ਮੋਹਾਲੀ : ਰਾਤ ਦੇ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ…
View More Attempt to kidnap a young man: ਕੁੱਟਮਾਰ ਤੋਂ ਬਾਅਦ ਖੋਹਿਆ ਫ਼ੋਨ, ਪੀੜਤ ਪਰਿਵਾਰ ਨੇ CCTV ਫੁਟੇਜ ਸਾਹਮਣੇ ਲਿਆਉਣ ਦੀ ਕੀਤੀ ਮੰਗsnatched
Major action in Chandigarh: ਆਈ.ਐੱਸ.ਬੀ.ਟੀ.-43 ਤੋਂ ਲੜਕੀ ਦਾ ਪਰਸ ਖੋਹਣ ਵਾਲੇ ਦੋਵੇਂ ਦੋਸ਼ੀ ਮਹਿਜ਼ ਤਿੰਨ ਘੰਟਿਆਂ ਵਿੱਚ ਗ੍ਰਿਫ਼ਤਾਰ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-43 ਸਥਿਤ ਆਈ.ਐੱਸ.ਬੀ.ਟੀ. ਦੇ ਨਜ਼ਦੀਕ ਦੇਰ ਸ਼ਾਮ ਇੱਕ ਨੌਜਵਾਨ ਲੜਕੀ ਨੂੰ ਆਪਣਾ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ…
View More Major action in Chandigarh: ਆਈ.ਐੱਸ.ਬੀ.ਟੀ.-43 ਤੋਂ ਲੜਕੀ ਦਾ ਪਰਸ ਖੋਹਣ ਵਾਲੇ ਦੋਵੇਂ ਦੋਸ਼ੀ ਮਹਿਜ਼ ਤਿੰਨ ਘੰਟਿਆਂ ਵਿੱਚ ਗ੍ਰਿਫ਼ਤਾਰਖੰਨਾ ‘ਚ ਗਰੀਬ ਰੇਹੜੀ ਵਾਲੇ ਨੂੰ ਵੀ ਨਹੀਂ ਬਖਸ਼ਿਆ, ਚੋਰਾ ਨੇ ਖੋਹਿਆ ਗਰੀਬਾਂ ਦੀ ਰੋਜ਼ੀ ਰੋਟੀ ਦਾ ਸਾਧਨ
ਖੰਨਾ : ਖੰਨਾ ਸ਼ਹਿਰ ਤੋਂ ਇੱਕ ਬੇਹੱਦ ਸ਼ਰਮਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ…
View More ਖੰਨਾ ‘ਚ ਗਰੀਬ ਰੇਹੜੀ ਵਾਲੇ ਨੂੰ ਵੀ ਨਹੀਂ ਬਖਸ਼ਿਆ, ਚੋਰਾ ਨੇ ਖੋਹਿਆ ਗਰੀਬਾਂ ਦੀ ਰੋਜ਼ੀ ਰੋਟੀ ਦਾ ਸਾਧਨਚੋਰਾਂ ਦੇ ਹੌਸਲੇ ਬੁਲੰਦ: ਦਿਨ-ਦਿਹਾੜੇ ਬਜ਼ੁਰਗ ਮਹਿਲਾ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ, ਘਟਨਾ CCTV ‘ਚ ਕੈਦ
ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਵਿੱਚ ਅਪਰਾਧਿਕ ਅਨਸਰਾਂ ਦਾ ਖ਼ੌਫ਼ ਦਿਨੋ-ਦਿਨ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਬੇਖੌਫ਼ ਲੁਟੇਰੇ ਹੁਣ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ…
View More ਚੋਰਾਂ ਦੇ ਹੌਸਲੇ ਬੁਲੰਦ: ਦਿਨ-ਦਿਹਾੜੇ ਬਜ਼ੁਰਗ ਮਹਿਲਾ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ, ਘਟਨਾ CCTV ‘ਚ ਕੈਦRobbery in Ludhiana: ਦਿਨ-ਦਿਹਾੜੇ ਪਤੀ-ਪਤਨੀ ਅਤੇ ਮਾਸੂਮ ਬੱਚੇ ਨੂੰ ਘੇਰ ਕੇ ਸੋਨੇ ਦੀ ਚੇਨ ਝਪਟੀ, ਵੀਡੀਓ ਆਈ ਸਾਹਮਣੇ
ਲੁਧਿਆਣਾ : ਉਦਯੋਗਿਕ ਨਗਰੀ ਲੁਧਿਆਣਾ ਵਿੱਚ ਅਪਰਾਧੀ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਆਮ ਲੋਕਾਂ ਦਾ ਸੜਕਾਂ ‘ਤੇ ਨਿਕਲਣਾ ਵੀ…
View More Robbery in Ludhiana: ਦਿਨ-ਦਿਹਾੜੇ ਪਤੀ-ਪਤਨੀ ਅਤੇ ਮਾਸੂਮ ਬੱਚੇ ਨੂੰ ਘੇਰ ਕੇ ਸੋਨੇ ਦੀ ਚੇਨ ਝਪਟੀ, ਵੀਡੀਓ ਆਈ ਸਾਹਮਣੇBig success of the police: ਦਿਨ-ਦਿਹਾੜੇ ਔਰਤ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ 24 ਘੰਟਿਆਂ ‘ਚ ਕਾਬੂ, CCTV ਦੀ ਮਦਦ ਨਾਲ ਹੋਈ ਪਛਾਣ
ਫਿਰੋਜ਼ਪੁਰ : ਫਿਰੋਜ਼ਪੁਰ ਦੀ ਥਾਣਾ ਸਿਟੀ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਫ਼ਰਾਰ ਹੋਣ ਵਾਲੇ ਦੋ ਸ਼ਾਤਰ ਸਨੈਚਰਾਂ ਨੂੰ…
View More Big success of the police: ਦਿਨ-ਦਿਹਾੜੇ ਔਰਤ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ 24 ਘੰਟਿਆਂ ‘ਚ ਕਾਬੂ, CCTV ਦੀ ਮਦਦ ਨਾਲ ਹੋਈ ਪਛਾਣPolice administration’s claims in Dhariwal exposed: ਥਾਣੇ ਤੋਂ ਮਹਿਜ਼ 100 ਮੀਟਰ ਦੂਰ ਔਰਤ ਕੋਲੋਂ ਪਰਸ ਝਪਟਿਆ; ਵਾਰਦਾਤ CCTV ‘ਚ ਕੈਦ
ਗੁਰਦਾਸਪੁਰ : ਗੁਰਦਾਸਪੁਰ ਦੇ ਅਧੀਨ ਆਉਂਦੇ ਕਸਬਾ ਧਾਰੀਵਾਲ ਵਿੱਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਕੋਈ…
View More Police administration’s claims in Dhariwal exposed: ਥਾਣੇ ਤੋਂ ਮਹਿਜ਼ 100 ਮੀਟਰ ਦੂਰ ਔਰਤ ਕੋਲੋਂ ਪਰਸ ਝਪਟਿਆ; ਵਾਰਦਾਤ CCTV ‘ਚ ਕੈਦਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦ
ਕਪੂਰਥਲਾ: ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਬਰਿੰਦਪੁਰ ਦੇ ਨਜ਼ਦੀਕ ਬੇਖ਼ੌਫ ਲੁਟੇਰਿਆਂ ਵੱਲੋਂ ਇੱਕ ਰੇਹੜੀ ਚਾਲਕ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਸਵਾਰ…
View More ਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦਲੁਟੇਰਿਆਂ ਦੇ ਹੌਸਲੇ ਬੁਲੰਦ: ਕੰਮ ਤੋਂ ਘਰ ਪਰਤ ਰਹੀਆਂ ਦੋ ਕੁੜੀਆਂ ਤੋਂ ਆਈਫੋਨ ਅਤੇ ਨਕਦੀ ਖੋਹ ਕੇ ਫ਼ਰਾਰ
ਜਲੰਧਰ : ਸ਼ਹਿਰ ਦੇ ਆਬਾਦਪੁਰਾ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ ਹਨ। ਇੱਥੇ ਸਕੂਟਰ ਸਵਾਰ ਲੁਟੇਰਿਆਂ ਨੇ ਕੰਮ ਤੋਂ ਵਾਪਸ ਘਰ ਜਾ…
View More ਲੁਟੇਰਿਆਂ ਦੇ ਹੌਸਲੇ ਬੁਲੰਦ: ਕੰਮ ਤੋਂ ਘਰ ਪਰਤ ਰਹੀਆਂ ਦੋ ਕੁੜੀਆਂ ਤੋਂ ਆਈਫੋਨ ਅਤੇ ਨਕਦੀ ਖੋਹ ਕੇ ਫ਼ਰਾਰ