ਚੰਡੀਗੜ੍ਹ: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ (kulwinder billa) ਦੇ ਫੈਨਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਇਕ ਵਾਰ ਫਿਰ ਤੋਂ ਪੁਰਾਣੇ ਸਮੇਂ ਨੂੰ ਵਾਪਿਸ ਲਿਆਉਣ ਲਈ ਤਿਆਰ ਹਨ। ਗਾਇਕ ਨੇ ਆਪਣੇ ਅਗਲੇ ਗਾਣੇ ਦਾ ਐਲਾਨ ਕੀਤਾ ਹੈ ਜਿਸ ਦਾ ਨਾਮ ਹੈ 'Unforgettable 1998'। View this post on Instagram A post shared by Kulwinderbilla (@kulwinderbilla) Read this: ਪੌਦੇ ਲਗਾਉਣ 'ਤੇ ਕਰਮਜੀਤ ਅਨਮੋਲ ਨੂੰ ਕਿਉਂ ਫੜ ਕੇ ਲੈ ਗਈ ਪੁਲਿਸ, ਦੇਖੋ ਵੀਡੀਓ ਇਸ ਦੇ ਟਾਈਟਲ ਤੋਂ ਹੀ ਇਹ ਅੰਦਾਜ਼ਾ ਲਗਾਇਆ ਜ...
ਮੁੰਬਈ (ਇੰਟ.)- ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ (Bollywood actor Naseeruddin Shah) ਨੂੰ ਹਿੰਦੂਜਾ ਹਸਪਤਾਲ (Hinduja Hospital) ਵਿਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਨਿਮੋਨੀਆ (Pneumonia) ਹੋਣ ਤੋਂ ਬਾਅਦ ਮੁੰਬਈ (Mumbai) ਦੇ ਹਿੰਦੂਜਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਸਥਿਰ ਹੈ। ਨਸੀਰੂਦੀਨ ਸ਼ਾਹ ਦੋ ਦਿਨਾਂ ਤੋਂ ਮੈਡੀਕਲ ਟੀਮ ਦੀ ਦੇਖ-ਰੇਖ ਹੇਠ ਹਨ। ਉਨ੍ਹਾਂ ਦੇ ਫੇਫੜਿਆਂ (Lungs) ਵਿਚ ਇਕ ਪੈਚ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਉਣਾ ਲਾਜ਼ਮੀ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਰਤਨਾ ਪਾਠਕ ਸ਼ਾਹ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਨਾਲ ਹਨ। Read this- ਪੰਜਾਬ ਨੂੰ ਐਕਟਿੰਗ ਕਰਨ ਵਾਲੇ ਦੀ ਨਹੀਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ : ਸੁਖਬੀਰ ਨਿਊਜ਼ ਏਜੰਸੀ ਏ.ਐੱਨ.ਆੀ. ਦੀ ਖਬਰ ਮੁਤਾਬਕ ਨਸੀਰੂਦੀਨ ਸ਼ਾਹ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਭਿਨੇ...
ਮੁੰਬਈ: ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ (Dilip Kumar) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਅਦਾਕਾਰ ਦਿਲੀਪ ਕੁਮਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ICU ਵਿੱਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਦਿਲੀਪ ਕੁਮਾਰ (Dilip Kumar) ਨੂੰ ਇਕ ਮਹੀਨੇ ਵਿਚ ਦੂਜੀ ਵਾਰ ਹਿੰਦੂਜਾ ਹਸਪਤਾਲ (Dilip Kumar Hospitalized) ਵਿਚ ਦਾਖਲ ਕਰਵਾਇਆ ਗਿਆ ਹੈ। ਬੀਤੇ ਦਿਨੀ ਅਦਾਕਾਰ (Dilip Kumar) ਦਿਲੀਪ ਕੁਮਾਰ ਦੀ ਸਥਿਤੀ ਸਥਿਰ ਸੀ ਪਰ ਹੁਣ ਮੁੜ ਤੋਂ ਅਭਿਨੇਤਾ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। Read this: ਨਵਜੋਤ ਸਿੰਘ ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਹੋਈ ਮੁਲਾਕਾਤ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਦਿਲੀਪ ਕੁਮਾਰ (Dilip Kumar)ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਕਰੀਬ 10 ਦਿਨ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। Read this- ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ...
ਮੁੰਬਈ: ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ (Mandira bedi) ਦੇ ਪਤੀ ਰਾਜ ਕੌਸ਼ਲ (Raj Kaushal death) ਦੀ ਮੌਤ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਦੋਸਤਾਂ ਨੇ ਕੀਤੀ ਹੈ। Read this : ਮਕਾਨ ਦੀ ਛੱਤ ਡਿੱਗਣ ਨਾਲ ਗਰਭਵਤੀ ਮਹਿਲਾ ਦੀ ਮੌਤ ਐਤਵਾਰ ਨੂੰ ਹੀ ਰਾਜ ਨੇ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ ਸੀ। ਜਿਸ ਤੋਂ ਬਾਅਦ ਉਸਨੇ ਪਾਰਟੀ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਦੱਸਣਯੋਗ ਹੈ ਕਿ ਰਾਜ ਪੇਸ਼ੇ ਤੋਂ ਨਿਰਦੇਸ਼ਕ ਅਤੇ ਨਿਰਮਾਤਾ ਸੀ। ਰਾਜ ਨੇ "ਪਿਆਰ ਮੇਂ ਕਭੀ ਕਭੀ", "ਸ਼ਾਦੀ ਕਾ ਲੱਡੂ" ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ। ਮੰਦਿਰਾ ਅਤੇ ਰਾਜ ਨੇ ਲਵ ਮੈਰਿਜ ਕੀਤੀ ਸੀ।। ਸਾਲ 1999 ਵਿਚ ਦੋਵਾਂ ਦਾ ਵਿਆਹ ਹੋਇਆ ਸੀ। ਸਾਲ 2011 ਵਿਚ, ਮੰਦਿਰਾ ਨੇ ਇਕ ਬੇਟੇ ਨੂੰ ਜਨਮ ਦਿੱਤਾ। ਪਿਛਲੇ ਸਾਲ, ਮੰਦਿਰਾ ਅਤੇ ਰਾਜ ਨੇ ਇਕ ਲੜਕੀ ਨੂੰ ਗੋਦ ਲਿਆ ਸੀ। View this post on Instagram  ...
ਚੰਡੀਗੜ੍ਹ(ਹਰਲੀਨ) : ਪਿੱਛਲੇ ਸਾਲ ਤੋਂ ਯਾਨੀਕਿ ਸਾਲ 2020 ਤੋਂ ਆਮ ਤੇ ਖਾਸ ਲੋਕਾਂ ਨੇ ਆਪਣਾ ਜ਼ਿਆਦਾ ਤਰ ਸਮਾਂ ਘਰ 'ਚ ਬਤੀਤ ਕੀਤਾ ਹੈ। ਜਿੱਥੇ ਕਈ ਲੋਕਾਂ ਨੇ ਘਰਾਂ 'ਚ ਅਰਾਮ ਕੀਤਾ ਉੱਥੇ ਹੀ ਕਈਆਂ ਨੇ (social media) ਸੋਸ਼ਲ ਮੀਡੀਆ ਰਾਹੀ ਲੋਕਾਂ ਦਾ ਖੂਬ ਮਨੋਰੰਜਨ ਵੀ ਕੀਤਾ। ਇਸ ਲਿਸਟ ’ਚ ਨਰੇਸ਼ ਕਥੂਰੀਆ ਤੇ (Karamjit Anmol) ਕਰਮਜੀਤ ਅਨਮੋਲ ਦਾ ਨਾਂ ਸ਼ਾਮਲ ਹੈ, ਜੋ ਆਏ ਦਿਨ ਆਪਣੇ (social media)ਸੋਸ਼ਲ ਮੀਡੀਆ ਅਕਾਊਂਟ 'ਤੇ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਹੀ ਰਹਿੰਦੇ ਹਨ। ਜਿਹਨਾਂ ਨੂੰ ਦੇਖ ਲੋਕਾਂ ਦਾ ਦਿਨ ਬਣ ਜਾਂਦਾ ਹੈ। ਹਾਲੇ 'ਚ ਹੀ ਕਰਮਜੀਤ ਅਨਮੋਲ (Karamjit Anmol)ਅਤੇ ਨਰੇਸ਼ ਕਥੂਰੀਆ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਪੌਦੇ ਲਗਾਉਣ ਦੀ ਗੱਲ ਕਰਦੇ ਹਨ। ਹਾਲਾਂਕਿ ਪੌਦੇ ਲਗਾਉਣ ’ਤੇ ਕਰਮਜੀਤ ਅਨਮੋਲ ਨੂੰ ਪੁਲਸ ਫੜ ਕੇ ਲੈ ਜਾਂਦੀ ਹੈ। ਉਸ ਨੂੰ ਪੁਲਸ ਕਿਉਂ ਫੜ ਕੇ ਲਿਜਾਂਦੀ ਹੈ, ਇਹ ਜਾਣਨ ਲਈ ਤੁਹਾਨੂੰ ਵੀਡੀਓ ਦੇਖਣੀ ਪਵੇਗੀ। ਪਰ ਵੀਡੀਓ ਨੂੰ ਦੇਖ ਕੋਈ ਵੀ ਵਿਅਕਤੀ ਆਪਣਾ ਹਾਸਾ ਨਹੀਂ ਰੋਕ ਪਾ ਰਿਹਾ। ...
ਮੁਹਾਲੀ- ਮੁੱਢ ਤੋਂ ਪੰਜਾਬੀਅਤ ਅਤੇ ਕਿਸਾਨੀ (kisan adolan) ਨਾਲ ਜੁੜੇ ਗਇਕ (Singer Jas Bajwa) ਜੱਸ ਬਾਜਵਾ ਕਿਸਾਨ ਅੰਦੋਲਨ ਵਿਚ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਸਾਥ ਹਰ ਇਕ ਪੰਜਾਬੀ ਸਿਤਾਰੇ ਨੇ ਵੀ ਦਿੱਤਾ ਹੈ। ਪਰ ਹਾਲ ਹੀ ਵਿਚ ਗਾਇਕ ਜੱਸ ਬਾਜਵਾ ਤੇ ਅਦਾਕਾਰ ਸੋਨੀਆ ਮਾਨ (Sonia Mann) ਖਿਲਾਫ ਕੇਸ ਦਰਜ ਕੀਤਾ ਹੈ। ਚੰਡੀਗੜ੍ਹ ਪੁਲਿਸ ਨੇ ਸੈਕਟਰ 17 ਦੇ ਥਾਣੇ ਵਿੱਚ ਦੋਵਾਂ ਲੀਡਰਾਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ 186, 188, 332, 353, 147, 148 ਤੇ 149 ਤਹਿਤ ਕੇਸ ਦਾਇਰ ਕੀਤਾ ਹੈ। ਇਸ ਵਿਚਾਲੇ ਅੱਜ ਜੱਸ ਬਾਜਵਾ ਨੇ ਮੁਹਾਲੀ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਮੇਰੇ ’ਤੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ। Read this: ਹੁਸ਼ਿਆਰਪੁਰ ਫਗਵਾੜਾ ਰੋ...
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ (farmers) ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜ ਭਵਨ ਤੱਕ ਮੁਹਾਲੀ ਤੋਂ ਪੈਦਲ ਮਾਰਚ ਕਰਦੇ ਹੋਏ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਵਿੱਚ ਦਾਖਲ ਹੋਏ ਸਨ । ਉਨ੍ਹਾਂ ਨੂੰ ਰੋਕਣ ਲਈ ਪੁਲਿਸ ਜਲ ਤੋਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਵੱਡੇ ਕਾਫਲੇ ਨੇ ਚੰਡੀਗੜ੍ਹ ਵਿੱਚ ਦਾਖਲ ਹੋ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਮ ਮੰਗ ਪੱਤਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਸੌਂਪਿਆ। Read this: ਹੁਸ਼ਿਆਰਪੁਰ ਫਗਵਾੜਾ ਰੋਡ 'ਤੇ ਦਰਦਨਾਕ ਸੜਕ ਹਾਦਸਾ, 6 ਮਹੀਨੇ ਦੀ ਬੱਚੀ ਸਮੇਤ 2 ਮੌਤਾਂ ਇਸ ਵਿਚਕਾਰ ਕਿਸਾਨਾਂ ਵੱਲੋਂ 26 ਜੂਨ ਨੂੰ ਚੰਡੀਗੜ੍ਹ ਵਿੱਚ ਕੀਤੇ ਮਾਰਚ ਮਗਰੋਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ (Singer Jas Bajwa) ਗਾਇਕ ਜੱਸ ਬਾਜਵਾ ਤੇ ਅਦਾਕਾਰ ਸੋਨੀਆ ਮਾਨ (Sonia Mann) ਖਿਲਾਫ ਕੇਸ ਦਰਜ ਕੀਤਾ ਹੈ। ਚੰਡੀਗੜ੍ਹ ਪੁਲਿਸ ਨੇ ਸੈਕਟਰ 17 ਦੇ ਥਾਣੇ ਵਿੱਚ ਦੋਵਾਂ ਲੀਡਰਾਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ 186, 188, 332, 353, 147, 148 ਤੇ 149 ਤਹਿਤ ਕੇਸ ਦਾਇਰ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਦੌਰਾਨ ਕਿਸਾਨਾਂ ਨੇ ਮੁਹਾਲੀ ਦੇ ਰਸਤੇ ਚੰਡੀਗੜ੍ਹ ਵਿੱਚ ਜਬਰੀ ਐਂਟਰੀ ਮਾਰੀ ਅਤੇ ਪੁਲਿਸ ਦੇ ਤਮਾਮ ਬੈਰੀਕੇਡ ਤੋੜ ਦਿੱਤੇ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਵੀ ਇਸਤਮਾਲ ਕੀਤਾ। ਵਾਈਪੀਐੱਸ ਚੌਕ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਵਾਲਾ ਏਰੀਆ ਪੁਲੀਸ ਛਾਉਣੀ ਵਿੱਚ ਤਬਦੀਲ ਹੈ। ਕਿਸਾਨਾਂ ਵਲੋਂ ਰਾਜਭਵਨ ਵਿਖੇ ਗਵਰਨਰ ਨੂੰ ਮੰਗ ਪੱਤਰ ਸੌਂਪਣ ਲਈ ਗੁਰਦੁਆਰਾ ਅੰਬ ਸਾਹਿਬ ਤੋਂ ਕੂਚ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਉਥੇ ਜੁੜੇ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਬੈਠੇ ਕਿਸਾਨਾਂ ਨੂੰ 7 ਮਹੀਨੇ ਪੂਰੇ ਹੋ ਚੁੱਕੇ ਹਨ। Read this: ਗਵਰਨਰ ਹਾਊਸ ਦਾ ਘਿਰਾਓ ਕਰਨ ਲਈ ਕਿਸਾਨਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਹੋਇਆ ਰਵਾਨਾ...
ਚੰਡੀਗੜ੍ਹ (ਬਿਊਰੋ)–ਤਿੰਨ ਖੇਤੀਬਾੜੀ ਕਾਨੂੰਨਾਂ (3 Agriculture law) ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਤਕਰੀਬਨ 7 ਮਹੀਨੇ ਹੋ ਚੁੱਕੇ ਹਨ ਅਤੇ ਇਸ ਦੌਰਾਨ ਕਈ ਲੋਕ ਹਨ ਜੋ ਪੂਰੀ ਤਨਦੇਹੀ ਨਾਲ ਕਿਸਾਨਾਂ (Farmers) ਦਾ ਸਾਥ ਦੇ ਰਹੇ ਹਨ ਅਤੇ ਅੰਦੋਲਨ ਵਿਚ ਸੇਵਾ ਨਿਭਾਅ ਰਹੇ ਹਨ। ਇਸ ਦੌਰਾਨ ਅੰਦੋਲਨ ਵਿਚ ਸੇਵਾ ਕਰਨ ਵਾਲੇ ਇਕ ਵਿਅਕਤੀ ਦੇ ਕੰਮ 'ਚ ਸਰਕਾਰ ਵਲੋਂ ਅੜਿੱਕਾ ਪਾਇਆ ਜਾ ਰਿਹਾ ਹੈ। Read this- ਇਜ਼ਰਾਇਲ ਸਫਾਰਤਖਾਨਾ ਧਮਾਕਾ ਮਾਮਲਾ : 4 ਨੌਜਵਾਨ ਪੁਲਸ ਹਿਰਾਸਤ 'ਚ ਇਸ ਗੱਲ ਦੀ ਜਾਣਕਾਰੀ ਅੱਜ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ। ਰਣਜੀਤ ਬਾਵਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ, 'ਰਾਮ ਸਿੰਘ ਰਾਣਾ ਜੀ, ਜਿਨ੍ਹਾਂ ਨੇ ਆਪਣੀ ਸਰਹੱਦ 'ਤੇ ਸਥਿਤ ਗੋਲਡਨ ਹੱਟ ਹੋਟਲ ਨੂੰ ਕਿਸਾਨਾਂ ਦੀ ਸੇਵਾ ਲਈ ਸੌਂਪਿਆ ਹੈ, ਉਹ ਤਿੰਨੇ ਬਾਰਡਰਾਂ 'ਤੇ ਲਗਾਤਾਰ 7 ਮਹੀਨੇ ਤੋਂ ਪਾਣੀ ਦੁੱਧ ਅਤੇ ਲੰਗਰ ਦੀ ਸੇਵਾ ਕਿਸਾਨਾ ਲਈ ਨਿਭਾਅ ਰਹੇ ਹਨ, ਰਾਮ ਸਿੰਘ ਰਾਣਾ ਜੀ ਦਾ ਕੁਰੂਕਸ਼ੇਤਰ ਵਿਚ ਇਕ ਦੂਜਾ ਹੋਟਲ ਵੀ ਹੈ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਇਸ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ। Read this- ਆਸਟ੍ਰੇਲੀਆ 'ਚ ਪੰਜਾਬੀ ਪ੍ਰਦੀਪ ਟਿਵਾਣਾ ਨੇ ਰਚਿਆ ਇਤਿਹਾਸ, ਬਣੇ ਪਹਿਲੇ ਭਾਰਤੀ ਮੂਲ ਦੇ ਜੱਜਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਰਾਮ ਸਿੰਘ ਰਾਣਾ ਜੀ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ।ਤੁਹਾਨੂੰ ਦੱਸ ਦਈਏ ਕਿ ਰਣਜੀਤ ਬਾਵਾ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਜਦੋਂ ਵੀ ਕੋਈ ਕਿਸਾਨ ਅੰਦੋਲਨ ਵਿਰੁੱਧ ਬੋਲਦਾ ਹੈ ਤਾਂ ਉਹ ਉਸ ਨੂੰ ਠੋਕਵਾਂ ਜਵਾਬ ਦਿੰਦੇ ਹਨ ...
ਮੁੰਬਈ: ਅਦਾਕਾਰ ਕਾਰਤਿਕ ਆਰੀਅਨ (Kartik Aryan) ਦੇ ਫੈਨਸ ਲਈ ਇਕ ਖੁਸ਼ਖਬਰੀ ਹੈ। ਕਾਰਤਿਕ ਨੇ ਨਵੀਂ ਫਿਲਮ ਦੀ ਘੋਸ਼ਣਾ ਕਰਦਿਆਂ ਫਿਲਮ ਦਾ ਇੱਕ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਫਿਲਮ (film) ਮੇਕਰ ਸਾਜਿਦ ਨਾਡੀਆਡਵਾਲਾ ਨੇ ਆਪਣੀ ਆਉਣ ਵਾਲੀ ਮਿਊਜ਼ੀਕਲ ਲਵ ਸਟੋਰੀ ਫਿਲਮ ‘ਸੱਤਿਆਨਰਾਇਣ ਕੀ ਕਥਾ’ (SatyanarayanKiKatha) ਦਾ ਐਲਾਨ ਕੀਤਾ ਹੈ। ਇਸ ਫਿਲਮ ਵਿੱਚ ਕਾਰਤਿਕ ਆਰੀਅਨ ਲੀਡ ਕਿਰਦਾਰ ਨਿਭਾਅ ਰਹੇ ਹਨ। View this post on Instagram A post shared by KARTIK AARYAN (@kartikaaryan) Read this- ਚੰਡੀਗੜ੍ਹ ਵਿਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪ੍ਰਸ਼ਾਸਨ ਵਲੋਂ ਦਿੱਤੀ ਗਈ ਹੋਰ ਢਿੱਲ ਸਾਜਿਦ ਦੇ ਬੈਨਰ ਨਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨਾਲ ਕਾਰਤਿਕ (Kartik Aryan)ਦੀ ਇਹ ਪਹਿਲੀ ਫਿਲਮ ਹੋਵੇਗੀ ਜਿਸ ਨੂੰ ਨੈਸ਼ਨਲ ਐਵਾਰਡ ਵਿਨਰ ਸਮੀਰ ਵਿਡਵਾਂਸ ਕਰ ਰਹੇ ਹਨ।...
ਨਵੀਂ ਦਿੱਲੀ (ਇੰਟ.)- ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ (Bollywood Actor Akshay kumar) ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ (Social Media) 'ਤੇ ਆਪਣੀਆਂ ਫਿਲਮਾਂ (films) ਨਾਲ ਜੁੜੀਆਂ ਅਪਡੇਟ ਫੈਂਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ (Post share) ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਖੁਦ ਦਾ ਫੇਕ ਨਿਊਜ਼ ਬਸਟਿੰਗ ਬਿਜ਼ਨੈੱਸ (Fake News Busting Business) ਸ਼ੁਰੂ ਕਰਨਾ ਚਾਹੀਦਾ ਹੈ। Read this- ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਗੈਂਗਸਟਰ ਜੈਪਾਲ ਭੁੱਲਰ ਦੀ ਕਰਵਾਈ ਜਾਵੇ ਪੋਸਟ ਮਾਰਟਮ ਹਾਲ ਹੀ ਵਿਚ ਇਕ ਮਨੋਰੰਜਨ ਵੈੱਬ ਸਾਈਟ ਦੀ ਖਬਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਭਿਨੇਤਾ ਅਕਸ਼ੈ ਕੁਮਾਰ ਆਪਣੇ ਦੋਸਤ ਸੁਨੀਲ ਸ਼ੇੱਟੀ ਦੇ ਪੁੱਤਰ ਅ...
ਨਵੀਂ ਦਿੱਲੀ (ਇੰਟ.)- ਇੰਡੀਅਨ ਆਈਡਲ 12 (Indian Idol 12) ਪਿਛਲੇ ਦਿਨਾਂ ਤੋਂ ਕਾਫੀ ਚਰਚਾ ਵਿਚ ਹੈ। ਕਦੇ ਸ਼ੋਅ (Show) ਦੇ ਜੱਜ ਤਾਂ ਕਦੇ ਸ਼ੋਅ ਵਿਚ ਬੁਲਾਏ ਗਏ ਗੈਸਟ (Guest) ਤਾਂ ਕਦੇ ਹੋਸਟ ਵਿਵਾਦਾਂ ਵਿਚ ਘਿਰੇ ਹੀ ਰਹਿੰਦੇ ਹਨ। ਕਦੇ ਇਨ੍ਹਾਂ ਵਿਚ ਕੁਝ ਨਹੀਂ ਤਾਂ ਕਿਸੇ ਕੰਟੈਸਟੈਂਟ (Contestent) ਦੇ ਬਾਹਰ ਨਿਕਲਣ 'ਤੇ ਹੀ ਸਵਾਲ ਖੜ੍ਹੇ ਹੋ ਜਾਂਦੇ ਹਨ। ਇਕ ਵਾਰ ਇੰਡੀਅਨ ਆਈਡਲ (Indian Idol) ਤੋਂ ਲੋਕ ਇਸ ਤਰ੍ਹਾਂ ਖਫਾ ਹੋ ਗਏ ਕਿ ਸੋਸ਼ਲ ਮੀਡੀਆ (Social Media) 'ਤੇ ਸ਼ੋਅ ਦੇ ਖਿਲਾਫ ਕਾਫੀ ਭੜਾਸ ਕੱਢ ਰਹੇ ਹਨ। Read this- PSEB ਵਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਛੇਤੀ ਐਲਾਨੇ ਜਾਣਗੇ Result ਸ਼ਨੀਵਾਰ ਨੂੰ ਪ੍ਰਸਾਰਿਤ ਐਪੀਸੋਡ ਫਾਦਰਸ ਡੇਅ ਸਪੈਸ਼ਲ ਸੀ। ਸਾਰੇ ਕੰਟੈਸਟੈਂਟ ਨੇ ਪਿਤਾ ਨੂੰ ਸਮਰਪਿਤ ਕਰਦੇ ਹੋਏ ਗਾਣੇ ਗਾਏ। ਕਈ ਯੂਜ਼ਰਸ ਦਾ ਕਹਿਣਾ ਹੈ ਕਿ ਮੇਕਰਸ ਸ਼ੋਅ ਦੇ ਓਰੀਜਨਲ ਪਲਾਟ ਤੋਂ ਭਟਕ ਗਏ ਹਨ ਅਤੇ ਉਨ੍ਹਾਂ ਨੇ ਇਸ ਨੂੰ ਡੇਲੀ ਸੋਪ ਬਣਾ ਦਿੱਤਾ। ਦੱਸ ਦਈਏ ਕਿ ਇਹ ਸ਼ੋਅ ਪਿਛਲੇ ਸਾਲ ਤੋਂ ਚੱਲਿਆ ਜਾ ਰਿਹਾ ਹੈ ਅਤੇ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇੰਡੀਅਨ ਆਈਡਲ ਵਿਚ ਵੈਸੇ ਤਾਂ ਹੰਝੂਆਂ ਦਾ ਹੜ੍ਹ ਆਉਂਦਾ ਹੀ ਰਹਿੰ...
ਚੰਡੀਗੜ੍ਹ (ਹਰਲੀਨ ਸਾਹਨੀ) : ਫਲਾਇੰਗ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਹੁਣ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਮਿਲਖਾ ਸਿੰਘ ਨੇ 91 ਸਾਲ ਦੀ ਉਮਰ ਵਿੱਚ ਆਪਣੇ ਆਖਰੀ ਸਾਹ ਲਏ। ਦੱਸਣਯੋਗ ਹੈ ਕਿ ਮਿਲਖਾ ਸਿੰਘ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਨੇ ਇਸ ਦੁਨੀਆ ਨੂੰ ਅਲਵਿਦਾ ਆਖ਼ ਦਿੱਤਾ ਸੀ।ਹੁਣ ਮਿਲਖਾ ਸਿੰਘ ਦੇ ਦਿਹਾਂਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਤੇ ਚਾਹੁੰਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਮਿਲਖਾ ਸਿੰਘ ਦੀ ਹਾਲਤ ਕੋਰੋਨਾ ਕਾਰਣ ਬਹੁਤ ਗੰਭੀਰ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ PGIਹਸਪਤਾਲ 'ਚ ਦਾਖਿਲ ਕਰਵਾਇਆ ਗਿਆ, ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ। ਮਿਲਖਾ ਸਿੰਘ ਦੇ ਦਿਹਾਂਤ 'ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਦੁੱਖ ਪ੍ਰਗਟ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰਾ ਰਵੀਨਾ ਟੰਡਨ ਨੇ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਏ ਲਿਖਿਆ "ਤੁਹਾਨੂੰ ਮਿਲਣ ਦਾ ਮਾਣ ਪ੍ਰਾਪਤ ਹੋਇਆ, ਸਾਡੇ ਦਿਲਾਂ ਵਿਚ ਹਮੇਸ਼ਾ ਤੁਹਾਡੀ ਇਕ ਵਿਸ਼ੇਸ਼ ਜਗ੍ਹਾ ਹੋਵੇਗੀ। ਜਦੋਂ ਵੀ ਸਾਨੂੰ ਪ੍ਰੇਰਿਤ ਹੋਣ ਦੀ ਜ਼ਰੂਰਤ ਹੁੰਦੀ ਹੈ, "ਭਾਗ ਮਿਲਖਾ ਭਾਗ" ਸਾਡੇ ਕੰਨਾਂ ਵਿਚ ਗੂੰਜ ਉੱਠਦਾ ਹੈ! ਓਮ ਸ਼ਾਂਤੀ"ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਟਵੀਟ ਕਰਦੇ ਹੋਏ ਲਿਖਿਆ, 'ਉੱਡਣਾ ਸਿੱਖ ਹੁਣ ਨਿੱਜੀ ਤੌਰ 'ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਵਿਰਾਸਤ ਬੇਜੋੜ ਰਹੇਗੀ.. ਮੇਰੇ ਲਈ ਇਕ ਪ੍ਰਰੇਣਾ... ਲੱਖਾਂ ਲੋਕਾਂ ਲਈ ਪ੍ਰਰੇਣਾ। ਮਿਲਖਾ ਸਿੰਘ ਸਰ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।' ਉੱਥੇ ਹੀ ਤਾਪਸੀ ਪੰਨੂ ਨੇ ਵੀ ਮਿਲਖਾ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। Read this- ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਕੌਰ ਨੂੰ ਮੰਨਦੇ ਸਨ ਸਭ ਤੋਂ ਵੱਡੀ ਤਾਕਤ ਪ੍ਰਿਅੰਕਾ ਚੋਪੜਾ ਜੋਂਸ ਨੇ ਮਿਲਖਾ ਸਿੰਘ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਲਿਖਿਆ, 'ਤੁਹਾਡੀ ਗਰਮਜੋਸ਼ੀ ਅਤੇ ਸਵਾਗਤ ਨੇ ਸਾਡੀ ਪਹਿਲੀ ਮੁਲਾਕਾਤ ਨੂੰ ਸਪੈਸ਼ਲ ਬਣਾ ਦਿੱਤਾ ਸੀ। ਮੈਂ ਤੁਹਾਡੇ ਤੋਂ ਬਹੁਤ ਪ੍ਰੇਰਿਤ ਹਾਂ। ਤੁਹਾਡੀ ਨਿਮਰਤਾ ਤੋਂ ਪ੍ਰਭਾਵਿਤ ਹਾਂ। ਸਾਡੇ ਦੇਸ਼ ਲਈ ਤੁਹਾਡੇ ਯੋਗਦਾਨ ਤੋਂ ਪ੍ਰਭਾਵਿਤ ਹਾਂ। ਓਮ ਸ਼ਾਂਤੀ ਮਿਲਖਾ ਜੀ। ਪਰਿਵਾਰ ਲਈ ਪਿਆਰ ਅਤੇ ਪ੍ਰਾਰਥਨਾ।' ਅਦਾਕਾਰ ਅਕਸ਼ੈ ਕੁਮਾਰ ਨੇ ਵੀ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦਿੱਤੀ ਹੈ। Read this- ਭਾਰਤੀ ਦੌੜਾਕ ਮਿਲਖਾ ਸਿੰਘ ਦਾ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇਗਾ ਅੰਤਿਮ ਸਸਕਾਰ : ਮੁੱਖ ਮੰਤਰੀ...
ਮੁੰਬਈ- ਅਦਾਕਾਰ ਅਤੇ ਸੋਸ਼ਲ ਐਕਟੀਵਿਸਟ (Chandrashekhar) ਚੰਦਰਸ਼ੇਖਰ ਦਾ ਅੱਜ ਸਵੇਰੇ 7 ਵਜੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 97 ਸਾਲਾ ਦੀ ਹੈ। ਉਨ੍ਹਾਂ ਦੇ ਬੇਟੇ ਪ੍ਰੋਫੈਸਰ ਅਸ਼ੋਕ ਚੰਦਰ ਸ਼ੇਖਰ ਨੇ ਦੱਸਿਆ ਕਿ ਅੰਤਿਮ ਸੰਸਕਾਰ ਵਿਲੇ ਪਾਰਲੇ ਕਰੀਮ ਗਰਾਉਂਡ ਵਿਖੇ ਦੁਪਹਿਰ 3 ਵਜੇ ਹੋਵੇਗਾ। ਉਹ ਲੰਬੇ ਸਮੇਂ ਤੋਂ ਬਿਮਾਰ ਸੀ। 50-60 ਦੇ ਦਹਾਕੇ ਵਿੱਚ ਕਈ ਫਿਲਮਾਂ ਵਿੱਚ ਅਦਾਕਾਰ ਵਜੋਂ ਕੰਮ ਕੀਤਾ। ਇਸ ਤੋਂ ਇਲਾਵਾ ਉਹ ਟੈਲੀਵਿਜ਼ਨ ਸ਼ੋਅ 'ਰਾਮਾਇਣ' ਵਿਚ ਆਰੀਆ ਸੁਮਨਤ ਦੀ ਭੂਮਿਕਾ ਨਿਭਾਉਣ ਲਈ ਵੀ ਜਾਣਿਆ ਜਾਂਦਾ ਸੀ। ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਮਿਲੀ ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਨੂੰ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ। ਤੇਜ਼ ਬੁਖਾਰ ਦੇ ਕਾਰਨ, ਉਨ੍ਹਾਂ ਨੂੰ ਪਿਛਲੇ ਹਫਤੇ ਵੀਰਵਾਰ ਨੂੰ ਮੁੰਬਈ ਦੇ ਜੁਹੂ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਬੁਖਾਰ ਘੱਟ ਜਾਣ ਤੋਂ ਬਾਅਦ, ਅਸੀਂ ਉਸਨੂੰ ਇੱਕ ਦਿਨ ਦੇ ਅੰਦਰ ਘਰ ਵਾਪਸ ਲੈ ਆਏ। "ਚੰਦਰਸ਼ੇਖਰ (Chandrashekhar) ਦੇ ਪੋਤੇ ਵਿਸ਼ਾਲ ਨੇ ਮੀਡਿਆ ਨਾਲ ਗੱਲਬਾਤ ਦੌਰਾਨ ਕਿਹਾ, "ਉਸਦੀ ਇੱਛਾ ਸੀ ਕਿ ਉਹ ਆਪਣੇ ਆਖ਼ਰੀ ਦਿਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਜਿਹੇ ਨਾਜ਼ੁਕ ਸਮੇਂ ਤੇ ਬਿਤਾਏ। ਇਹ ਉਸਦੀ ਇੱਛਾ ਦੇ ਕਾਰਨ ਸੀ ਕਿ ਅਸੀਂ ਉਸਨੂੰ ਹਸਪਤਾਲ ਤੋਂ ਘਰ ਲੈ ਆਏ।" ਇਹ ਵੀ ਪੜੋ: ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚ ਦਿੱਤੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ? ਇਨ੍ਹਾਂ ਖਾਸ ਫ਼ਿਲਮਾਂ ਵਿਚ ਕੀਤਾ ਕੰਮ ਗੇਟਵੇ ਆਫ ਇੰਡੀਆ, ਫੈਸ਼ਨ, ਬਰਸਾਤ ਕੀ ਰਾਤ, ਬਾਤ ਏਕ ਰਾਤ ਕੀ, ਅੰਗਲੀਮਾਲ, ਰੁਸਤਮ-ਏ-ਬਗਦਾਦ, ਕਿੰਗ ਕਾਂਗ ਅਤੇ ਜਹਾਨ ਆਰਾ ਵਰਗੀਆਂ ਫਿਲਮਾਂ ਵਿੱਚ ਚੰਦਰਸ਼ੇਖਰ ਦੁਆਰਾ ਨਿਭਾਏ ਗਏ ਪਾਤਰ ਭੂਮਿਕਾਵਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।...
ਮੁੰਬਈ: ਬਾਲੀਵੁੱਡ ਅਦਾਕਾਰ ਕੰਗਣਾ ਰਨੌਤ (Kangana Ranaut) ਇਕ ਵਾਰ ਫਿਰ ਤੋਂ ਨਵਿਆਉਣ ਲਈ ਹਾਈ ਕੋਰਟ ਪੁੱਜੀ ਹੈ। ਬੰਬੇ ਹਾਈ ਕੋਰਟ ਨੇ (Kangana Ranaut) ਕੰਗਣਾ ਰਨੌਤ ਦੁਆਰਾ ਦਾਇਰ ਕੀਤੀ, ਉਸ ਅਰਜ਼ੀ ਉੱਤੇ ਮੰਗਲਵਾਰ 25 ਜੂਨ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ। ਦੱਸ ਦੇਈਏ ਕਿ ਪਾਸਪੋਰਟ ਅਥਾਰਟੀ ਨੇ (Mumbai police) ਮੁੰਬਈ ਪੁਲਿਸ ਦੁਆਰਾ ਦਰਜ ਕੀਤੀ ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਉਸ ਦੇ ਪਾਸਪੋਰਟ ਨੂੰ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਇਸ ਮਾਮਲੇ ਵਿਚ ਜਸਟਿਸ ਪੀਬੀ ਵੜਾਲੇ ਅਤੇ ਐੱਸਪੀ ਤਵੜੇ ਦੇ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ। ਕੰਗਨਾ (Kangana) ਨੇ ਅਦਾਲਤ 'ਚ ਦਾਖਲ ਆਪਣੀ ਅਰਜ਼ੀ 'ਚ ਕਿਹਾ ਹੈ ਕਿ ਉਹ ਇੱਕ ਅਦਾਕਾਰਾ ਹੈ ਤੇ ਇਸ ਲਈ ਪ੍ਰੋਫ਼ੈਸ਼ਨਲ ਕਮਿਟਮੈਂਟਸ ਲਈ ਉਨ੍ਹਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਕਈ ਥਾਵਾਂ ਦੀ ਯਾਤਰਾ ਕਰਨੀ ਪੈਂਦੀ ਹੈ। ਇਹ ਵੀ ਪੜੋ: ਪੰਜਾਬ ਵਿਚ ਕੋਰੋਨਾ ਕੇਸ ਘਟਣ ਕਰਕੇ ਕੀ ਅੱਜ ਮਿਲ ਸਕਦੀ ਲਾਕਡਾਊਨ 'ਚ ਛੋਟ? ਕੰਗਨਾ ਨੇ ਕਿਹਾ ਕਿ ਉਹ ਇਕ ਫ਼ਿਲਮ 'ਚ ਮੁੱਖ ਅਦਾਕਾਰਾ ਹੈ ਤੇ ਉਸ ਨੂੰ 15 ਜੂਨ ਤੋਂ ਅਗਸਤ ਤਕ ਬੁੱਡਾਪੇਸਟ ਦੀ ਯਾਤਰਾ ਕਰਨੀ ਹੈ। ਕੰਗਨਾ ਨੇ ਇਸ ਦੇ ਨਾਲ ਦੱਸਿਆ ਕਿ ਉਸ ਦੇ ਪਾਸਪੋਰਟ ਦੀ ਤਰੀਕ ਸਤੰਬਰ 2021 ਨੂੰ ਖਤਮ ਹੋ ਰਹੀ ਹੈ। ...
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਪਹਿਲੀ ਬਰਸੀ ਹੈ। ਦੱਸ ਦੇਈਏ ਕਿ ਪਿਛਲੇ 14 ਜੂਨ ਨੂੰ ਹੀ ਅੱਜ ਦੇ ਦਿਨ ਹੀ ਉਨ੍ਹਾਂ ਦੀ ਲਾਸ਼ ਮੁੰਬਈ ਦੇ ਬਾਂਦਰਾ ਸਥਿਤ ਘਰ ਵਿਚ ਫਾਹੇ ਨਾਲ ਲਟਕਦੀ ਮਿਲੀ ਸੀ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸ ਵਿਚਕਾਰ ਅੱਜ ਬਾਲੀਵੁੱਡ ਅਦਾਕਾਰਾ (Riya Chakraborty) ਰਿਆ ਚੱਕਰਵਰਤੀ ਨੇ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਡੈਥ ਐਨਵਰਸਰੀ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅੱਜ ਦੇ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਸੀ। ਰਿਆ ਚੱਕਰਵਰਤੀ ਦੀ ਭਾਵੁਕ ਪੋਸਟਸੁਸ਼ਾਂਤ (Sushant Singh Rajput) ਨੂੰ ਯਾਦ ਕਰਦਿਆਂ ਰਿਆ (Riya Chakraborty)ਨੇ ਕਿਹਾ, "ਅਜਿਹਾ ਕੋਈ ਪਲ ਨਹੀਂ ਜਦੋਂ ਮੈਂ ਵਿਸ਼ਵਾਸ ਨਹੀਂ ਕਰ ਸਕੀ ਕਿ ਤੁਸੀਂ ਹੁਣ ਇੱਥੇ ਨਹੀਂ ਹੋ। ਕਹਿੰਦੇ ਹਨ ਕਿ ਸਮੇਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਤੁਸੀਂ ਹੀ ਮੇਰਾ ਸਮਾਂ ਤੇ ਮੇਰਾ ਸਭ ਕੁਝ ਸੀ। View this post on Instagram A post shared by Rhea Chakraborty (@rhea_chakraborty) ਮੈਨੂੰ ਪਤਾ ਹੈ ਕਿ ਹੁਣ ਤੁਸੀਂ ਮੇਰੇ ਸ਼ੁਭਚਿੰਤਕ ਬਣ ਕੇ ਮੈਨੂੰ ਚੰਦਰਮਾ ਤੋਂ ਆਪਣੇ ਟੈਲੀਸਕੋਪ ਨਾਲ ਦੇਖ ਰਹੇ ਹੋ ਤੇ ਮੈਨੂੰ ਪ੍ਰੋਟੈਕਟ ...
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਪਹਿਲੀ ਬਰਸੀ ਹੈ। ਦੱਸ ਦੇਈਏ ਕਿ ਪਿਛਲੇ 14 ਜੂਨ ਨੂੰ ਹੀ ਅੱਜ ਦੇ ਦਿਨ ਹੀ ਉਨ੍ਹਾਂ ਦੀ ਲਾਸ਼ ਮੁੰਬਈ ਦੇ ਬਾਂਦਰਾ ਸਥਿਤ ਘਰ ਵਿਚ ਫਾਹੇ ਨਾਲ ਲਟਕਦੀ ਮਿਲੀ ਸੀ। ਇਸ ਤੋਂ ਬਾਅਦ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਰਾਜਨੀਤਿਕ ਸ਼ੁਰੂ ਹੋ ਗਈ ਅਤੇ ਅੱਗੇ ਅੱਗੇ ਨਵੀ ਚਰਚਾ ਛਿੜ ਗਈ। ਸੁਸ਼ਾਂਤ ਮੌਤ ਦੀ ਜਾਂਚ ਪਹਿਲਾ ਮੁੰਬਈ ਪੁਲਿਸ ਦੇ ਹੱਥ ਸੀ ਅਤੇ ਫਿਰ ਬਿਹਾਰ ਪੁਲਿਸ ਅਤੇ ਫਿਰ ਬਾਅਦ ਵਿੱਚ ਸੀ.ਬੀ.ਆਈ. ਦੇ ਜਾਂਚ ਕੀਤੀ। NCB ਨੇ ਵੀ ਇਸ ਕੇਸ ਦੀ ਜਾਂਚ ਕੀਤੀ। ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ 'ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ 34 ਸਾਲ ਦੇ ਸੁਸ਼ਾਂਤ ਸਿੰਘ ਦੀ ਮੌਤ 14 ਜੂਨ 2020 ਨੂੰ ਹੋਈ ਸੀ। ਉਹ ਮੁੰਬਈ ਦੇ ਆਪਣੇ ਫਲੈਟ ਵਿੱਚ ਮ੍ਰਿਤ ਮਿਲੇ ਸਨ। ਸ਼ੁਰੂਆਤ ਵਿੱਚ ਅਜਿਹਾ ਦੱਸਿਆ ਗਿਆ ਸੀ ਕਿ (Sushant Singh Rajput) ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਸੀ, ਪਰ ਉਸ ਤੋਂ ਬਾਅਦ ਹਰ ਬੀਤਦੇ ਦਿਨ ਨਾਲ ਮਾਮਲਾ ਪੇਚੀਦਾ ਹੀ ਹੁੰਦਾ ਚਲਾ ਗਿਆ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਯਾਦ ਕੀਤਾ ਹੈ। ਸੁਸ਼ਾਂਤ ਦੇ ਜੀਵਨ, ਉਸ ਦੀ ਵਿਲੱਖਣ ਯਾਤਰਾ ਅਤੇ ਉਸ ਦੀਆਂ ਸਾਰੀਆਂ ਪ੍ਰਾਪਤੀਆਂ ਬਾਰੇ ਇਕ ਵੈਬਸਾਈਟ ਸ਼ੁਰੂ ਕੀਤੀ ਗਈ ਹੈ। ਇਸ ਵੈਬਸਾਈਟ ਦਾ ਨਾਮ www.ImmortalSushant.com ਰੱਖਿਆ ਗਿਆ ਹੈ। ਅਤੇ ਇਹ ਸੁਸ਼ਾਂਤ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਅਤੇ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਹੈ। ਬਸਪਾ ਨਾਲ ਗਠਜ...
ਮੁੰਬਈ (ਬਿਊਰੋ)- ਰਾਮਾਨੰਦ ਸਾਗਰ ਦਾ ਚਰਚਿਤ ਸੀਰੀਅਲ 'ਰਾਮਾਇਣ' ਲਾਕਡਾਊਨ ਵਿਚ ਦੁਬਾਰਾ ਪ੍ਰਸਰਿਤ ਕੀਤਾ ਗਿਆ। 'ਰਾਮਾਇਣ' ਅੱਜ ਵੀ ਘਰ-ਘਰ ਵਿਚ ਵੇਖਿਆ ਜਾ ਰਿਹਾ ਹੈ। 'ਰਾਮਾਇਣ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 'ਰਾਮਾਇਣ' ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਇਸ ਸ਼ੋਅ ਦੇ ਸਾਰੇ ਸਟਾਰਕਾਸਟ ਇਕ ਵਾਰ ਫਿਰ ਤੋਂ ਲਾਈਮ ਲਾਈਟ ਵਿਚ ਆ ਗਏ ਹਨ। ਉਥੇ ਹੀ ਇਸ ਸ਼ੋਅ ਵਿਚ ਸੀਤਾ ਦਾ ਕਿਰਦਾਰ ਨਿਭਾਅ ਚੁੱਕੀ ਦੀਪਿਕਾ ਚਿਖਲੀਆ ਵੀ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਕਾਫੀ ਸਰਗਰਮ ਹੈ। ਦੀਪਿਕਾ ਲਗਾਤਾਰ ਸ਼ੋਅ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ ਆਪਣੀ ਅਤੇ ਫੈਮਿਲੀ ਦੀ ਫੋਟੋਜ਼ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਇਸ ਵਿਚਾਲੇ ਦੀਪਿਕਾ ਨੇ ਆਪਣੀ ਫੈਮਿਲਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਐਕਟ੍ਰੈਸ ਦਾ ਪੂਰਾ ਪਰਿਵਾਰ ਇਕ ਹੀ ਫ੍ਰੇਮ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। View this post on Instagram A post shared b...
ਮੁੰਬਈ: ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ (Dilip Kumar) ਨੂੰ ਪਿਛਲੇ 5 ਦਿਨਾਂ ਤੋਂ ਸਾਹ ਦੀ ਸਮੱਸਿਆ ਕਰਕੇ ਮੁੰਬਈ ਦੇ ਖਾਰ ਖੇਤਰ ਦੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਦਾਖਲ ਸੀ। ਇਸ ਵਿਚਾਲੇ ਦਿਲੀਪ ਕੁਮਾਰ ਦੇ ਫੈਨਸ ਲਈ ਚੰਗੀ ਖਬਰ ਹੈ। ਦੱਸ ਦਈਏ ਕਿ ਦਿਲੀਪ ਕੁਮਾਰ (Dilip Kumar) ਨੂੰ ਅੱਜ ਦੁਪਹਿਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਐਂਬੂਲੈਂਸ ਰਾਹੀਂ ਬਾਂਦਰਾ ਦੇ ਪਾਲੀ ਹਿੱਲ ਬੰਗਲੇ ਲਿਜਾਇਆ ਗਿਆ। Actor Dilip Kumar will be discharged from Mumbai's PD Hinduja Hospital today. He was admitted to the hospital after he complained of breathing problems: Dr. Jalil Parkar, the pulmonologist treating the actor (File photo) pic.twitter.com/L37RqmxTxq — ANI (@ANI) June 11, 2021 ਇਹ ਵੀ ਪੜੋ:ਕਿਸਾਨ ਅੰਦੋਲਨ ਨੂੰ ਹੁਣ ਇੰਝ ਖਤਮ ਕਰਵਾਏਗੀ ਪੰਜਾਬ ਭਾਜਪਾ, ਜਾਣੋ ਕਿਵੇਂ 98 ਸਾਲਾ ਦਿਲੀਪ ਕੁਮਾਰ (Dilip Kumar) ਦੀ ਪਤਨੀ ਸਾਇਰਾ ਬਾਨੋ ਦੇ ਨਾਲ ਹਸਪਤਾਲ ਤੋਂ ਬਾਹਰ ਨਿਕਲਦੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਤੁਹਾਡੀਆਂ ਸਾਰਿਆ...
ਮੁੰਬਈ: ਬੰਗਾਲੀ ਫਿਲਮਾਂ ਦੀ ਖੂਬਸੂਰਤ ਨਾਇਕਾ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ (Nusrat Jahan) ਨੁਸਰਤ ਜਹਾਂ ਦੇ ਗਰਭਵਤੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੁਸਰਤ ਜਹਾਂ ਨੂੰ ਵਧਾਈ ਮਿਲਣ ਦੀ ਬਜਾਏ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਨੁਸਰਤ ਜਹਾਂ ਗਰਭਵਤੀ ਹੈ ਤੇ ਮਾਂ ਬਣਨ ਦੀਆਂ ਤਿਆਰੀਆਂ ਕਰ ਰਹੀ ਹੈ। ਇਹ ਵੀ ਪੜੋ: ਖੜਗੇ ਕਮੇਟੀ ਅੱਜ ਹਾਈਕਮਾਨ ਨੂੰ ਸੌਂਪੇਗੀ ਅੰਤਿਮ ਰਿਪੋਰਟ ਦੱਸ ਦੇਈਏ ਕਿ (Nusrat Jahan) ਨੁਸਰਤ ਜਹਾਂ ਇਕ ਬਹੁਤ ਮਸ਼ਹੂਰ ਹਸਤੀ ਹੈ। ਉਹ ਬਹੁਤ ਸਾਰੇ ਮੁੱਦਿਆਂ 'ਤੇ ਆਪਣੀ ਖੁੱਲ੍ਹੀ ਰਾਏ ਪ੍ਰਗਟਾਉਣ ਲਈ ਜਾਣੀ ਜਾਂਦੀ ਹੈ। ਅਦਾਕਾਰੀ ਤੇ ਰਾਜਨੀਤੀ ਵਿਚ ਉਸ ਦਾ ਸਫਲ ਕਰੀਅਰ ਹੈ। ਨੁਸਰਤ ਜਹਾਂ ਦਾ ਵਿਆਹ ਕਾਰੋਬਾਰੀ ਨਿਖਿਲ ਜੈਨ ਨਾਲ ਹੋਇਆ ਜੋ ਹਿੰਦੂ ਹਨ। ਨੁਸਰਤ ਕੁਝ ਮਹੀਨਿਆਂ ਤੋਂ ਗਰਭਵਤੀ ਹੈ ਤੇ ਉਹ ਆਪਣੇ ਆਉਣ ਵਾਲੇ ਬੱਚੇ ਤੇ ਆਪਣੀ ਦੇਖਭਾਲ ਕਰ ਰਹੀ ਹੈ। ਇਹ ਵੀ ਪੜੋ: 15 ਜੂਨ ਨੂੰ ਮੁੱਖ ਮੰਤਰੀ ਕੈਪਟਨ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ : ਸੁਖਬੀਰ ਬਾਦਲ ਸੰਸਦ ਮੈਂਬਰ (Nusrat Jahan) ਨੁਸਰਤ ਜਹਾਂ ਦੇ ਗਰਭਵਤੀ ਹੋਣ 'ਤੇ ਪਤੀ ਨਿਖਿਲ ਜੈਨ ਦਾ ਕਹਿਣਾ ਹੈ ਕਿ ਇਹ ਬੱਚਾ ਉਸਦਾ ਨਹੀਂ ਹੈ। ਦੱਸ ਦੇਈਏ ਪਿਛਲੇ ਕੁਝ ਹਫਤਿਆਂ ਤੋਂ ਪਤੀ ਨਿਖਿਲ ਅਤੇ (Nusrat Jahan) ਨੁਸਰਤ ਜਹਾਂ ਵਿਚਾਲੇ ਰਿਸ਼ਤਿਆਂ ਨੂੰ ਲੈ ਕੇ ਅਣਬਣੀ ਚਲ ਰਹੀ ਸੀ। View this post on Instagram A post shared by Nusrat (@nusratchirps) ਨੁਸਰਤ ਆਪਣੇ ਪਤੀ ਦਾ ਘਰ ਛੱਡ ਕੇ ਆਪਣੇ ਮਾਤਾ ਪਿਤਾ ਕੋਲ ਰਹਿ ਰਹੀ ਹੈ। ਦੂਜੇ ਪਾਸੇ ਬੰਗਾਲੀ ਵੈੱਬਸਾਈਟਾਂ ਕਹਿ ਰਹੀਆਂ ਹਨ ਕਿ ਨੁਸਰਤ ਛੇ ਮਹੀਨੇ ਦੀ ਗਰਭਵਤੀ ਹੈ। ਹਾਲਾਂਕਿ, ਇਹ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨੁਸਰਤ ਦੇ ਪਤੀ ਨਿਖਿਲ ਜੈਨ ਨੂੰ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੋਵਾਂ ਦਾ ਰਿਸ਼ਤਾ ਪਹਿਲਾਂ ਹੀ ਖਰਾਬ ਹੈ। ਨੁਸਰਤ (Nusrat Jahan) ਨੇ ਇਕ ਬਿਆਨ ਜਾਰੀ ਕਰਕੇ ਨਿਖਿਲ ਤੋਂ ਉਸ ਦੇ ਵੱਖ ਹੋਣ ਦਾ ਖੁਲਾਸਾ ਕੀਤਾ ਹੈ ਅਤੇ ਉਸ ‘ਤੇ ਗੰਭੀਰ ਦੋਸ਼ ਵੀ ਲਗਾਏ ਹਨ। ਹੁਣ ਉਸਨੇ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਉਟਸ ਤੋਂ ਡਿਲੀਟ ਕਰ ਦਿੱਤੀਆਂ ਹਨ।...
ਮੁੰਬਈ (ਇੰਟ.)- 5ਜੀ (5G)'ਤੇ ਪਹਿਲਾਂ ਦਿੱਲੀ ਹਾਈ ਕੋਰਟ (HighCourt)ਨੇ ਜੂਹੀ ਚਾਵਲਾ (Juhi chawla)ਦੀ ਪਟੀਸ਼ਨ ਰੱਦ ਕਰ ਦਿੱਤੀ ਫਿਰ ਉਨ੍ਹਾਂ 'ਤੇ 20 ਲੱਖ (20 Lac)ਦਾ ਜੁਰਮਾਨਾ ਵੀ ਲਗਾਇਆ ਸੀ। ਇਸ ਤੋਂ ਬਾਅਦ ਜੂਹੀ ਨੇ ਇਸ ਮਾਮਲੇ 'ਤੇ ਕੁਝ ਨਹੀਂ ਕਿਹਾ ਸੀ। ਹੁਣ ਐਕਟ੍ਰੈਸ ਨੇ ਸੋਸ਼ਲ ਮੀਡੀਆ (Social Media) 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਇਕ ਵਾਰ ਫਿਰ ਆਪਣੀ ਗੱਲ ਕੁਝ ਉਦਾਹਰਣਾਂ ਦੇ ਨਾਲ ਸਮਝਾ ਰਹੀ ਹੈ ਕਿ ਆਖਿਰ ਉਨ੍ਹਾਂ ਦੀਆਂ ਚਿੰਤਾਵਾਂ ਹਕੀਕਤ ਵਿਚ ਕੀ ਸਨ। ਰੇਲਵੇ ਵੱਡੀ ਗਿਣਤੀ ਵਿਚ ਫਿਰ ਚਲਾਉਣ ਜਾ ਰਹੀ ਹੈ ਸਪੈਸ਼ਲ ਟ੍ਰੇਨਾਂ ਵੀਡੀਓ ਵਿਚ ਜੂਹੀ ਕਹਿ ਰਹੀ ਹੈ। ਪਿਛਲੇ ਦਿਨੀਂ ਇੰਨਾ ਰੌਲਾ ਪੈ ਗਿਆ ਕਿ ਮੈਂ ਤਾਂ ਆਪਣੇ ਆਪ ਨੂੰ ਹੀ ਸੁਣ ਨਹੀਂ ਸਕੀ ਇਸ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर