LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Cricket
11 july harbhajan 1

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦੇਣ ਲਈ ਟਵੀਟ ’ਚ ਗ਼ਲਤ ਪੰਜਾਬੀ ਲਿਖਣ ਨੂੰ ਲੈ ਕੇ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਟ੍ਰੋਲ ਹੋ ਰਹੇ ਹਨ। ਲੋਕਾਂ ਨੇ ਵੱਖ-ਵੱਖ ਤਰ੍ਹਾਂ ਨਾਲ ਹਰਭਜਨ ਸਿੰਘ ਦੇ ਇਸ ਟਵੀਟ ’ਤੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ।  Also Read: ਲਾਰੈਂਸ ਬਿਸ਼ਨੋਈ ਦੀ ਅੰਮ੍ਰਿਤਸਰ ਪੇਸ਼ੀ, ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਗੈਂਗਸਟਰ ਦਾ ਟ੍ਰਾਂਜ਼ਿਟ ਰਿਮਾਂਡ ਹਰਭਜਨ ਸਿੰਘ ਨੇ ਆਪਣੇ ਟਵੀਟ ’ਚ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਧਾਈ ਦਿੰਦਿਆਂ ਲਿਖਿਆ ਹੈ, ‘‘@BhagwantMann ਤੁਹਾਡੇ ਆਨੰਦ ਕਾਰਜ ਦੀਆਂ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਤੁਵਾਣੁ ਤੇ ਭਾਭੀ ਜੀ ਨੂੰ ਸੁਖੀ ਤੇ ਸੁਖਾਵਾਂ ਵਿਵਾਹਤ ਜੀਵਨ ਬਕਸ਼ਨ’’। ਇਸ ਟਵੀਟ ’ਚ ਗ਼ਲਤ ਪੰਜਾਬੀ ਲਿਖਣ ਕਾਰਨ ਲੋਕਾਂ ਵੱਲੋਂ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਹਰਭਜਨ ਸਿੰਘ ਵੱਲੋਂ ਟਵੀਟ ’ਚ ਪੰਜਾਬੀ ਦੇ ਸ਼ਬਦ ਗ਼ਲਤ ਲਿਖਣ ’ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। Also Read: CM ਮਾਨ ਦੇ ਵੱਖਰੀ ਵਿਧਾਨ ਸਭਾ ਤੇ ਹਾਈ ਕੋਰਟ ਦੇ ਬਿਆਨ ਸੁਖਬੀਰ ਬਾਦਲ ਨੇ ਜਤਾਇਆ ਇਤਰਾਜ਼...

9 july kapil

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਪਿਛਲੇ ਕਈ ਮਹੀਨਿਆਂ ਤੋਂ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਖ਼ਾਮੋਸ਼ ਹੈ। ਇੰਡੀਅਨ ਪ੍ਰੀਮੀਅਰ ਲੀਗ ਹੋਵੇ ਜਾਂ ਹਾਲ ਹੀ 'ਚ ਇੰਗਲੈਂਡ ਖਿਲਾਫ ਖੇਡਿਆ ਗਿਆ ਟੈਸਟ ਮੈਚ, ਕੋਹਲੀ ਦੇ ਬੱਲੇ ਨੇ ਉਹ ਦੌੜਾਂ ਨਹੀਂ ਬਣਾਈਆਂ, ਜਿਸ ਲਈ ਉਹ ਜਾਣਿਆ ਜਾਂਦਾ ਹੈ। ਖਰਾਬ ਫਾਰਮ ਨਾਲ ਜੂਝ ਰਹੇ ਭਾਰਤੀ ਕ੍ਰਿਕਟਰ ਲਈ ਸਾਬਕਾ ਕਪਤਾਨ ਕਪਿਲ ਦੇਵ ਨੇ ਵੱਡਾ ਬਿਆਨ ਦਿੱਤਾ ਹੈ। Also Read: ਮੂਸੇਵਾਲਾ ਕਤਲ ਕੇਸ 'ਚ ਗੋਲਡੀ ਬਰਾੜ ਤੇ ਬਿਸ਼ਨੋਈ ਦਾ ਨੇੜਲਾ ਸਾਥੀ ਸੰਦੀਪ ਸਿੰਘ ਕਾਹਲੋਂ ਗ੍ਰਿਫ਼ਤਾਰ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਜੇਕਰ ਰਵੀਚੰਦਰਨ ਅਸ਼ਵਿਨ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ਼ ਨੂੰ ਟੈਸਟ ਟੀਮ ਦੀ ਪਲੇਇੰਗ ਇਲੈਵਨ 'ਚੋਂ ਬਾਹਰ ਕੀਤਾ ਜਾ ਸਕਦਾ ਹੈ ਤਾਂ ਟੀ-20 ਟੀਮ 'ਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵਿਰਾਟ ਕੋਹਲੀ ਨੂੰ ਬਾਹਰ ਕਰਨਾ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਕੋਹਲੀ ਲਗਭਗ ਤਿੰਨ ਸਾਲਾਂ ਤੋਂ ਵੱਡੀਆਂ ਪਾਰੀਆਂ ਖੇਡਣ ਲਈ ਜੂਝ ਰਹੇ ਹਨ। ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਆਲਰਾਊਂਡਰ ਕਪਤਾਨ ਦਾ ਮੰਨਣਾ ਹੈ ਕਿ ਜੇਕਰ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਸ਼ਾਨਦਾਰ ਲੈਅ 'ਚ ਚੱਲ ਰਹੇ ਖਿਡਾਰੀਆਂ ਨੂੰ ਲੋੜੀਂਦੇ ਮੌਕੇ ਨਹੀਂ ਦਿੰਦੇ ਤਾਂ ਇਹ ਭਾਰਤੀ ਟੀਮ ਪ੍ਰਬੰਧਨ ਨਾਲ ਬੇਇਨਸਾਫੀ ਹੋਵੇਗੀ। Also Read: ਇਨ੍ਹਾਂ 4 ਬੈਂਕਾਂ 'ਤੇ RBI ਨੇ ਲਾਈਆਂ ਪਾਬੰਦੀਆਂ, ਪੈਸੇ ਕਢਵਾਉਣ ਦੀ ਰੱਖੀ ਲਿਮਟ ਕਪਿਲ ਨੇ ਕਿਹਾ, 'ਜੇਕਰ ਤੁਸੀਂ ਟੈਸਟ 'ਚ ਦੂਜੇ ਸਰਬੋਤਮ ਗੇਂਦਬਾਜ਼ ਅਸ਼ਵਿਨ ਨੂੰ ਟੀਮ ਤੋਂ ਬਾਹਰ ਕਰ ਸਕਦੇ ਹੋ ਤਾਂ ਦੁਨੀਆ ਦਾ ਨੰਬਰ ਇਕ ਖਿਡਾਰੀ ਵੀ ਬਾਹਰ ਬੈਠ ਸਕਦਾ ਹੈ। ਮੈਂ ਚਾਹੁੰਦਾ ਹਾਂ ਕਿ ਕੋਹਲੀ ਦੌੜਾਂ ਬਣਾਵੇ, ਪਰ ਇਸ ਸਮੇਂ ਵਿਰਾਟ ਕੋਹਲੀ ਉਸ ਤਰ੍ਹਾਂ ਨਹੀਂ ਖੇਡ ਰਿਹਾ ਜਿਸ ਤਰ੍ਹਾਂ ਅਸੀਂ ਉਸ ਨੂੰ ਜਾਣਦੇ ਹਾਂ। ਜੇਕਰ ਉਹ ਪ੍ਰਦਰਸ਼ਨ ਨਹੀਂ ਕਰਦਾ, ਤਾਂ ਤੁਸੀਂ ਨਵੇਂ ਖਿਡਾਰੀਆਂ ਨੂੰ ਬਾਹਰ ਨਹੀਂ ਰੱਖ ਸਕਦੇ। Also Read: ਅਮਰਨਾਥ ਹਾਦਸੇ 'ਤੇ ਅਕਸ਼ੈ ਕੁਮਾਰ ਨੇ ਸ਼ੇਅਰ ਕੀਤੀ ਪੋਸਟ, ਕਿਹਾ- ਬਹੁਤ ਦੁਖੀ ਹਾਂ... ਕਪਿਲ ਨੇ ਕਿਹਾ ਕਿ ਵੈਸਟਇੰਡੀਜ਼ ਦੌਰੇ ਤੋਂ ਵਿਰਾਟ ਦੇ ਛੁੱਟੀ 'ਤੇ ਉਸ ਨੂੰ ਟੀਮ ਤੋਂ ਬਾਹਰ ਕਰਨ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ, 'ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਆਰਾਮ ਕਹਿ ਸਕਦੇ ਹੋ ਜਾਂ ਟੀਮ ਤੋਂ ਬਾਹਰ ਕਹਿ ਸਕਦੇ ਹੋ। ਇਸ ਬਾਰੇ ਹਰ ਕੋਈ ਆਪਣੀ-ਆਪਣੀ ਰਾਏ ਰੱਖ ਸਕਦਾ ਹੈ। ਜੇਕਰ ਚੋਣਕਾਰਾਂ ਨੇ ਉਸ ਨੂੰ ਨਹੀਂ ਚੁਣਿਆ ਤਾਂ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਵੱਡੇ ਖਿਡਾਰੀ ਪ੍ਰਦਰਸ਼ਨ ਨਹੀਂ ਕਰ ਰਹੇ ਹਨ।...

