ਗੁਰਦਾਸਪੁਰ : ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਆਉਂਦੇ ਇਲਾਕੇ ਵਿੱਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ…
View More ਗੁਰਦਾਸਪੁਰ ਵਿੱਚ ਦਰਦਨਾਕ ਘਟਨਾ: ਕਾਰ ਵਿੱਚੋਂ ਮਿਲੀ ਵਿਆਹੁਤਾ ਦੀ ਲਾਸ਼, ਪਰਿਵਾਰ ਨੇ ਲਗਾਇਆ ਕਤਲ ਦਾ ਦੋਸ਼family
Abohar Murder Case : ਅਜੈ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਜਾਰੀ, ਵਿਜੇ ਸਾਂਪਲਾ ਅਤੇ ਸ਼ੀਤਲ ਅੰਗੁਰਾਲ ਨੇ ਕੀਤੀ ਪਰਿਵਾਰ ਨਾਲ ਮੁਲਾਕਾਤ
ਅਬੋਹਰ : ਪੰਜਾਬ ਦੇ ਅਬੋਹਰ ਵਿੱਚ 28 ਸਾਲਾ ਨੌਜਵਾਨ ਅਜੈ ਕੁਮਾਰ ਦੇ ਦੁਖਦਾਈ ਕਤਲ ਮਾਮਲੇ ਨੇ ਹੁਣ ਇੱਕ ਵੱਡਾ ਸਿਆਸੀ ਅਤੇ ਸਮਾਜਿਕ ਰੂਪ ਧਾਰਨ ਕਰ…
View More Abohar Murder Case : ਅਜੈ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਜਾਰੀ, ਵਿਜੇ ਸਾਂਪਲਾ ਅਤੇ ਸ਼ੀਤਲ ਅੰਗੁਰਾਲ ਨੇ ਕੀਤੀ ਪਰਿਵਾਰ ਨਾਲ ਮੁਲਾਕਾਤਕੋਟਕਪੂਰਾ ਦੇ ਮਜ਼ਦੂਰ ਪਰਿਵਾਰ ਦੀ ਬਦਲੀ ਕਿਸਮਤ: ਸਿਰਫ਼ 7 ਰੁਪਏ ਦੀ ਲਾਟਰੀ ਨਾਲ ਜਿੱਤੇ 1 ਕਰੋੜ ਰੁਪਏ
ਕੋਟਕਪੂਰਾ : ਪੰਜਾਬ ਦੇ ਕੋਟਕਪੂਰਾ ਤੋਂ ਇੱਕ ਬੇਹੱਦ ਖ਼ੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਜ਼ਦੂਰ ਪਰਿਵਾਰ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਸਿੱਕਮ ਸਰਕਾਰ…
View More ਕੋਟਕਪੂਰਾ ਦੇ ਮਜ਼ਦੂਰ ਪਰਿਵਾਰ ਦੀ ਬਦਲੀ ਕਿਸਮਤ: ਸਿਰਫ਼ 7 ਰੁਪਏ ਦੀ ਲਾਟਰੀ ਨਾਲ ਜਿੱਤੇ 1 ਕਰੋੜ ਰੁਪਏਮੋਗਾ ਦੇ ਮੂਰਤੀਕਾਰ ਨੇ ਤਿਆਰ ਕੀਤੀ ਪਰਮਿੰਦਰ ਸਿੰਘ ਝੋਟਾ ਦੀ 7 ਫੁੱਟ ਉੱਚੀ ਪ੍ਰਤਿਮਾ, ਪਰਿਵਾਰ ਨੂੰ ਕੀਤਾ ਜਾਵੇਗਾ ਸਮਰਪਿਤ
ਮੋਗਾ : ਮਾਨਸਾ ਦੇ ਮਸ਼ਹੂਰ ਐਂਟੀ-ਡਰੱਗ ਐਕਟੀਵਿਸਟ ਪਰਮਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਨਸਾਫ਼ ਦੀ ਮੰਗ…
View More ਮੋਗਾ ਦੇ ਮੂਰਤੀਕਾਰ ਨੇ ਤਿਆਰ ਕੀਤੀ ਪਰਮਿੰਦਰ ਸਿੰਘ ਝੋਟਾ ਦੀ 7 ਫੁੱਟ ਉੱਚੀ ਪ੍ਰਤਿਮਾ, ਪਰਿਵਾਰ ਨੂੰ ਕੀਤਾ ਜਾਵੇਗਾ ਸਮਰਪਿਤਜਲੰਧਰ ‘ਚ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਮੌਤ: ਪਰਿਵਾਰ ਨੇ ਰੇਹੜੀ ਚਾਲਕ ‘ਤੇ ਲਾਏ ਕਤਲ ਦੇ ਗੰਭੀਰ ਦੋਸ਼
ਜਲੰਧਰ : ਜਲੰਧਰ ਦੇ ਦਿਲਕੁਸ਼ਾ ਮਾਰਕੀਟ ਇਲਾਕੇ ਵਿੱਚ ਇੱਕ 40 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ…
View More ਜਲੰਧਰ ‘ਚ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਮੌਤ: ਪਰਿਵਾਰ ਨੇ ਰੇਹੜੀ ਚਾਲਕ ‘ਤੇ ਲਾਏ ਕਤਲ ਦੇ ਗੰਭੀਰ ਦੋਸ਼Navjot Singh Sidhu’s Birthday: ਅੰਮ੍ਰਿਤਸਰ ਦੀਆਂ ਝੁੱਗੀਆਂ ਵਿੱਚ ਲੋੜਵੰਦਾਂ ਨਾਲ ਵੰਡੀਆਂ ਖ਼ੁਸ਼ੀਆਂ, ਪਰਿਵਾਰ ਵੱਲੋਂ ਲੋਕ ਸੇਵਾ ਨੂੰ ਪਹਿਲ
