ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ (Punjab Government) ਦੇ ਚਾਰ ਕੈਬਨਿਟ ਮੰਤਰੀਆਂ (Four cabinet ministers) ਸਮੇਤ 7 ਕਾਂਗਰਸ ਵਿਧਾਇਕ ਉਤਰਾਖੰਡ (7 Congress MLAs Uttarakhand) ਪਹੁੰਚ ਗਏ ਹਨ। ਉਹ ਕੜੀ ਸੁਰੱਖਿਆ ਵਿਚਾਲੇ ਰਾਜਧਾਨੀ ਦੇਹਰਾਦੂਨ (The capital is Dehradun) ਵਿਚ ਹਰਿਦਵਾਰ ਬਾਈਪਾਸ (Haridwar Bypass) ਸਥਿਤ ਇਕ ਹੋਟਲ (Hotel) ਵਿਚ ਰੁਕੇ ਹੋਏ ਹਨ। ਹੋਟਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਤਕਰੀਬਨ 12 ਵਜੇ ਕਾਂਗਰਸ (Congress) ਦੇ ਪੰਜਾਬ ਇਚਾਰਜ (Punjab Incharge) ਅਤੇ ਉਤਰਾਖੰਡ (uttrakhand) ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (Former Chief Minister Harish Rawat) ਨਾਲ ਇਨ੍ਹਾਂ ਦੀ ਮੀਟਿੰਗ ਹੋਣੀ ਹੈ। ਫਿਲਹਾਲ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ।
Read more- ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਲਈ ਬੱਸਾਂ ਦੀ ਆਵਾਜਾਈ ਸ਼ੁਰੂ, ਜੰਮੂ-ਕੱਟੜਾ ਲਈ ਅੱਜ ਤੋਂ ਚੱਲਣਗੀਆਂ ਟ੍ਰੇਨਾਂ
ਮੌਕੇ 'ਤੇ ਕੈਬਨਿਟ ਮੰਤਰੀਆਂ ਦੀ ਸਕਾਰਟ ਦੀ ਚਾਰ ਜਿਪਸੀਆਂ ਅਤੇ ਇਕ ਦਰਜਨ ਸੁਰੱਖਿਆ ਮੁਲਾਜ਼ਮ ਪਹੁੰਚੇ ਹਨ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਜਨਰਲ ਸਕੱਤਰ ਹਰੀਸ਼ ਰਾਵਤ ਇਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਦੇ ਸੰਕਟ ਨੂੰ ਲੈ ਕੇ ਸਰਗਰਮ ਹੋ ਗਏ ਹਨ। ਰਾਵਤ ਪੰਜਾਬ ਦੇ ਇੰਚਾਰਜ ਹਨ, ਲਿਹਾਜ਼ਾ ਇਸ ਰਾਜਨੀਤਕ ਘਟਨਾਕ੍ਰਮ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਇਸ ਸਿਲਸਿਲੇ ਵਿਚ ਰਾਵਤ ਨੂੰ ਮਿਲਣ ਪੰਜਾਬ ਦੇ 7 ਵਿਧਾਇਕ ਉਤਰਾਖੰਡ ਪਹੁੰਚੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर