ਲਾਹੌਰ : ਪਾਕਿਸਤਾਨ (Pakistan) ਵਿਚ ਰਹਿਣ ਵਾਲੇ ਹਿੰਦੂਆਂ ਨੂੰ ਪਹਿਲੀ ਵਾਰ ਫੌਜ ਵਿਚ ਕੋਈ ਉੱਚਾ ਅਹੁਦਾ ਮਿਲਣ ਦੀ ਖਬਰ ਸਾਹਮਣੇ ਆਈ ਹੈ। ਖਬਰ ਮੁਤਾਬਕ ਪਾਕਿਸਤਾਨ…
View More ਪਾਕਿਸਤਾਨੀ ਫੌਜ ਵਿਚ ਪਹਿਲੀ ਵਾਰ ਹਿੰਦੂ ਨੂੰ ਮਿਲਿਆ ਉੱਚਾ ਅਹੁਦਾ, ਕੈਲਾਸ਼ ਕੁਮਾਰ ਬਣੇ ਲੈਫਟੀਨੈਂਟ ਕਰਨਲnationalnews
ਰੂਸ ਨੇ ਕਿਹਾ-ਸਰੰਡਰ ਕਰੋ, ਯੁਕਰੇਨ ਨੇ ਭੇਜਿਆ ਗੱਲਬਾਤ ਦਾ ਸੱਦਾ
ਕੀਵ : ਯੁਕਰੇਨ (Ukraine) ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹਨ। ਰਾਜਧਾਨੀ ਕੀਵ (The capital Kyiv) ਵਿਚ ਸਵੇਰੇ 7 ਵੱਡੇ…
View More ਰੂਸ ਨੇ ਕਿਹਾ-ਸਰੰਡਰ ਕਰੋ, ਯੁਕਰੇਨ ਨੇ ਭੇਜਿਆ ਗੱਲਬਾਤ ਦਾ ਸੱਦਾਦਿੱਲੀ ‘ਚ ਹਟਾਇਆ ਨਾਈਟ ਕਰਫਿਊ, ਹੁਣ ਦੇਰ ਰਾਤ ਤੱਕ ਖੁੱਲ੍ਹ ਸਕਣਗੇ ਰੈਸਟੋਰੈਂਟ ਤੇ ਦੁਕਾਨਾਂ
ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ (The third wave of the corona) ਵਿਚਾਲੇ ਹੁਣ ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ ਘੱਟ ਹੋਣੇ ਸ਼ੁਰੂ ਹੋ…
View More ਦਿੱਲੀ ‘ਚ ਹਟਾਇਆ ਨਾਈਟ ਕਰਫਿਊ, ਹੁਣ ਦੇਰ ਰਾਤ ਤੱਕ ਖੁੱਲ੍ਹ ਸਕਣਗੇ ਰੈਸਟੋਰੈਂਟ ਤੇ ਦੁਕਾਨਾਂਯੁਕਰੇਨ ਲਈ ਹੀ ਨਹੀਂ ਭਾਰਤ ਲਈ ਵੀ ਖਤਰਨਾਕ ਜੰਗ, ਇੰਨੇ ਰੁਪਏ ਮਹਿੰਗਾ ਹੋ ਸਕਦੈ ਪੋਟਰੋਲ ਤੇ ਡੀਜ਼ਲ
ਨਵੀਂ ਦਿੱਲੀ- ਰੂਸ ਤੇ ਯੁਕਰੇਨ (Russia and Ukraine) ਵਿਚਾਲੇ ਜੰਗ ਲੱਗ ਚੁੱਕੀ ਹੈ, ਇਸ ਦੌਰਾਨ ਹੁਣ ਤੱਕ ਤਕਰੀਬਨ 137 ਲੋਕਾਂ ਦੀ ਮੌਤ ਹੋ ਗਈ ਹੈ।…
View More ਯੁਕਰੇਨ ਲਈ ਹੀ ਨਹੀਂ ਭਾਰਤ ਲਈ ਵੀ ਖਤਰਨਾਕ ਜੰਗ, ਇੰਨੇ ਰੁਪਏ ਮਹਿੰਗਾ ਹੋ ਸਕਦੈ ਪੋਟਰੋਲ ਤੇ ਡੀਜ਼ਲਰੱਖਿਆ ਖੇਤਰ ਨਾਲ ਜੁੜੇ ਇਕ ਵੈਬੀਨਾਰ ਨੂੰ ਸੰਬੋਧਿਤ ਕਰਨਗੇ PM ਮੋਦੀ, ਰੱਖਿਆ ਮੰਤਰਾਲਾ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਪੋਸਟ-ਬਜਟ ਵੈਬੀਨਾਰ (Post-budget webinar) ‘ਆਤਮਨਿਰਭਾਰਤ ਇਨ ਡਿਫੈਂਸ-ਕਾਲ ਟੂ ਐਕਸ਼ਨ (Defense-Call to Action)’ ਵਿਚ…
View More ਰੱਖਿਆ ਖੇਤਰ ਨਾਲ ਜੁੜੇ ਇਕ ਵੈਬੀਨਾਰ ਨੂੰ ਸੰਬੋਧਿਤ ਕਰਨਗੇ PM ਮੋਦੀ, ਰੱਖਿਆ ਮੰਤਰਾਲਾ ਨੇ ਦਿੱਤੀ ਜਾਣਕਾਰੀਰੂਸ-ਯੁਕਰੇਨ ਸੰਕਟ ਵਿਚਾਲੇ ਭਾਰਤ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਭਾਰੀ ਵਾਧਾ
