ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-52 ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੇਰ ਰਾਤ ਇੱਕ ਪੈਟਰੋਲ ਪੰਪ ਦੇ ਬਾਹਰ ਅਣਪਛਾਤੇ ਨੌਜਵਾਨਾਂ ਵੱਲੋਂ ਫਾਈਰਿੰਗ ਕਰਨ ਦਾ…
View More ਚੰਡੀਗੜ੍ਹ ਦੇ ਸੈਕਟਰ-52 ਵਿੱਚ ਪੈਟਰੋਲ ਪੰਪ ਬਾਹਰ ਦੇਰ ਰਾਤ ਫਾਈਰਿੰਗ: ਦੋ ਨੌਜਵਾਨ ਹਵਾ ਵਿੱਚ ਗੋਲੀਆਂ ਚਲਾ ਕੇ ਫਰਾਰair
ਅਸਲੇ ਦੀ ਨੁਮਾਇਸ਼ ਪਈ ਭਾਰੀ: ਹਵਾਈ ਫਾਇਰਿੰਗ ਕਰਕੇ ਸੋਸ਼ਲ ਮੀਡੀਆ ‘ਤੇ ਸਟੇਟਸ ਪਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ
ਸਮਰਾਲਾ : ਪੰਜਾਬ ਵਿੱਚ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਅਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਵਿਰੁੱਧ ਪੁਲਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਖ਼ਤਿਆਰ…
View More ਅਸਲੇ ਦੀ ਨੁਮਾਇਸ਼ ਪਈ ਭਾਰੀ: ਹਵਾਈ ਫਾਇਰਿੰਗ ਕਰਕੇ ਸੋਸ਼ਲ ਮੀਡੀਆ ‘ਤੇ ਸਟੇਟਸ ਪਾਉਣ ਵਾਲਾ ਨੌਜਵਾਨ ਗ੍ਰਿਫ਼ਤਾਰMohali Firing : ਜੁਝਾਰ ਨਗਰ ’ਚ ਹਵਾਈ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਦੇ ਦੋਸ਼, ਪਿਓ-ਪੁੱਤ ਖ਼ਿਲਾਫ਼ SSP ਕੋਲ ਸ਼ਿਕਾਇਤ ਦਰਜ
ਮੋਹਾਲੀ : ਮੋਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਹਥਿਆਰਾਂ ਦੀ ਕਥਿਤ ਦੁਰਵਰਤੋਂ ਕਰਕੇ ਇਲਾਕੇ ਵਿੱਚ ਖ਼ੌਫ਼ ਦਾ ਮਾਹੌਲ ਪੈਦਾ ਕਰਨ ਦਾ ਇੱਕ ਗੰਭੀਰ ਮਾਮਲਾ ਸਾਹਮਣੇ…
View More Mohali Firing : ਜੁਝਾਰ ਨਗਰ ’ਚ ਹਵਾਈ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਦੇ ਦੋਸ਼, ਪਿਓ-ਪੁੱਤ ਖ਼ਿਲਾਫ਼ SSP ਕੋਲ ਸ਼ਿਕਾਇਤ ਦਰਜGurdaspur firing: ਉਸੇ ਟਾਵਰ ‘ਤੇ ਦੁਬਾਰਾ ਬੋਲਿਆ ਧਾਵਾ, 4 ਹੋਰ ਬੈਟਰੀਆਂ ਚੋਰੀ ਕਰ ਜਾਂਦੇ ਹੋਏ ਕੀਤੇ ਹਵਾਈ ਫਾਇਰ
ਗੁਰਦਾਸਪੁਰ: ਗੁਰਦਾਸਪੁਰ ਦੇ ਕਲਾਨੌਰ ਹਲਕੇ ਅਧੀਨ ਆਉਂਦੇ ਪਿੰਡ ਲਖਨ ਕਲਾਂ ਵਿੱਚ ਚੋਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।…
View More Gurdaspur firing: ਉਸੇ ਟਾਵਰ ‘ਤੇ ਦੁਬਾਰਾ ਬੋਲਿਆ ਧਾਵਾ, 4 ਹੋਰ ਬੈਟਰੀਆਂ ਚੋਰੀ ਕਰ ਜਾਂਦੇ ਹੋਏ ਕੀਤੇ ਹਵਾਈ ਫਾਇਰBreaking : ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਤਕਨੀਕੀ ਖ਼ਰਾਬੀ, 8 ਘੰਟੇ ਹਵਾ ‘ਚ ਰਹਿਣ ਤੋਂ ਬਾਅਦ ਮੁੜਿਆ ਵਾਪਸ
ਨਵੀਂ ਦਿੱਲੀ: ਭਾਰਤ ਤੋਂ ਅਮਰੀਕਾ ਦੇ ਸੈਨ ਫਰਾਂਸਿਸਕੋ ਜਾ ਰਹੀ ਏਅਰ ਇੰਡੀਆ ਦੀ ਇੱਕ ਅੰਤਰਰਾਸ਼ਟਰੀ ਫਲਾਈਟ ਵਿੱਚ ਅਚਾਨਕ ਤਕਨੀਕੀ ਖ਼ਰਾਬੀ ਆਉਣ ਦਾ ਮਾਮਲਾ ਸਾਹਮਣੇ ਆਇਆ…
View More Breaking : ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਤਕਨੀਕੀ ਖ਼ਰਾਬੀ, 8 ਘੰਟੇ ਹਵਾ ‘ਚ ਰਹਿਣ ਤੋਂ ਬਾਅਦ ਮੁੜਿਆ ਵਾਪਸਮੰਡੀ ਘੁਬਾਇਆ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ; ਘਰ ਵਿੱਚ ਵੜ ਕੇ ਮਾਂ-ਪੁੱਤ ਨਾਲ ਕੀਤੀ ਕੁੱਟਮਾਰ, ਚਲਾਏ ਹਵਾਈ ਫਾਇਰ
ਜਲਾਲਾਬਾਦ: ਹਲਕਾ ਜਲਾਲਾਬਾਦ ਅਧੀਨ ਪੈਂਦੀ ਮੰਡੀ ਘੁਬਾਇਆ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਗੁੰਡਾ ਅਨਸਰਾਂ ਨੇ ਇੱਕ ਘਰ ਵਿੱਚ ਵੜ ਕੇ…
View More ਮੰਡੀ ਘੁਬਾਇਆ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ; ਘਰ ਵਿੱਚ ਵੜ ਕੇ ਮਾਂ-ਪੁੱਤ ਨਾਲ ਕੀਤੀ ਕੁੱਟਮਾਰ, ਚਲਾਏ ਹਵਾਈ ਫਾਇਰ