जींद , 23 जुलाई जहाँ चाह, वहाँ राह”-इस कहावत को चरितार्थ को जींद शहर की होनहार बेटी आरजू ने कर दिखाया है।शहर की गलियों में…
View More JIND में सब्जी बेचने वाले की बेटी बनी डॉक्टर, नीट में हासिल किया 6,227वीं रैंक, 12वीं के साथ पहले ही प्रयास में पाई सफलताattempt
Massive riot in Delhi: ਸੰਸਦ ‘ਚ ਵੜਨ ਦੀ ਕੋਸ਼ਿਸ਼, ਜੰਤਰ-ਮੰਤਰ ਤੋਂ ਖਾਲੀ ਕਰਵਾਏ ਟੈਂਟ; ਪੁਲਿਸ ਕਾਰਵਾਈ ‘ਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ
ਦਿੱਲੀ : ਰਾਜਧਾਨੀ ਦਿੱਲੀ ਵਿੱਚ ‘ਕੌਕਰੋਚ ਜਨਤਾ ਪਾਰਟੀ’ (CJP) ਦੇ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ ਹੈ। ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਤੋਂ ਹਟਾਉਣ ਲਈ…
View More Massive riot in Delhi: ਸੰਸਦ ‘ਚ ਵੜਨ ਦੀ ਕੋਸ਼ਿਸ਼, ਜੰਤਰ-ਮੰਤਰ ਤੋਂ ਖਾਲੀ ਕਰਵਾਏ ਟੈਂਟ; ਪੁਲਿਸ ਕਾਰਵਾਈ ‘ਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀHooliganism in Patiala: ਘਰ ‘ਤੇ ਕਬਜ਼ੇ ਦੀ ਕੋਸ਼ਿਸ਼, ਬਜ਼ੁਰਗਾਂ ਤੇ ਔਰਤਾਂ ਦੀ ਕੁੱਟਮਾਰ, ਪੀੜਤ ਪਰਿਵਾਰ ਨੇ ਲਗਾਏ ਗੰਭੀਰ ਦੋਸ਼
ਪਟਿਆਲਾ : ਪਟਿਆਲਾ-ਸਨੌਰ ਰੋਡ ‘ਤੇ ਸਥਿਤ ਸੰਤ ਹਜ਼ਾਰਾ ਸਿੰਘ ਨਗਰ ਵਿੱਚ ਦਿਨ-ਦਿਹਾੜੇ ਇੱਕ ਘਰ ‘ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ…
View More Hooliganism in Patiala: ਘਰ ‘ਤੇ ਕਬਜ਼ੇ ਦੀ ਕੋਸ਼ਿਸ਼, ਬਜ਼ੁਰਗਾਂ ਤੇ ਔਰਤਾਂ ਦੀ ਕੁੱਟਮਾਰ, ਪੀੜਤ ਪਰਿਵਾਰ ਨੇ ਲਗਾਏ ਗੰਭੀਰ ਦੋਸ਼Big uproar in Tarn Taran: ਨਿਹੰਗ ਸਿੰਘਾਂ ਵੱਲੋਂ ਘਰ ’ਤੇ ਕਬਜ਼ੇ ਦੀ ਕੋਸ਼ਿਸ਼, ਪੁਲਿਸ ਦੀ ਮੁਸਤੈਦੀ ਤੇ ਸੂਝਬੂਝ ਨਾਲ ਟਲਿਆ ਭਿਆਨਕ ਟਕਰਾਅ
ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭੈਣੀ ਸਿੱਧਵਾਂ ਵਿਖੇ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਕੁਝ ਨਿਹੰਗ ਸਿੰਘਾਂ ਵੱਲੋਂ ਇੱਕ ਸਥਾਨਕ…
View More Big uproar in Tarn Taran: ਨਿਹੰਗ ਸਿੰਘਾਂ ਵੱਲੋਂ ਘਰ ’ਤੇ ਕਬਜ਼ੇ ਦੀ ਕੋਸ਼ਿਸ਼, ਪੁਲਿਸ ਦੀ ਮੁਸਤੈਦੀ ਤੇ ਸੂਝਬੂਝ ਨਾਲ ਟਲਿਆ ਭਿਆਨਕ ਟਕਰਾਅSensational incident in Mandi Gobindgarh: ਬੈੱਡ ਦੇ ਬਾਕਸ ‘ਚ ਲਾਸ਼ ਪਾ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼, ਰਸਤੇ ‘ਚ ਮੋਟਰਸਾਈਕਲ ਰੇਹੜੇ ਦਾ ਪੈਟਰੋਲ ਮੁੱਕਣ ‘ਤੇ ਇੰਝ ਖੁੱਲ੍ਹਿਆ ਭੇਤ
ਮੰਡੀ ਗੋਬਿੰਦਗੜ੍ਹ: ਇੱਥੋਂ ਦੇ ਇਲਾਕੇ ਵਿੱਚ ਦੇਰ ਰਾਤ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ (ਠਿਕਾਣੇ ਲਾਉਣ) ਦਾ…
View More Sensational incident in Mandi Gobindgarh: ਬੈੱਡ ਦੇ ਬਾਕਸ ‘ਚ ਲਾਸ਼ ਪਾ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼, ਰਸਤੇ ‘ਚ ਮੋਟਰਸਾਈਕਲ ਰੇਹੜੇ ਦਾ ਪੈਟਰੋਲ ਮੁੱਕਣ ‘ਤੇ ਇੰਝ ਖੁੱਲ੍ਹਿਆ ਭੇਤਸੁਲਤਾਨਪੁਰ ਲੋਧੀ ‘ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼: ਕਾਰ ਸਵਾਰ ‘ਤੇ ਹਮਲਾ, ਸ਼ੀਸ਼ੇ ਤੋੜੇ; ਡਰਾਈਵਰ ਦੀ ਸਿਆਣਪ ਨਾਲ ਟਲਿਆ ਵੱਡਾ ਹਾਦਸਾ
ਸੁਲਤਾਨਪੁਰ ਲੋਧੀ: ਸ਼ਹਿਰ ਦੇ ਕਰਮਜੀਤ ਪੁਰ ਰੋਡ ‘ਤੇ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਇੱਕ ਸਵਿਫਟ…
View More ਸੁਲਤਾਨਪੁਰ ਲੋਧੀ ‘ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼: ਕਾਰ ਸਵਾਰ ‘ਤੇ ਹਮਲਾ, ਸ਼ੀਸ਼ੇ ਤੋੜੇ; ਡਰਾਈਵਰ ਦੀ ਸਿਆਣਪ ਨਾਲ ਟਲਿਆ ਵੱਡਾ ਹਾਦਸਾਹਥਿਆਰਬੰਦ ਲੁਟੇਰਿਆਂ ਨਾਲ ਭਿੜਿਆ ਦੁਕਾਨਦਾਰ ਦਾ ਬੇਟਾ, ਲੁੱਟ ਦੀ ਕੋਸ਼ਿਸ਼ ਨਾਕਾਮ, ਬਹਾਦਰੀ ਦੀਆਂ ਤਸਵੀਰਾਂ CCTV ‘ਚ ਕੈਦ
ਲੁਧਿਆਣਾ: ਉਦਯੋਗਿਕ ਨਗਰ ਲੁਧਿਆਣਾ ਵਿੱਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਦੁਕਾਨਦਾਰ ਦੇ ਬੇਟੇ ਦੀ ਬਹਾਦਰੀ ਸਦਕਾ ਲੁਟੇਰਿਆਂ ਨੂੰ ਮੂੰਹ ਦੀ…
View More ਹਥਿਆਰਬੰਦ ਲੁਟੇਰਿਆਂ ਨਾਲ ਭਿੜਿਆ ਦੁਕਾਨਦਾਰ ਦਾ ਬੇਟਾ, ਲੁੱਟ ਦੀ ਕੋਸ਼ਿਸ਼ ਨਾਕਾਮ, ਬਹਾਦਰੀ ਦੀਆਂ ਤਸਵੀਰਾਂ CCTV ‘ਚ ਕੈਦਫ਼ਿਲਮੀ ਅੰਦਾਜ਼ ਵਿੱਚ ਮਨੀ ਐਕਸਚੇਂਜਰ ‘ਤੇ ਲੁੱਟ ਦੀ ਕੋਸ਼ਿਸ਼; ਸਾਬਕਾ ਫੌਜੀ ਨੇ ਦਿਖਾਈ ਬਹਾਦਰੀ, ਹਥਿਆਰ ਖੋਹ ਕੇ ਭਜਾਇਆ ਲੁਟੇਰਾ
ਜਲੰਧਰ : ਜਲੰਧਰ ਦੇ ਮਕਸੂਦਾਂ-ਨੰਦਨਪੁਰ ਰੋਡ ‘ਤੇ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਮਨੀ ਐਕਸਚੇਂਜ ਦੀ ਦੁਕਾਨ ‘ਤੇ ਦੋ ਬਦਮਾਸ਼ਾਂ ਨੇ ਹਥਿਆਰ…
View More ਫ਼ਿਲਮੀ ਅੰਦਾਜ਼ ਵਿੱਚ ਮਨੀ ਐਕਸਚੇਂਜਰ ‘ਤੇ ਲੁੱਟ ਦੀ ਕੋਸ਼ਿਸ਼; ਸਾਬਕਾ ਫੌਜੀ ਨੇ ਦਿਖਾਈ ਬਹਾਦਰੀ, ਹਥਿਆਰ ਖੋਹ ਕੇ ਭਜਾਇਆ ਲੁਟੇਰਾਗੁੰਡਾਗਰਦੀ ਦਾ ਨੰਗਾ ਨਾਚ, ਗਰੀਬ ਪਰਿਵਾਰ ਦੇ ਘਰ ‘ਤੇ ਕਬਜ਼ੇ ਦੀ ਕੋਸ਼ਿਸ਼, ਰਾਈਫਲ ਅਤੇ ਤਲਵਾਰਾਂ ਨਾਲ ਹਮਲਾ
ਬਰਨਾਲਾ : ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗ ਕੇ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਢਿੱਲਵਾਂ ਤੋਂ ਸਾਹਮਣੇ…
View More ਗੁੰਡਾਗਰਦੀ ਦਾ ਨੰਗਾ ਨਾਚ, ਗਰੀਬ ਪਰਿਵਾਰ ਦੇ ਘਰ ‘ਤੇ ਕਬਜ਼ੇ ਦੀ ਕੋਸ਼ਿਸ਼, ਰਾਈਫਲ ਅਤੇ ਤਲਵਾਰਾਂ ਨਾਲ ਹਮਲਾ