ਫਿਲੌਰ : ਪੰਜਾਬ ਦੇ ਹਲਕਾ ਫਿਲੌਰ ਅਤੇ ਗੁਰਾਇਆ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ…
View More ਫਿਲੌਰ-ਗੁਰਾਇਆ ‘ਚ ਵਾਪਰਿਆ ਭਿਆਨਕ ਸੜਕ ਹਾਦਸਾ: ਟਰੱਕ ਹੇਠਾਂ ਮੋਟਰਸਾਈਕਲ ਫਸਣ ਕਾਰਨ ਤਿੰਨ ਨੌਜਵਾਨਾਂ ਦੀ ਮੌਤTerrible road accident
ਫਗਵਾੜਾ-ਚੰਡੀਗੜ੍ਹ ਬਾਈਪਾਸ ‘ਤੇ ਭਿਆਨਕ ਸੜਕ ਹਾਦਸਾ: ਅੱਧੀ ਦਰਜਨ ਕਾਰ ਸਵਾਰ ਗੰਭੀਰ ਜ਼ਖ਼ਮੀ
ਫਗਵਾੜਾ : ਫਗਵਾੜਾ-ਚੰਡੀਗੜ੍ਹ ਬਾਈਪਾਸ ‘ਤੇ ਸਥਿਤ ਪਿੰਡ ਖੰਗੂੜਾ ਕੱਟ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਕਾਰ ਵਿੱਚ…
View More ਫਗਵਾੜਾ-ਚੰਡੀਗੜ੍ਹ ਬਾਈਪਾਸ ‘ਤੇ ਭਿਆਨਕ ਸੜਕ ਹਾਦਸਾ: ਅੱਧੀ ਦਰਜਨ ਕਾਰ ਸਵਾਰ ਗੰਭੀਰ ਜ਼ਖ਼ਮੀTerrible road accident : ਹਰਿਦੁਆਰ ਜਾ ਰਹੇ ਸ਼ਰਧਾਲੂਆਂ ਦਾ ਛੋਟਾ ਹਾਥੀ ਟਕਰਾਇਆ, 2 ਦੀ ਮੌਤ ਤੇ 15 ਤੋਂ ਵੱਧ ਜ਼ਖ਼ਮੀ
ਸਰਹਿੰਦ: ਸਰਹਿੰਦ ਦੇ ਮਾਧੋਪੁਰ ਚੌਂਕ ਦੇ ਨਜ਼ਦੀਕ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਹਰਿਦੁਆਰ…
View More Terrible road accident : ਹਰਿਦੁਆਰ ਜਾ ਰਹੇ ਸ਼ਰਧਾਲੂਆਂ ਦਾ ਛੋਟਾ ਹਾਥੀ ਟਕਰਾਇਆ, 2 ਦੀ ਮੌਤ ਤੇ 15 ਤੋਂ ਵੱਧ ਜ਼ਖ਼ਮੀਫ਼ਤਿਹਗੜ੍ਹ ਸਾਹਿਬ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ: ਗੰਗੋਤਰੀ ਤੋਂ ਜਲ ਲੈ ਕੇ ਪਰਤ ਰਹੇ 3 ਕਾਂਵੜੀਆਂ ਦੀ ਮੌਤ, 1 ਜ਼ਖ਼ਮੀ
ਫ਼ਤਿਹਗੜ੍ਹ ਸਾਹਿਬ : ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਵਿਖੇ ਸਰਹਿੰਦ ਜੀ.ਟੀ. ਰੋਡ ‘ਤੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਉਤਰਾਖੰਡ ਦੇ ਗੰਗੋਤਰੀ ਤੋਂ ਪਵਿੱਤਰ…
View More ਫ਼ਤਿਹਗੜ੍ਹ ਸਾਹਿਬ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ: ਗੰਗੋਤਰੀ ਤੋਂ ਜਲ ਲੈ ਕੇ ਪਰਤ ਰਹੇ 3 ਕਾਂਵੜੀਆਂ ਦੀ ਮੌਤ, 1 ਜ਼ਖ਼ਮੀTerrible Road Accident : ਅਨਿਯੰਤਰਿਤ XUV ਰੁੱਖ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਤ, ਮਹਿਲਾ ਦੀ ਹਾਲਤ ਨਾਜ਼ੁਕ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ ‘ਤੇ ਪਿੰਡ ਸਵਾਲ ਨੇੜੇ ਬੀਤੀ ਰਾਤ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰ ਗਿਆ। ਇੱਕ ਮਹਿੰਦਰਾ XUV500 ਕਾਰ ਦਾ…
View More Terrible Road Accident : ਅਨਿਯੰਤਰਿਤ XUV ਰੁੱਖ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਤ, ਮਹਿਲਾ ਦੀ ਹਾਲਤ ਨਾਜ਼ੁਕTerrible road accident on Rupnagar-Manali highway; ਟਿੱਪਰ ਨਾਲ ਟਕਰਾ ਕੇ ਪਲਟੀ ਕਾਰ, SSF ਦੀ ਮੁਸਤੈਦੀ ਕਾਰਨ ਪਰਿਵਾਰ ਦੀ ਬਚੀ ਜਾਨ
