ਚੰਡੀਗੜ੍ਹ: ਹਰਿਆਣਾ ਸਰਕਾਰ (Haryana government) ਨੇ ਮੁੜ ਇਕ ਵਾਰ (Lockdown) ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਹੁਣ 12 ਜੁਲਾਈ ਤੱਕ ਕੱਝ ਢਿੱਲ ਦੇ ਨਾਲ ਲਾਕਡਾਊਨ ਜਾਰੀ ਰਹੇਗਾ। ਆਪਦਾ ਪ੍ਰਬੰਧਨ ਐਕਟ, 2005 ਦੇ ਅਧੀਨ ਮੁੱਖ ਸਕੱਤਰ ਵਿਜੇ ਵਰਧਨ ਦੁਆਰਾ ਜਾਰੀ ਕੀਤੇ ਗਏ ਹੁਕਮ ਅਨੁਸਾਰ ਮਹਾਂਮਾਰੀ ਚਿਤਾਵਨੀ-ਸੁਰੱਖਿਅਤ ਹਰਿਆਣਾ ਨੂੰ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ।
Haryana government issues order to extend lockdown till July 12 with some relaxations in the state#COVID19 pic.twitter.com/W6S7Dw9m7h
— ANI (@ANI) July 4, 2021
ਹਰਿਆਣਾ ਰਾਜ ਵਿੱਚ, 5 ਜੁਲਾਈ (ਸਵੇਰੇ ਪੰਜ ਵਜੇ) ਤੋਂ 12 ਜੁਲਾਈ ਤੱਕ (ਸਵੇਰੇ ਪੰਜ ਵਜੇ)। ਰਾਜ ਸਰਕਾਰ ਨੇ ਕੋਵਿਡ ਲਾਕਡਾਉਨ ਨੂੰ ‘ਮਹਾਂਮਾਰੀ ਅਲਰਟ-ਸੇਫ ਹਰਿਆਣਾ’ ਨਾਮ ਦਿੱਤਾ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਚਾਰਟਡ ਅਕਾਉਟੈਂਟਸ ਇੰਸਟੀਚਿਊਟ ਨੂੰ 5 ਤੋਂ 20 ਜੁਲਾਈ ਤੱਕ ‘ਚਾਰਟਰਡ ਅਕਾਉਂਟੈਂਟ ਪ੍ਰੀਖਿਆ’ ਕਰਵਾਉਣ ਦੀ ਆਗਿਆ ਹੈ। ਕੋਵਿਡ ਪ੍ਰੋਟੋਕੋਲ ਦੀ ਜਾਂਚ ਦੇ ਦੌਰਾਨ ਸਖਤੀ ਨਾਲ ਪਾਲਣਾ ਕੀਤੀ ਜਾਏਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट