ਨਵੀਂ ਦਿੱਲੀ (ਇੰਟ.)- ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੂੰ 14 ਦਿਨ ਦੀ ਨਿਆਇਕ ਹਿਰਾਸਤ…
View More ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਲਾਂ, 14 ਦਿਨ ਦੀ ਵਧੀ ਨਿਆਇਕ ਹਿਰਾਸਤrecentnews
ਸਿੱਧੂ ਤਾਜਪੋਸ਼ੀ ਵਿਚ ਅਣਪਛਾਤਿਆਂ ‘ਤੇ ਮਾਮਲਾ ਦਰਜ ਕਰ ਕੇ ਬੁਰੀ ਫਸੀ ਚੰਡੀਗੜ੍ਹ ਪੁਲਿਸ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC Navjot Singh Sidhu) ਦੀ ਤਾਜਪੋਸ਼ੀ ਦੌਰਾਨ ਸੈਕਟਰ 15 ਚੰਡੀਗੜ੍ਹ ਵਿਚ ਕਾਂਗਰਸ ਭਵਨ (congress Bhawan) ਦੇ…
View More ਸਿੱਧੂ ਤਾਜਪੋਸ਼ੀ ਵਿਚ ਅਣਪਛਾਤਿਆਂ ‘ਤੇ ਮਾਮਲਾ ਦਰਜ ਕਰ ਕੇ ਬੁਰੀ ਫਸੀ ਚੰਡੀਗੜ੍ਹ ਪੁਲਿਸਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਰੋਪੜ (ਇੰਟ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਲੋਂ ਅੱਜ ਚਮਕੌਰ ਸਾਹਿਬ (Chamkaur Sahib) ਵਿਖੇ ਸ਼ੁਕਰਾਨੇ…
View More ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂਟੋਕੀਓ ਓਲੰਪਿਕਸ ਵਿਚ ਭਾਰਤ ਦੇ ਮੈਡਲ ਦਾ ਖਾਤਾ ਖੁੱਲਿਆ, ਮੀਰਾਬਾਈ ਨੇ ਜਿੱਤਿਆ ਸਿਲਵਰ
ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ…
View More ਟੋਕੀਓ ਓਲੰਪਿਕਸ ਵਿਚ ਭਾਰਤ ਦੇ ਮੈਡਲ ਦਾ ਖਾਤਾ ਖੁੱਲਿਆ, ਮੀਰਾਬਾਈ ਨੇ ਜਿੱਤਿਆ ਸਿਲਵਰਅਬੋਹਰ ਨੇੜੇ ਵਾਪਰਿਆ ਭਿਆਨਕ ਬੱਸ ਹਾਦਸਾ, 1 ਦੀ ਮੌਤ ਤੇ ਕਈ ਜ਼ਖਮੀ
ਅਬੋਹਰ (ਇੰਟ.)- ਅਬੋਹਰ (Abohar) ਦੇ ਨੇੜੇ ਪਿੰਡ ਗੋਬਿੰਦਗੜ੍ਹ ਕੋਲ ਅਚਾਨਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਭਿਆਨਕ ਹਾਦਸਾ (Bus Accident) ਵਾਪਰਿਆ। ਜਾਣਕਾਰੀ ਅਨੁਸਾਰ ਮੁਕਤਸਰ ਤੋਂ ਅਬੋਹਰ…
View More ਅਬੋਹਰ ਨੇੜੇ ਵਾਪਰਿਆ ਭਿਆਨਕ ਬੱਸ ਹਾਦਸਾ, 1 ਦੀ ਮੌਤ ਤੇ ਕਈ ਜ਼ਖਮੀਦੇਸ਼ ਦੀ ਅਰਥਵਿਵਸਥਾ ਲਈ ਆਉਣ ਵਾਲਾ ਸਮਾਂ ਹੋਰ ਚੁਣੌਤਿਆਂ ਭਰਿਆ
ਨਵੀਂ ਦਿੱਲੀ (ਇੰਟ.)–ਕੋਰੋਨਾ ਮਹਾਮਾਰੀ (Corona pendamic) ਕਾਰਨ ਪੈਦਾ ਹੋਏ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਅੱਗੋਂ ਦਾ ਰਾਹ ਹੋਰ ਵੀ ਵਧੇਰੇ ਚੁਣੌਤੀਪੂਰਨ ਹੋਣ ਜਾ ਰਿਹਾ ਹੈ।…
View More ਦੇਸ਼ ਦੀ ਅਰਥਵਿਵਸਥਾ ਲਈ ਆਉਣ ਵਾਲਾ ਸਮਾਂ ਹੋਰ ਚੁਣੌਤਿਆਂ ਭਰਿਆਗੁਰੂ ਪੂਰਨਿਮਾ ‘ਤੇ ਪੀ.ਐੱਮ. ਮੋਦੀ ਦਾ ਸੰਦੇਸ਼-ਜਿੱਥੇ ਗਿਆਨ ਹੈ, ਉਥੇ ਹੀ ਪੂਰਣਤਾ
ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਸ਼ਨੀਵਾਰ ਨੂੰ ਗੁਰੂ ਪੂਰਨਿਮਾ (Guru Purnima) ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ…
View More ਗੁਰੂ ਪੂਰਨਿਮਾ ‘ਤੇ ਪੀ.ਐੱਮ. ਮੋਦੀ ਦਾ ਸੰਦੇਸ਼-ਜਿੱਥੇ ਗਿਆਨ ਹੈ, ਉਥੇ ਹੀ ਪੂਰਣਤਾਭਾਰਤੀ ਹਾਕੀ ਟੀਮ ਦਾ ਟੋਕੀਓ ਓਲੰਪਿਕਸ ਵਿਚ ਧਮਾਕੇਦਾਰ ਆਗਾਜ਼, ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੀਤੀ ਸ਼ੁਰੂਆਤ
ਨਵੀਂ ਦਿੱਲੀ (ਇੰਟ.)- ਭਾਰਤੀ ਹਾਕੀ ਟੀਮ (Indian Hockey Team) ਨੇ ਟੋਕੀਓ ਓਲੰਪਿਕ (Tokyo olympics) ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿਚ ਕੀਤੀ ਹੈ। ਪਹਿਲੇ ਮੁਕਾਬਲੇ ਵਿਚ ਨਿਊਜ਼ੀਲੈਂਡ…
View More ਭਾਰਤੀ ਹਾਕੀ ਟੀਮ ਦਾ ਟੋਕੀਓ ਓਲੰਪਿਕਸ ਵਿਚ ਧਮਾਕੇਦਾਰ ਆਗਾਜ਼, ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੀਤੀ ਸ਼ੁਰੂਆਤਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ ਆਏ 39 ਹਜ਼ਾਰ ਮਾਮਲੇ, 546 ਦੀ ਹੋਈ ਮੌਤ
ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲਾ (Union Ministry of Health) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ (India) ਵਿਚ ਕੋਰੋਨਾ (Corona) ਦੇ 39,097 ਨਵੇਂ ਮਾਮਲੇ…
View More ਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ ਆਏ 39 ਹਜ਼ਾਰ ਮਾਮਲੇ, 546 ਦੀ ਹੋਈ ਮੌਤਤੀਜੇ ਵਨਡੇ ‘ਚ ਸ਼੍ਰੀਲੰਕਾ ਤੋਂ ਭਾਰਤ ਨੂੰ ਮਿਲੀ ਹਾਰ, 2-1 ਨਾਲ ਸੀਰੀਜ਼ ਜਿੱਤੀ ਭਾਰਤੀ ਟੀਮ
ਨਵੀਂ ਦਿੱਲੀ (ਇੰਟ.)- ਭਾਰਤੀ ਟੀਮ (India Team) ਨੂੰ ਸ਼੍ਰੀਲੰਕਾ (Shrilanka) ਦੇ ਖਿਲਾਫ ਤਿੰਨ ਮੈਚਾਂ (3 match) ਦੀ ਸੀਰੀਜ਼ ਦੇ ਆਖਰੀ ਮੈਚ ਵਿਚ 3 ਵਿਕਟਾਂ (3…
View More ਤੀਜੇ ਵਨਡੇ ‘ਚ ਸ਼੍ਰੀਲੰਕਾ ਤੋਂ ਭਾਰਤ ਨੂੰ ਮਿਲੀ ਹਾਰ, 2-1 ਨਾਲ ਸੀਰੀਜ਼ ਜਿੱਤੀ ਭਾਰਤੀ ਟੀਮ