ਟੋਕੀਓ (ਇੰਟ.)- ਖੇਡਾਂ ਦੇ ਮਹਾਕੁੰਭ ਓਲੰਪਿਕ (Olympics) ਦੇ ਉਦਘਾਟਨ ਸਮਾਰੋਹ (Opening Ceremony) ਦੀ ਸ਼ੁਰੂਆਤ ਟੋਕੀਓ (Tokyo) ਦੇ ਜਾਪਾਨ ਨੈਸ਼ਨਲ ਸਟੇਡੀਅਮ (Japan National Stadium) ਵਿਚ ਹੋ…
View More ਓਲੰਪਿਕ ਦਾ ਉਦਘਾਟਨ ਸਮਾਰੋਹ, ਮਨਪ੍ਰੀਤ ਸਿੰਘ ਅਤੇ ਮੈਰੀ ਕੌਮ ਨੇ ਕੀਤੀ ਭਾਰਤੀ ਟੀਮ ਦੀ ਅਗਵਾਈrecentnews
ਮਹਾਰਾਸ਼ਟਰ ਦੇ ਰਾਏਗੜ੍ਹ ‘ਤੇ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਤੇ ਹੜ੍ਹ ਕਾਰਣ 36 ਲੋਕਾਂ ਦੀ ਮੌਤ
ਮੁੰਬਈ- ਪੱਛਮੀ ਅਤੇ ਤੱਟੀ ਮਹਾਰਾਸ਼ਟਰ (Maharashtra) ‘ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ (Heavy rain) ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ…
View More ਮਹਾਰਾਸ਼ਟਰ ਦੇ ਰਾਏਗੜ੍ਹ ‘ਤੇ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਤੇ ਹੜ੍ਹ ਕਾਰਣ 36 ਲੋਕਾਂ ਦੀ ਮੌਤਮੋਗਾ ਹਾਦਸਾ : ਮੁੱਖ ਮੰਤਰੀ ਵਲੋਂ ਹਾਦਸਾ ਪੀੜਤਾਂ ਲਈ ਵਿੱਤੀ ਮਦਦ ਦਾ ਐਲਾਨ, ਸੋਨੂ ਸੂਦ ਵੀ ਮਦਦ ਲਈ ਆਏ ਅੱਗੇ
ਮੋਗਾ (ਇੰਟ.)- ਮੋਗਾ ਬੱਸ ਹਾਦਸੇ (Moga Bus Accident) ਵਿਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ (Punjab Government) ਵਲੋਂ ਵਿੱਤੀ ਮਦਦ ਦੇਣ ਦਾ ਐਲਾਨ…
View More ਮੋਗਾ ਹਾਦਸਾ : ਮੁੱਖ ਮੰਤਰੀ ਵਲੋਂ ਹਾਦਸਾ ਪੀੜਤਾਂ ਲਈ ਵਿੱਤੀ ਮਦਦ ਦਾ ਐਲਾਨ, ਸੋਨੂ ਸੂਦ ਵੀ ਮਦਦ ਲਈ ਆਏ ਅੱਗੇਹੰਗਾਮੇ ਪਿੱਛੋਂ ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ ਵਿਚੋਂ ਟੀ.ਐੱਮ.ਸੀ. ਐੱਮ.ਪੀ. ਸ਼ਾਂਤਨੂ ਪੂਰੇ ਸੈਸ਼ਨ ਲਈ ਸਸਪੈਂਡ
ਨਵੀਂ ਦਿੱਲੀ (ਇੰਟ.)- ਸੰਸਦ (Parliament) ਦਾ ਮਾਨਸੂਨ ਸੈਸ਼ਨ (Mansoon Session) ਲਗਾਤਾਰ ਹੰਗਾਮੇ ਦੀ ਭੇਟ ਚੜ੍ਹ ਰਿਹਾ ਹੈ। ਵੀਰਵਾਰ ਨੂੰ ਸੰਸਦ ਦੇ ਉੱਚ ਸਦਨ ਰਾਜ ਸਭਾ…
View More ਹੰਗਾਮੇ ਪਿੱਛੋਂ ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ ਵਿਚੋਂ ਟੀ.ਐੱਮ.ਸੀ. ਐੱਮ.ਪੀ. ਸ਼ਾਂਤਨੂ ਪੂਰੇ ਸੈਸ਼ਨ ਲਈ ਸਸਪੈਂਡਜੰਮੂ-ਕਸ਼ਮੀਰ ‘ਤੇ ਅੱਤਵਾਦੀ ਸਾਜ਼ਿਸ਼ : ਆਈ.ਈ.ਡੀ. ਲੈੱਸ ਡਰੋਨ ਨੂੰ ਪੁਲਿਸ ਨੇ ਫੁੰਡਿਆ
ਜੰਮੂ (ਇੰਟ.)- ਜੰਮੂ-ਕਸ਼ਮੀਰ (jammu-kashmir) ਵਿਚ ਅਖਨੂਰ ਸੈਕਟਰ (Akhnoor Sector) ਦੇ ਕਾਨਾਚਕ ਵਿਚ ਪੁਲਿਸ (police) ਨੇ ਸ਼ੁੱਕਰਵਾਰ ਤੜਕੇ ਇਕ ਡਰੋਨ (drone) ਨੂੰ ਡੇਗ ਦਿੱਤਾ। ਇਸ ਨਾਲ…
