ਸੰਗਰੂਰ : ਦਿੜਬਾ ਇਲਾਕੇ ਦੇ ਅਧੀਨ ਆਉਂਦੇ ਪਿੰਡ ਰੋਗਲਾ ਵਿਖੇ ਉਸ ਸਮੇਂ ਸਹਿਮ ਅਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਪਿੰਡ ਦੇ ਹੀ ਕੁਝ…
View More Major incident in Sangrur: ਕਬੱਡੀ ਖਿਡਾਰੀ ਦੀ ਘਰ ਵਿੱਚ ਵੜ ਕੇ ਕੁੱਟਮਾਰ, ਚੰਡੀਗੜ੍ਹ PGI ਵਿਖੇ ਇਲਾਜ ਦੌਰਾਨ ਮੌਤattackers
ਗੁਰਦਾਸਪੁਰ ਦੇ ਨਵਾਂ ਪਿੰਡ ਵਿਖੇ ਸਾਬਕਾ ਸਰਪੰਚ ਦੇ ਭਰਾ ਦੇ ਘਰ ਫਾਇਰਿੰਗ, ਕਾਰ ਸਵਾਰ ਹਮਲਾਵਰ ਫਰਾਰ
ਗੁਰਦਾਸਪੁਰ : ਗੁਰਦਾਸਪੁਰ ਦੇ ਨੇੜਲੇ ਪਿੰਡ ਨਵਾਂ ਪਿੰਡ ਸਰਦਾਰਾਂ ਦਾ ਵਿੱਚ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਸਾਬਕਾ ਸਰਪੰਚ ਰਜਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦੇ…
View More ਗੁਰਦਾਸਪੁਰ ਦੇ ਨਵਾਂ ਪਿੰਡ ਵਿਖੇ ਸਾਬਕਾ ਸਰਪੰਚ ਦੇ ਭਰਾ ਦੇ ਘਰ ਫਾਇਰਿੰਗ, ਕਾਰ ਸਵਾਰ ਹਮਲਾਵਰ ਫਰਾਰਕਪੂਰਥਲਾ ‘ਚ ਦਿਨ-ਦਿਹਾੜੇ ਭਿਆਨਕ ਖੇਡ: 6 ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ, ਗੈਂਗਵਾਰ ਦਾ ਖ਼ਦਸ਼ਾ
ਕਪੂਰਥਲਾ : ਪੰਜਾਬ ਦੇ ਕਪੂਰਥਲਾ ਸ਼ਹਿਰ ਵਿੱਚ ਐਤਵਾਰ ਨੂੰ ਦਿਨ-ਦਿਹਾੜੇ ਹੋਈ ਇੱਕ ਰੂਹ ਕੰਬਾਊ ਵਾਰਦਾਤ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਸ਼ਹਿਰ ਦੇ…
View More ਕਪੂਰਥਲਾ ‘ਚ ਦਿਨ-ਦਿਹਾੜੇ ਭਿਆਨਕ ਖੇਡ: 6 ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ, ਗੈਂਗਵਾਰ ਦਾ ਖ਼ਦਸ਼ਾAmritsar Firing : ਸਾਬਕਾ ਆੜ੍ਹਤੀਏ ਦੇ ਘਰ ਬਾਹਰ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰ
ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਕਰਤਾਰ ਨਗਰ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ…
View More Amritsar Firing : ਸਾਬਕਾ ਆੜ੍ਹਤੀਏ ਦੇ ਘਰ ਬਾਹਰ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰJalandhar Firing: ਪੌਸ਼ ਇਲਾਕੇ ‘ਚ ਜਵੈਲਰ ਦੇ ਘਰ ਬਾਹਰ ਅੰਨ੍ਹੇਵਾਹ ਫਾਇਰਿੰਗ, ਬਾਈਕ ਸਵਾਰ ਹਮਲਾਵਰ ਫ਼ਰਾਰ
ਜਲੰਧਰ: ਮਹਾਨਗਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ‘ਛੋਟੀ ਬਾਰਾਦਰੀ ਪਾਰਟ-1’ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ…
View More Jalandhar Firing: ਪੌਸ਼ ਇਲਾਕੇ ‘ਚ ਜਵੈਲਰ ਦੇ ਘਰ ਬਾਹਰ ਅੰਨ੍ਹੇਵਾਹ ਫਾਇਰਿੰਗ, ਬਾਈਕ ਸਵਾਰ ਹਮਲਾਵਰ ਫ਼ਰਾਰਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰ
ਫਰੀਦਾਬਾਦ: ਫਰੀਦਾਬਾਦ ਦੇ ਆਦਰਸ਼ ਨਗਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਲਾਜੀ ਕਾਲਜ ਰੋਡ ‘ਤੇ ਅੱਜ ਸਵੇਰੇ ਲਗਭਗ 10:30 ਵਜੇ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ…
View More ਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰJalandhar Firing : ਦੇਰ ਰਾਤ ਡਾਕਟਰ ਦੇ ਘਰ ਤੇ ਕਾਰ ‘ਤੇ ਤਾਬੜਤੋੜ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰ
ਜਲੰਧਰ : ਮਹਾਨਗਰ ਜਲੰਧਰ ਵਿੱਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸੰਤੋਖਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਮੋਟਰਸਾਈਕਲ…
View More Jalandhar Firing : ਦੇਰ ਰਾਤ ਡਾਕਟਰ ਦੇ ਘਰ ਤੇ ਕਾਰ ‘ਤੇ ਤਾਬੜਤੋੜ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰTarn Taran Firing : ਫਤਿਆਬਾਦ ਦੇ ਬਾਜ਼ਾਰ ਵਿੱਚ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਸੀਸੀਟੀਵੀ ਵਿੱਚ ਕੈਦ ਹੋਏ ਹਮਲਾਵਰ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿੱਚ ਦੇਰ ਰਾਤ ਗੋਲੀਆਂ ਦੀ ਗੂੰਜ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਇੱਥੋਂ ਦੇ ਮੁੱਖ…
View More Tarn Taran Firing : ਫਤਿਆਬਾਦ ਦੇ ਬਾਜ਼ਾਰ ਵਿੱਚ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਸੀਸੀਟੀਵੀ ਵਿੱਚ ਕੈਦ ਹੋਏ ਹਮਲਾਵਰ