ਤਰਨਤਾਰਨ : ਤਰਨਤਾਰਨ ਵਿਖੇ ਰਸਤਾ ਦੇਣ ਦੇ ਮਾਮੂਲੀ ਝਗੜੇ ਨੇ ਭਿਆਨਕ ਰੂਪ ਧਾਰ ਲਿਆ। ਮਾਮੂਲੀ ਤਕਰਾਰ ਤੋਂ ਬਾਅਦ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ…
View More Tarn Taran firing : ਮਾਮੂਲੀ ਬਹਿਸ ਨੇ ਧਾਰਿਆ ਭਿਆਨਕ ਰੂਪ: ਰਸਤਾ ਮੰਗਣ ‘ਤੇ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਕੇ ‘ਤੇ ਹੀ ਮੌਤShots
Big action by Batala police: ਅਲੀਵਾਲ ਨਹਿਰ ਨੇੜੇ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ‘ਬਿੱਲਾ’ ਜ਼ਖ਼ਮੀ, ਪੁਲਿਸ ‘ਤੇ ਚਲਾਈਆਂ ਸਨ ਗੋਲੀਆਂ
ਬਟਾਲਾ : ਬਟਾਲਾ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਮਿਲੀ ਜਦੋਂ ਅਲੀਵਾਲ ਨਹਿਰ ਦੇ ਨਜ਼ਦੀਕ ਪੁਲਿਸ ਅਤੇ ਇੱਕ ਨਾਮੀ ਬਦਮਾਸ਼ ਵਿਚਕਾਰ ਸਿੱਧਾ ਮੁਕਾਬਲਾ (ਇਨਕਾਊਂਟਰ)…
View More Big action by Batala police: ਅਲੀਵਾਲ ਨਹਿਰ ਨੇੜੇ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ‘ਬਿੱਲਾ’ ਜ਼ਖ਼ਮੀ, ਪੁਲਿਸ ‘ਤੇ ਚਲਾਈਆਂ ਸਨ ਗੋਲੀਆਂTerrible incident in Amritsar: ਮਜੀਠਾ ਰੋਡ ‘ਤੇ ਰਾਜ਼ੀਨਾਮੇ ਦੇ ਬਹਾਨੇ ਬੁਲਾ ਕੇ ਚਲਾਈ ਗੋਲੀ, ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤਾ ਹਮਲਾ
ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਆਪਸੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ‘ਤੇ ਜਾਨਲੇਵਾ ਹਮਲਾ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ…
View More Terrible incident in Amritsar: ਮਜੀਠਾ ਰੋਡ ‘ਤੇ ਰਾਜ਼ੀਨਾਮੇ ਦੇ ਬਹਾਨੇ ਬੁਲਾ ਕੇ ਚਲਾਈ ਗੋਲੀ, ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤਾ ਹਮਲਾBatala Encounter : ਬਟਾਲਾ ਪੁਲਿਸ ਤੇ ਗੈਂਗਸਟਰ ਦੇ ਗੁਰਗੇ ਵਿਚਾਲੇ ਭਿਆਨਕ ਮੁਕਾਬਲਾ: ਹਥਿਆਰ ਬਰਾਮਦਗੀ ਦੌਰਾਨ ਚਲਾਈਆਂ ਗੋਲੀਆਂ; ਜਵਾਬੀ ਕਾਰਵਾਈ ‘ਚ ਮੁਲਜ਼ਮ ਜ਼ਖ਼ਮੀ
ਬਟਾਲਾ : ਬਟਾਲਾ ਦੇ ਪਿੰਡ ਉਧਨਵਾਲ ਦੇ ਇਲਾਕੇ ਵਿੱਚ ਦੇਰ ਰਾਤ ਪੁਲਿਸ ਅਤੇ ਇੱਕ ਖ਼ਤਰਨਾਕ ਗੈਂਗਸਟਰ ਦੇ ਗੁਰਗੇ ਵਿਚਾਲੇ ਮੁਕਾਬਲਾ (ਐਨਕਾਊਂਟਰ) ਹੋਣ ਦੀ ਵੱਡੀ ਖ਼ਬਰ…
View More Batala Encounter : ਬਟਾਲਾ ਪੁਲਿਸ ਤੇ ਗੈਂਗਸਟਰ ਦੇ ਗੁਰਗੇ ਵਿਚਾਲੇ ਭਿਆਨਕ ਮੁਕਾਬਲਾ: ਹਥਿਆਰ ਬਰਾਮਦਗੀ ਦੌਰਾਨ ਚਲਾਈਆਂ ਗੋਲੀਆਂ; ਜਵਾਬੀ ਕਾਰਵਾਈ ‘ਚ ਮੁਲਜ਼ਮ ਜ਼ਖ਼ਮੀਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰ
ਫਰੀਦਾਬਾਦ: ਫਰੀਦਾਬਾਦ ਦੇ ਆਦਰਸ਼ ਨਗਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਲਾਜੀ ਕਾਲਜ ਰੋਡ ‘ਤੇ ਅੱਜ ਸਵੇਰੇ ਲਗਭਗ 10:30 ਵਜੇ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ…
View More ਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰਨਾਜਾਇਜ਼ ਸਬੰਧਾਂ ਦੇ ਚੱਲਦਿਆਂ ਭਿਆਨਕ ਖੇਡ, ਗੁਆਂਢੀ ਨੇ ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ
ਧਰਮਕੋਟ : ਮੋਗਾ ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਧਰਮਕੋਟ ਦੇ ਪਿੰਡ ਕੈਲਾ ਵਿੱਚ ਮੰਗਲਵਾਰ ਦੇਰ ਸ਼ਾਮ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਨਾਜਾਇਜ਼ ਸਬੰਧਾਂ…
View More ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਭਿਆਨਕ ਖੇਡ, ਗੁਆਂਢੀ ਨੇ ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