ਜਲੰਧਰ : ਸ਼ਹਿਰ ਦੇ ਬਸਤੀ ਗੁਜ਼ਾ ਇਲਾਕੇ ਵਿੱਚ ਸਥਿਤ ਇੱਕ ਨਾਮੀ ਸੈਲੂਨ ਵਿੱਚ ਗਾਹਕ ਅਤੇ ਮਾਲਕਾਂ ਵਿਚਾਲੇ ਹੋਇਆ ਮਾਮੂਲੀ ਵਿਵਾਦ ਭਿਆਨਕ ਸੰਘਰਸ਼ ਵਿੱਚ ਬਦਲ ਗਿਆ।…
View More ਸੈਲੂਨ ‘ਚ ਮਾਲਕ ਅਤੇ ਗਾਹਕ ਵਿਚਾਲੇ ਭਿਆਨਕ ਟਕਰਾਅ, ਉਸਤਰੇ ਨਾਲ ਕੀਤਾ ਹਮਲਾ, CCTV ਆਈ ਸਾਹਮਣੇCCTV
ਹਥਿਆਰਬੰਦ ਲੁਟੇਰਿਆਂ ਨਾਲ ਭਿੜਿਆ ਦੁਕਾਨਦਾਰ ਦਾ ਬੇਟਾ, ਲੁੱਟ ਦੀ ਕੋਸ਼ਿਸ਼ ਨਾਕਾਮ, ਬਹਾਦਰੀ ਦੀਆਂ ਤਸਵੀਰਾਂ CCTV ‘ਚ ਕੈਦ
ਲੁਧਿਆਣਾ: ਉਦਯੋਗਿਕ ਨਗਰ ਲੁਧਿਆਣਾ ਵਿੱਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਦੁਕਾਨਦਾਰ ਦੇ ਬੇਟੇ ਦੀ ਬਹਾਦਰੀ ਸਦਕਾ ਲੁਟੇਰਿਆਂ ਨੂੰ ਮੂੰਹ ਦੀ…
View More ਹਥਿਆਰਬੰਦ ਲੁਟੇਰਿਆਂ ਨਾਲ ਭਿੜਿਆ ਦੁਕਾਨਦਾਰ ਦਾ ਬੇਟਾ, ਲੁੱਟ ਦੀ ਕੋਸ਼ਿਸ਼ ਨਾਕਾਮ, ਬਹਾਦਰੀ ਦੀਆਂ ਤਸਵੀਰਾਂ CCTV ‘ਚ ਕੈਦਸਿਵਲ ਹਸਪਤਾਲ ‘ਚ ਚੋਰਾਂ ਦੇ ਹੌਸਲੇ ਬੁਲੰਦ, ਨਿਰਮਾਣ ਅਧੀਨ ਇਮਾਰਤ ‘ਚੋਂ ਲੋਹਾ ਅਤੇ ਸਰੀਆ ਚੋਰੀ; ਘਟਨਾ CCTV ‘ਚ ਕੈਦ
ਪਠਾਨਕੋਟ: ਪਠਾਨਕੋਟ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਵਧ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਚੋਰਾਂ ਵੱਲੋਂ ਹੁਣ…
View More ਸਿਵਲ ਹਸਪਤਾਲ ‘ਚ ਚੋਰਾਂ ਦੇ ਹੌਸਲੇ ਬੁਲੰਦ, ਨਿਰਮਾਣ ਅਧੀਨ ਇਮਾਰਤ ‘ਚੋਂ ਲੋਹਾ ਅਤੇ ਸਰੀਆ ਚੋਰੀ; ਘਟਨਾ CCTV ‘ਚ ਕੈਦਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਚੋਰਾਂ ਦਾ ਧਾਵਾ; ਸ਼ਟਰ ਤੋੜ ਕੇ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਪਾਰ, ਸੀਸੀਟੀਵੀ ‘ਚ ਕੈਦ ਹੋਈ ਕਰਤੂਤ
ਅਬੋਹਰ, 7 ਅਪ੍ਰੈਲ: ਸਰਹੱਦੀ ਸ਼ਹਿਰ ਅਬੋਹਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੇਠੀ ਪੈਲੇਸ ਦੇ ਸਾਹਮਣੇ…
View More ਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਚੋਰਾਂ ਦਾ ਧਾਵਾ; ਸ਼ਟਰ ਤੋੜ ਕੇ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਪਾਰ, ਸੀਸੀਟੀਵੀ ‘ਚ ਕੈਦ ਹੋਈ ਕਰਤੂਤਸੋਨੇ ਦਾ ਕੜਾ ਲੈ ਕੇ ਭੱਜਿਆ ਲੁਟੇਰਾ, ਜਾਨ ਜੋਖ਼ਮ ‘ਚ ਪਾ ਕੇ ਮੋਟਰਸਾਈਕਲ ਪਿੱਛੇ ਲਟਕਿਆ ਸੁਨਿਆਰਾ; ਸੀਸੀਟੀਵੀ ਵੀਡੀਓ ਵਾਇਰਲ
ਲੁਧਿਆਣਾ: ਉਦਯੋਗਿਕ ਨਗਰੀ ਲੁਧਿਆਣਾ ਵਿੱਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਦਿਨ-ਦਿਹਾੜੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ…
View More ਸੋਨੇ ਦਾ ਕੜਾ ਲੈ ਕੇ ਭੱਜਿਆ ਲੁਟੇਰਾ, ਜਾਨ ਜੋਖ਼ਮ ‘ਚ ਪਾ ਕੇ ਮੋਟਰਸਾਈਕਲ ਪਿੱਛੇ ਲਟਕਿਆ ਸੁਨਿਆਰਾ; ਸੀਸੀਟੀਵੀ ਵੀਡੀਓ ਵਾਇਰਲਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦ
ਕਪੂਰਥਲਾ: ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਬਰਿੰਦਪੁਰ ਦੇ ਨਜ਼ਦੀਕ ਬੇਖ਼ੌਫ ਲੁਟੇਰਿਆਂ ਵੱਲੋਂ ਇੱਕ ਰੇਹੜੀ ਚਾਲਕ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਸਵਾਰ…
View More ਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦਜਲਾਲਾਬਾਦ ‘ਚ ਦਹਿਸ਼ਤ: ਬਿਨਾਂ ਵਜ੍ਹਾ ਸੁੱਤੇ ਪਏ ਪਹਿਰੇਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵਾਰਦਾਤ CCTV ‘ਚ ਕੈਦ
ਜਲਾਲਾਬਾਦ: ਸਥਾਨਕ ਡੀ.ਏ.ਵੀ. ਕਾਲਜ ਰੋਡ ‘ਤੇ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਡਿਊਟੀ ਕਰ…
View More ਜਲਾਲਾਬਾਦ ‘ਚ ਦਹਿਸ਼ਤ: ਬਿਨਾਂ ਵਜ੍ਹਾ ਸੁੱਤੇ ਪਏ ਪਹਿਰੇਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵਾਰਦਾਤ CCTV ‘ਚ ਕੈਦਲੁਧਿਆਣਾ ‘ਚ ਦਹਿਸ਼ਤ: ਲੁਟੇਰਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਦੁਕਾਨਦਾਰ ਸਮੇਤ ਗੁਆਂਢੀ ਜ਼ਖ਼ਮੀ, CCTV ‘ਚ ਕੈਦ ਹੋਈ ਵਾਰਦਾਤ
ਲੁਧਿਆਣਾ: ਉਦਯੋਗਿਕ ਨਗਰੀ ਲੁਧਿਆਣਾ ਦੇ ਨਿਊ ਮਾਧੋਪੁਰੀ ਇਲਾਕੇ ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮੋਬਾਈਲ ਫੋਨ…
View More ਲੁਧਿਆਣਾ ‘ਚ ਦਹਿਸ਼ਤ: ਲੁਟੇਰਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਦੁਕਾਨਦਾਰ ਸਮੇਤ ਗੁਆਂਢੀ ਜ਼ਖ਼ਮੀ, CCTV ‘ਚ ਕੈਦ ਹੋਈ ਵਾਰਦਾਤJalandhar Firing : ਦੇਰ ਰਾਤ ਡਾਕਟਰ ਦੇ ਘਰ ਤੇ ਕਾਰ ‘ਤੇ ਤਾਬੜਤੋੜ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰ
ਜਲੰਧਰ : ਮਹਾਨਗਰ ਜਲੰਧਰ ਵਿੱਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸੰਤੋਖਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਮੋਟਰਸਾਈਕਲ…
View More Jalandhar Firing : ਦੇਰ ਰਾਤ ਡਾਕਟਰ ਦੇ ਘਰ ਤੇ ਕਾਰ ‘ਤੇ ਤਾਬੜਤੋੜ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰTerrible Road accident: ਤੇਜ਼ ਰਫ਼ਤਾਰ ਇਨੋਵਾ ਨੇ ਬਾਈਕ ਨੂੰ ਮਾਰੀ ਟੱਕਰ; ਇੱਕ ਦੀ ਮੌਤ, ਸੀਸੀਟੀਵੀ ਵੀਡੀਓ ਆਇਆ ਸਾਹਮਣੇ
ਫਰੀਦਾਬਾਦ : ਫਰੀਦਾਬਾਦ-ਗੁਰੂਗ੍ਰਾਮ ਰੋਡ ‘ਤੇ ਗਵਾਲ ਪਹਾੜੀ ਨੇੜੇ ਇਕ ਬੇਹੱਦ ਖ਼ੌਫ਼ਨਾਕ ਸੜਕ ਹਾਦਸਾ ਵਾਪਰਿਆ ਹੈ। ਰੈੱਡ ਲਾਈਟ ‘ਤੇ ਖੜ੍ਹੇ ਇਕ ਮੋਟਰਸਾਈਕਲ ਨੂੰ ਪਿੱਛੇ ਤੋਂ ਆ…
View More Terrible Road accident: ਤੇਜ਼ ਰਫ਼ਤਾਰ ਇਨੋਵਾ ਨੇ ਬਾਈਕ ਨੂੰ ਮਾਰੀ ਟੱਕਰ; ਇੱਕ ਦੀ ਮੌਤ, ਸੀਸੀਟੀਵੀ ਵੀਡੀਓ ਆਇਆ ਸਾਹਮਣੇ