2july dravid

ਨਵੀਂ ਦਿੱਲੀ- ਇੰਗਲੈਂਡ ਖਿਲਾਫ ਐਜਬੈਸਟਨ ਟੈਸਟ ਦੇ ਪਹਿਲੇ ਦਿਨ ਜੋ ਦੇਖਣ ਨੂੰ ਮਿਲਿਆ ਉਹ ਇਤਿਹਾਸਕ ਸੀ। ਜਦੋਂ ਟੀਮ ਇੰਡੀਆ ਬੈਕਫੁੱਟ 'ਤੇ ਸੀ, ਉਸ ਸਮੇਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕ੍ਰੀਜ਼ 'ਤੇ ਆ ਕੇ ਅਜਿਹਾ ਜਵਾਬੀ ਹਮਲਾ ਕੀਤਾ ਕਿ ਇੰਗਲਿਸ਼ ਟੀਮ ਬੈਕਫੁੱਟ 'ਤੇ ਆ ਗਈ। ਰਿਸ਼ਭ ਪੰਤ ਨੇ ਤੇਜ਼ ਸੈਂਕੜਾ ਬਣਾ ਕੇ ਟੀਮ ਇੰਡੀਆ ਨੂੰ ਮੁਸੀਬਤ 'ਚੋਂ ਕੱਢ ਦਿੱਤਾ ਪਰ ਇਸ ਦੌਰਾਨ ਕੋਚ ਰਾਹੁਲ ਦ੍ਰਾਵਿੜ ਦੀ ਇਕ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ। Also Read: ਬਰਗਾੜੀ ਬੇਅਦਬੀ ਮਾਮਲੇ 'ਚ CM ਮਾਨ ਨੇ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ, ਸੌਂਪੀ ਜਾਂਚ ਰਿਪੋਰਟ The satisfaction of a Coach or Mentor is something else. Rahul Dravid never showed emotions even when he scored big as a player ,now celebrates in a big way for #RishabhPant ! #INDvsENG pic.twitter.com/4Pk1aOfsVt — Vikram Sathaye (@vikramsathaye) July 2, 2022   ਜਦੋਂ ਰਿਸ਼ਭ ਪੰਤ ਨੇ ਦੋ ਦੌੜਾਂ ਬਣਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਤਾਂ ਉਸ ਸਮੇਂ ਪੂਰੀ ਟੀਮ ਨੇ ਡ੍ਰੈਸਿੰਗ ਰੂਮ 'ਚ ਖੜ੍ਹ ਕੇ ਤਾੜੀਆਂ ਵਜਾਈਆਂ। ਇਸ ਦੌਰਾਨ ਕੋਚ ਰਾਹੁਲ ਦ੍ਰਾਵਿੜ ਆਪਣੀ ਸੀਟ ਤੋਂ ਉੱਠ ਕੇ ਖੁਸ਼ੀ 'ਚ ਉੱਚੀ-ਉੱਚੀ ਚੀਖ ਪਏ। ਰਾਹੁਲ ਦ੍ਰਾਵਿੜ ਜਿਸ ਨੂੰ ਦਿ ਵਾਲ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਸੰਜਮ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ, ਇੱਥੇ ਤਾਂ ਸਭ ਕੁਝ ਟੁੱਟਦਾ ਦਿਖਿਆ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕਮੈਂਟਰੀ ਬਾਕਸ 'ਚ ਰਾਹੁਲ ਦ੍ਰਾਵਿੜ ਦੀ ਇਸ ਪ੍ਰਤੀਕਿਰਿਆ ਨੂੰ ਦੇਖ ਕੇ ਹੈਰਾਨ ਰਹਿ...

23june kapil

ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲਈ ਪਿਛਲੇ ਦੋ ਸਾਲ ਖਾਸ ਨਹੀਂ ਰਹੇ ਹਨ। ਕੋਹਲੀ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸੈਂਕੜਾ ਜੜੇ ਨੂੰ ਕਾਫੀ ਸਮਾਂ ਹੋ ਗਿਆ ਹੈ। IPL 2022 'ਚ ਵੀ ਕੋਹਲੀ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ ਸਨ। ਤਿੰਨ ਮੌਕਿਆਂ 'ਤੇ ਉਹ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। Also Read: ਮੂਸੇਵਾਲਾ ਕਤਲਕਾਂਡ 'ਚ ਫਤਿਹਾਬਾਦ ਤੋਂ 2 ਗ੍ਰਿਫਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਹੋਟਲ ਮਾਲਕ ਤੇ ਦੋਸਤ ਨੂੰ ਕੀਤਾ ਕਾਬੂ ਹੁਣ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਵਿਰਾਟ ਕੋਹਲੀ ਦੀ ਫਾਰਮ ਨੂੰ ਲੈ ਕੇ ਬਿਆਨ ਦਿੱਤਾ ਹੈ। ਕਪਿਲ ਦੇਵ ਨੇ ਕਿਹਾ ਕਿ ਵਿਰਾਟ ਕੋਹਲੀ ਵਰਗੇ ਖਿਡਾਰੀ ਦੇ ਇੰਨੇ ਲੰਬੇ ਸਮੇਂ ਤੱਕ ਸੈਂਕੜਾ ਬਣਾਏ ਬਿਨਾਂ ਰਹਿਣ ਦਾ ਉਨ੍ਹਾਂ ਨੂੰ ਦੁੱਖ ਹੈ। ਕਪਿਲ ਦੇਵ ਨੇ ਮੰਨਿਆ ਕਿ ਇਹ ਭਾਰਤੀ ਕ੍ਰਿਕਟ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੋਵਾਂ ਲਈ ਚਿੰਤਾ ਦਾ ਵੱਡਾ ਕਾਰਨ ਬਣ ਰਿਹਾ ਹੈ। ਕੋਹਲੀ ਨੇ ਆਖਰੀ ਵਾਰ ਨਵੰਬਰ 2019 ਵਿੱਚ ਅੰਤਰਰਾਸ਼ਟਰੀ ਸੈਂਕੜਾ ਲਗਾਇਆ ਸੀ। ਤੁਹਾਡਾ ਬੱਲਾ ਬੋਲਣਾ ਚਾਹੀਦਾ ਹੈ: ਕਪਿਲਕਪਿਲ ਨੇ ਇਸ 'ਤੇ ਕਿਹਾ, 'ਮੈਂ ਵਿਰਾਟ ਕੋਹਲੀ ਜਿੰਨਾ ਕ੍ਰਿਕਟ ਨਹੀਂ ਖੇਡਿਆ ਹੈ। ਕਈ ਵਾਰ ਤੁਸੀਂ ਕਾਫ਼ੀ ਕ੍ਰਿਕਟ ਨਹੀਂ ਖੇਡ ਰਹੇ ਹੁੰਦੇ ਪਰ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਦੌੜਾਂ ਨਹੀਂ ਬਣਾਉਂਦੇ ਤਾਂ ਲੋਕ ਮਹਿਸੂਸ ਕਰਨਗੇ ਕਿ ਕਿਤੇ ਨਾ ਕਿਤੇ ਕੁਝ ਗਲਤ ਹੈ। ਲੋਕ ਸਿਰਫ ਤੁਹਾਡੀ ਕਾਰਗੁਜ਼ਾਰੀ ਦੇਖਦੇ ਹਨ ਅਤੇ ਜੇਕਰ ਤੁਹਾਡੀ ਕਾਰਗੁਜ਼ਾਰੀ ਸਹੀ ਨਹੀਂ ਹੈ ਤਾਂ ਲੋਕਾਂ ਤੋਂ ਚੁੱਪ ਰਹਿਣ ਦੀ ਉਮੀਦ ਨਾ ਰੱਖੋ। ਤੁਹਾਡਾ ਬੱਲਾ ਅਤੇ ਪ੍ਰਦਰਸ਼ਨ ਬੋਲਣਾ ਚਾਹੀਦਾ ਹੈ। Also Read: ਹਨੀਮੂਨ 'ਤੇ ਪਤੀ ਤੋਂ ਹੋਈ 'ਗਲਤੀ', ਲਾੜੀ ਦੀ ਹੋਈ ਦਰਦਨਾਕ ਮੌਤ ਸੈਂਕੜਾ ਨਾ ਬਣਾ ਸਕਣ ਤੋਂ ਦੁਖੀ : ਕਪਿਲਕਪਿਲ ਨੇ ਕਿਹਾ, 'ਇੰਨੇ ਵੱਡੇ ਖਿਡਾਰੀ ਨੂੰ ਲੰਬੇ ਸਮੇਂ ਤੱਕ ਸੈਂਕੜਾ ਨਾ ਬਣਾ ਕੇ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ। ਉਹ ਸਾਡੇ ਲਈ ਹੀਰੋ ਵਾਂਗ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਅਜਿਹਾ ਖਿਡਾਰੀ ਦੇਖਾਂਗੇ ਜਿਸ ਦੀ ਤੁਲਨਾ ਅਸੀਂ ਰਾਹੁਲ ਦ੍ਰਾਵਿੜ, ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਨਾਲ ਕਰ ਸਕਦੇ ਹਾਂ। ਪਰ ਫਿਰ ਉਹ ਆਏ ਅਤੇ ਸਾਨੂੰ ਤੁਲਨਾ ਕਰਨ ਲਈ ਮਜਬੂਰ ਕਰ ਦਿੱਤਾ। ਹੁਣ ਕਿਉਂਕਿ ਉਹ ਪਿਛਲੇ ਦੋ ਸਾਲਾਂ ਤੋਂ ਸੈਂਕੜਾ ਨਹੀਂ ਬਣਾ ਸਕੇ, ਇਹ ਮੈਨੂੰ ਅਤੇ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ। ਟੀ-20 ਸੀਰੀਜ਼ ਲਈ ਮਿਲਿਆ ਸੀ ਆਰਾਮIPL 2022 ਦੀ ਸਮਾਪਤੀ ਤੋਂ ਬਾਅਦ ਕੋਹਲੀ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਪੰਜ ਮੈਚਾਂ ਦੀ ਇਹ ਲੜੀ 2-2 ਨਾਲ ਡਰਾਅ ਰਹੀ। ਕੋਹਲੀ ਹੁਣ ਅਗਲੇ ਮਹੀਨੇ ਐਜਬੈਸਟਨ 'ਚ ਸ਼ੁਰੂ ਹੋਣ ਵਾਲੇ ਪੰਜਵੇਂ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨਗੇ। ਕੋਹਲੀ ਦੇ ਲੈਸਟਰਸ਼ਾਇਰ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ...

18j sachin

ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸਚਿਨ ਹਾਲ ਹੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਨਾਲ ਇੱਕ ਸਲਾਹਕਾਰ ਦੇ ਰੂਪ ਵਿੱਚ ਜੁੜੇ ਹੋਏ ਸਨ। ਹੁਣ IPL ਤੋਂ ਬਾਅਦ ਉਹ ਘਰ 'ਚ ਫਿਰ ਤੋਂ ਖਾਲੀ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਸਚਿਨ ਤੇਂਦੁਲਕਰ ਨੇ ਬੇਟੀ ਸਾਰਾ ਤੇਂਦੁਲਕਰ ਨਾਲ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਗਈ ਹੈ।             View this post on Instagram                       A post shared by Sachin Tendulkar (@sachintendulkar) ਸਚਿਨ ਤੇਂਦੁਲਕਰ ਨੇ ਸਾਰਾ ਨਾਲ ਆਪਣੀ ਥ੍ਰੋਅ ਬੈਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਸਾਰਾ ਤੇਂਦੁਲਕਰ ਬਹੁਤ ਛੋਟੀ ਹੈ। ਸਚਿਨ ਨੇ ਇਸ ਪਿਆਰੀ ਤਸਵੀਰ ਦੇ ਨਾਲ ਕੈਪਸ਼ਨ ਦਿੱਤਾ ਹੈ ਕਿ ਇਕ ਫੋਟੋ ਜੋ ਮੇਰੀਆਂ ਸਾਰੀਆਂ ਖੁਸ਼ੀਆਂ ਨੂੰ ਸਮੇਟ ਲੈਂਦੀ ਹੈ। ਸਚਿਨ ਅਤੇ ਸਾਰਾ ਦੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਵਾਇਰਲ ਹੋ ਗਈ। ਸਾਰਾ ਤੇਂਦੁਲਕਰ ਨੇ ਵੀ ਇਸ ਤਸਵੀਰ 'ਤੇ ਕਮੈਂਟ ਕੀਤਾ ਅਤੇ ਲਿਖਿਆ ਲਵ ਯੂ। ਸਚਿਨ ਦੇ ਦੋਸਤ ਅਤੇ ਬੀਸੀਸੀਆਈ ਪ੍ਰਧ...