ਅੰਮ੍ਰਿਤਸਰ : ਸਾਬਕਾ ਕ੍ਰਿਕਟਰ ਅਤੇ ਸੀਨੀਅਰ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ ਇਸ ਵਾਰ ਬੇਹੱਦ ਵੱਖਰੇ ਤੇ ਅਨੋਖੇ ਅੰਦਾਜ਼ ਵਿੱਚ ਮਨਾਇਆ ਗਿਆ। ਆਪਣੇ ਜਨਮਦਿਨ…
View More Navjot Singh Sidhu’s Birthday: ਅੰਮ੍ਰਿਤਸਰ ਦੀਆਂ ਝੁੱਗੀਆਂ ਵਿੱਚ ਲੋੜਵੰਦਾਂ ਨਾਲ ਵੰਡੀਆਂ ਖ਼ੁਸ਼ੀਆਂ, ਪਰਿਵਾਰ ਵੱਲੋਂ ਲੋਕ ਸੇਵਾ ਨੂੰ ਪਹਿਲਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਸੰਗਰੂਰ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ, ਦੋ ਮਹੀਨਿਆਂ ਵਿੱਚ ਇਨਸਾਫ਼ ਦਾ ਦਿੱਤਾ ਭਰੋਸਾ
ਸੰਗਰੂਰ : ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੌਰੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਹਲਕੇ ਅਧੀਨ ਪੈਂਦੇ ਪਿੰਡ ਤੂਰ ਵਣਜਾਰਾ ਵਿਖੇ ਪਹੁੰਚ ਕੇ…
View More ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਸੰਗਰੂਰ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ, ਦੋ ਮਹੀਨਿਆਂ ਵਿੱਚ ਇਨਸਾਫ਼ ਦਾ ਦਿੱਤਾ ਭਰੋਸਾ‘Bigg Boss-20’ ਵਿੱਚ ਕਨਿਕਾ ਮਾਨ ਦਾ ਖੁਲਾਸਾ: ਪਰਿਵਾਰ ਵਾਲੇ ਮਾਂ ਬਣਨ ਤੋਂ ਬਿਨਾਂ ਮੈਨੂੰ ‘ਜ਼ੀਰੋ’ ਸਮਝਦੇ ਨੇ!
ਚੰਡੀਗੜ੍ਹ : ਰਿਐਲਿਟੀ ਸ਼ੋਅ ‘ਬਿਗ ਬੌਸ-20’ ਆਪਣੇ ਦਿਲਚਸਪ ਮੋੜਾਂ ਅਤੇ ਕੰਟੈਂਟਸ ਦੇ ਖੁਲਾਸਿਆਂ ਕਰਕੇ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਸ਼ੋਅ ਦੇ ਇੱਕ ਤਾਜ਼ਾ ਐਪੀਸੋਡ…
View More ‘Bigg Boss-20’ ਵਿੱਚ ਕਨਿਕਾ ਮਾਨ ਦਾ ਖੁਲਾਸਾ: ਪਰਿਵਾਰ ਵਾਲੇ ਮਾਂ ਬਣਨ ਤੋਂ ਬਿਨਾਂ ਮੈਨੂੰ ‘ਜ਼ੀਰੋ’ ਸਮਝਦੇ ਨੇ!ਉੱਘੇ ਪੰਜਾਬੀ ਗਾਇਕ ਬਲਬੀਰ ਬੋਪਾਰਾਏ ਦੀ ਮਾਤਾ ਗੁਰਮੇਲ ਕੌਰ ਨਮ ਅੱਖਾਂ ਨਾਲ ਵਿਦਾ, ਪਰਿਵਾਰ ਵਿੱਚ ਸੋਗ ਦੀ ਲਹਿਰ
ਜਗਰਾਓ : ਪੰਜਾਬੀ ਸੰਗੀਤ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਪੰਜਾਬੀ ਗਾਇਕ ਅਤੇ ਗੀਤਕਾਰ ਬਲਬੀਰ ਬੋਪਾਰਾਏ ਦੀ ਮਾਤਾ ਗੁਰਮੇਲ ਕੌਰ ਇਸ ਫ਼ਾਨੀ…
View More ਉੱਘੇ ਪੰਜਾਬੀ ਗਾਇਕ ਬਲਬੀਰ ਬੋਪਾਰਾਏ ਦੀ ਮਾਤਾ ਗੁਰਮੇਲ ਕੌਰ ਨਮ ਅੱਖਾਂ ਨਾਲ ਵਿਦਾ, ਪਰਿਵਾਰ ਵਿੱਚ ਸੋਗ ਦੀ ਲਹਿਰHorrific road accident on the Panchkula-Yamunanagar highway: कार और टिप्पर में जबरदस्त टक्कर, परिवार सुरक्षित
पंचकूला, 13 अक्टूबर पंचकूला-यमुनानगर नेशनल हाईवे पर भीषण सड़क हादसा हो गया। कोट गांव के नजदीक कार और टिप्पर के बीच भयानक टक्कर हो गई।…
View More Horrific road accident on the Panchkula-Yamunanagar highway: कार और टिप्पर में जबरदस्त टक्कर, परिवार सुरक्षित