ਰੂਪਨਗਰ : ਰੂਪਨਗਰ-ਮਨਾਲੀ ਨੈਸ਼ਨਲ ਹਾਈਵੇਅ ‘ਤੇ ਅੱਜ ਉਸ ਵੇਲੇ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਵੱਲ ਜਾ ਰਹੀ ਇੱਕ ਤੇਜ਼…
View More Terrible road accident on Rupnagar-Manali highway; ਟਿੱਪਰ ਨਾਲ ਟਕਰਾ ਕੇ ਪਲਟੀ ਕਾਰ, SSF ਦੀ ਮੁਸਤੈਦੀ ਕਾਰਨ ਪਰਿਵਾਰ ਦੀ ਬਚੀ ਜਾਨਮਾਨਸਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ: 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀ
ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਦੇ ਨਜ਼ਦੀਕ ਸ਼ਨੀਵਾਰ ਰਾਤ ਇੱਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ…
View More ਮਾਨਸਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ: 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀTerrible road accident in Faridabad: ਖੜ੍ਹੇ ਟ੍ਰਾਲੇ ਨਾਲ ਟਕਰਾਈ ਤੇਜ਼ ਰਫ਼ਤਾਰ ਸਵਿਫਟ ਕਾਰ, 3 ਨੌਜਵਾਨ ਗੰਭੀਰ ਜ਼ਖ਼ਮੀ
ਫ਼ਰੀਦਾਬਾਦ : ਫ਼ਰੀਦਾਬਾਦ ਦੇ ਹਾਰਡਵੇਅਰ ਰੋਡ ‘ਤੇ ਦੇਰ ਰਾਤ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੜਕ ਕਿਨਾਰੇ ਖੜ੍ਹੇ ਇੱਕ…
View More Terrible road accident in Faridabad: ਖੜ੍ਹੇ ਟ੍ਰਾਲੇ ਨਾਲ ਟਕਰਾਈ ਤੇਜ਼ ਰਫ਼ਤਾਰ ਸਵਿਫਟ ਕਾਰ, 3 ਨੌਜਵਾਨ ਗੰਭੀਰ ਜ਼ਖ਼ਮੀਭਵਾਨੀਗੜ੍ਹ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਪੁਲ ਦੇ ਡਿਵਾਈਡਰ ਨਾਲ ਟਕਰਾਈ, ਚਕਨਾਚੂਰ ਹੋਈ ਸਵਿਫਟ, ਚਾਲਕ ਦਾ ਬਚਾਅ
ਭਵਾਨੀਗੜ੍ਹ: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਥਿਤ ਭਵਾਨੀਗੜ੍ਹ ਦੇ ਨਾਭਾ ਕੈਂਚੀਆਂ ਫਲਾਈਓਵਰ (ਪੁਲ) ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ…
View More ਭਵਾਨੀਗੜ੍ਹ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਪੁਲ ਦੇ ਡਿਵਾਈਡਰ ਨਾਲ ਟਕਰਾਈ, ਚਕਨਾਚੂਰ ਹੋਈ ਸਵਿਫਟ, ਚਾਲਕ ਦਾ ਬਚਾਅTerrible road accident : ਸਲੀਪਰ ਬੱਸ ਪਲਟਣ ਕਾਰਨ 1 ਦੀ ਮੌਤ ਤੇ 12 ਸਵਾਰੀਆਂ ਜ਼ਖ਼ਮੀ
ਘੱਗਾ: ਪਟਿਆਲਾ ਜ਼ਿਲ੍ਹੇ ਦੇ ਕਸਬਾ ਘੱਗਾ ਦੇ ਨਜ਼ਦੀਕ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਅਤਾਲਾਂ ਵਾਲੇ ਮੋੜ ‘ਤੇ ਇੱਕ ਨਿੱਜੀ…
View More Terrible road accident : ਸਲੀਪਰ ਬੱਸ ਪਲਟਣ ਕਾਰਨ 1 ਦੀ ਮੌਤ ਤੇ 12 ਸਵਾਰੀਆਂ ਜ਼ਖ਼ਮੀ