ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਵਾਰ ਭਾਰਤ ਆ ਕੇ ਹੋਲੀ ਮਨਾਈ। ਪ੍ਰਿਯੰਕਾ-ਨਿਕ ਹੁਣ ਬਹੁਤ ਧੱਕਾਮੁੱਕੀ ਨਾਲ ਹੋਲੀ…
View More ਦੇਸੀ ਅੰਦਾਜ ‘ਚ ਪਤੀ ਨਾਲ ਮਨਾਈ ਦੇਸੀ ਗਰਲ ਨੇ ਹੋਲੀoldnews
ਕੈਪਟਨ ਸਰਕਾਰ ਕਾਲਜ ਪ੍ਰੋਫੈਸਰਾਂ ਦੀ ਸੁਣੋ ਇਹ ਪੁਕਾਰ…!
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਪੂਰੇ ਪੰਜਾਬ ਵਿਚ ਸਰਕਾਰੀ ਕਾਲਜਾਂ ‘ਚ ਪੜਾ ਰਹੇ ਗੈਸਟ ਟੀਚਰਾਂ ਦੁਆਰਾ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।…
View More ਕੈਪਟਨ ਸਰਕਾਰ ਕਾਲਜ ਪ੍ਰੋਫੈਸਰਾਂ ਦੀ ਸੁਣੋ ਇਹ ਪੁਕਾਰ…!12:30 ਵਜੇ ਭਾਜਪਾ ਵਿਚ ਨਹੀਂ ਸ਼ਾਮਲ ਹੋਏ ਜੋਤੀਰਾਦਿਤਿਆ ਸਿੰਧੀਆ, ਹੁਣ…
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਧ ਪ੍ਰਦੇਸ਼ ਵਿਚ ਬੀਤੇ ਦਿਨ ਸ਼ੁਰੂ ਹੋਈ ਰਾਜਨੀਤਿਕ ਹਲਚਲ ਦਾ ਦੌਰ ਲਗਾਤਾਰ ਜਾਰੀ ਹੈ। ਕਾਂਗਰਸ ਪਾਰਟੀ ਛੱਡਣ ਵਾਲੇ ਵੱਡੇ ਲੀਡਰ ਜੋਤੀਰਾਦਿਤਿਆ…
View More 12:30 ਵਜੇ ਭਾਜਪਾ ਵਿਚ ਨਹੀਂ ਸ਼ਾਮਲ ਹੋਏ ਜੋਤੀਰਾਦਿਤਿਆ ਸਿੰਧੀਆ, ਹੁਣ…‘ਆਪ’ ਆਗੂ ਤਾਹਿਰ ਹੁਸੈਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਦਿੱਲੀ ਹਿੰਸਾ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਤਾਹਿਰ ਹੁਸੈਨ ਨੂੰ ਮਨੀ ਲਾਂਡਰਿੰਗ…
View More ‘ਆਪ’ ਆਗੂ ਤਾਹਿਰ ਹੁਸੈਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜਚੀਨ ਤੋਂ ਇਟਲੀ ਅਤੇ ਈਰਾਨ ਤੋਂ ਅਮਰੀਕਾ ਤੱਕ ਕੋਰੋਨਾ ਵਾਇਰਸ ਨੇ ਮਚਾਈ ਹਾਹਾਕਾਰ!
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਹੇਬਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਿਆ…
View More ਚੀਨ ਤੋਂ ਇਟਲੀ ਅਤੇ ਈਰਾਨ ਤੋਂ ਅਮਰੀਕਾ ਤੱਕ ਕੋਰੋਨਾ ਵਾਇਰਸ ਨੇ ਮਚਾਈ ਹਾਹਾਕਾਰ!ਫੈਮਿਲੀ ਨਾਲ ਸਨੀ ਲਿਯੋਨੀ ਦੀ ਹੋਲੀ ਮਸਤੀ ਕਿੰਨੀ ਰਹੀ ਖਾਸ ! ਜਾਣੋ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਹੋਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ। ਸਨੀ ਲਿਓਨੀ ਨੇ ਰੰਗਾਂ ਦਾ ਇਹ ਤਿਉਹਾਰ ਆਪਣੇ ਪਤੀ…
View More ਫੈਮਿਲੀ ਨਾਲ ਸਨੀ ਲਿਯੋਨੀ ਦੀ ਹੋਲੀ ਮਸਤੀ ਕਿੰਨੀ ਰਹੀ ਖਾਸ ! ਜਾਣੋਜਯੋਤੀਰਾਦਿੱਤਿਆ ਸਿੰਧੀਆ ਦੇ ਪਾਰਟੀ ਛੱਡਣ ਦੇ ਕਦਮ ਤੋਂ ਬਾਅਦ ਕਾਂਗਰਸ ਦਾ ਪ੍ਰਤੀਕ੍ਰਮ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੰਗਲਵਾਰ ਨੂੰ ਕਾਂਗਰਸ ਨੇਤਾ ਜਯੋਤੀਰਾਦਿੱਤਿਆ ਸਿੰਧੀਆ ਦੇ ਅਸਤੀਫ਼ੇ ਕਾਰਨ ਮੱਧ ਪ੍ਰਦੇਸ਼ ਦੇ ਰਾਜਨੀਤਿਕ ਸੰਕਟ ਨੂੰ ਲੈ ਕੇ ਕਾਂਗਰਸ ਨੇਤਾ ਗੌਰਵ ਗੋਗੋਈ…
View More ਜਯੋਤੀਰਾਦਿੱਤਿਆ ਸਿੰਧੀਆ ਦੇ ਪਾਰਟੀ ਛੱਡਣ ਦੇ ਕਦਮ ਤੋਂ ਬਾਅਦ ਕਾਂਗਰਸ ਦਾ ਪ੍ਰਤੀਕ੍ਰਮਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ‘ਚ ਹੋਇਆ ਵਾਧਾ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਦਿਨ ਪ੍ਰਤੀ ਦਿਨ ਕੋਰੋਨਾ ਵਾਇਰਸ…
View More ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ‘ਚ ਹੋਇਆ ਵਾਧਾਕਰਜੇ ਦੇ ਬੋਝ ਹੇਠ ਪੰਜਾਬ ਦਾ ਕਿਸਾਨ !
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਪੰਜ ਸਾਲਾਂ ‘ਚ ਪੰਜਾਬ ਦੇ ਕਈ ਕਿਸਾਨ ਦੀ ਖੁਦਕੁਸ਼ੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਆਪਣੇ ਬੱਚਿਆ ਵਾਂਗ…
View More ਕਰਜੇ ਦੇ ਬੋਝ ਹੇਠ ਪੰਜਾਬ ਦਾ ਕਿਸਾਨ !ਗੁਰਦਾਸਪੁਰ ਦੇ ਪੰਜ ਸਾਲਾ ਬੱਚੇ ‘ਚ ਦੇਖੇ ਗਏ ਕੋਰੋਨਾ ਵਾਇਰਸ ਦੇ ਲੱਛਣ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਮਵਾਰ ਨੂੰ, ਇਟਲੀ ਤੋਂ ਪੰਜਾਬ ਦੇ ਬਟਾਲਾ ‘ਚ ਆਇਆ ਇੱਕ ਬੱਚਾ,ਜਿਸ ‘ਚ ਕੋਰੋਨਾ ਵਾਇਰਸ ਦੇ ਲੱਛਣ ਦਿਖੇ ਹਨ। ਸਿਹਤ ਵਿਭਾਗ ਨੇ…
View More ਗੁਰਦਾਸਪੁਰ ਦੇ ਪੰਜ ਸਾਲਾ ਬੱਚੇ ‘ਚ ਦੇਖੇ ਗਏ ਕੋਰੋਨਾ ਵਾਇਰਸ ਦੇ ਲੱਛਣ