13j kolhi

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਛੁੱਟੀਆਂ ਮਨਾ ਰਹੇ ਹਨ। ਕ੍ਰਿਕਟ ਤੋਂ ਬ੍ਰੇਕ ਲੈਣ ਤੋਂ ਬਾਅਦ ਵਿਰਾਟ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਟੂਰ ਉੱਤੇ ਗਏ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਵਿਰਾਟ ਨੇ ਸਮੁੰਦਰ ਕਿਨਾਰੇ ਬੈਠੇ ਇੱਕ ਤਸਵੀਰ ਸ਼ੇਅਰ ਕੀਤੀ ਹੈ। Also Read: Happy Birthday: ਅਦਾਕਾਰਾ ਨਹੀਂ ਬਲਕਿ ਪਾਇਲਟ ਬਣਨਾ ਚਾਹੁੰਦੀ ਸੀ Disha Patani 33 ਸਾਲਾ ਕਿੰਗ ਕੋਹਲੀ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬੀਚ 'ਤੇ ਬਿਨਾਂ ਕਮੀਜ਼ ਦੇ ਬੈਠੇ ਹਨ ਅਤੇ ਉਨ੍ਹਾਂ ਦੇ ਜ਼ਬਰਦਸਤ ਟੈਟੂ ਵੀ ਨਜ਼ਰ ਆ ਰਹੇ ਹਨ। ਵਿਰਾਟ ਨੇ ਜਿਵੇਂ ਹੀ ਇਹ ਤਸਵੀਰ ਸ਼ੇਅਰ ਕੀਤੀ, ਇਹ ਵਾਇਰਲ ਹੋ ਗਈ। ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ-2022 ਦੀ ਸਮਾਪਤੀ ਤੋਂ ਬਾਅਦ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਹੈ। ਟੀਮ ਇੰਡੀਆ ਫਿਲਹਾਲ ਦੱਖਣੀ ਅਫਰੀਕਾ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ ਅਤੇ ਵਿਰਾਟ ਕੋਹਲੀ ਇਸ ਦਾ ਹਿੱਸਾ ਨਹੀਂ ਹਨ। Also Read: ਸਾਬਕਾ ਪੰਜਾਬ CM ਪ੍ਰਕਾਸ਼ ਸਿੰਘ ਬਾਦਲ ਹਸਪਤਾਲ ਦਾਖਲ, PM ਮੋਦੀ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਕੇਐੱਲ ਰਾਹੁਲ ਵੀ ਇਸ ਸੀਰੀਜ਼ 'ਚ ਨਹੀਂ ਖੇਡ ਰਹੇ ਹਨ। ਇਸ ਤੋਂ ਪਹਿਲਾਂ ਕੇਐੱਲ ਰਾਹੁਲ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਸੱਟ ਕਾਰਨ ਉਹ ਆਖਰੀ ਸਮੇਂ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਹੁ...

10j kholi11

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਛੁੱਟੀਆਂ ਮਨਾ ਰਹੇ ਹਨ। ਇਹ ਪਰਿਵਾਰ ਮਾਲਦੀਵ ਵਿੱਚ ਸਮਾਂ ਬਿਤਾ ਰਿਹਾ ਹੈ। ਇੱਥੋਂ ਹੀ ਅਨੁਸ਼ਕਾ ਨੇ ਬੇਟੀ ਵਾਮਿਕਾ ਨਾਲ ਇਕ ਪਿਆਰਾ ਵਾਅਦਾ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਅਨੁਸ਼ਕਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਬੇਟੀ ਵਾਮਿਕਾ ਦੇ ਸਾਈਕਲ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਇਸ 'ਤੇ ਵਾਮਿਕਾ ਵੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। Also Read: ਭ੍ਰਿਸ਼ਟਾਚਾਰ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਮੁੜ ਮੋਹਾਲੀ ਕੋਰਟ 'ਚ ਪੇਸ਼ੀ ਅਨੁਸ਼ਕਾ ਨੇ ਕੀਤਾ ਬੇਟੀ ਵਾਮਿਕਾ ਨਾਲ ਇਹ ਵਾਅਦਾਅਨੁਸ਼ਕਾ ਨੇ ਇਸ ਇੰਸਟਾਗ੍ਰਾਮ ਸਟੋਰੀ ਦੇ ਨਾਲ ਕੈਪਸ਼ਨ 'ਚ ਲਿਖਿਆ, 'ਮੈਂ ਤੁਹਾਨੂੰ ਇਸ ਦੁਨੀਆ ਤੋਂ ਪਰ੍ਹੇ ਇਕ ਵੱਖਰੀ ਦੁਨੀਆ 'ਚ ਲੈ ਜਾਵਾਂਗੀ। ਤੁਸੀਂ ਮੇਰੀ ਜਿੰਦਗੀ ਹੋ.' ਅਨੁਸ਼ਕਾ ਨੇ ਇਸ ਕੈਪਸ਼ਨ ਨਾਲ ਪਰਿਵਾਰ ਅਤੇ ਦਿਲ ਦਾ ਇਮੋਜੀ ਵੀ ਬਣਾਇਆ ਹੈ। ਅਨੁਸ਼ਕਾ ਸ਼ਰਮਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। Also Read: ਹੁਣ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਲਏਗੀ ਲਾਰੈਂਸ ਬਿਸ਼ਨੋਈ ਦਾ 4 ਦਿਨਾਂ ਰਿਮਾਂਡ    ਕੋਹਲੀ ਨੇ ਵਾਮਿਕਾ ਨੂੰ ਪਾਪਰਾਜ਼ੀ ਤੋਂ ਲੁਕਾਇਆਤੁਹਾਨੂੰ ਦੱਸ ਦੇਈਏ ਕਿ ਕੋਹਲੀ ਆਪਣੀ ਬੇਟੀ ਵਾਮਿਕਾ ਨੂੰ ਲੈ ਕੇ ਕਾਫੀ ਸਕਾਰਾਤਮਕ ਰਹੇ ਹਨ। ਅਜੇ ਤੱਕ ਵਾਮਿਕਾ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਹੈ। ਹਾਲ ਹੀ 'ਚ ਜਦੋਂ ਕੋਹਲੀ ਮਾਲਦੀਵ ਜਾ ਰਹੇ ਸਨ ਤਾਂ ਮੁੰਬਈ ਏਅਰਪੋਰਟ 'ਤੇ ਵੀ ਕੋਹਲੀ ਨੇ ਪਾਪਰਾਜ਼ੀ ਨੂੰ ਵਾਮਿਕਾ ਦੀਆਂ ਤਸਵੀਰਾਂ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।   first 20 seconds ka audiolmao they really manage to keep their personal life private. It's quite amazing honestly! https://t.co/9FyGLMqOcq pic.twitter.com/6t9zJcHJ9j — Alaska...

8j mitali

ਨਵੀਂ ਦਿੱਲੀ- ਭਾਰਤ ਦੀ ਵਨ-ਡੇ ਤੇ ਟੈਸਟ ਕਪਤਾਨ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ (39 ਸਾਲਾ) ਮਹਿਲਾ ਵਨ-ਡੇ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ (7805 ਦੌੜਾਂ) ਬਣਾਉਣ ਵਾਲੀ ਖਿਡਾਰੀ ਹੈ। ਉਨ੍ਹਾਂ ਨੇ 89 ਟੀ20 ਕੌਮਾਂਤਰੀ ਮੈਚਾਂ 'ਚ 2364 ਦੌੜਾਂ ਜਦਕਿ 12 ਟੈਸਟ ਮੈਚਾਂ 'ਚ 699 ਦੌੜਾਂ ਬਣਾਈਆਂ ਹਨ। ਮਿਤਾਲੀ ਰਾਜ ਦੀ ਅਗਵਾਈ 'ਚ ਭਾਰਤ 2017 'ਚ ਮਹਿਲਾ ਵਨ-ਡੇ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜਾ ਸੀ। Also Read: ਬਿਹਾਰ 'ਚ ਵਾਪਰੀ ਨਿਰਭਿਆ ਜਿਹੀ ਘਟਨਾ! ਬੱਸ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਮਿਤਾਲੀ ਰਾਜ ਨੇ ਜੂਨ 1999 'ਚ ਡੈਬਿਊ ਕੀਤਾ ਸੀ ਤੇ ਭਾਰਤ ਲਈ ਸਭ ਤੋਂ ਕੁਸ਼ਲ ਕ੍ਰਿਕਟਰਾਂ 'ਚੋਂ ਇਕ ਦੇ ਤੌਰ 'ਤੇ ਰਿਟਾਇਰਮੈਂਟ ਲਈ। ਉਨ੍ਹਾਂ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਵਰਲਡ ਕੱਪ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਖੇਡਿਆ ਸੀ। ਭਾਰਤ ਵਿਸ਼ਵ ਕੱਪ ਗਰੁੱਪ ਪੜਾਅ ਤੋਂ ਅੱਗੇ ਨਿਕਲਣ 'ਚ ਅਸਫਲ ਰਿਹਾ, ਪਰ ਮਿਤਾਲੀ ਨੇ 84 ਗੇਂਦਾਂ 'ਚ 68 ਦੌੜਾਂ ਬਣਾਈਆਂ ਜੋ ਕਿ ਦੇਸ਼ ਲਈ ਉਨ੍ਹਾਂ ਦਾ ਆਖ਼ਰੀ ਮੈਚ ਸੀ। Also Read: ਅੰਤਿਮ ਅਰਦਾਸ ਦੌਰਾਨ ਭਾਵੁੱਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਪ੍ਰਸ਼ੰਸਕਾਂ ਨੂੰ ਅਪੀਲ (ਵੀਡੀਓ) ਮਿਤਾਲੀ ਨੇ ਟਵਿੱਟਰ 'ਤੇ ਪੋਸ...

8j kohli

ਨਵੀਂ ਦਿੱਲੀ- ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਹ ਇੰਸਟਾਗ੍ਰਾਮ 'ਤੇ 200 ਮਿਲੀਅਨ ਫਾਲੋਅਰਸ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਸਾਬਕਾ ਕਪਤਾਨ ਸੋਸ਼ਲ ਮੀਡੀਆ 'ਤੇ ਸਭ ਤੋਂ ਸਰਗਰਮ ਹਸਤੀਆਂ 'ਚੋਂ ਇਕ ਹਨ ਤੇ ਮੈਦਾਨ ਦੇ ਬਾਹਰ ਉਨ੍ਹਾਂ ਦੀ ਇਹ ਜ਼ਿਕਰਯੋਗ ਉਪਲੱਬਧੀ ਦੁਨੀਆ ਭਰ ਦੇ ਲੋਕਾਂ ਦਰਮਿਆਨ ਉਨ੍ਹਾਂ ਦੇ ਪਿਆਰ ਦਾ ਸੰਕੇਤ ਦਿੰਦੀ ਹੈ। ਕੋਹਲੀ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਸ ਵਾਲੇ ਕ੍ਰਿਕਟਰ ਬਣ ਗਏ ਹਨ। ਹੋਰਨਾਂ ਐਥਲੀਟਾਂ 'ਚ ਸਿਰਫ਼ ਕ੍ਰਿਸਟੀਆਨੋ ਰੋਨਾਲਡੋ (451 ਮਿਲੀਅਨ) ਤੇ ਲਿਓਨਿਲ ਮੇਸੀ (334 ਮਿਲੀਅਨ) ਦੇ ਭਾਰਤੀ ਬੱਲੇਬਾਜ਼ ਨਾਲੋਂ ਵੱਧ ਫਾਲੋਅਰਸ ਹਨ।  Also Read: ਸਾਊਦੀ ਅਰਬ ਦਾ ਵੱਡਾ ਝਟਕਾ! ਕੱਚੇ ਤੇਲ ਦੇ ਰੇਟ ਵਧਾਏ, ਪੈਟਰੋਲ-ਡੀਜ਼ਲ ਦੀ ਕੀਮਤ 'ਤੇ ਪੈ ਸਕਦੈ ਅਸਰ  ਇਕ ਇੰਸਟਾ ਪੋਸਟ ਤੋਂ ਕਮਾਉਂਦੇ ਹਨ ਕਰੋੜਾਂ ਰੁਪਏਕੋਹਲੀ ਆਪਣੀ ਇਕ ਇੰਸਟਾ ਪੋਸਟ (ਪੇਡ) ਤੋਂ 5 ਕਰੋੜ ਰੁਪਏ ਕਮਾਉਂਦੇ ਹਨ । ਸਾਲ 2021 ਦੀ ਹੂਪਰਹਕ ਦੀ ਇਕ ਰਿਪੋਰਟ ਦੇ ਮੁਤਾਬਕ ਕੋਹਲੀ ਇਸ ਮਾਮਲੇ 'ਚ ਹੋਰਨਾਂ ਭਾਰਤੀਆਂ ਦੇ ਮੁਕਾਬਲੇ ਚੋਟੀ 'ਤੇ ਸਨ। ਉਨ੍ਹਾਂ ਤੋਂ ਇਲਾਵਾ ਇੰਸਟਾ ਦੀ ਇਕ ਪੋਸਟ ਤੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੀਬ੍ਰਿਟੀ ਕ੍ਰਿਸਟੀਆਨੋ ਰੋਨਾਲਡੋ ਹਨ ਜੋ ਹਰੇਕ ਪੋਸਟ ਤੋਂ 11.9 ਕਰੋੜ ਰੁਪਏ ਕਮਾਉਂਦੇ ਹਨ। ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦਕੋਹਲੀ ਨੇ ਬੁੱਧਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਲਗਾਤਾਰ ਪਿਆਰ ਤੇ ਸਮਰਥਨ ਲਈ ਧੰਨਵਾਦ ਦਿੰਦੇ ਹੋਏ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਇਕ ਕਲਿਪ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦੀਆਂ ਕਈ ਇੰਸਟਾਗ੍ਰਾਮ ਦੀਆਂ ਫੋਟੋਜ਼ ਨੂੰ ਕੋਲਾਜ ਦਾ ਰੂਪ ਦਿੱਤਾ ਗਿਆ ਸੀ ਨਾਲ ਹੀ 200 ਮਿਲੀਅਨ ਲਿਖਿਆ ਹੋਇਆ ਸੀ। ਇਸ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੇ ਕੈਪਸ਼ਨ 'ਚ ਲਿਖਿਆ, 200 ਮਿਲੀਅਨ ਸਟ੍ਰਾਂਗ, ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ। Also Read: RBI ਨੇ ਵਧਾਇਆ ਰੈਪੋ ਰੇਟ, ਮਹਿੰਗਾ ਹੋਇਆ Loan, ਵਧੇਗੀ ਤੁਹਾਡੀ EMI ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਤੋਂ ਮਿਲਿਆ ਆਰਾਮਦੱਖਣ...

7j cricketer

ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਨਮਨ ਓਝਾ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਉਸ ਦੇ ਪਿਤਾ ਵਿਨੇ ਓਝਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਕਿਸਾਨਾਂ ਦੇ ਨਾਂ 'ਤੇ ਕਰੋੜਾਂ ਰੁਪਏ ਦਾ ਗਬਨ ਕਰਨ ਦਾ ਦੋਸ਼ ਹੈ। ਵਿਨੇ ਓਝਾ ਮੱਧ ਪ੍ਰਦੇਸ਼ ਦੇ ਬੈਤੁਲ 'ਚ ਬੈਂਕ ਆਫ ਮਹਾਰਾਸ਼ਟਰ 'ਚ ਅਸਿਸਟੈਂਟ ਮੈਨੇਜਰ ਦੇ ਤੌਰ 'ਤੇ ਕੰਮ ਕਰਦੇ ਸਨ। Also Read: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਹੁਣ ਤੱਕ 8 ਲੋਕ ਗ੍ਰਿਫਤਾਰ, SIT ਨੇ 4 ਸ਼ੂਟਰਾਂ ਦੀ ਕੀਤੀ ਪਛਾਣ ਇਸੇ ਦੌਰਾਨ ਬੈਤੂਲ ਦੀ ਇਸ ਸ਼ਾਖਾ ਵਿੱਚ 2014 ਵਿੱਚ ਕਿਸਾਨਾਂ ਦੇ ਨਾਂ ’ਤੇ ਕਰੈਡਿਟ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ 5 ਮੁੱਖ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਦਕਿ ਵਿਨੇ ਓਝਾ 8 ਸਾਲਾਂ ਤੋਂ ਫਰਾਰ ਸੀ। ਨਮਨ ਓਝਾ ਨੇ ਟੀਮ ਇੰਡੀਆ ਲਈ ਕ੍ਰਿਕਟ ਖੇਡਿਆਵਿਨੈ ਨੂੰ ਮੁਲਤਾਈ ਪੁਲਿਸ ਨੇ ਸੋਮਵਾਰ (6 ਜੂਨ) ਨੂੰ ਗ੍ਰਿਫਤਾਰ ਕੀਤਾ ਸੀ ਅਤੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇੱਥੋਂ ਉਸ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਵਿਨੈ ਕੁਮਾਰ ਦੇ ਬੇਟੇ ਨਮਨ ਓਝਾ ਨੇ ਵੀ ਟੀਮ ਇੰਡੀ...

3j chahal

ਨਵੀਂ ਦਿੱਲੀ- ਗੁਜਰਾਤ ਟਾਈਟਨਸ (ਜੀ.ਟੀ.) ਆਪਣੇ ਪਹਿਲੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਈਪੀਐਲ ਖਿਤਾਬ ਜਿੱਤਣ ਵਿੱਚ ਸਫਲ ਰਹੀ। ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਗੁਜਰਾਤ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਮਾਤ ਦਿੱਤੀ। ਆਸ਼ੀਸ਼ ਨਹਿਰਾ ਨੇ ਗੁਜਰਾਤ ਟਾਈਟਨਜ਼ ਦੀ ਖਿਤਾਬ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨੇ ਮੁੱਖ ਕੋਚ ਵਜੋਂ ਪਰਦੇ ਪਿੱਛੇ ਸ਼ਾਨਦਾਰ ਰਣਨੀਤੀ ਬਣਾਈ ਸੀ। Also Read: ਹੁਣ ਰੈਸਟੋਰੈਂਟ 'ਚ ਖਾਣਾ ਸਸਤਾ ਹੋਵੇਗਾ, ਬਦਲਣ ਜਾ ਰਿਹਾ ਹੈ ਇਹ ਨਿਯਮ             View this post on Instagram                       A post shared by Instant Bollywood (@instantbollywood)   ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਨੇਹਰਾ ਸਪਿਨਰ ਯੁਜਵੇਂਦਰ ਚਾਹਲ ਨੂੰ ਬੱਸ 'ਚ ਆਉਣ ਲਈ ਕਹਿ ਰਹੇ ਹਨ। ਪਰ ਚਾਹਲ ਆਪਣੀ ਪਤਨੀ ਧਨਸ਼੍ਰੀ ਨਾਲ ਕਾਰ 'ਚ ਸਫਰ ਕਰਨਾ ਚਾਹੁੰਦੇ ਹਨ। ਚਾਹਲ ਨੇਹਰਾ ਨੂੰ ਕਹਿੰਦੇ ਹਨ ਕਿ ਧਨਸ਼੍ਰੀ ਵੀ ਨਾਲ ਹੈ ਪਰ ਨਹਿਰਾ ਜ਼ੋਰ ਦਿੰਦੇ ਹਨ ਕਿ ਉਹ ਦੋਵੇਂ ਬੱਸ ਵਿੱਚ ਚਲੇ ਜਾਣ। Also Read: ਅਸਲ ਜ਼ਿੰਦਗੀ 'ਚ 'ਬਾਬਾ ਨਿਰਾਲਾ' ਦੀ ਫੈਨ ਹੈ ਈਸ਼ਾ ਗੁਪਤਾ, ਕਿਹਾ- ਬੋਲਡ ਇਮੇਜ ਤੋਂ ਨਹੀਂ ਡਰਦੀ ਚਾਹਲ ਨੇ ਸਭ ਤੋਂ ਵੱਧ ਵਿਕਟਾਂ ਲਈਆਂਯੁਜਵੇਂਦਰ ਚਾਹਲ ਦੀ ਗੱਲ ਕਰੀ...

