ਜੋ ਉਸ ਨੂੰ ਤਸੀਹੇ ਦੇ ਰਿਹਾ ਸੀ। ਸੀਨੀਅਰ ਇੰਸਪੈਕਟਰ ਵਿਵੇਕ ਮੁਗਾਲੀਕਰ ਨੇ ਦੱਸਿਆ ਕਿ ਪੁਲਿਸ ਨੇ ਵੀਡੀਓ ਕਲਿੱਪ ਅਤੇ ਸੁਸਾਈਡ ਨੋਟ ਬਰਾਮਦ ਕੀਤਾ ਹੈ। “ਅਸੀਂ ਖੁਦਕੁਸ਼ੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਗਲੇਰੀ ਜਾਂਚ ਜਾਰੀ ਹੈ। ” Read this- ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ...
ਮੁੰਬਈ (ਇੰਟ.)-15 ਸਾਲ ਦੀ ਵਿਆਹ ਤੋਂ ਬਾਅਦ ਆਮਿਰ ਖਾਨ (Aamir Khan) ਅਤੇ ਕਿਰਣ ਰਾਓ (Kiran Rao) ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਆਮਿਰ ਅਤੇ ਕਿਰਣ ਨੇ ਇਕ ਜੁਆਇੰਟ ਸਟੇਟਮੈਂਟ ਵਿਚ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਹੁਣ ਦੋਵਾਂ ਦੇ ਸਤੇ ਵੱਖ ਹੋ ਰਹੇ ਹਨ। ਦੋਵੇਂ ਹੁਣ ਆਪਣੀ ਜ਼ਿੰਦਗੀ ਨੂੰ ਪਤੀ-ਪਤਨੀ ਦੀ ਬਜਾਏ ਵੱਖ-ਵੱਖ ਜੀਣਗੇ। ਇਹ ਖਬਰ ਦੋਹਾਂ ਦੇ ਫੈਂਸ ਲਈ ਹੈਰਾਨ ਕਰਨ ਵਾਲੀ ਹੈ। Read this- ਉੱਤਰਾਖੰਡ ਵਿਚ ਸਿਆਸੀ ਭੂਚਾਲ, ਮੁੱਖ ਮੰਤਰੀ ਰਾਵਤ ਨੇ ਦਿੱਤਾ ਅਸਤੀਫਾ ਆਮਿਰ ਖਾਨ ਅਤੇ ਕਿਰਣ ਰਾਓ ਨੇ ਆਪਣੀ ਸਟੇਟਮੈਂਟ ਵਿਚ ਲਿਖਿਆ ਕਿ ਇਨ੍ਹਾਂ 15 ਖੂਬਸੂਰਤ ਸਾਲਾਂ ਵਿਚ ਅਸੀਂ ਇਕੱਠੇ ਜੀਵਨ ਭਰ ਦੇ ਤਜ਼ਰਬੇ, ਆਨੰਦ ਅਤੇ ਖੁਸ਼ੀ ਨੂੰ ਸ਼ੇਅਰ ਕੀਤਾ ਹੈ। ਸਾਡਾ ਰਿਸ਼ਤਾ ਸਿਰਫ ਵਿਸ਼ਵਾਸ, ਸਨਮਾਨ ਅਤੇ ਪਿਆਰ ਵਿਚ ਬੀਤਿਆ ਹੈ। ਹੁਣ ਅਸੀਂ ਆਪਣੇ ਜੀਵਨ ਵਿਚ ਇਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹਾਂਗੇ। ਪਤੀ-ਪਤਨੀ ਦੇ ਰੂਪ ਵਿਚ ਨਹੀਂ, ਸਗੋਂ ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕੁਝ ਸਮਾਂ ਪਹਿਲਾਂ ਵੱਖ ਹੋਣ ਦੇ ਪਲਾਨ ਨੂੰ ਸ਼ੁਰੂ ਕੀਤਾ ਸੀ। ਹੁਣ ਇਸ ਵਿਵਸਥਾ ਨੂੰ ਰਸਮੀ ਰੂਪ ਦੇਣ ਵਿਚ ਸਹਿਜ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਲਿਖਿਆ ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇਕ ਵਿਸਥਾਰਤ ਪਰਿਵਾਰ ਦੀ ਤਰ੍ਹਾਂ ਸ਼ੇਅਰ ਕਰਾਂਗੇ। ਅਸੀਂ ਆਪਣੇ ਪੁੱਤਰ ਆਜ਼ਾਦ ਦੇ ਪ੍ਰਤੀ ਸਮਰਪਿਤ ਮਾਤਾ-ਪਿਤਾ ਹਾਂ, ਜਿਨ੍ਹਾਂ ਦਾ ਪਾਲਨ-ਪੋਸ਼ਣ ਅਸੀਂ ਮਿਲ ਕੇ ਕਰਾਂਗੇ। ਅਸੀਂ ਫਿਲਮਾਂ, ਪਾਣੀ ਫਾਊਂਡੇਸ਼ਨ ਅਤੇ ਹੋਰ ਪ੍ਰਾਜੈਕਟਾਂ 'ਤੇ ਵੀ ਸਹਿਯੋਗੀ ਵਜੋਂ ਕੰਮ ਕਰਨਾ ਜਾਰੀ ਰੱਖਾਂਗੇ। ਜਿਨ੍ਹਾਂ ਬਾਰੇ ਅਸੀਂ ਦਿਲੋਂ ਪਰਵਾਹ ਕਰਦੇ ਹਾਂ।ਦੱਸ ਦਈਏ ਕਿ ਆਮਿਰ ਖਾਨ ਅਤੇ ਕਿਰਣ ਰਾਓ ਦੀ ਮੁਲਾਕਾਤ ਫਿਲਮ ਲਗਾਨ ਦੇ ਸੈੱਟ ਤੋਂ ਹੋਈ ਸੀ। ਕਿਰਨ ਫਿਲਮ ਲਗਾਨ ਵਿਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਹੀ ਸੀ। ਦੋਹਾਂ ਨੂੰ ਪਿਆਰ ਹੋਇਆ ਅਤੇ ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕਰ ਲਿਆ ਸੀ। 2011 ਵਿਚ ਸੇਰੋਗੇਸੀ ਦੀ ਮਦਦ ਨਾਲ ਦੋਹਾਂ ਨੇ ਪੁੱਤਰ ਆਜ਼ਾਦ ਦਾ ਸਵਾਗਤ ਕੀਤਾ ਸੀ।15 ਸਾਲ ਦੇ ਇਸ ਰਿਸ਼ਤੇ ਵਿਚ ਕਿਰਣ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਵੇਖੇ ਹਨ ਅਤੇ ਕਈ ਚੀਜ਼ਾਂ ਦਾ ਮਿਲ ਕੇ ਸਾਹਮਣਾ ਕੀਤਾ ਹੈ। ਕਿਰਣ ਤੋਂ ਪਹਿਲਾਂ ਆਮਿਰ ਖਾਨ ਨੇ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਮੰਨਿਆ ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर