ਮੁੰਬਈ : ਟੀਵੀ ਦੀ ਦਿੱਗਜ਼ ਅਦਾਕਾਰਾ ਸੁਰੇਖਾ ਸਿਕਰੀ (Surekha Sikri) ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 75 ਸਾਲ ਦੀ ਉਮਰ 'ਚ ਆਖ਼ਿਰੀ ਸਾਹ ਲਏ। ਉਨ੍ਹਾਂ ਦੇ ਮੈਨੇਜਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਇਹ ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। 2020 'ਚ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਹੈ।
ਤਿੰਨ ਵਾਰ ਮਿਲਿਆ ਸੀ ਨੈਸ਼ਨਲ ਫ਼ਿਲਮ ਐਵਾਰਡ
ਤਿੰਨ ਵਾਰ ਨੈਸ਼ਨਲ ਫ਼ਿਲਮ ਐਵਾਰਡ ਜਿੱਤ ਚੁੱਕੀ ਸੁਰੇਖਾ ਸਿਕਰੀ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ। ਉਨ੍ਹਾਂ ਨੇ ਫ਼ਿਲਮ ਤਮਸ 1988, Mammo 1995 ਤੇ ਬਧਾਈ ਹੋ 2018 ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਨੈਸ਼ਨਲ ਐਵਾਰਡ ਦਿੱਤਾ ਗਿਆ ਸੀ।
ਸੀਰੀਅਲ / ਫ਼ਿਲਮਾਂ ਜੋ TOP HIT
ਸੁਰੇਖਾ ਸਿਕਰੀ ਨੇ ਬਧਾਈ ਹੋ ਤੇ ਬਾਲਿਕਾ ਬਧੂ ਜਿਹੇ ਕਈ ਹਿੱਟ ਸੀਰੀਅਲ ਤੇ ਫ਼ਿਲਮਾਂ 'ਚ ਯਾਦਗਾਰੀ ਰੋਲ ਨਿਭਾਏ ਹਨ। ਆਖਿਰੀ ਵਾਰ ਸੁਰੇਖਾ ਸਿਤਰੀ ਨੈਟਫ਼ਲਿਕਸ ਤੇ ਰਿਲੀਜ਼ ਹੋਈ ਫ਼ਿਲਮ Ghost Stories ਚ ਨਜ਼ਰ ਆਈ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Arvind Kejriwal News: अरविंद केजरीवाल ने किया बड़ा ऐलान! आज से शुरू करेंगे AAP का चुनाव प्रचार
श्मशान घाट पर जिंदा हो गया शख्स... दो घंटे तक फ्रिज में रखा रहा शव
Gautam Adani को बड़ा झटका! केन्या ने अडानी ग्रुप के साथ 700 मिलियन डॉलर का सौदा किया रद्द