ਚੰਡੀਗੜ੍ਹ (ਇੰਟ.)- ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (Punjab Cabinet Minister Sadhu Singh Dharamsot) ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ ਉਨ੍ਹਾਂ…
View More ਪੋਸਟ ਮੈਟ੍ਰਿਕ ਵਜੀਫਾ ਘੁਟਾਲੇ ਦੀ ਹੁਣ ਸੀ.ਬੀ.ਆਈ. ਕਰੇਗੀ ਜਾਂਚrecentnews
ਜੰਮੂ-ਕਸ਼ਮੀਰ ਵਿਚ ਫੱਟਿਆ ਬੱਦਲ, 4 ਲੋਕਾਂ ਦੀ ਮੌਤ ਤੇ 43 ਲੋਕ ਲਾਪਤਾ
ਜੰਮੂ (ਇੰਟ.)- ਜੰਮੂ-ਕਸ਼ਮੀਰ (jammu-kashmir) ਦੇ ਕਿਸ਼ਤਵਾੜ (kishtwar) ਜ਼ਿਲੇ ਦੇ ਡੱਚਨ ਇਲਾਕੇ ਵਿਚ ਬੱਦਲ ਫੱਟਣ (Cloudburst) ਦੀ ਘਟਨਾ ਵਾਪਰੀ ਹੈ। ਬੱਦਲ ਫੱਟਣ ਤੋਂ ਬਾਅਦ ਕਿਸ਼ਤਵਾੜ ਜ਼ਿਲੇ…
View More ਜੰਮੂ-ਕਸ਼ਮੀਰ ਵਿਚ ਫੱਟਿਆ ਬੱਦਲ, 4 ਲੋਕਾਂ ਦੀ ਮੌਤ ਤੇ 43 ਲੋਕ ਲਾਪਤਾਸਰਪੰਚ ਯੂਨੀਅਨ ਵਲੋਂ ਆਪਣੀ ਹੀ ਸਰਕਾਰ ਵਿਰੁੱਧ ਕੀਤਾ ਗਿਆ ਧਰਨਾ ਪ੍ਰਦਰਸ਼ਨ
ਸਮਰਾਲਾ (ਇੰਟ.)- ਕਾਂਗਰਸੀ ਸਰਪੰਚ (Congress Sarpanch) ਦੀ ਕੁੱਟਮਾਰ ਅਤੇ ਦਸਤਾਰ ਲਾਹੁਣ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਸਰਪੰਚ ਯੂਨੀਅਨ (Sarpanch Union) ਵੱਲੋਂ ਅਪਣੀ ਹੀ ਪੰਜਾਬ ਸਰਕਾਰ…
View More ਸਰਪੰਚ ਯੂਨੀਅਨ ਵਲੋਂ ਆਪਣੀ ਹੀ ਸਰਕਾਰ ਵਿਰੁੱਧ ਕੀਤਾ ਗਿਆ ਧਰਨਾ ਪ੍ਰਦਰਸ਼ਨਖੇਤੀਬਾੜੀ ਕਾਨੂੰਨ ਰੱਦ ਕਰਨ, ਪੈਗਾਸਸ ਮੁੱਦੇ ਨੂੰ ਲੈ ਕੇ 7 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਕੋਲੋਂ ਮੰਗਿਆ ਮੁਲਾਕਾਤ ਲਈ ਸਮਾਂ
ਨਵੀਂ ਦਿੱਲੀ (ਇੰਟ.)- 7 ਵਿਰੋਧੀ ਪਾਰਟੀਆਂ (7 opposition parties) ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਤੋਂ ਪੈਗਾਸਸ ਮੁੱਦੇ (Pegasus issues) ‘ਤੇ ਉਨ੍ਹਾਂ…
View More ਖੇਤੀਬਾੜੀ ਕਾਨੂੰਨ ਰੱਦ ਕਰਨ, ਪੈਗਾਸਸ ਮੁੱਦੇ ਨੂੰ ਲੈ ਕੇ 7 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਕੋਲੋਂ ਮੰਗਿਆ ਮੁਲਾਕਾਤ ਲਈ ਸਮਾਂਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਪੁਲਸ ਹੱਥ ਲੱਗੀ ਵੱਡੀ ਸਫਲਤਾ
ਅਜਨਾਲਾ (ਇੰਟ.) ਇਥੇ ਸ਼ਾਮ ਵੇਲੇ ਪੁਲਸ ਫੋਰਸ (Police Force) ਦੀਆਂ ਕਈ ਗੱਡੀਆਂ (Police Cars) ਨੇ ਅਚਾਨਕ ਸਾਰੇ ਕਸਬੇ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਵੱਡੀ…