ਨਵੀਂ ਦਿੱਲੀ : ਰੂਸ ਅਤੇ ਯੁਕਰੇਨ ਸੰਕਟ (Russia and Ukraine crisis) ਵਿਚਾਲੇ ਵੀਰਵਾਰ ਨੂੰ ਸੋਨੇ-ਚਾਂਦੀ (Gold and silver) ਦੀਆਂ ਕੀਮਤਾਂ ਵਿਚ ਵੱਡਾ ਉਛਾਲ ਆਇਆ ਹੈ।…
View More ਰੂਸ-ਯੁਕਰੇਨ ਸੰਕਟ ਵਿਚਾਲੇ ਭਾਰਤ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਭਾਰੀ ਵਾਧਾਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਭਾਰਤੀ PM ਨੂੰ ਅਪੀਲ, ਕਿਹਾ-‘ਪੁਤਿਨ ਨਾਲ ਕਰੋ ਗੱਲ’
ਨਵੀਂ ਦਿੱਲੀ: ਯੂਕਰੇਨ ਉੱਤੇ ਰੂਸੀ ਫੌਜ ਦੇ ਹਮਲੇ ਦੀ ਜਿੱਥੇ ਦੁਨੀਆ ਦੇ ਤਕਰੀਬਨ ਸਾਰੇ ਦੇਸ਼ ਨਿੰਦਾ ਕਰ ਰਹੇ ਹਨ ਉਥੇ ਹੀ ਯੂਕਰੇਨ ਨੇ ਇਸ ਸਭ…
View More ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਭਾਰਤੀ PM ਨੂੰ ਅਪੀਲ, ਕਿਹਾ-‘ਪੁਤਿਨ ਨਾਲ ਕਰੋ ਗੱਲ’ਅੰਤਰਰਾਸ਼ਟਰੀ ਜਲ ਖੇਤਰ ‘ਚ ਸ਼੍ਰੀਲੰਕਾ ਵਲੋਂ 22 ਭਾਰਤੀ ਮਛੇਰੇ ਗ੍ਰਿਫਤਾਰ
ਰਾਮੇਸ਼ਵਰਮ- ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ‘ਚ ਮੱਛੀ ਫੜਨ ਦੇ ਦੋਸ਼ ‘ਚ 22 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਮਿਲਨਾਡੂ ਮੱਛੀ ਵਿਭਾਗ…
View More ਅੰਤਰਰਾਸ਼ਟਰੀ ਜਲ ਖੇਤਰ ‘ਚ ਸ਼੍ਰੀਲੰਕਾ ਵਲੋਂ 22 ਭਾਰਤੀ ਮਛੇਰੇ ਗ੍ਰਿਫਤਾਰਯੂਕਰੇਨ ਦਾ ਦਾਅਵਾ, ਰੂਸੀ ਹਮਲਿਆਂ ‘ਚ 7 ਲੋਕਾਂ ਦੀ ਮੌਤ ਤੇ 9 ਜ਼ਖਮੀ
ਨਵੀਂ ਦਿੱਲੀ- ਹੁਣ ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਖੂਨ ਵਹਿਣਾ ਸ਼ੁਰੂ ਹੋ ਗਿਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਗੋਲਾਬਾਰੀ ਵਿੱਚ ਘੱਟੋ-ਘੱਟ ਸੱਤ…
View More ਯੂਕਰੇਨ ਦਾ ਦਾਅਵਾ, ਰੂਸੀ ਹਮਲਿਆਂ ‘ਚ 7 ਲੋਕਾਂ ਦੀ ਮੌਤ ਤੇ 9 ਜ਼ਖਮੀਯੂਕਰੇਨ ਤੋਂ ਭਾਰਤ ਪਹੁੰਚੀ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ, 182 ਭਾਰਤੀ ਉਤਰੇ ਨਵੀਂ ਦਿੱਲੀ
ਨਵੀਂ ਦਿੱਲੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਜੰਗ ਦੇ ਐਲਾਨ ਤੋਂ ਕੁਝ ਦੇਰ ਪਹਿਲਾਂ ਹੀ ਭਾਰਤ ਆਪਣੇ ਨਾਗਰਿਕਾਂ ਨੂੰ ਨਵੀਂ ਦਿੱਲੀ ਲਿਆਉਣ ਵਿਚ ਸਫਲ…
View More ਯੂਕਰੇਨ ਤੋਂ ਭਾਰਤ ਪਹੁੰਚੀ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ, 182 ਭਾਰਤੀ ਉਤਰੇ ਨਵੀਂ ਦਿੱਲੀ