View More ਜੰਮੂ-ਕਸ਼ਮੀਰ ‘ਤੇ ਅੱਤਵਾਦੀ ਸਾਜ਼ਿਸ਼ : ਆਈ.ਈ.ਡੀ. ਲੈੱਸ ਡਰੋਨ ਨੂੰ ਪੁਲਿਸ ਨੇ ਫੁੰਡਿਆਸਿੱਧੂ ਦੀ ਤਾਜਪੋਸ਼ੀ ਮੌਕੇ ‘ਤੇ ਬੋਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ, ਸਿੱਧੂ ਦੇ ਪਿਤਾ ਮੈਨੂੰ ਲਿਆਏ ਸਿਆਸਤ ‘ਚ
ਚੰਡੀਗੜ੍ਹ (ਇੰਟ.)- ਕਾਂਗਰਸ ਭਵਨ ਵਿਖੇ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਲਾਨੇ ਗਏ ਨਵਜੋਤ ਸਿੰਘ ਸਿੱਧੂ ਦਾ ਅੱਜ ਇਥੇ ਤਾਜਪੋਸ਼ੀ ਸਮਾਗਮ…
View More ਸਿੱਧੂ ਦੀ ਤਾਜਪੋਸ਼ੀ ਮੌਕੇ ‘ਤੇ ਬੋਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ, ਸਿੱਧੂ ਦੇ ਪਿਤਾ ਮੈਨੂੰ ਲਿਆਏ ਸਿਆਸਤ ‘ਚਕਾਂਗਰਸ ਨੇ ਮਾਮੂਲੀ ਵਰਕਰ ਨੂੰ ਬਣਾਇਆ ਪ੍ਰਧਾਨ : ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ (ਇੰਟ.)- ਚੰਡੀਗੜ੍ਹ (Chandigarh) ਵਿਖੇ ਕਾਂਗਰਸ ਭਵਨ (Congress Bhawan) ਵਿਖੇ ਨਵਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ…
View More ਕਾਂਗਰਸ ਨੇ ਮਾਮੂਲੀ ਵਰਕਰ ਨੂੰ ਬਣਾਇਆ ਪ੍ਰਧਾਨ : ਨਵਜੋਤ ਸਿੰਘ ਸਿੱਧੂਅੱਜ ਹੋਵੇਗਾ ਟੋਕੀਓ ਓਲੰਪਿਕਸ ਦਾ ਉਦਘਾਟਨੀ ਸਮਾਗਮ, ਸਿਰਫ ਇੰਨੇ ਲੋਕਾਂ ਨੂੰ ਮਿਲੇਗੀ ਐਂਟਰੀ
ਟੋਕੀਓ (ਇੰਟ.) ਜਪਾਨ ਵਿਚ ਸ਼ੁੱਕਰਵਾਰ ਨੂੰ ਓਲੰਪਿਕ ਗੇਮਸ ਸ਼ੁਰੂ ਹੋ ਰਹੀਆਂ ਹਨ। ਕੋਰੋਨਾ (Corona) ਦੇ ਖਤਰੇ ਨੂੰ ਦੇਖਦੇ ਹੋਏ ਓਪਨਿੰਗ ਸੈਰੇਮਨੀ ਵਿਚ 80 ਹਜ਼ਾਰ ਦਰਸ਼ਕਾਂ…
View More ਅੱਜ ਹੋਵੇਗਾ ਟੋਕੀਓ ਓਲੰਪਿਕਸ ਦਾ ਉਦਘਾਟਨੀ ਸਮਾਗਮ, ਸਿਰਫ ਇੰਨੇ ਲੋਕਾਂ ਨੂੰ ਮਿਲੇਗੀ ਐਂਟਰੀਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਦੇਖੋ ਕੀ-ਕੀ ਬੋਲੇ ਕਾਂਗਰਸੀ ਆਗੂ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਵਿੱਚ ਅੱਜ ਕਾਂਗਰਸ ਹਾਈਕਮਾਨ ਵਲੋਂ ਨਵਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਦੀ ਪੰਜਾਬ ਕਾਂਗਰਸ ਦੀ ਤਾਜਪੋਸ਼ੀ ਹੈ,…
View More ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਦੇਖੋ ਕੀ-ਕੀ ਬੋਲੇ ਕਾਂਗਰਸੀ ਆਗੂਮੋਗਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸੇ ‘ਚ 3 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਮੋਗਾ (ਇੰਟ.)- ਮੋਗਾ-ਅੰਮ੍ਰਿਤਸਰ (Moga-Amritsar) ਮੁੱਖ ਮਾਰਗ (Mian Highway) ਨੇੜੇ ਸਵੇਰ ਭਿਆਨਕ ਹਾਦਸਾ (Terrific Accident) ਹੋ ਗਿਆ, ਜਿਸ ਵਿਚ 3 ਲੋਕਾਂ ਦੀ ਮੌਤ (3 people dead)…
View More ਮੋਗਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸੇ ‘ਚ 3 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