LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
sirsa

ਰੋਹਤਕ:  ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ  (Ram Rahim) ਰਾਮ ਰਹੀਮ ਦੀ ਅੱਜ ਅਚਾਨਕ ਸਿਹਤ ਵਿਗੜਨ ਦੀ ਖਬਰ ਮਿਲੀ ਹੈ। ਅੱਜ ਹੀ ਉਨ੍ਹਾਂ ਨੂੰ ਸਵੇਰੇ ਸੁਨਾਰੀਆ ਜੇਲ੍ਹ ਤੋਂ ਦਿੱਲੀ ਏਮਜ਼ ਲਿਜਾਇਆ ਗਿਆ। ਏਮਜ਼ ਵਿੱਚ ਉਸ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। Read this- ਅੰਬਾਲਾ ਚ ਪੈਸਿਆਂ ਨੂੰ ਲੈ ਕੇ ਨੌਜਵਾਨ ਨੂੰ ਕੀਤਾ ਅਗਵਾ, ਕੀਤੀ ਕੁੱਟਮਾਰ ਹਾਲ ਹੀ ਵਿੱਚ ਡੇਰਾ ਮੁਖੀ ਨੂੰ ਕਈ ਦਿਨਾਂ ਲਈ ਗੁਰੂਗ੍ਰਾਮ ਵਿਚ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੇ ਢਿੱਡ ਵਿੱਚ ਲਗਾਤਾਰ ਦਰਦ ਹੋ ਰਹੀ ਹੈ।  ਦੱਸ ਦੇਈਏ ਕਿ ਪਹਿਲਾ ਉਸ ਨੂੰ ਇਲਾਜ ਲਈ ਰੋਹਤਕ ਦੇ ਪੀਜੀਆਈ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਏਮਜ਼ ਲਿਜਾਣ ਦੀ ਸਲਾਹ ਦਿੱਤੀ ਸੀ। ਅੱਜ ਸਵੇਰੇ ਪੰਜ ਵਜੇ ਸਖ਼ਤ ਸੁਰੱਖਿਆ ਵਿੱਚ ਉਸ ਨੂੰ ਦਿੱਲੀ ਸਥਿਤ ਏਮਜ਼ ਵਿੱਚ ਲਿਜਾਇਆ ਗਿਆ। ਫਿਰ ਜੂਨ ਵਿਚ, ਰਾਮ ਰਹੀਮ ਨੂੰ ਕੋਰੋਨਾ ਇਨਫੈਕਸ਼ਨ ਹੋ ਗਿਆ ਸੀ।  ਫਿਰ ਉਸਨੂੰ ਇਲਾਜ ਲਈ ਗੁਰੂਗ੍ਰਾਮ ਵਿਚ ਮੇਦਾਂਤਾ ਲਿਆਂਦਾ ਗਿਆ। ਫਿਰ ਉਸ ਨੇ ਪੇਟ ਵਿਚ ਦਰਦ ਦੀ ਸ਼ਿਕਾਇਤ ਸੀ।  Read this- ਮੱਧ ਪ੍ਰਦੇਸ਼ : ਮਹਿਲਾ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ, ਪੁਲਸ ਜਾਂਚ ਜਾਰੀ...

captain cm house

ਚੰਡੀਗੜ੍ਹ (ਇੰਟ.)- ਭਾਜਪਾ ਆਗੂਆਂ (BJP Leader) 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਅਸ਼ਵਨੀ ਸ਼ਰਮਾ (Ashwani sharma) ਦੀ ਅਗਵਾਈ 'ਚ ਭਾਜਪਾ ਆਗੂਆਂ ਵਲੋਂ ਮੁੱਖ ਮੰਤਰੀ (CM) ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਭਾਜਪਾ ਆਗੂਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਦੀ ਰਿਹਾਇਸ਼ 'ਤੇ ਬੈਠਕ ਤੋਂ ਬਾਅਦ ਅਸ਼ਵਨੀ ਸ਼ਰਮਾ (Ashwani sharma) ਦਾ ਕਹਿਣਾ ਸੀ ਕਿ ਮੁੱਖ ਮੰਤਰੀ (CM) ਵਲੋਂ ਉਨ੍ਹਾਂ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਡੈਲੀਗੇਸ਼ਨ ਵਲੋਂ ਚੰਡੀਗੜ੍ਹ ਪ੍ਰ...

high court1

ਚੰਡੀਗੜ੍ਹ (ਇੰਟ.)-  ਪੰਜਾਬ  ਤੇ ਹਰਿਆਣਾ ਹਾਈਕੋਰਟ ਵਲੋਂ (Punjab-Haryana Highcourt) ਇਕ 21 ਸਾਲਾ ਲੜਕੀ ਅਤੇ 19 ਸਾਲਾ ਲੜਕੇ ਨੂੰ ਇਹ ਦੇਖਦੇ ਹੋਏ ਸੁਰੱਖਿਆ ਮੁਹੱਈਆ ਕਰਵਾਈ ਹੈ ਕਿ ਦੋਵੇਂ ਬਾਲਿਗ ਹੋਣ ਕਾਰਣ ਲਿਵ ਇਨ ਰਿਲੇਸ਼ਨਸ਼ਿਪ (Livin Relationship) ਵਿਚ ਇਕੱਠੇ ਰਹਿ ਸਕਦੇ ਹਨ। ਹਾਈਕੋਰਟ (Highcourt) 'ਚ ਮਾਮਲੇ ਦੀ ਸੁਣਵਾਈ ਕਰਦਿਆਂ ਸਿੰਗਲ ਬੈਂਚ (Single Bench) ਦੇ ਜੱਜ ਅਰੁਣ ਕੁਮਾਰ ਤਿਆਗੀ (Arun kumar tiyagi) ਨੇ ਕਿਹਾ ਕਿ ਮੌਜੂਦਾ ਕੇਸ ਵਿੱਚ ਪਟੀਸ਼ਨਰ ਬਾਲਗ ਹੋਣ ਕਾਰਨ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਇਕੱਠੇ ਰਹਿਣ ਬਾਰੇ ਆਪਣਾ ਫੈਸਲਾ ਸੁਣਾਇਆ ਹੈ। Read this- ਲੁਧਿਆਣਾ ਜਬਰ-ਜਨਾਹ ਮਾਮਲਾ: ਸਿਮਰਜੀਤ ਸਿੰਘ ਬੈਂਸ ਖਿਲਾਫ਼ ਪਰਚਾ ਦਰਜ, ਉੱਠੀ ਗ੍ਰਿਫ਼ਤਾਰੀ ਦੀ ਮੰਗ ਇਸ ਲਈ ਬਚਾਅ ਪੱਖ ਨੂੰ ਵੀ ਆਪਣੀ ਜ਼ਿੰਦਗੀ ਦਾ ਬਚਾਅ ਅਤੇ ਬਚਾਅ ਪੱਖ ਨੰਬਰ ਚਾਰ ਤੇ ਪੰਜ ਤੋਂ ਹੋਣ ਵਾਲੇ ਕਿਸ...

bhature

ਚੰਡੀਗੜ੍ਹ: ਕੋਰੋਨਾ ਵੈਕਸੀਨ (Corona vaccine) ਨੂੰ ਲੈ ਕੇ ਚੰਡੀਗੜ੍ਹ (Chandigarh) ਵਿਚ ਇਕ ਵਿਅਕਤੀ ਵੱਲੋਂ ਬਹੁਤ ਹੀ ਸ਼ਲਾਗਾ ਯੋਗ ਉਪਰਾਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸੈਕਟਰ -29 ਦੇ ਇਕ ਸਟ੍ਰੀਟ ਵੈਂਡਰ ਨੇ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਮੁਫਤ ਛੋਲੇ ਭਟੂਰੇ ਦੀ ਪਲੇਟ ਦੇਣ ਦਾ ਐਲਾਨ ਕੀਤਾ। ਸੈਕਟਰ -29 ਦੇ ਇੱਕ ਸਟ੍ਰੀਟ ਵਿਕਰੇਤਾ ਦੇ ਇਸ ਕੰਮ ਦੀ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ। Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ  ਇਸ ਦੌਰਾਨ ਬਦਨੌਰ ਨੇ ਵੀ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਸਟ੍ਰੀਟ ਵੈਂਡਰ ਦੀ ਪੋਸਟ ਨੂੰ ਸਾਂਝਾ ਕੀਤਾ, ਤਾਂ ਜੋ ਲੋਕਾਂ ਨੂੰ ਘੱਟੋ ਘੱਟ ਇਕ ਸਟ੍ਰੀਟ ਵੈਂਡਰ ਦੀ ਭਾਵਨਾ ਨੂੰ ਵੇਖਦਿਆਂ ਹੀ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਕੋਰੋਨਾ ਮਹਾਂਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣਾ ਚਾਹੀਦਾ ਹੈ।  Hats off to the spirit of #Chandigarh hawker! My heart filled with gratitude to see his bit of duty towards his country and the extent of awareness this man has favouring #vaccination and offering free #CholaeBhatura to all those who get vaccinated. pic.twitter.com/sGebF1nRSc — V P Singh Badnore (@vpsbadnore) July 10, 2021   ਦੱਸਣਯੋਗ ਹੈ ਕਿ ਸੈਕਟਰ -29 ਬੀ ਦੀ ਰੇਹੜੀ ਮਾਰਕੀਟ ਵਿੱਚ ਸਟ੍ਰੀਟ ਵੈਂਡਰ ਦੇ ਟਿਕਾਣਿਆਂ ‘ਤੇ ਛੋਲੇ ਭਟੂਰੇ ਲਗਾਏ ਗਏ ਹਨ। ਹਰ ਰੋਜ਼, 50 ਤੋਂ ਵੱਧ ਲੋਕ ਜੋ ਟੀਕਾ ਲਗਵਾਉਣ ਤੋਂ ਬਾਅਦ ਇੱਥੇ ਆਉਂਦੇ ਹਨ, ਛੋਲੇ ਭਟੂਰੇ ਦੀ ਇੱਕ...

doctoe

ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਖਫਾ ਡਾਕਟਰ ਅੱਜ ਤੋਂ ਹੜਤਾਲ 'ਤੇ ਚਲੇ ਗਏ ਹਨ।  ਦੱਸ ਦੇਈਏ ਕਿ ਪਹਿਲਾਂ ਵੀ ਕੁਝ ਦਿਨਾਂ ਤੋਂ (doctor strike) ਡਾਕਟਰ ਹੜਤਾਲ 'ਤੇ ਸਨ। ਇਸ ਵਿਚਾਲੇ ਸਰਕਾਰੀ ਡਾਕਟਰਾਂ ਦੀ ਸਾਂਝੀ ਤਾਲਮੇਲ ਕਮੇਟੀ (ਜੇਜੀਡੀਸੀਸੀ) ਨੇ ਅੱਜ ਤੋਂ ਬੁੱਧਵਾਰ ਤੱਕ ਸਿਹਤ ਤੇ ਵੈਟਰਨਰੀ ਸੇਵਾਵਾਂ ਠੱਪ ਕਰ ਕੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ  ਦ ਦੀ ਕਾਲ ਨੂੰ ਲੈ ਕੇ ਜਲੰਧਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਦੱਸ ਦਈਏ ਕਿ ਡਾਕਟਰਾਂ ਵੱਲੋਂ ਅੱਜ ਐਮਰਜੈਂਸੀ ਸੇਵਾਵਾਂ ਨੂੰ ਛੱਡ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਵਿਚਾਲੇ ਕਮੇਟੀ ਦੇ ਕਨਵੀਨਰ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਇਹ ਫ਼ੈਸਲਾ ਸਰਕਾਰ ਵੱਲੋਂ ਐਨਪੀਏ ਦੇ ਮੁੱਦੇ ’ਤੇ ਕੋਈ ਜਵਾਬ ਨਾ ਦੇਣ ਉੱਤੇ ਲਿਆ ਹੈ। ਇਸ ਦੌਰਾਨ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਹਾਲਾਂਕਿ ਲੋਕ ਹਿੱਤ ਵਿਚ ਐਮਰਜੈਂਸੀ, ਕੋਵਿਡ, ਪੋਸਟਮਾਰਟਮ ਤੇ ਮੈਡੀਕੋ/ਵੈਟਰੋ-ਲੀਗਲ ਸੇਵਾਵਾਂ ...

factory

ਕਰਨਾਲ: ਕਰਨਾਲ (karnal) ਵਿਚ ਇਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।  ਦੱਸ ਦੇਈਏ ਕਿ ਇਹ ਹਾਦਸਾ ਕਰਨਾਲ ਦੇ ਇੰਦਰੀ ਰੋਡ 'ਤੇ ਦਰੜ ਪਿੰਡ ਨੇੜੇ ਯੂਨੀਵਰਸਲ (chemical factory) ਕੈਮੀਕਲ ਫੈਕਟਰੀ ਵਿਚ ਵਾਪਰਿਆ ਹੈ। ਅੱਗ ਇਨੀ ਜਿਆਦਾ ਭਿਆਨਕ ਸੀ ਕਿ ਸਭ ਕੁਝ ਸੜ੍ਹ ਕੇ ਸੁਆਹ  ਹੋ ਗਿਆ ਹੈ।  ਇਸ ਫੈਕਟਰੀ ਵਿਚ ਲੁਬਰੀਕੈਂਟ ਬਣਾਏ ਜਾਂਦੇ ਹਨ। ਅੱਗ ਲੱਗਣ ਦਾ ਕਾਰਨ ਟੈਂਕ 'ਚ ਲੀਕੇਜ ਹੋ ਸਕਦਾ ਹੈ। 15 ਗੱਡੀਆਂ ਨੇ ਲਗਭਗ ਸਾਢੇ ਪੰਜ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ਨੂੰ ਕਾਬੂ ਕੀਤਾ। ਪੂਰੀ ਫੈਕਟਰੀ ਅੱਗ ਦੀ ਲਪੇਟ ਵਿਚ ਆ ਗਈ। ਲੰਬੇ ਸਮੇਂ ਤੋਂ ਇਸ ਫੈਕਟਰੀ ਵਿੱਚ ਲੁਬਰੀਕੈਂਟ ਤਿਆਰ ਕੀਤੇ ਜਾਂਦੇ ਹਨ। ਐਤਵਾਰ ਦਾ ਦਿਨ ਸੀ, ਜਿਸ ਕਰਕੇ ਜ਼ਿਆਦਾ ਵਰਕਰ ਨਹੀਂ ਆਏ ਸੀ। ਫੈਕਟਰੀ ਬੰਦ ਹੋਣ ਦਾ ਸਮਾਂ ਸੀ ਜਦੋਂ ਅਚਾਨਕ ਅੱਗ ਲੱਗ ਗਈ।   ਮਜ਼ਦੂਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਭੜਕ ਗਈ, ਜਿਸ ਤੋਂ ਬਾਅਦ ਮਜ਼ਦੂਰ ਫੈਕਟਰੀ ਵਿਚੋਂ ਬਾਹਰ ਆ ਗਏ।ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਹੌਲੀ ਹੌਲੀ ਅੱਗ ‘ਤੇ ਕਾਬੂ ਪਾਇਆ। ਅੱਗ ਦੀਆਂ ਲਪਟਾਂ ਕਾਬੂ ਵਿਚ ਆਉਣ ਤੋਂ ਬਾਅਦ, ਫੈਕਟਰੀ ਦੇ ਮਾਲਕ ਤੋਂ ਲੈ ਕੇ ਕਰਮਚਾਰੀਆਂ ਨੇ ਸੁੱਖ ਦਾ ਸਾਹ ਲਿਆ, ਪਰ ਉਦੋਂ ਤਕ ਫੈਕਟਰੀ ਸੜ੍ਹ ਕੇ ਸੁਆਹ ਹੋ ਗਈ ਸੀ। ਤਕਰੀਬਨ ਸਾਢੇ ਪੰਜ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ 15 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ...

ranveer

ਚੰਡੀਗੜ੍ਹ (Harleen) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer Singh) ਜ਼ਿੰਦਗੀ 'ਚ ਕਾਫ਼ੀ ਐਕਸਪੈਰੀਮੈਂਟਸ ਕਰਦੇ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਹੁਣ ਉਹ ਜਲਦ ਹੀ ਆਪਣੇ ਫੈਨਸ ਲਈ ਕੁਝ ਨਵਾਂ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਰਣਵੀਰ ਹਾਲ ਹੀ ਵਿੱਚ ਬੀਅਰ ਗ੍ਰੀਲਜ਼ ਦੇ ਸ਼ੋਅ ਦੀ ਸ਼ੂਟਿੰਗ ਲਈ ਵਿਦੇਸ਼ ਰਵਾਨਾ ਹੋਏ ਹਨ। ਸ਼ੋਅ ਦੀ ਗੱਲ ਕਰੀਏ ਤਾਂ ਇਸ ਸ਼ੋਅ ਵਿੱਚ ਰਣਵੀਰ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ। ਰਣਵੀਰ ਸਿੰਘ ਇਸ ਸ਼ੋਅ ਤੋਂ ਬ੍ਰਿਟਿਸ਼ ਐਡਵੈਂਚਰ (British Adventure) ਬੀਅਰ ਗ੍ਰੀਲਜ਼ (Beer Grills) ਨਾਲ ਓਟੀਟੀ ਪਲੇਟਫਾਰਮ (OTT Platform) 'ਤੇ ਧਮਾਕਾ ਕਰਨਗੇ। Read this- ਪ੍ਰਧਾਨਮੰਤਰੀ ਮੋਦੀ ਦਾ ਨਾਗਰਿਕਾਂ ਨੂੰ ਕੀਤੀ ਅਪੀਲ, ਪਦਮ ਪੁਰਸਕਾਰਾਂ ਲਈ ਆਪਣੀ ਪਸੰਦ ਦੇ ਲੋਕਾਂ ਨੂੰ ਕਰੋ ਨਾਮਜ਼ਦ ਜੇ ਸੂਤਰਾਂ ਦੀ ਮੰਨੀਏ ਤਾਂ ਇਸ ਸ਼ੋਅ ਦਾ ਪੂਰਾ ਕਾਨਸੈਪਟ ਬੇਅਰ ਗ੍ਰੀਲਜ਼ ਦਾ ਹੈ ਅਤੇ ਨੈੱਟਫਲਿਕਸ ਨਾਲ ਇਸ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ੋਅ ਲਈ ਪੂਰੀ ਤਰ੍ਹਾਂ ਫਿਟ ਹੈ। ਦੱਸ ਦੇਈਏ ਕਿ ਰਣਵੀਰ ਇੱਕ ਪੂਰਬੀ ਯੂਰਪੀਅਨ ਦੇਸ਼ ਵਿੱਚ ਇਸ ਸ਼ੋਅ ਦੀ ਸ਼ੂਟਿੰਗ ਕਰਨ ਜਾ ਰਹੇ ਹਨ ਅਤੇ ਉਹ ਵੀ ਇਸ ਸ਼ੋਅ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਵੀ ਲੰਬੇ ਬ੍ਰੇਕ ਤੋਂ ਬਾਅਦ ਵਾਪਿਸ ਕੰਮ 'ਤੇ ਪਰਤ ਆਈ ਹੈ। ਦੱਸ ਦੇਈਏ ਕਿ ਦੀਪਿਕਾ ਨੇ ਸ਼ਾਹਰੁਖ ਖ਼ਾਨ ਅਤੇ ਜਾਨ ਅਬ੍ਰਾਹਮ ਸਟਾਰਰ 'ਪਠਾਨ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। Read this-&n...

reoepn schols

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ (corona) ਦੀ ਦੂਜੀ ਲਹਿਰ ਦੀ ਰਫ਼ਤਾਰ ਘੱਟਣ ਕਰਕੇ ਸਰਕਾਰਾਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਜਾਬ 'ਚ ਕੋਰੋਨਾ (Night curfew) ਨਾਈਟ ਕਰਫਿਊ ਅਤੇ ਵੀਕਐਂਡ ਲੌਕਡਾਊਨ ਖ਼ਤਮ ਕਰ ਦਿੱਤਾ ਹੈ। ਕਾਲਜ ਅਤੇ ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। Read this: ਪੰਜਾਬ, ਦਿੱਲੀ ਸਣੇ ਇਨ੍ਹਾਂ ਸੂਬਿਆਂ 'ਚ ਅੱਜ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਇਸ ਵਿਚਾਲੇ  ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ (Manohar Lal Khattar) ਵੱਲੋਂ ਰਾਜ ਵਿੱਚ ਬੰਦ ਸਕੂਲ ਖੋਲ੍ਹਣ ਦਾ ਵੱਡਾ ਫੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਸਿੱਖਿਆ ਵਿਭਾਗ ਨੇ ਹਰਿਆਣਾ ਵਿੱਚ 16 ਜੁਲਾਈ ਤੋਂ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈਜਦੋਂਕਿ 23 ਜੁਲਾਈ ਤੋਂ ਸਕੂਲ 6ਵੀਂ ਤੋਂ 8ਵੀਂ ਜਮਾਤ ਲਈ ਖੁੱਲ੍ਹਣਗੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ। ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਸਕੂਲ ਖੁੱਲ੍ਹਣ 'ਤੇ ਕਲਾਸਾਂ ਲਗਾਉਣ ਲਈ ਮਾਪਿਆਂ ਦੀ ਇਜਾਜ਼ਤ ਜ਼ਰੂਰੀ ਹੋਵੇਗੀ। Read this: ਪੰਜ ਧੀਆਂ ਮਗਰੋਂ ਮੰਗੀਆਂ ਸੀ ਪੁੱਤ ਲਈ ਅਰਦਾਸਾਂ, ਹੁਣ ਕਰਤੂਤ ਦੇਖ ਖੂਨ ਖੌਲ ਉਠੇਗਾ ਗੌਰਤਲਬ ਹੈ ਕਿ ਬੀਤੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀਰਵਾਰ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਸਬੰਧ ਵਿੱਚ ਇੱਕ ਸ...

chd traffic

ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (City Beautiful chandigarh) ਵਿਚ ਡਰਾਈਵਿੰਗ (Driving) ਸਬੰਧੀ ਕਈ ਨਿਯਮ ਬਦਲ ਗਏ ਹਨ। ਇਹ ਖਬਰ ਤੁਹਾਡੇ ਲਈ ਹੈ ਜੋ ਬਹੁਤ ਮਹੱਤਵਪੂਰਨ ਜਾਣਕਾਰੀ ਵਾਲੀ ਹੈ। ਵਾਹਨਾਂ ਦੀ ਪੁਰਾਣੀ ਸਪੀਡ ਲਿਮਿਟ (Speed Limit) ਦੇ ਹਿਸਾਬ ਨਾਲ ਹੀ ਡਰਾਈਵਿੰਗ (Driving) ਕਰਦੇ ਹੋ ਤਾਂ ਇਹ ਭਾਰੀ ਪੈਣ ਵਾਲਾ ਹੈ। ਇਸ ਨਾਲ ਮੋਟਾ ਜੁਰਮਾਨਾ (Fine) ਅਤੇ ਚਲਾਨ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਪ੍ਰਸ਼ਾਸਨ ਵਾਹਨਾਂ ਦੀ ਗਤੀ ਸੀਮਾ ਵਿਚ ਅਪ੍ਰੈਲ ਤੋਂ ਬਦਲਾਅ ਕੀਤਾ ਗਿਆ ਹੈ। ਇਹ ਬਦਲਾਅ ਚੰਡੀਗੜ੍ਹ ਵਿਚ ਲਾਗੂ ਵੀ ਹੋ ਚੁੱਕਾ ਹੈ। ਹੁਣ ਟ੍ਰੈਫਿਕ ਪੁਲਿਸ (Traffic Police) ਨਵੇਂ ਨਿਯਮਾਂ ਦੇ ਤਹਿਤ ਹੀ ਚਲਾਨ ਕਰ ਰਹੀ ਹੈ। ਨਵੇਂ ਨਿਯਮਾਂ ਮੁਤਾਬਕ 8 ਲੋਕਾਂ ਤੱਕ ਦੀ ਸਮਰੱਥਾ ਵਾਲੇ ਵਾਹਨਾਂ ਨੂੰ ਡਿਵਾਈਡਰ ਵਾਲੀ ਸੜਕ 'ਤੇ ਜ਼ਿਆਦਾਤਰ 60 ਕਿਮੀ ਪ੍ਰਤੀ ਘੰਟਾ, ਸਿੰਗਲ ਸੜਕ 'ਤੇ 50 ਕਿਮੀ ਅਤੇ ਸੈਕਟਰ ਦੇ ਅੰਦਰ ਦੀਆਂ ਸੜਕਾਂ 'ਤੇ 40 ਕਿਮੀ ਦੀ ਰਫਤਾਰ ਤੈਅ ਕੀਤੀ ਗਈ ਹੈ। 9 ਲੋਕਾਂ ਤੋਂ ਜ਼ਿਆਦਾ ਦੀ ਸਮਰੱਥਾ ਵਾਲੇ ਵਾਹਨ ਡਿਵਾਈਡਰ ਵਾਲੀ ਸੜਕ 'ਤੇ 50 ਕਿਮੀ ਅਤੇ ਸਿੰਗਲ ਅਤੇ ਸੈਕਟਰ ਦੇ ਅੰਦਰ ਦੀ ਸੜਕ 'ਤੇ 40 ਕਿਮੀ ਦੀ ਰਫਤਾਰ ਨਾਲ ਚੱਲ ਸਕਦੇ ਹਨ। ਦੋਪਹੀਆ ਅਤੇ ਤਿੰਨ ਪਹੀਆ ਵਾਹਨ ਡਿਵਾਈਡਰ ਵਾਲੀ ਸੜਕ 'ਤੇ 45 ਕਿਮੀ, ਸਿੰਗਲ ਅਤੇ ਸੈਕਟਰਾਂ ਦੇ ਅੰਦਰ ਵਾਲੀ ਸੜਕ 'ਤੇ 40 ਕਿਮੀ ਦੀ ਰਫਤਾਰ ਨਾਲ ਚੱਲ ਸਕਦੇ ਹਨ। ਇਸ ਤੋਂ ਇਲਾਵਾ ਵਪਾਰਕ ਵਾਹਨ ਡਿਵਾਈਡਰ ਵਾਲੀ ਸੜਕ 'ਤੇ 50 ਕਿਮੀ, ਸਿੰਗਲ ਅਤੇ ਸੈਕਟਰਾਂ ਦੇ ਅੰਦਰ ਵਾਲੀ ਸੜਕ 'ਤੇ 40 ਕਿਮੀ ਦੀ ਰਫਤਾਰ ਨਾਲ ਚੱਲ...

nosyic3

ਚੰਡੀਗੜ੍ਹ : ਕਿਸਾਨ ਅੰਦੋਲਨ ਨੂੰ ਲੈ ਕੇ ਪਾਰਟੀ ’ਤੇ ਸਵਾਲ ਖੜ੍ਹੇ ਕਰਨ ਵਾਲੇ (Anil Joshi) ਅਨਿਲ ਜੋਸ਼ੀ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈਂ। ਦੱਸ ਦੇਈਏ ਕਿ ਸੂਬਾ ਭਾਜਪਾ ਪ੍ਰਧਾਨ (Punjab Bjp) ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ ਸ਼ਰਮਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਾਰਨ ਦੱਸੋ ਨੋਟਿਸ ਜਾਰੀ ਕਰਨ ਮਗਰੋਂ ਪਾਰਟੀ ਅੰਦਰ ਕਲੇਸ਼ ਵਧ ਗਿਆ ਹੈ। ਜੋਸ਼ੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਆੜੇ ਹੱਥੀਂ ਲੈਂਦਿਆ ਅਸ਼ਵਨੀ ਸ਼ਰਮਾ ਕੋਲੋਂ ਹੀ ਅਸਤੀਫਾ ਮੰਗਿਆ ਹੈ। ਜੋਸ਼ੀ ਨੇ ਕਿਹਾ ਕਿ ਮੈਂ ਪੰਜਾਬ ਦੇ ਹਾਲਾਤ ਦੇ ਮੱਦੇਨਜਰ ਹੀ ਗੱਲ ਕੀਤੀ ਸੀ। ਪੰਜਾਬ ਦੀ ਲੀਡਰਸ਼ਿਪ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਪੰਜਾਬ ਦੀਆਂ ਭਾਵਨਾਵਾਂ ਕੇਂਦਰੀ ਲੀਡਰਸ਼ਿਪ ਤਕ ਪਹੁੰਚਾਉਣ 'ਚ ਫੇਲ੍ਹ ਰਹੀ ਹੈ। Read this- ਘਰ ‘ਚ ਦਾਖਲ ਹੋ ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਦਾ ਕਤਲ ਡਾ. ਸੁਭਾਸ਼ ਸ਼ਰਮਾ ਨੇ ਅਨਿਲ ਜੋਸ਼ੀ ਨੂੰ ਜਾਰੀ ਨੋਟਿਸ ਵਿਚ ਦੋ ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣ ਲਈ ਸਮਾਂ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ, ਜੋ ਪਾਰਟੀ ਵਿਰੋਧੀ ਗਤੀਵਿਧੀਆਂ ਹਨ। Read this-ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ...

chandigarh 22

ਚੰਡੀਗੜ੍ਹ (ਇੰਟ.)- ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵਲੋਂ ਲਗਾਤਾਰ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਨੂੰ ਹੋਰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੈਕਸੀਨੇਸ਼ਨ ਮੁਹਿੰਮ (Vaccinatioan Campaign) ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਚੋਣਵੇਂ ਸਵਿਮਿੰਗ ਪੂਲ (Swiming Pool) ਅਤੇ ਖੇਡ ਅਦਾਰੇ ਕੁਝ ਸ਼ਰਤਾਂ ਨਾਲ ਖੋਲ੍ਹ ਦਿੱਤੇ ਗਏ ਹਨ। ਇੱਥੇ ਆਉਣ ਵਾਲਿਆਂ ਲਈ ਵੈਕਸੀਨ (Vaccine) ਦੀ ਪਹਿਲੀ ਖ਼ੁਰਾਕ (Dose) ਲਾਜ਼ਮੀ ਬਣਾਈ ਗਈ ਹੈ। ਰੈਸਟੋਰੈਂਟ (Restaurant) ਅਤੇ ਬਾਰ ਵੀ ਸਵੇਰੇ 10 ਵਜੇ ਤੋਂ ਰਾਤ 10:30 ਵਜੇ ਤੱਕ ਖੁੱਲ੍ਹ ਸਕਦੇ ਹਨ। ਸੁਖਨਾ ਲੇਕ (Sukhna lake) 'ਤੇ ਲੱਗੀ ਪਾਬੰਦੀ (Restruiction) ਵੀ ਹਟਾ ਲਈ ਗਈ ਹੈ। ਇਸ ਦੇ ਨਾਲ ਹੀ ਵਿਆਹ (Marriage) ਅਤੇ ਹੋਰ ਸਮਾਗਮ ਵਿਚ ਹਾਲ ਦੀ ਸਮਰਥਾ ਦੇ ਹਿਸਾਬ ਨਾਲ ਇਕੱਠ ਕਰਨ ਦੀ ਆਗਿਆ ਦਿੱਤੀ ਗਈ ਹੈ। Read this- ਪੰਜਾਬ ਕਾਂਗਰਸ 'ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਐਤਵਾਰ ਨੂੰ ਸੁਖਨਾ ਲੇਕ ਬਾਰੇ ਅਖਬਾਰਾਂ ਵਿਚ ਖਬਰਾਂ ਲੱਗੀਆਂ ਸਨ ਕਿ ਜਿੱਥੇ ਲੋਕਾਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਕੁਝ ਲੋਕਾਂ ਵਲੋਂ ਮਾਸਕ ਵੀ ਨਹੀਂ ਪਹਿਨੇ ਗਏ ਸਨ ਅਤੇ ਨਾ ਹੀ ਉਥੇ ਸੋਸ਼ਲ ਡਿਸਟੈਂਸਿੰਗ ਨਜ਼ਰ ਆ ਰਹੀ ਸੀ। ਪੁਲਸ ਪ੍ਰਸ਼ਾਸਨ ਵਲੋਂ ਸਖ਼ਤੀ ਕਰਨ ਦੇ ...

adyapa

ਚੰਡੀਗੜ੍ਹ:  ਕੱਚੇ ਅਧਿਆਪਕਾਂ (Teachers)ਵੱਲੋਂ ਆਏ ਦਿਨ ਨਵੇਂ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਦੌਰਾਨ ਅਧਿਆਪਕ ਆਪਣੀਆਂ ਮੰਗਾ ਮਨਵਾਉਣ ਲਈ ਵੱਖ ਵੱਖ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਅੱਜ ਕੱਚੇ ਅਧਿਆਪਕ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਰੋਸ਼ ਪ੍ਰਦਰਸ਼ਨ ਦਾ ਰੂਪ ਉਸ ਵੇਲੇ ਹੋਰ ਤਿੱਖਾ ਹੋਰ ਗਿਆ ਜਦੋ ਉਨ੍ਹਾਂ ਉੱਤੇ ਪੁਲਿਸ ਵੱਲੋਂ ਵਾਟਰ ਕੈਨਣ ਨਾਲ ਬੌਛਾਰਾਂ ਕੀਤੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ। ਇਸ ਦੌਰਾਨ ਕਈ ਅਧਿਆਪਕ ਗੰਭੀਰ ਰੂਪ ਵਿਚ ਜਖ਼ਮੀ ਵੀ ਹੋਏ ਹਨ।  Read this- CM ਫਾਰਮਹਾਊਸ ਘੇਰਨ ਗਏ 'ਆਪ' ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰ ਇਸ ਦੌਰਾਨ ਕਿ ਮਹਿਲਾ ਅਧਿਆਪਕਾਵਾਂ ਬੇਸੁੱਧ ਹੋ ਕੇ ਸੜਕਾਂ ਉੱਤੇ ਹੀ ਡਿਗ ਗਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਸੰਭਾਲਿਆ। ਦੱਸ ਦੇਈਏ ਕਿ ਅੱਜ ਕੱਚੇ ਅਧਿਆਪਕ ਯੂਨੀਅਨ ਵੱਲੋਂ ਮੰਗਾਂ ਦੇ ਹੱਲ ਲਈ ਵਿਚਾਰ ਕਰਨ ਵਾਸਤੇ ਪੈਨਲ ਮੀਟਿੰਗ ਬੁਲਾਈ ਗਈ ਸੀ ਜੋ ਕਿ ਰੱਦ ਕਰ ਦਿੱਤੀ ਗਈ ਹੈ। Read this- ਮਾਮੂਲੀ ਤਕਰਾਰ ਪਿੱਛੇ 20 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ ਇਸ ਦੇ ਰੱਦ ਹੋਣ ਤੋਂ ਬਾਅਦ ਰੋਸ ਵਜੋਂ ਹਜ਼ਾਰਾਂ ਕੱਚੇ ਅਧਿਆਪਕਾਂ ਵਲੋਂ ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਵਿਚ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਲ ਰੋਸ ਮਾਰਚ ਕੀਤਾ ਗਿਆ।   ਕੱਚੇ ਅਧਿਆਪਕਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦਾ ਇਸਤੇਮਾਲ ਕੀਤਾ।...

dgp

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਮੁੰਹਮਦ ਇਜ਼ਹਾਰ ਆਲਮ (DGP Mohammad Izhar Alam) ਦਾ ਅੱਜ ਦੇਹਾਂਤ (Death) ਗਿਆ ਹੈ। ਦੱਸਿਆ ਜਾ ਰਿਹਾ ਹੈ  ਕਿ ਦਿਲ ਦਾ ਦੌਰਾ (heart attack) ਪੈਣ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਜਿੱਥੇ ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਦਮ ਤੋੜ ਦਿੱਤਾ। Read this-  ਕੁੱਤੇ ਪਿੱਛੇ ਗੁਆਂਢੀਆਂ ’ਚ ਖੂਨੀ ਜੰਗ, ਕੁੱਟਮਾਰ ਦੀ ਵਾਰਦਾਤ ਕੈਮਰੇ ’ਚ ਕੈਦ ਅੱਤਵਾਦ ਦੌਰਾਨ, ਜਦੋਂ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਸੀ, ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਹਥਿਆਰ ਮੁਹੱਈਆ ਕਰਵਾਏ ਸਨ। ਅੱਤਵਾਦ ਵਿਰੁੱਧ ਲੜਾਈ ਵਿਚ ਆਲਮ ਆਰਮੀ ਦਾ ਗਠਨ ਵੀ ਕੀਤਾ, ਇਸੇ ਲਈ ਜਦੋਂ ਉਹ ਸੇਵਾਮੁਕਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਤਾਂ ਇਸ ਦ...

cm captain punjab

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਿਹਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਹਾਈ ਕਮਾਂਡ (High Comand) ਵਲੋਂ ਵੀ ਇਸ 'ਤੇ ਠੱਲ੍ਹ ਪਾਉਣ ਲਈ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਇਸ ਦੇ ਨਾਲ ਨਾਲ ਖੜਗੇ ਕਮੇਟੀ ਵੀ ਬਣਾਈ ਗਈ, ਜਿਸ ਵਲੋਂ ਸਾਰੇ ਕਾਂਗਰਸੀ ਵਿਧਾਇਕਾਂ (Congress MLA) ਤੋਂ ਉਨ੍ਹਾਂ ਦੇ ਪੱਖ ਵੀ ਜਾਣੇ ਗਏ ਪਰ ਗੱਲ ਕਿਸੇ ਤਣ-ਪੱਤਣ ਲੱਗਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਨੂੰ ਹਾਈ ਕਮਾਂਡ ਵਲੋਂ ਮੁੜ ਦਿੱਲੀ ਸੱਦਿਆ ਗਿਆ ਹੈ। ਜਿਥੇ ਇਕ ਪਾਸੇ ਨਵਜੋਤ ਸਿੰਘ ਸਿੱਧੂ (Navjot Singh Sidhu) ਹਾਈਕਮਾਨ ਆਗੂ ਪ੍ਰਿਯੰਕਾ ਗਾਂਧੀ (Priyanka Gandhi) ਅਤੇ ਰਾਹੁਲ ਗਾਂਧੀ (Rahul Gandhi) ਨਾਲ ਮੁਲਾਕਾਤ ਕਰ ਕੇ ਪੰਜਾਬ ਪਰਤੇ ਹਨ ਉੱਥੇ ਹੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਣ ਲਈ ਤਿਆਰ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਦਿੱਲੀ ਜਾਣਗੇ, ਜਿੱਥੇ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਕੈਪਟਨ ਚੰਡੀਗੜ੍ਹ ਤੋਂ ਸਵੇਰੇ 11 ਵਜੇ ਦਿੱਲੀ ਲਈ ਰਵਾਨਾ ਹੋਣਗੇ। Read this- ਹਿਮਾਂਸ਼ੀ ਖੁਰਾਣਾ 15 ਰੁਪਏ ਦਿਹਾੜੀ ਕਮਾਉਣ ਵਾਲੇ ਗੁਰਸਿੱਖ ਬੱਚੇ ਦੀ ਮਦਦ ਲਈ ਆਈ ਅੱਗੇ ਜਾਣ...

cm husbe proe

ਚੰਡੀਗੜ੍ਹ: ਭਾਜਪਾ ਯੂਥ ਮੋਰਚੇ (BJP Youth Morcha) ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਦੀ ਤਿਆਰੀ ਕੀਤੀ ਗਈ ਸੀ। ਦੱਸ ਦੇਈਏ ਕਿ ਭਾਜਪਾ ਯੂਥ ਮੋਰਚਾ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh)  ਦੀ ਰਿਹਾਇਸ਼ ਘੇਰਨ ਪੁੱਜੇ ਹਨ। ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। Read this: ਪੁਸ਼ਕਰ ਸਿੰਘ ਧਾਮੀ ਨੇ CM ਵਜੋਂ ਚੁੱਕੀ ਸਹੁੰ ਇਹ ਪ੍ਰਦਰਸ਼ਨ ਸੈਕਟਰ 17 ਤੋਂ ਸ਼ੁਰੂ ਕੀਤਾ ਗਿਆ ਹੈ। ਬੈਰੀਕੇਡ ਤੋੜ ਰਿਹਾਇਸ਼ ਅੱਗੇ ਵੱਧ ਰਹੇ ਹਨ ਪਰ ਭਾਜਪਾ ਯੁਵਾ ਮੋਰਚਾ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੁਲਿਸ ਨੇ ਬੀਜੇਪੀ ਵਰਕਰਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਦੌਰਾਨ ਪ੍ਰਦਰਸ਼ਨ ਕਰ ਰਹੀ ਇਕ ਮਹਿਲਾ ਵੱਲੋਂ ਕਿਹਾ ਗਿਆ ਕਿ ਪੰਜਾਬ ਵਿਚ ਇਸ ਵੇਲੇ ਹਰ ਘਰ ਵਿਚ ਨਸ਼ੇ ਕਾਰਨ ਮੌਤ ਹੋ ਰਹੀਆਂ ਹਨ ਜਦਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ...

bebe

ਚੰਡੀਗੜ੍ਹ: 105 ਸਾਲਾ ਕੌਮਾਂਤਰੀ ਐਥਲੀਟ (Mann Kaur) ਬੇਬੇ ਮਾਨ ਕੌਰ ਦੀ ਤਬੀਅਤ ਅਚਾਨਕ ਵਿਗੜਣ ਦੀ ਖਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਬੇਬੇ ਮਾਨ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਤੋਂ ਬਾਅਦ (oxygen)  ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੇ ਕੁਝ ਪਰਿਜਨ ਉਹਨਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਸਨ, ਜਿੱਥੇ ਕੁਝ ਜ਼ਰੂਰੀ ਟੈਸਟਾਂ ਅਤੇ ਇਲਾਜ ਤੋਂ ਬਾਅਦ ਉਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸਨੂੰ ਵਾਪਸ ਘਰ ਲੈ ਗਏ। ਇਹ ਦੱਸਿਆ ਗਿਆ ਕਿ ਉਸਨੂੰ ਪਿਛਲੇ ਇੱਕ ਜਾਂ ਦੋ ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਜਾਣਕਾਰੀ ਮੁਤਾਬਕ (Mann Kaur)ਮਾਨ ਕੌਰ ਕੁਝ ਦਿਨਾਂ ਤੋਂ ਭੋਜਨ ਨਾ ਲੈਣ ਕਾਰਨ ਕਾਫੀ ਕਮਜ਼ੋਰ ਹੋ ਗਏ ਹਨ। ਸਰੀਰ ਵਿੱਚ ਕਮਜ਼ੋਰੀ ਦੇ ਚੱਲਦਿਆਂ ਮਾਨ ਕੌਰ ਨੂੰ ਸੈਕਟਰ 40 ਸਥਿਤ ਉਨ੍ਹਾਂ ਦੇ ਨਿਵਾਸ ਵਿੱਚ ਗਲੂਕੋਜ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕੁਝ ਰਾਹਤ ਮਹਿਸੂਸ ਹੋਈ।ਮਾਨ ਕੌਰ ਸਿਰਫ ਲੀਕੁਵਿਡ ਡਾਇਟ ਤੇ ਹੀ ਹਨ। ਸਰੀਰ ਵਿੱਚ ਕਮਜ਼ੋਰੀ ਆਉਣ 'ਤੇ ਉਨ੍ਹਾਂ ਦੀ ਘਰ 'ਤੇ ਹੀ ਫਿਜੀਓਥਰੈਪੀ ਕਰਵਾਈ ਜਾ ਰਹੀ ਹੈ।  Read this- ਨਹਿਰ ‘ਚ ਪਾੜ ਪੈਣ ਨਾਲ ਸ਼ੈਕੜੇ ਏਕੜ ਫ਼ਸਲ ਬਰਬਾਦ...

hr

ਚੰਡੀਗੜ੍ਹ: ਹਰਿਆਣਾ ਸਰਕਾਰ (Haryana government) ਨੇ ਮੁੜ ਇਕ ਵਾਰ  (Lockdown) ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਹੁਣ 12 ਜੁਲਾਈ ਤੱਕ ਕੱਝ ਢਿੱਲ ਦੇ ਨਾਲ ਲਾਕਡਾਊਨ ਜਾਰੀ ਰਹੇਗਾ। ਆਪਦਾ ਪ੍ਰਬੰਧਨ ਐਕਟ, 2005 ਦੇ ਅਧੀਨ ਮੁੱਖ ਸਕੱਤਰ ਵਿਜੇ ਵਰਧਨ ਦੁਆਰਾ ਜਾਰੀ ਕੀਤੇ ਗਏ ਹੁਕਮ ਅਨੁਸਾਰ ਮਹਾਂਮਾਰੀ ਚਿਤਾਵਨੀ-ਸੁਰੱਖਿਅਤ ਹਰਿਆਣਾ ਨੂੰ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ।   Haryana government issues order to extend lockdown till July 12 with some relaxations in the state#COVID19 pic.twitter.com/W6S7Dw9m7h — ANI (@ANI) July 4, 2021   Read this:ਬਿਜਲੀ ਸੰਕਟ ਸਮੇਤ ਹੋਰ ਮੁੱਦਿਆਂ 'ਤੇ BJP ਆਗੂ ਮਦਨ ਮੋਹਨ ਮਿੱਤਲ ਨੇ ਘੇਰੀ ਪੰਜਾਬ ਸਰਕਾਰ ਹਰਿਆਣਾ ਰਾਜ ਵਿੱਚ, 5 ਜੁਲਾਈ (ਸਵੇਰੇ ਪੰਜ ਵਜੇ) ਤੋਂ 12 ਜੁਲਾਈ ਤੱਕ (ਸਵੇਰੇ ਪੰਜ ਵਜੇ)। ਰਾਜ ਸਰਕਾਰ ਨੇ ਕੋਵਿਡ ਲਾਕਡਾਉਨ ਨੂੰ ‘ਮਹਾਂਮਾਰੀ ਅਲਰਟ-ਸੇਫ ਹਰਿਆਣਾ’ ਨਾਮ ਦਿੱਤਾ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਚਾਰਟਡ ਅਕਾਉਟੈ...

bjp leaderr mital

ਚੰਡੀਗੜ੍ਹ:  ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਦੇ ਕਾਰਣ ਸੂਬਾ ਸਰਕਾਰ (Punjab Government) ਨੇ ਕਈ ਅਹਿਮ ਕਦਮ ਚੁੱਕੇ ਹਨ। ਉਥੇ ਹੀ ਇਸ 'ਤੇ ਰਾਜਨੀਤੀ (Politics) ਵੀ ਭੱਖ ਗਈ ਹੈ। ਇਸ ਵਿਚਾਲੇ ਬਿਜਲੀ ਸੰਕਟ ਨੂੰ ਲੈ ਕੇ BJP ਆਗੂ ਮਦਨ ਮੋਹਨ ਮਿੱਤਲ( BJP leader Madan Mohan Mittal) ਨੇ ਪੰਜਾਬ ਸਰਕਾਰ ਘੇਰੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਜਾਂ ਕੈਪਟਨ ਕਿੱਥੇ ਸਨ, ਫਿਰ ਬਿਜਲੀ ਸਮਝੌਤੇ ਦੀ ਸਮੀਖਿਆ  ਕਿਉਂ ਨਹੀਂ ਕੀਤੀ ਗਈ। Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ...

supreme court sit

ਚੰਡੀਗੜ੍ਹ (ਇੰਟ.)- ਕੋਟਕਪੂਰਾ ਗੋਲੀਕਾਂਡ (Kotakpura Golikand) ਨੂੰ ਲੈ ਕੇ ਪੰਜਾਬ ਸਰਕਾਰ (Punjab Government) ਵਲੋਂ ਹੁਣ ਸੁਪਰੀਮ ਕੋਰਟ (Supreme Court) ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਹਾਈ ਕੋਰਟ (High Court) ਵੱਲੋਂ ਪੁਰਾਣੀ ਸਿਟ (SIT) ਨੂੰ ਰੱਦ ਕਰਨ ਤੋਂ ਬਾਅਦ ਨਵੀਂ ਸਿਟ ਬਣਾਉਣ ਅਤੇ ਇਸ ਮਾਮਲੇ 'ਚ ਨਵੇਂ ਸਿਰੇ ਤੋਂ ਪੜਤਾਲ ਕਰਨ ਦੇ ਹੁਕਮ ਦਿੱਤੇ ਸਨ। ਹੁਣ ਇਸ ਮਾਮਲੇ ਵਿਚ ਪੰਜਾਬ ਸਰਕਾਰ (Punjab Government) ਵਲੋਂ ਏ.ਜੀ. (AG) ਨੂੰ ਤਿਆਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਹਾਈ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਪੰਜਾਬ ਸਰਕਾਰ ...

amarinder singh

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ (Punjab Congress) ਦੇ ਕਲੇਸ਼ ਵਿਚਾਲੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM captain Amrinder Singh) ਨੇ ਵਿਧਾਇਕਾਂ ਨੂੰ ਚੰਡੀਗੜ੍ਹ (Chandigarh) ਵਿਚ ਲੰਚ ਕਰਵਾਇਆ। ਸਾਰੇ ਵਿਧਾਇਕਾਂ ਅਤੇ ਸੀਨੀਅਰ ਕਾਂਗਰਸ (Congress) ਨੇਤਾਵਾਂ ਨੂੰ ਸੀ.ਐੱਮ. ਰਿਹਾਇਸ਼ (CM House) 'ਤੇ ਬੁਲਾਇਆ ਗਿਆ ਸੀ। ਇਸ ਮੀਟਿੰਗ (Meeting) ਨੂੰ ਕੈਪਟਨ ਦੇ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਮੀਟਿੰਗ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਵਿਚੋਂ ਜੋ ਵਿਧਾਇਕ ਨਜ਼ਰ ਆ ਰਹੇ ਹਨ। ਉਨ੍ਹਾਂ ਵਿਚ ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਓ.ਪੀ. ਸੋਨੀ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਵਿਜੇ ਇੰਦਰ ਸਿੰਗਲਾ, ਵਿਧਾਇਕ...