ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੇਂਡੂ ਖੇਤਰਾਂ ਵਿੱਚ ਚੋਰਾਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਅੱਡਾ ਗਾਜ਼ੀਕੋਟ…
View More ਗੁਰਦਾਸਪੁਰ ‘ਚ ਚੋਰਾਂ ਦੇ ਹੌਸਲੇ ਬੁਲੰਦ: ਗਾਜ਼ੀਕੋਟ ‘ਚ 4 ਦੁਕਾਨਾਂ ਦੇ ਤੋੜੇ ਸ਼ਟਰ, ਰੈਡੀਮੇਡ ਸਟੋਰ ਤੋਂ 8 ਲੱਖ ਦਾ ਸਾਮਾਨ ਤੇ DVR ਲੈ ਉੱਡੇ ਚੋਰGurdaspur
ਗੁਰਦਾਸਪੁਰ ਵਿੱਚ ਲਗਾਤਾਰ ਮੀਂਹ ਕਾਰਨ ਹਾਹਾਕਾਰ: ਦੁਕਾਨਾਂ ਵਿੱਚ ਪਾਣੀ ਵੜਨ ਨਾਲ ਲੱਖਾਂ ਦਾ ਸਾਮਾਨ ਖ਼ਰਾਬ, ਰੇਹੜੀ ਚਾਲਕ ਵੀ ਪ੍ਰੇਸ਼ਾਨ
ਗੁਰਦਾਸਪੁਰ : ਗੁਰਦਾਸਪੁਰ ਵਿਖੇ ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ…
View More ਗੁਰਦਾਸਪੁਰ ਵਿੱਚ ਲਗਾਤਾਰ ਮੀਂਹ ਕਾਰਨ ਹਾਹਾਕਾਰ: ਦੁਕਾਨਾਂ ਵਿੱਚ ਪਾਣੀ ਵੜਨ ਨਾਲ ਲੱਖਾਂ ਦਾ ਸਾਮਾਨ ਖ਼ਰਾਬ, ਰੇਹੜੀ ਚਾਲਕ ਵੀ ਪ੍ਰੇਸ਼ਾਨਕਪੂਰਥਲਾ ਵਿੱਚ ਕੱਪੜਾ ਵਪਾਰੀ ਦੇ ਘਰ ਅਤੇ ਦੁਕਾਨ ’ਤੇ ਫਾਇਰਿੰਗ ਮਾਮਲਾ: ਗੁਰਦਾਸਪੁਰ ਤੋਂ ਇੱਕ ਮੁਲਜ਼ਮ ਗ੍ਰਿਫ਼ਤਾਰ
ਕਪੂਰਥਲਾ : ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਵਿਖੇ ਕੁਝ ਦਿਨ ਪਹਿਲਾਂ ਇੱਕ ਕੱਪੜੇ ਦੇ ਵਪਾਰੀ ਦੇ ਘਰ ਅਤੇ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ…
View More ਕਪੂਰਥਲਾ ਵਿੱਚ ਕੱਪੜਾ ਵਪਾਰੀ ਦੇ ਘਰ ਅਤੇ ਦੁਕਾਨ ’ਤੇ ਫਾਇਰਿੰਗ ਮਾਮਲਾ: ਗੁਰਦਾਸਪੁਰ ਤੋਂ ਇੱਕ ਮੁਲਜ਼ਮ ਗ੍ਰਿਫ਼ਤਾਰਗੁਰਦਾਸਪੁਰ ਵਿੱਚ ਸਾਹਮਣੇ ਆਇਆ ‘ਹੰਟਰ ਡਿਜ਼ੀਜ਼’ ਦਾ ਪਹਿਲਾ ਮਾਮਲਾ: 8 ਸਾਲਾ ਬੱਚੇ ਦੇ ਇਲਾਜ ‘ਤੇ ਹਰ ਸਾਲ ਖ਼ਰਚ ਹੋਣਗੇ 3 ਕਰੋੜ ਰੁਪਏ
ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਬੇਹੱਦ ਸੰਵੇਦਨਸ਼ੀਲ ਅਤੇ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 8 ਸਾਲਾ ਮਾਸੂਮ ਬੱਚਾ ‘ਹੰਟਰ ਡਿਜ਼ੀਜ਼’ ਨਾਮਕ ਖ਼ਤਰਨਾਕ ਅਤੇ…
View More ਗੁਰਦਾਸਪੁਰ ਵਿੱਚ ਸਾਹਮਣੇ ਆਇਆ ‘ਹੰਟਰ ਡਿਜ਼ੀਜ਼’ ਦਾ ਪਹਿਲਾ ਮਾਮਲਾ: 8 ਸਾਲਾ ਬੱਚੇ ਦੇ ਇਲਾਜ ‘ਤੇ ਹਰ ਸਾਲ ਖ਼ਰਚ ਹੋਣਗੇ 3 ਕਰੋੜ ਰੁਪਏਗੁਰਦਾਸਪੁਰ ਵਿਖੇ 80ਵੇਂ ਸੁਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਪਾਰਕ ਅਤੇ ਸ਼ਹੀਦੀ ਸਮਾਰਕ ਦਾ ਉਦਘਾਟਨ
ਗੁਰਦਾਸਪੁਰ : ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਤੌਰ…
View More ਗੁਰਦਾਸਪੁਰ ਵਿਖੇ 80ਵੇਂ ਸੁਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਪਾਰਕ ਅਤੇ ਸ਼ਹੀਦੀ ਸਮਾਰਕ ਦਾ ਉਦਘਾਟਨਗੁਰਦਾਸਪੁਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ, ਔਰਤਾਂ ਨੇ ਪਾਇਆ ਭੰਗੜਾ ਤੇ ਗਿੱਧਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਪੀਰ ਦੀ ਸੈਨ ਵਿਖੇ ਆਪਣੇ ਅਮੀਰ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਪੁਰਾਤਨ ਰਵਾਇਤਾਂ ਨੂੰ ਜਿਉਂਦਾ ਰੱਖਣ ਲਈ ਇੱਕ ਵਿਸ਼ੇਸ਼ ਉਪਰਾਲਾ ਦੇਖਣ…
View More ਗੁਰਦਾਸਪੁਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ, ਔਰਤਾਂ ਨੇ ਪਾਇਆ ਭੰਗੜਾ ਤੇ ਗਿੱਧਾगैंगस्टरां ते वार का 201वां दिन: पंजाब पुलिस ने 597 ठिकानों पर की छापेमारी; 299 गिरफ्तार
चंडीगढ़, 9 अगस्त: ‘गैंगस्टरां ते वार’ अभियान को 201वें दिन भी जारी रखते हुए पंजाब पुलिस ने आज पूरे राज्य में गैंगस्टरों के सहयोगियों के…
View More गैंगस्टरां ते वार का 201वां दिन: पंजाब पुलिस ने 597 ठिकानों पर की छापेमारी; 299 गिरफ्तारਗੈਂਗਸਟਰਾਂ ਤੇ ਵਾਰ ਦਾ 201ਵਾਂ ਦਿਨ: ਪੰਜਾਬ ਪੁਲਿਸ ਵੱਲੋਂ 597 ਥਾਈਂ ਛਾਪੇਮਾਰੀ ; 299 ਕਾਬੂ
ਚੰਡੀਗੜ੍ਹ, 9 ਅਗਸਤ : ’ਗੈਂਗਸਟਰਾਂ ਤੇ ਵਾਰ’ ਮੁਹਿੰਮ ਨੂੰ 201ਵੇਂ ਦਿਨ ਵੀ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ…
View More ਗੈਂਗਸਟਰਾਂ ਤੇ ਵਾਰ ਦਾ 201ਵਾਂ ਦਿਨ: ਪੰਜਾਬ ਪੁਲਿਸ ਵੱਲੋਂ 597 ਥਾਈਂ ਛਾਪੇਮਾਰੀ ; 299 ਕਾਬੂDAY 201 OF GANGSTRAN TE VAAR: PUNJAB POLICE CONDUCTS 597 RAIDS; 299 HELD
CHANDIGARH, August 9 : As the decisive ‘Gangstran Te Vaar’ campaign enters its 201st day, Punjab Police today conducted 597 raids at identified and mapped…
View More DAY 201 OF GANGSTRAN TE VAAR: PUNJAB POLICE CONDUCTS 597 RAIDS; 299 HELDਗੁਰਦਾਸਪੁਰ ‘ਚ ਲੱਗੀਆਂ ਤੀਆਂ ਦੀਆਂ ਰੌਣਕਾਂ, ਔਰਤਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਪਾਈਆਂ ਧਮਾਲਾਂ
ਗੁਰਦਾਸਪੁਰ : ਸਾਵਣ ਮਹੀਨੇ ਦਾ ਪ੍ਰਮੁੱਖ ਅਤੇ ਖੁਸ਼ੀਆਂ ਭਰਿਆ ਤਿਉਹਾਰ ‘ਤੀਆਂ’ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿਖੇ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ।…
View More ਗੁਰਦਾਸਪੁਰ ‘ਚ ਲੱਗੀਆਂ ਤੀਆਂ ਦੀਆਂ ਰੌਣਕਾਂ, ਔਰਤਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਪਾਈਆਂ ਧਮਾਲਾਂ