View More ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਪੁਲਸ ਹੱਥ ਲੱਗੀ ਵੱਡੀ ਸਫਲਤਾਕਿਸਾਨਾਂ ਵਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੋਮ ਪ੍ਰਕਾਸ਼ ਦਾ ਵਿਰੋਧ
ਮੁਕੇਰੀਆਂ (ਇੰਟ.)- 3 ਖੇਤੀਬਾੜੀ ਕਾਨੂੰਨਾਂ (3 Agriculture law) ਨੂੰ ਲੈ ਕੇ ਭਾਜਪਾ ਆਗੂਆਂ (Bjp Leader) ਦਾ ਕਿਸਾਨਾਂ (Farmers) ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ…
View More ਕਿਸਾਨਾਂ ਵਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੋਮ ਪ੍ਰਕਾਸ਼ ਦਾ ਵਿਰੋਧਬਜ਼ੁਰਗ ਕਾਰ ਚਾਲਕ ਨੇ ਵਿਅਕਤੀ ‘ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ
ਅੰਮ੍ਰਿਤਸਰ (ਇੰਟ.)- ਅੰਮ੍ਰਿਤਸਰ (ਅੰਮ੍ਰਿਤਸਰ) ਦੇ ਲਾਰੈਂਸ ਰੋਡ (Lawrence Road) ‘ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ…
View More ਬਜ਼ੁਰਗ ਕਾਰ ਚਾਲਕ ਨੇ ਵਿਅਕਤੀ ‘ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ‘ਪਦਮ ਪੁਰਸਕਾਰਾਂ ਲਈ ਇਸ ਵਾਰ ਭੇਜੇ ਜਾਣਗੇ ਇਨ੍ਹਾਂ ਖਾਸ ਵਿਅਕਤੀਆਂ ਦੇ ਨਾਂ’
ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਐਲਾਨ ਕੀਤਾ ਹੈ ਕਿ ਹਰ ਸਾਲ ਵਾਂਗ ਇਸ ਵਾਰ ਵੀ ਪਦਮ…
View More ‘ਪਦਮ ਪੁਰਸਕਾਰਾਂ ਲਈ ਇਸ ਵਾਰ ਭੇਜੇ ਜਾਣਗੇ ਇਨ੍ਹਾਂ ਖਾਸ ਵਿਅਕਤੀਆਂ ਦੇ ਨਾਂ’ਸੀ.ਐੱਮ. ਕੈਪਟਨ ਨੂੰ ਮੁਲਾਕਾਤ ਦੌਰਾਨ ਸਿੱਧੂ ਨੇ ਦਿੱਤਾ ਮੰਗ ਪੱਤਰ, ਕੀਤੀ ਇਹ ਮੰਗ
ਚੰਡੀਗੜ੍ਹ (ਇੰਟ.)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਦੇ ਦਫ਼ਤਰ ਵਿਚ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC Navjot…
View More ਸੀ.ਐੱਮ. ਕੈਪਟਨ ਨੂੰ ਮੁਲਾਕਾਤ ਦੌਰਾਨ ਸਿੱਧੂ ਨੇ ਦਿੱਤਾ ਮੰਗ ਪੱਤਰ, ਕੀਤੀ ਇਹ ਮੰਗSC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ ‘ਤੇ ਕੇਂਦਰ ਤੋਂ ਮੰਗਿਆ ਜਵਾਬ
ਨਵੀਂ ਦਿੱਲ਼ੀ (ਇੰਟ.)- ਸੁਪਰੀਮ ਕੋਰਟ (Supreme Court) ਨੇ ਮੰਗਲਵਾਰ ਨੂੰ ਕੋਵਿਡ-19 ਮਹਾਮਾਰੀ (Covid-19 epidemic) ਦੇ ਮੱਦੇਨਜ਼ਰ ਭਿਖਾਰੀਆਂ ਅਤੇ ਬੇਸਹਾਰਾ ਲੋਕਾਂ ਦੇ ਮੁੜ ਵਸੇਬੇ ਅਤੇ ਵੈਕਸੀਨੇਸ਼ਨ…
View More SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ ‘ਤੇ ਕੇਂਦਰ ਤੋਂ ਮੰਗਿਆ ਜਵਾਬ