ਸ਼ਾਹਕੋਟ : ਮਾਡਲ ਥਾਣਾ ਸ਼ਾਹਕੋਟ ਅਧੀਨ ਪੈਂਦੀ ਪੁਲਿਸ ਚੌਂਕੀ ਮਲਸੀਆਂ ਦੇ ਪਿੰਡ ਦੌਲਤਪੁਰ ਢੱਡਾ ਨੇੜੇ ਸ਼ੁੱਕਰਵਾਰ ਸ਼ਾਮ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ…
View More ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵਿਅਕਤੀ ਤੋਂ ਖੋਹਿਆ ਮੋਟਰਸਾਈਕਲ, ਲੁਟੇਰੇ ਫ਼ਰਾਰflee
ਗੁਰਦਾਸਪੁਰ ‘ਚ ਚੋਰਾਂ ਦੇ ਹੌਸਲੇ ਬੁਲੰਦ: ਗਾਜ਼ੀਕੋਟ ‘ਚ 4 ਦੁਕਾਨਾਂ ਦੇ ਤੋੜੇ ਸ਼ਟਰ, ਰੈਡੀਮੇਡ ਸਟੋਰ ਤੋਂ 8 ਲੱਖ ਦਾ ਸਾਮਾਨ ਤੇ DVR ਲੈ ਉੱਡੇ ਚੋਰ
ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੇਂਡੂ ਖੇਤਰਾਂ ਵਿੱਚ ਚੋਰਾਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਅੱਡਾ ਗਾਜ਼ੀਕੋਟ…
View More ਗੁਰਦਾਸਪੁਰ ‘ਚ ਚੋਰਾਂ ਦੇ ਹੌਸਲੇ ਬੁਲੰਦ: ਗਾਜ਼ੀਕੋਟ ‘ਚ 4 ਦੁਕਾਨਾਂ ਦੇ ਤੋੜੇ ਸ਼ਟਰ, ਰੈਡੀਮੇਡ ਸਟੋਰ ਤੋਂ 8 ਲੱਖ ਦਾ ਸਾਮਾਨ ਤੇ DVR ਲੈ ਉੱਡੇ ਚੋਰਮਾਰਕੀਟ ਵਿੱਚ ਵੱਡੀ ਚੋਰੀ: ਰੈਡੀਮੇਡ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਕੱਪੜੇ ਅਤੇ ਨਕਦੀ ਲੈ ਕੇ ਚੋਰ ਫ਼ਰਾਰ
ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਵਿਖੇ ਸਥਿਤ ਲੰਗਾਹ ਮਾਰਕੀਟ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਬੀਤੀ ਰਾਤ ਇੱਥੇ ਮੱਟੂ ਕਲੈਕਸ਼ਨ ਨਾਮਕ…
View More ਮਾਰਕੀਟ ਵਿੱਚ ਵੱਡੀ ਚੋਰੀ: ਰੈਡੀਮੇਡ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਕੱਪੜੇ ਅਤੇ ਨਕਦੀ ਲੈ ਕੇ ਚੋਰ ਫ਼ਰਾਰਫਗਵਾੜਾ ‘ਚ ਲੁਟੇਰਿਆਂ ਦੇ ਹੌਸਲੇ ਬੁਲੰਦ: ਭਾਜਪਾ ਆਗੂ ਦੀ ਬਜ਼ੁਰਗ ਮਾਤਾ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਸਨੈਚਰ ਫਰਾਰ, ਵਾਰਦਾਤ CCTV ‘ਚ ਕੈਦ
ਫਗਵਾੜਾ: ਉਦਯੋਗਿਕ ਨਗਰ ਫਗਵਾੜਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੋਰਾਂ ਅਤੇ ਲੁਟੇਰਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਬੇਖੌਫ਼ ਬਦਮਾਸ਼…
View More ਫਗਵਾੜਾ ‘ਚ ਲੁਟੇਰਿਆਂ ਦੇ ਹੌਸਲੇ ਬੁਲੰਦ: ਭਾਜਪਾ ਆਗੂ ਦੀ ਬਜ਼ੁਰਗ ਮਾਤਾ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਸਨੈਚਰ ਫਰਾਰ, ਵਾਰਦਾਤ CCTV ‘ਚ ਕੈਦJalandhar Firing: ਪੌਸ਼ ਇਲਾਕੇ ‘ਚ ਜਵੈਲਰ ਦੇ ਘਰ ਬਾਹਰ ਅੰਨ੍ਹੇਵਾਹ ਫਾਇਰਿੰਗ, ਬਾਈਕ ਸਵਾਰ ਹਮਲਾਵਰ ਫ਼ਰਾਰ
ਜਲੰਧਰ: ਮਹਾਨਗਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ‘ਛੋਟੀ ਬਾਰਾਦਰੀ ਪਾਰਟ-1’ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ…
View More Jalandhar Firing: ਪੌਸ਼ ਇਲਾਕੇ ‘ਚ ਜਵੈਲਰ ਦੇ ਘਰ ਬਾਹਰ ਅੰਨ੍ਹੇਵਾਹ ਫਾਇਰਿੰਗ, ਬਾਈਕ ਸਵਾਰ ਹਮਲਾਵਰ ਫ਼ਰਾਰNature’s fury in the Philippines: ਮੇਓਨ ਜਵਾਲਾਮੁਖੀ ਫਟਣ ਨਾਲ ਮਚੀ ਤਰਾਹੀ-ਤਰਾਹੀ, ਹਜ਼ਾਰਾਂ ਲੋਕਾਂ ਨੇ ਛੱਡੇ ਘਰ
ਫਿਲੀਪੀਨਜ਼ : ਫਿਲੀਪੀਨਜ਼ ਦੇ ਐਲਬੇ ਪ੍ਰਾਂਤ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਵਿੱਚੋਂ ਇੱਕ, ‘ਮੇਓਨ ਜਵਾਲਾਮੁਖੀ’ ਐਤਵਾਰ, 3 ਮਈ 2026 ਨੂੰ ਅਚਾਨਕ ਫਟ…
View More Nature’s fury in the Philippines: ਮੇਓਨ ਜਵਾਲਾਮੁਖੀ ਫਟਣ ਨਾਲ ਮਚੀ ਤਰਾਹੀ-ਤਰਾਹੀ, ਹਜ਼ਾਰਾਂ ਲੋਕਾਂ ਨੇ ਛੱਡੇ ਘਰਅਬੋਹਰ ਦੇ ਸਰਕਾਰੀ ਹਸਪਤਾਲ ‘ਚ ਬਾਂਦਰ ਦਾ ਕਹਿਰ: ਡਾਕਟਰ ਅਤੇ ਮਰੀਜ਼ ਕਮਰੇ ਛੱਡ ਕੇ ਭੱਜੇ, ਕਈ ਜ਼ਖ਼ਮੀ
ਅਬੋਹਰ : ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਇੱਕ ਅਵਾਰਾ ਬਾਂਦਰ ਨੇ ਭਾਰੀ ਦਹਿਸ਼ਤ ਫੈਲਾ ਦਿੱਤੀ। ਬਾਂਦਰ ਦੀਆਂ ਲਗਾਤਾਰ ਹਰਕਤਾਂ ਤੇ ਹਮਲਾਵਰ ਰਵੱਈਏ ਕਾਰਨ ਹਸਪਤਾਲ…
View More ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਬਾਂਦਰ ਦਾ ਕਹਿਰ: ਡਾਕਟਰ ਅਤੇ ਮਰੀਜ਼ ਕਮਰੇ ਛੱਡ ਕੇ ਭੱਜੇ, ਕਈ ਜ਼ਖ਼ਮੀ