2june chahar

ਨਵੀਂ ਦਿੱਲੀ- ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਨੇ 1 ਜੂਨ ਨੂੰ ਆਗਰਾ ਵਿੱਚ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਨਾਲ ਸੱਤ ਫੇਰੇ ਲਏ। ਖੇਡ ਦਿੱਗਜਾਂ ਸਮੇਤ ਪ੍ਰਸ਼ੰਸਕਾਂ ਨੇ ਵੀ ਦੀਪਕ ਅਤੇ ਜਯਾ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ। Also Read: SBI ਦਾ ਆਪਣੇ ਗਾਹਕਾਂ ਲਈ Alert! ਧਿਆਨ ਰੱਖੋ, ਨਹੀਂ ਤਾਂ ਪਏਗਾ ਪਛਤਾਉਣਾ ਦੀਪਕ ਚਾਹਰ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ (CSK) ਲਈ ਖੇਡਦਾ ਹੈ। ਅਜਿਹੇ 'ਚ ਚੇਨਈ ਫਰੈਂਚਾਇਜ਼ੀ ਨੇ ਵੀ ਵਿਆਹ ਦੇ ਸਬੰਧ 'ਚ ਇਕ ਫੋਟੋ ਸ਼ੇਅਰ ਕੀਤੀ ਹੈ ਅਤੇ ਦੀਪਕ ਨੂੰ ਨਵੀਂ ਪਾਰੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ। ਇਸ ਦੌਰਾਨ ਪ੍ਰਸ਼ੰਸਕਾਂ ਨੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਦੇ ਹੋਏ ਖੂਬ ਮਸਤੀ ਵੀ ਕੀਤੀ। Where is Mahi Bhai — Kotireddy ambati (@Kotiambati7) June 2, 2022   ਯੂਜ਼ਰ ਨੇ ਪੁੱਛਿਆ- ਧੋਨੀ ਭਰਾ ਕਿੱਥੇ ਹੈ?ਇਕ ਯੂਜ਼ਰ ਨੇ ਲਿਖਿਆ, 'ਕੀ ਤੁਸੀਂ ਵਿਆਹ 'ਚ 14 ਕਰੋੜ ਖਰਚ ਕੀਤੇ ਹਨ?' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਚੇਨਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ ਪੁੱਛਿਆ। ਉਨ੍ਹਾਂ ਲਿਖਿਆ- ਮਾਹੀ ਭਾਈ ਕਿੱਥੇ ਹੈ? ਦਰਅਸਲ ਧੋਨੀ ਇਸ ਵਿਆਹ 'ਚ ਸ਼ਾਮਲ ਨਹੀਂ ਹੋਏ ਸਨ। ਸੂਤਰਾਂ ਦੀ ਮੰਨੀਏ ਤਾਂ ਧੋਨੀ 1 ਜੂਨ ਨੂੰ ਦੀਪਕ ਦੇ ਵਿਆਹ ਵਾਲੇ ਦਿਨ ਚੇਨਈ 'ਚ ਇਕ ਈਵੈਂਟ 'ਚ ਮੌਜੂਦ ਸਨ।   14cr shadi m khrch diye kya...

28may kohli

ਨਵੀਂ ਦਿੱਲੀ- ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਆਪਣੀ ਫਾਰਮ ਵਿਚ ਨਹੀਂ ਹੈ ਜਿਸ ਲਈ ਉਹ ਜਾਣਿਆ ਜਾਂਦਾ ਹੈ ਅਤੇ ਉਸਨੇ 14 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਉਨੀਆਂ ਗਲਤੀਆਂ ਨਹੀਂ ਕੀਤੀਆਂ ਜਿੰਨੀਆਂ ਕਿ ਇਕ ਆਈਪੀਐੱਲ ਸੀਜ਼ਨ ਵਿਚ ਕਰ ਦਿੱਤੀਆਂ ਹਨ। ਪਿਛਲੇ ਢਾਈ ਸਾਲਾਂ ਤੋਂ ਸੈਂਕੜਾ ਨਹੀਂ ਲਗਾ ਸਕੇ ਕੋਹਲੀ ਆਪਣੇ ਸਭ ਤੋਂ ਮਾੜੇ ਦੌਰ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਆਈਪੀਐੱਲ ਵਿੱਚ 16 ਮੈਚਾਂ ਵਿੱਚ 22.73 ਦੀ ਔਸਤ ਨਾਲ 341 ਦੌੜਾਂ ਬਣਾਈਆਂ, ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਹਨ ਤੇ ਜ਼ਿਆਦਾਤਰ ਮੈਚਾਂ ਦੀ ਸ਼ੁਰੂਆਤ ਕੀਤੀ। Also Read: ਪੰਜਾਬ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ CM ਮਾਨ ਦੀ ਅਧਿਕਾਰੀਆਂ ਨਾਲ ਮੀਟਿੰਗ ਵਿਰਾਟ ਦੀ ਅਸਫਲਤਾ ਦਾ ਕਾਰਨ?ਸਹਿਵਾਗ ਨੇ 'ਕ੍ਰਿਕਬਜ਼' ਨੂੰ ਕਿਹਾ, 'ਇਹ ਉਹ ਵਿਰਾਟ ਕੋਹਲੀ ਨਹੀਂ ਹੈ ਜਿਸ ਨੂੰ ਅਸੀਂ ਜਾਣਦੇ ਹਾਂ। ਇਸ ਸੈਸ਼ਨ 'ਚ ਕੋਈ ਦੂਜਾ ਹੀ ਵਿਰਾਟ ਖੇਡ ਰਿਹਾ ਹੈ। ਨਹੀਂ ਤਾਂ ਇਕ ਸੈਸ਼ਨ ਵਿਚ ਇੰਨੀਆਂ ਗਲਤੀਆਂ ਕੀਤੀਆਂ, ਜਿੰਨੀਆਂ ਉਸ ਨੇ ਆਪਣੇ ਪੂਰੇ ਕਰੀਅਰ ਵਿਚ ਨਹੀਂ ਕੀਤੀਆਂ। ਉਨ੍ਹਾਂ ਨੇ ਹਾਲਾਂਕਿ ਇਹ ਵੀ ਕਿਹਾ ਕਿ ਭਾਰਤ ਦਾ ਨੰਬਰ ਇਕ ਬੱਲੇਬਾਜ਼ ਵੱਖ-ਵੱਖ ਰਣਨੀਤੀਆਂ ਅਪਣਾਉਣ ਦੇ ਚੱਕਰ ਵਿਚ ਆਊਟ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਦੌੜਾਂ ਨਾ ਬਣਨ ਤਾਂ ਅਜਿਹਾ ਹੁੰਦਾ ਹੈ। ਤੁਸੀਂ ਦੌੜਾਂ ਬਣਾਉਣ ਦੇ ਕਈ ਤਰੀਕੇ ਤਲਾਸ਼ਣ ਲੱਗਦੇ ਹੋ ਤੇ ਉਸ ਚੱਕਰ ਵਿਚ ਵਿਕਟ ਗਵਾ ਦਿੰਦੇ ਹੋ। ਇਸ ਸੈਸ਼ਨ ਵਿਚ ਕੋਹਲੀ ਦੇ ਨਾਲ ਅਜਿਹਾ ਹੀ ਹੋਇਆ ਹੈ। Also Read: 24 ਹਜ਼ਾਰ ਸਾਲ ਤੋਂ ਬਰਫ 'ਚ ਦਫਨ ਜੀਵ ਮੁੜ ਹੋ ਗਿਆ 'ਜ਼ਿੰਦਾ', ਬਣਾ ਦਿੱਤੇ ਆਪਣੇ ਜਿਹੇ ਜ਼ੌਂਬੀ ਹਰ ਗੇਂਦ ਨੂੰ ਛੇੜਨ ਦੀ ਕੀਤੀ ਕੋਸ਼ਿਸ਼ਦੂਜੇ ਕੁਆਲੀਫਾਇਰ ਵਿਚ ਕੋਹਲੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਦੀ ਆਫ ਸਟੰਪ ਨਾਲ ਬਾਹਰ ਜਾਂਦੀ ਗੇਂਦ ਉੱਤੇ ਬੱਲਾ ਅੜਾਕੇ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਸਹਿਵਾਗ ਨੇ ਕਿਹਾ ਕਿ ਜਦੋਂ ਤੁਹਾਡੀ ਫਾਰਮ ਖਰਾਬ ਹੋਵੇ ਤਾਂ ਤੁਸੀਂ ਹਰ ਗੇਂਦ ਨੂੰ ਛੇੜਨ ਦੀ ਕੋਸ਼ਿਸ਼ ਕਰਦੇ ਹੋ। ਬੱਲੇਬਾਜ਼ ਨੂੰ ਲੱਗਦਾ ਹੈ ਕਿ ਗੇਂਦ ਨੂੰ ਮਾਰ ਕੇ ਆਤਮਵਿਸ਼ਵਾਸ ਪਰਤੇਗਾ। ਉਨ੍ਹਾਂ ਕਿਹਾ ਕਿ ਵਿਰਾਟ ਨੇ ਟ੍ਰੇਂਟ ਬੋਲਟ ਦੇ ਪਹਿਲੇ ਓਵਰ ਵਿਚ ਕਈ ਗੇਂਦਾਂ ਛੱਡੀਆਂ ਪਰ ਫਾਰਮ ਖਰਾਬ ਹੋਣ ਉੱਤੇ ਅਜਿਹਾ ਹੁੰਦਾ ਹੈ। ਤੁਸੀਂ ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ ਨੂੰ ਵੀ ਨਹੀਂ ਛੱਡਦੇ। ਅਜਿਹੇ ਵਿਚ ਕਿਸਮਤ ਖਰਾਬ ਹ...

24may rishab

ਨਵੀਂ ਦਿੱਲੀ- ਆਈਪੀਐੱਲ ਵਿਚ ਦਿੱਲੀ ਕੈਪੀਟਲ ਦੇ ਕਪਤਾਨ ਰਿਸ਼ਭ ਪੰਤ ਦੇ ਨਾਲ ਧੋਖਾਧੜੀ ਹੋਈ ਹੈ। ਹਰਿਆਣਾ ਦੇ ਕ੍ਰਿਕਟਰ ਮ੍ਰਿਣਾਂਕ ਸਿੰਘ ਦੇ ਖਿਲਾਫ ਭਾਰਤੀ ਵਿਕਟਕੀਪਰ ਨੇ 1.6 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਰਿਸ਼ਭ ਪੰਤ ਨੂੰ ਮਹਿੰਗੀ ਲਗਜ਼ਰੀ ਘੜੀਆਂ ਸਸਤੇ ਵਿਚ ਖਰੀਦਣ ਦੇ ਚੱਕਰ ਵਿਚ ਇਹ ਚੂਨਾ ਲੱਗਿਆ ਹੈ। ਪਤਾ ਲੱਗਿਆ ਹੈ ਕਿ ਮ੍ਰਿਣਾਂਕ ਖਿਲਾਫ ਪਹਿਲਾਂ ਵੀ ਠੱਗੀ ਦਾ ਮਾਮਲਾ ਦਰਜ ਹੈ। ਇਸੇ ਮਹੀਨੇ ਉਸ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਉਹ ਕੇਸ ਵੀ ਇਕ ਬਿਜ਼ਨਸਮੈਨ ਤੋਂ 6 ਲੱਖ ਠੱਗਣ ਦਾ ਹੈ। Also Read: ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਗ੍ਰਿਫਤਾਰ, ਕਮਿਸ਼ਨ ਦੇ ਦੋਸ਼ਾਂ ਤੋਂ ਬਾਅਦ CM ਮਾਨ ਨੇ ਕੀਤਾ ਸੀ ਬਰਖਾਸਤ ਰਿਸ਼ਭ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਜਨਵਰੀ 2021 ਵਿਚ ਮ੍ਰਿਣਾਂਕ ਨੇ ਮੈਨੂੰ ਤੇ ਮੇਰੇ ਮੈਨੇਜਰ ਨੂੰ ਕਿਹਾ ਕਿ ਉਸ ਨੇ ਲਗਜ਼ਰੀ ਘੜੀ, ਬੈਗਸ ਤੇ ਜਿਊਲਰੀ ਵਰਗੀਆਂ ਮਹਿੰਗੀਆਂ ਵਸਤਾਂ ਦਾ ਬਿਜ਼ਨੈੱਸ ਸ਼ੁਰੂ ਕੀਤਾ ਹੈ। ਉਸ ਨੇ ਮੇਰੇ ਨਾਲ ਕਈ ਕ੍ਰਿਕਟਰਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਸਾਰੇ ਉਸ ਦੇ ਗਾਹਕ ਹਨ। ਨਾਲ ਹੀ ਮੈਨੂੰ ਝੂਠਾ ਵਾਅਦਾ ਵੀ ਕੀਤਾ ਗਿਆ ਕਿ ਉਹ ਘੱਟ ਕੀਮਤ ਵਿਚ ਬ੍ਰਾਂਡਡ ਘੜੀਆਂ ਦਿਵਾਏਗਾ। ਦੋਸ਼ੀ ਮ੍ਰਿਣਾਂਕ ਦੀ ਕਹਾਣੀ ਉੱਤੇ ਭਰੋਸਾ ਕਰਦੇ ਹੋਏ ਰਿਸ਼ਭ ਪੰਤ ਨੇ ਫਰਵਰੀ 2021 ਵਿਚ ਆਪਣੀਆਂ ਕੁਝ ਲਗਜ਼ਰੀ ਘੜੀਆਂ, ਗਹਿਣਿਆਂ ਸਣਏ ਕੁਝ ਮਹਿੰਗੀਆਂ ਆਈਟਮਾਂ ਸੌਂਪੀਆਂ ਸਨ, ਜਿਨ੍ਹਾਂ ਦੀ ਕੁੱਲ ਕੀਮਤ 65 ਲੱਖ 77 ਹਜ਼ਾਰ ਦੱਸੀ ਜਾ ਰਹੀ ਹੈ, ਉਸ ਨੂੰ ਵੀ ਦੋਸ਼ੀ ਨੇ ਅਜੇ ਤੱਕ ਵਾਪਸ ਨਹੀਂ ਕੀਤਾ ਹੈ। ਫਿਲਹਾਲ ਜੇਲ੍ਹ 'ਚ ਹੈ ਦੋਸ਼ੀਇਸੇ ਮਹੀਨੇ ਦੀ ਸ਼ੁਰੂਆਤ ਵਿਚ ਜੁਹੂ ਪੁਲਿਸ ਨੇ 6 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਮ੍ਰਿਣਾਂਕ ਨੂੰ ਗ੍ਰਿਫਤਾਰ ਕੀਤਾ ਸੀ। ਰਿਸ਼ਭ ਪੰਤ ਇਸ਼ ਖਿਡਾਰੀ ਤੋਂ ਫ੍ਰੈਂਕ ਮੂਲਰ ਵੈਨਗਾਰਡ ਯਾਚਿੰਗ ਸੀਰੀਜ਼ ਤੋਂ ਇਕ ਘੜੀ ਖਰੀਦਣਾ ਚਾਹੁੰਦੇ ਸਨ, ਜਿਸ ਦੇ ਲਈ ਉਨ੍ਹਾਂ ਨੇ 36 ਲੱਖ ਰੁਪਏ ਦਿੱਤੇ ਸਨ। ਨਾਲ ਹੀ ਰਿਚਰਡ ਮਿਲ ਦੀ ਇਕ ਘੜੀ ਦੇ ਲਈ 62 ਲੱਖ ਰੁਪਏ ਵੀ ਦਿੱਤੇ ਸਨ। Also Read: Nargis Fakhri ਦਾ ਹਲਟਰ ਨੈੱਕ ਗੁਲਾਬੀ ਗਾਊਨ 'ਚ ਜਲਵਾ, ਕਾਨਸ ਦੇ ਰੈੱਡ ਕਾਰਪੇਟ 'ਤੇ ਬਿਖੇਰਿਆ ਜਾਦੂ ਖਰਾਬ ਕਪਤਾਨੀ ਕਾਰਨ ਬਾਹਰ ਹੋਈ ਦਿੱਲੀਸਾਊਥ ਅਫਰੀਕਾ ਦੇ ਖਿਲਾਫ T-20 ਸੀਰੀਜ਼ ਦੇ ਲਈ ਰਿਸ਼ਭ ਪੰਤ ਨੂੰ ਹਾਲ ਹੀ ਵਿਚ ਟੀਮ ਇੰਡੀਆ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਉਹ ਦਿੱਲੀ ਕੈਪਿਟਲ ਦੇ ਕਪਤਾਨ ਸਨ। ਮੁੰਬਈ ਦੇ ਖਿਲਾਫ ਮੈਚ ਵਿਚ ਨਾ ਜਿੱਤ ਸਕਣ ਕਾਰਨ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ। ਉਸ ਮੈਚ ਵਿਚ ਰਿਸ਼ਭ ਪੰਤ ਨੇ ਇਕ ਆਸਾਨ ਕੈਚ ਟਪਕਾਇਆ ਸੀ। ਨਾਲ ਹੀ ਅਹਿਮ ਮੌਕੇ ਟਿਮ ਡੇਵਿਡ ਦੇ ਖਿਲਾਫ ਡੀਆਰਐੱਸ ਨਾ ਲੈਣਾ ਵੀ ਭਾਰੀ ਪਿਆ ਸੀ।...

21may ravi1

ਨਵੀਂ ਦਿੱਲੀ- ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਸੋਸ਼ਲ ਮੀਡੀਆ ਉੱਤੇ ਸ਼ੁੱਕਰਵਾਰ ਨੂੰ ਅਲੱਗ ਹੀ ਮੂਡ ਵਿਚ ਨਜ਼ਰ ਆਏ। ਉਨ੍ਹਾਂ ਨੇ ਟਵਿੱਟਰ ਉੱਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦਾ ਇਕ ਟਵੀਟ ਬਹੁਤ ਸੁਰਖੀਆਂ ਵਿਚ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਇਕ ਯੂਜ਼ਰ ਨੂੰ ਰਿਪਲਾਈ ਦਿੱਤਾ ਹੈ। Also Read: ਨਵਜੋਤ ਸਿੰਘ ਸਿੱਧੂ ਦਾ ਨਵਾਂ ਟਿਕਾਣਾ: ਪਟਿਆਲਾ ਜੇਲ੍ਹ, ਬੈਰਕ ਨੰਬਰ 10 ਦਰਅਸਲ ਰਵੀ ਸ਼ਾਸਤਰੀ ਨੇ ਹੈਸ਼ ਟੈਗ #AskRavi ਦੇ ਨਾਲ ਇਕ ਟਵੀਟ ਕੀਤਾ। ਇਸ ਵਿਚ ਉਨ੍ਹਾਂ ਨੇ ਲਿਖਿਆ ਕਿ ਅੱਜ ਮੈਂ ਚੰਗੇ ਮੂਡ ਵਿਚ ਹਾਂ, ਮੈਨੂੰ ਕੁਝ ਵੀ ਪੁੱਛ ਸਕਦੇ ਹੋ। ਉਨ੍ਹਾਂ ਦੇ ਇਸ ਟਵੀਟ ਉੱਤੇ @bhayankarbatra ਨਾਂ ਦੇ ਇਕ ਯੂਜ਼ਰ ਨੇ ਕਮੈਂਟ ਕੀਤਾ। ਕਮੈਂਟ ਵਿਚ ਯੂਜ਼ਰ ਨੇ ਰਵੀ ਸ਼ਾਸਤਰੀ ਦੇ ਸਕੈੱਚ ਦੇ ਨਾਲ ਲਿਖਿਆ-ਸਰ 2 ਘੰਟੇ ਲਗਾ ਕੇ ਤੁਹਾਡਾ ਸਕੈੱਚ ਬਣਾਇਆ ਹੈ। ਕਿਰਪਾ ਕਰਕੇ ਰਿਪਲਾਈ ਦਿਓ। Also Read: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤ ਸ਼ਾਸਤਰੀ ਨੇ ਦਿੱਤਾ ਮਜ਼ੇਦਾਰ ਰਿਪਲਾਈਯੂਜ਼ਰ ਦੇ ਇਸ ਕਮੈਂਟ ਉੱਤੇ ਰਵੀ ਸ਼ਾਸਤਰੀ ਨੇ ਰਿਪਲਾਈ ਦਿੰਦੇ ਹੋਏ ਲਿਖਿਆ-'ਪਲੀਜ਼ ਮਿਟਾ ਦੇ ਯਾਰ'। ਦਰਅਸਲ ਸਕੈੱਚ ਦੇਖ ਦੇ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਤਸਵੀਰ ਕਿਸ ਦੀ ਹੈ। ਅਜਿਹੇ ਵਿਚ ਰਵੀ ਸ਼ਾਸਤਰੀ ਨੇ ਯੂਜ਼ਰ ਨੂੰ ਰਿਪਲਾਈ ਕਰਦੇ ਹੋਏ ਸਕੈੱਚ ਮਿਟਾ ਦੇਣ ਦੀ ਗੱਲ ਕਹੀ। ਹਾਲਾਂਕਿ ਦੇਖਦੇ ਹੀ ਦੇਖਦੇ ਸ਼ਾਸਤਰੀ ਦਾ ਇਕ ਰਿਪਲਾਈ ਵਾਇਰਲ ਹੋ ਗਿਆ ਤੇ ਸੈਂਕੜੇ ਯੂਜ਼ਰਸ ਨੇ ਇਸ ਉੱਤੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ। ...

14mayvirat kholi

ਨਵੀਂ ਦਿੱਲੀ- ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਖਰਾਬ ਫਾਰਮ ਜਾਰੀ ਹੈ। ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਮੈਚ 'ਚ ਵਿਰਾਟ ਕੋਹਲੀ ਸ਼ੁਰੂਆਤ 'ਚ ਬਿਹਤਰ ਨਜ਼ਰ ਆ ਰਹੇ ਸਨ ਪਰ ਕਿਸਮਤ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਧੋਖਾ ਦਿੱਤਾ ਅਤੇ ਵਿਰਾਟ ਕੋਹਲੀ ਆਊਟ ਹੋ ਗਏ। ਪੂਰੇ ਆਈਪੀਐਲ ਵਿਚ ਇਹੀ ਹਾਲ ਰਿਹਾ ਹੈ, ਜਿੱਥੇ ਵਿਰਾਟ ਕੋਹਲੀ ਕੁਝ ਗੇਂਦਾਂ ਲਈ ਬਿਹਤਰ ਦਿਖਾਈ ਦਿੰਦੇ ਹਨ ਅਤੇ ਬਾਅਦ ਵਿੱਚ ਆਊਟ ਹੋ ਜਾਂਦੇ ਹਨ। Also Read: 'ਪੱਥਲਾ ਪੱਥਾਲਾ' ਗੀਤ ਕਾਰਨ ਕਾਨੂੰਨੀ ਮੁਸੀਬਤ 'ਚ ਫਸੇ ਕਮਲ ਹਾਸਨ, FIR ਦਰਜ ਇਸ ਵਾਰ ਜਦੋਂ ਵਿਰਾਟ ਕੋਹਲੀ ਆਊਟ ਹੋਏ ਤਾਂ ਉਹ ਹੱਸੇ ਨਹੀਂ ਸਗੋਂ ਗੁੱਸੇ 'ਚ ਸਨ। ਵਿਰਾਟ ਕੋਹਲੀ ਅਸਮਾਨ ਵੱਲ ਦੇਖ ਕੇ ਗੁੱਸੇ 'ਚ ਚੀਕ ਰਹੇ ਸਨ, ਜਿਵੇਂ ਰੱਬ ਤੋਂ ਪੁੱਛ ਰਹੇ ਹੋਣ, ਮੇਰੀ ਕੀ ਗਲਤੀ ਹੈ? ਵਿਰਾਟ ਕੋਹਲੀ ਦਾ ਇਹ ਵਿਜ਼ੂਅਲ ਟੀਵੀ 'ਤੇ ਦਿਖਾਇਆ ਗਿਆ ਅਤੇ ਬਾਅਦ 'ਚ ਇਹ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਿਆ। ਵਿਰਾਟ ਕੋਹਲੀ ਨੂੰ ਇੰਨਾ ਨਿਰਾਸ਼ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਇਸ ਦੇ ਨਾਲ ਹੀ ਇਸ ਵਿਜ਼ੂਅਲ 'ਤੇ ਵੱਖ-ਵੱਖ ਗੱਲਾਂ ਵੀ ਲਿਖੀਆਂ ਜਾ ਰਹੀਆਂ ਹਨ। ਵਿਰਾਟ ਕੋਹਲੀ ਨੇ ਆਖਿਰ ਰੱਬ ਨੂੰ ਕੀ ਕਿਹਾ, ਇਹ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੁੱਦਾ ਬਣ ਗਿਆ। ਕੁਝ ਟਵਿੱਟਰ ਯੂਜ਼ਰਸ ਨੇ ਲਿਖਿਆ ਕਿ ਭਗਵਾਨ ਕੋਹਲੀ ਤੋਂ ਇੰਨਾ ਨਾਰਾਜ਼ ਕਿਉਂ ਹੈ? ਉਥੇ ਹੀ ਕੁਝ ਯੂਜ਼ਰਸ ਨੇ ਲਿਖਿਆ ਕਿ ਵਿਰਾਟ ਕੋਹਲੀ ਇਸ ਸਮੇਂ ਦੁਨੀਆ ਦਾ ਸਭ ਤੋਂ ਬਦਕਿਸਮਤ ਖਿਡਾਰੀ ਹੈ, ਭਗਵਾਨ ਉਸ ਨਾਲ ਅਜਿਹਾ ਕਿਉਂ ਕਰ ਰਿਹਾ ਹ...

12m fan

ਨਵੀਂ ਦਿੱਲੀ- ਕ੍ਰਿਕਟ ਪ੍ਰਸ਼ੰਸਕਾਂ ਨੂੰ ਇਸ ਸਾਲ ਟੀ-20 ਫਾਰਮੈਟ ਵਿੱਚ ਟ੍ਰਿਪਲ ਡੋਜ਼ ਮਿਲਣ ਵਾਲਾ ਹੈ। ਪਹਿਲੀ ਇੰਡੀਅਨ ਪ੍ਰੀਮੀਅਰ ਲੀਗ (IPL) 2022 ਖੇਡੀ ਜਾ ਰਹੀ ਹੈ। ਇਸ ਤੋਂ ਬਾਅਦ ਸਾਲ ਦੇ ਅੰਤ 'ਚ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਵੀ ਖੇਡਿਆ ਜਾਣਾ ਹੈ। ਇਸ ਵਿਚਾਲੇ ਏਸ਼ੀਆ ਕੱਪ ਵੀ ਖੇਡਿਆ ਜਾਵੇਗਾ, ਜਿਸ 'ਚ ਭਾਰਤ-ਪਾਕਿਸਤਾਨ ਦੀਆਂ ਟੀਮਾਂ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। Also Read: ਕੰਗਨਾ ਰਣੌਤ ਨੇ ਦੱਸਿਆ ਕਿਉਂ ਨਹੀਂ ਹੋ ਰਿਹਾ ਉਨ੍ਹਾਂ ਦਾ ਵਿਆਹ! ਕਿਹਾ- ਲੋਕ ਉਡਾਉਂਦੇ ਨੇ ਅਫਵਾਹਾਂ... ਪਿਛਲੇ ਸਾਲ ਟੀ-20 ਵਿਸ਼ਵ ਕੱਪ ਵੀ ਹੋਇਆ ਸੀ, ਜਿਸ 'ਚ ਟੀਮ ਇੰਡੀਆ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਸੀ। ਹੁਣ ਇਸ ਸਾਲ ਭਾਰਤੀ ਟੀਮ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਵਿਸ਼ਵ ਕੱਪ ਨੂੰ ਲੈ ਕੇ ਪ੍ਰਸ਼ੰਸਕ ਕਿੰਨੇ ਉਤਾਵਲੇ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਆਈਪੀਐੱਲ ਮੈਚ ਦੌਰਾਨ ਵੀ ਪ੍ਰਸ਼ੰਸਕ ਵਿਸ਼ਵ ਕੱਪ ਲਈ ਆਪਣੀ ਟੀਮ ਨੂੰ ਕਾਰਡ 'ਤੇ ਦਿਖਾ ਰਹੇ ਹਨ। ਅਜਿਹਾ ਹੀ ਕੁਝ ਬੁੱਧਵਾਰ ਨੂੰ ਹੋਇਆ, ਜਦੋਂ ਦਿੱਲੀ ਕੈਪੀਟਲਜ਼ (...

10m jhukega nai

ਨਵੀਂ ਦਿੱਲੀ- ਭਾਰਤੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਜਸਪ੍ਰੀਤ ਬੁਮਰਾਹ ਨੇ ਆਪਣੇ ਚਾਰ ਓਵਰਾਂ ਦੇ ਸਪੈੱਲ ਵਿੱਚ 5 ਵਿਕਟਾਂ ਹਾਸਲ ਕੀਤੀਆਂ। ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਗਰਾਊਂਡ 'ਚ ਮੌਜੂਦ ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਵੀ ਖੁਸ਼ੀ ਨਾਲ ਉਛਲ ਪਈ। Also Read: ਤਜਿੰਦਰ ਬੱਗਾ ਨੂੰ ਵੱਡੀ ਰਾਹਤ, ਹਾਈਕੋਰਟ ਨੇ 5 ਜੁਲਾਈ ਤੱਕ ਗ੍ਰਿਫ਼ਤਾਰੀ 'ਤੇ ਲਾਈ ਰੋਕ ਜਦੋਂ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ਖਤਮ ਹੋਈ ਤਾਂ ਸੰਜਨਾ ਗਣੇਸ਼ਨ ਨੇ ਵੀ ਉਸ ਤੋਂ ਬਾਅਦ ਟਵੀਟ ਕੀਤਾ। ਉਸ ਨੇ ਲਿਖਿਆ ਕਿ ਮੇਰਾ ਪਤੀ Fire ਹੈ। ਸੰਜਨਾ ਨੇ ਇਸ ਦੇ ਨਾਲ ਫਾਇਰ ਇਮੋਜੀ ਵੀ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪੁਸ਼ਪਾ' ਦੇ 'ਫਲਾਵਰ ਨਾਟ ਫਾਇਰ' ਡਾਇਲਾਗ ਦੀ ਕਾਫੀ ਚਰਚਾ ਹੋਈ ਸੀ, ਅਜਿਹੇ 'ਚ ਇਹ ਰਿਐਕਸ਼ਨ ਵੀ ਵਾਇਰਲ ਹੋ ਗਿਆ ਸੀ। Also Read: CM ਮਾਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਸਿੱਖਿਆ ਅਫਸਰਾਂ ਨਾਲ ਕੀਤੀ ਮੁਲਾਕਾਤ (ਵੀਡੀਓ) ਜਸਪ੍ਰੀਤ ਬੁਮਰਾਹ ਨੇ ਜਦੋਂ ਕਮਾਲ ਕੀਤਾ ਤਾਂ ਸੰਜਨਾ ਗਣੇਸ਼ਨ ਮੈਦਾਨ 'ਚ ਸੀ ਅਤੇ ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਲਾਈਵ ਦੇਖ ਰਹੀ ਸੀ ਅਤੇ ਉਸਨੇ ਹਰ ਵਿਕਟ 'ਤੇ ਖੜ੍ਹੇ ਹੋ ਕੇ ਤਾੜੀਆਂ ਵੀ ਦਿੱਤੀਆਂ। ਮੁੰਬਈ ਇੰਡੀਅਨਜ਼ ਨੇ ਸੰਜਨਾ ਗਣੇਸ਼ਨ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਉਹ ਪੰਜੇ ਦਾ ਇਸ਼ਾਰਾ ਕਰ ਰਹੀ ਹੈ। ਜਸਪ੍ਰੀਤ ਬੁਮਰਾਹ ਦੇ ਇਸ ਸ਼ਾਨਦਾਰ ਕਾਰਨਾਮੇ 'ਤੇ ਸਿਰਫ ਸੰਜਨਾ ਗਣੇਸ਼ਨ ਹੀ ਨਹੀਂ ਬਲਕਿ ਗਰਾਊਂਡ 'ਚ ਮੌਜੂਦ ਮੁੰਬਈ ਇੰਡੀਅਨਜ਼ ਦੇ ਮਾਲਕ ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ ਵੀ ਖੁਸ਼ੀ ਨਾਲ ਉਛਲ ਪਏ। ਦੋਵਾਂ ਨੇ ਆਪਣੇ ਚੈਂਪੀਅਨ ਗੇਂਦਬਾਜ਼ ਨੂੰ ਵਧਾਈ ਦਿੱਤੀ। Also Read: 'Avatar 2' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਇਸ ਦਿਨ ਸਿਨੇਮਾਘਰਾਂ 'ਚ ਲੱਗੇਗੀ ਫਿਲਮhttps://livingindianews.co.in/entertainment/hollywood-avatar-2-trailer-released-avatar-the-way-of-water-new-teaser-trailer-out-with-release-date ਸੋਸ਼ਲ ਮੀਡੀਆ 'ਤੇ ਵੀ ਜਸਪ੍ਰੀਤ ਬੁਮਰਾਹ ਦਾ ਪੂਰਾ ਦਬਦਬਾ ਰਿਹਾ। ਵਸੀਮ ਜਾਫਰ, ਰਵੀ ਸ਼ਾਸਤਰੀ ਸਮੇਤ ਕਈ ਸਾਬਕਾ ਕ੍ਰਿਕਟਰਾਂ, ਪ੍ਰਸ਼ੰਸਕਾਂ ਨੇ ਜਸਪ੍ਰੀਤ ਬੁਮਰਾਹ ਦੀ ਸ਼ਾਨਦ...

9m dhoni

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਐਤਵਾਰ ਸ਼ਾਮ ਨੂੰ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਹੋਇਆ। ਦੋਵੇਂ ਟੀਮਾਂ ਦੇ ਕਪਤਾਨ ਵਿਕਟਕੀਪਰ ਹਨ ਅਤੇ ਗੁਰੂ-ਚੇਲਾ ਹਨ। ਚੇਨਈ ਸੁਪਰ ਕਿੰਗਜ਼ ਦੀ ਕਮਾਨ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿੱਚ ਹੈ ਅਤੇ ਦਿੱਲੀ ਕੈਪੀਟਲਸ ਦੀ ਕਮਾਨ ਰਿਸ਼ਭ ਪੰਤ ਦੇ ਹੱਥ ਵਿੱਚ ਹੈ। Also Read: ਮਾਨ ਸਰਕਾਰ ਨੇ ਨਿਭਾਇਆ ਵਾਅਦਾ: ਕੋਰੋਨਾ ਯੋਧੇ PRTC ਡਰਾਈਵਰ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਐਤਵਾਰ ਨੂੰ ਜਦੋਂ ਟਾਸ ਹੋਇਆ ਤਾਂ ਰਿਸ਼ਭ ਪੰਤ ਅਤੇ ਮਹਿੰਦਰ ਸਿੰਘ ਧੋਨੀ ਦੀ ਕੈਮਿਸਟਰੀ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਸਨ, ਨਾਲ ਹੀ ਉਨ੍ਹਾਂ ਵਿਚਕਾਰ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ। ਇਸ ਦੌਰਾਨ ਜਦੋਂ ਟਾਸ ਦੌਰਾਨ ਰਿਸ਼ਭ ਪੰਤ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਮਜ਼ਾਕੀਆ ਜਵਾਬ ਦਿੱਤਾ। ਰਿਸ਼ਭ ਪੰਤ ਨੇ ਕਿਹਾ ਕਿ ਮੈਂ ਮਹਿੰਦਰ ਸਿੰਘ ਧੋਨੀ ਤੋਂ ਬਹੁਤ ਕੁਝ ਸਿੱਖਿਆ ਹੈ, ਹੁਣ ਦੇਖਦੇ ਹਾਂ ਕਿ ਮੈਂ ਇਨ੍ਹਾਂ ਗੱਲਾਂ ਨੂੰ ਉਨ੍ਹਾਂ ਖਿਲਾਫ ਕਿਵੇਂ ਲਾਗੂ ਕਰਾਂਗਾ। ਅਸੀਂ ਇਸ ਮੈਚ 'ਚ ਖੂਬ ਮਸਤੀ ਕਰਾਂਗੇ। ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਰਿਸ਼ਭ ਪੰਤ ਟੀਮ ਇੰਡੀਆ ਦੇ ਉੱਤਰਾਧਿਕਾਰੀ ਬਣੇ ਹਨ। ਐੱਮ.ਐੱਸ.ਧੋਨੀ ਨੇ ਖੁਦ ਵੀ ਰਿਸ਼ਭ ਨਾਲ ਸਮਾਂ ਬਿਤਾਇਆ ਅਤੇ ਉਸ ਨੂੰ ਕਈ ਗੱਲਾਂ ਸਿਖਾਈਆਂ। ਰਿਸ਼ਭ ਪੰਤ ਨੇ ਵਾਰ-ਵਾਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਮੈਂਟਰ ਕਿਹਾ ਹੈ ਅਤੇ ਕਿਹਾ ਹੈ ਕਿ ਜਦੋਂ ਵੀ ਉਸ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਐੱਮਐੱਸ ਧੋਨੀ ਭਾਈ ਕੋਲ ਹੀ ਜਾਂਦਾ ਹੈ। Also Read: ਸ਼ਾਹੀਨ ਬਾਗ 'ਚ ਕਬਜ਼ਿਆਂ ਖਿਲਾਫ ਮੁਹਿੰਮ ਸ਼ੁਰੂ, ਨਾਜਾਇਜ਼ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਜਦੋਂ ਰਿਸ਼ਭ ਪੰਤ ਵਿਕਟਕੀਪਿੰਗ 'ਚ ਲਗਾਤਾਰ ਗਲਤੀਆਂ ਕਰ ਰਹੇ ਸਨ ਤਾਂ ਮੈਦਾਨ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਪਰ ਬਾਅਦ ਵਿੱਚ ਰਿਸ਼ਭ ਨੇ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਿੰਗ ਵਿੱਚ ਵੀ ਕਾਫੀ ਸੁਧਾਰ ਕੀਤਾ। ਰਿਸ਼ਭ ਪੰਤ ਹੁਣ ਟੀਮ ਇੰਡੀਆ ਦੇ ਨੰਬਰ-1 ਵਿਕਟਕੀਪਰ ਹਨ। ਰਿਸ਼ਭ IPL 'ਚ ਦਿੱਲੀ ਕੈਪੀਟਲਸ ਦੀ ਕਮਾਨ ਸੰਭਾਲ ਰਹੇ ਹਨ, ਨਾਲ ਹੀ ਉਨ੍ਹਾਂ ਨੂੰ ਟੀਮ ਇੰਡੀਆ ਦੇ ਭਵਿੱਖ ਦੇ ਕਪਤਾਨਾਂ 'ਚ ਗਿਣਿਆ ਜਾ ਰਿਹਾ ਹੈ।...

7m bhajji

ਨਵੀਂ ਦਿੱਲੀ- ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਚਾਹੁੰਦੇ ਹਨ ਕਿ ਨੌਜਵਾਨ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਕਰੇ। Also Read: ਜੇਕਰ ਰਾਤ 11 ਵਜੇ ਤੋਂ ਬਾਅਦ ਰੈਸਟੋਰੈਂਟ, ਪੱਬ-ਬਾਰ, ਹੋਟਲ 'ਚ ਗਾਹਕਾਂ ਨੂੰ ਦਿੱਤੀ ਐਂਟਰੀ ਤਾਂ ਖੈਰ ਨਹੀਂ! ਗੇਂਦਬਾਜ਼ ਨੂੰ ਟੀਮ ਇੰਡੀਆ 'ਚ ਸ਼ਾਮਲ ਕਰਨ ਦੀ ਕੀਤੀ ਮੰਗਆਈਪੀਐਲ 2022 ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਰਹੇ 22 ਸਾਲਾ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਹਨ। ਉਮਰਾਨ ਮਲਿਕ ਨੇ ਹੁਣ ਤੱਕ 15 ਵਿਕਟਾਂ ਲਈਆਂ ਹਨ। ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਕਿਹਾ, 'ਉਹ (ਉਮਰਾਨ ਮਲਿਕ) ਮੇਰਾ ਪਸੰਦੀਦਾ ਗੇਂਦਬਾਜ਼ ਹੈ, ਮੈਂ ਉਸ ਨੂੰ ਭਾਰਤੀ ਟੀਮ 'ਚ ਦੇਖਣਾ ਚਾਹੁੰਦਾ ਹਾਂ, ਕਿਉਂਕਿ ਉਹ ਸ਼ਾਨਦਾਰ ਗੇਂਦਬਾਜ਼ ਹੈ।' 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀਹਰਭਜਨ ਸਿੰਘ ਨੇ ਕਿਹਾ, 'ਕੋਈ ਵੀ ਅਜਿਹਾ ਗੇਂਦਬਾਜ਼ ਦੱਸੋ ਜੋ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਹੋਵੇ ਅਤੇ ਦੇਸ਼ ਲਈ ਨਹੀਂ ਖੇਡ ਰਿਹਾ ਹੋਵੇ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਚੰਗਾ ਹੋਵੇਗਾ ਅਤੇ ਇਹ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰੇਗਾ ਜਿੱਥੋਂ ਉਹ ਆਇਆ ਹੈ। ਉਹ ਆਈਪੀਐਲ ਵਿੱਚ ਜੋ ਕਰ ਰਿਹਾ ਹੈ, ਉਹ ਅਵਿਸ਼ਵਾਸ਼ਯੋਗ ਹੈ। Also Read: ਸੈਂਟਰ ਪੈਨਲ ਨੇ EV ਸਕੂਟਰਾਂ ਨੂੰ ਅੱਗ ਲੱਗਣ ਪਿੱਛੇ ਦੀ ਲੱਭੀ ਖਾਮੀ, ਨਿਰਮਾਤਾਵਾਂ ਦੀਆਂ ਵਧੀਆਂ ਮੁਸ਼ਕਿਲਾਂ ਬੁਮਰਾਹ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈਹਰਭਜਨ ਸਿੰਘ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਚੁਣਿਆ ਜਾਵੇਗਾ ਜਾਂ ਨਹੀਂ, ਪਰ ਜੇਕਰ ਮੈਂ ਚੋਣ ਕਮੇਟੀ ਦਾ ਹਿੱਸਾ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਸ਼ਾਮਲ ਕਰ ਲੈਂਦਾ। ਉਮਰਾਨ ਮਲਿਕ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈ।'...