ਮੁੰਬਈ: ਬਾਲੀਵੁੱਡ ਅਦਾਕਾਰ (Dilip Kumar) ਦਿਲੀਪ ਕੁਮਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ (Dilip Kumar) ਦਲੀਪ ਕੁਮਾਰ ਨੂੰ…
View More ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ, ਹਸਪਤਾਲ ਵਿਚ ਦਾਖ਼ਲEntertainment
ਅਭਿਨੇਤਾ ਕਾਰਤਿਕ ਆਰਿਅਨ ਨੂੰ ਇਨ੍ਹਾਂ ਵੱਡੇ ਪ੍ਰਾਜੈਕਟਾਂ ਤੋਂ ਕਿਉਂ ਧੋਣਾ ਪੈ ਰਿਹੈ ਹੱਥ ? ਜਾਣੋ ਵਜ੍ਹਾ
ਮੁੰਬਈ (ਇੰਟ.)-ਬਾਲੀਵੁੱਡ ਅਭਿਨੇਤਾ ਕਾਰਤਿਕ ਆਰਿਅਨ ਫਿਲਮ ਇੰਡਸਟਰੀ ਦੇ ਰਾਈਜ਼ਿੰਗ ਸੁਪਰਸਟਾਰ ਦੇ ਤੌਰ ‘ਤੇ ਪਛਾਣੇ ਜਾ ਰਹੇ ਹਨ। ਇਸ ਦੀ ਖਾਸ ਵਜ੍ਹਾ ਹੈ ਐਕਟਰ ਦਾ ਕੂਲ…
View More ਅਭਿਨੇਤਾ ਕਾਰਤਿਕ ਆਰਿਅਨ ਨੂੰ ਇਨ੍ਹਾਂ ਵੱਡੇ ਪ੍ਰਾਜੈਕਟਾਂ ਤੋਂ ਕਿਉਂ ਧੋਣਾ ਪੈ ਰਿਹੈ ਹੱਥ ? ਜਾਣੋ ਵਜ੍ਹਾਮੀਕਾ ਸਿੰਘ ਨੇ KRK ਲਈ ਲਿਖਿਆ ਸਪੈਸ਼ਲ ਗੀਤ, ਸਾਂਝੇ ਕੀਤੇ ਗਾਣੇ ਦੇ ਬੋਲ
ਨਵੀਂ ਦਿੱਲੀ (ਇੰਟ.)- ਫਿਲਮ ਅਭਿਨੇਤਾ ਕਮਾਲ ਰਾਸ਼ਿਦ ਖਾਨ (Kamaal R. Khan) ਉਰਫ KRK ਇਨ੍ਹੀਂ ਦਿਨੀਂ ਵਿਵਾਦਾਂ ਵਿਚ ਹਨ। ਉਨ੍ਹਾਂ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ…
View More ਮੀਕਾ ਸਿੰਘ ਨੇ KRK ਲਈ ਲਿਖਿਆ ਸਪੈਸ਼ਲ ਗੀਤ, ਸਾਂਝੇ ਕੀਤੇ ਗਾਣੇ ਦੇ ਬੋਲਕੋਰੋਨਾ ਕਾਲ ਦੌਰਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਰਿਤਿਕ ਰੌਸ਼ਨ, ਸਿੰਟਾ ਨੂੰ ਦਾਨ ਕੀਤੇ 20 ਲੱਖ ਰੁਪਏ
ਮੁੰਬਈ (ਇੰਟ.)- ਰਿਤਿਕ ਰੌਸ਼ਨ (Hritik Roshan) ਕੋਰੋਨਾ ਮਹਾਮਾਰੀ ਵਿਚਾਲੇ ਇਕ ਵਾਰ ਫਿਰ ਲੋਕਾਂ ਦੀ ਸਹਾਇਤਾ ਕਰਨ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸਿੰਟਾ ਨੂੰ 20…
View More ਕੋਰੋਨਾ ਕਾਲ ਦੌਰਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਰਿਤਿਕ ਰੌਸ਼ਨ, ਸਿੰਟਾ ਨੂੰ ਦਾਨ ਕੀਤੇ 20 ਲੱਖ ਰੁਪਏਖੂਬਸੂਰਤ ਤੇ ਆਲੀਸ਼ਾਨ ਹੈ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਾ ਫਾਰਮਹਾਊਸ, ਖੁਦ ਸਾਂਝੀ ਕੀਤੀ ਵੀਡੀਓ
ਨਵੀਂ ਦਿੱਲੀ (ਇੰਟ.)- ਧਾਕੜ ਅਦਾਕਾਰ ਧਰਮਿੰਦਰ ਬਾਲੀਵੁਡ ਦੇ ਉਨ੍ਹਾਂ ਕਲਾਕਾਰਾਂ ‘ਚੋਂ ਇੱਕ ਹਨ, ਜੋ ਸੋਸ਼ਲ ਮੀਡਿਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਫੈਂਸ ਨਾਲ…
View More ਖੂਬਸੂਰਤ ਤੇ ਆਲੀਸ਼ਾਨ ਹੈ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਾ ਫਾਰਮਹਾਊਸ, ਖੁਦ ਸਾਂਝੀ ਕੀਤੀ ਵੀਡੀਓਮੈਗਜ਼ੀਨ ਦੇ ਕਵਰ ‘ਤੇ ਤਸਵੀਰ ਦੇਖ ਭਾਵੁਕ ਹੋਏ ਸੋਨੂੰ ਸੂਦ, ਆਖੀ ਵੱਡੀ ਗੱਲ
ਮੁੰਬਈ (ਇੰਟ.)- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਬਿਨਾਂ ਕਿਸੇ ਲਾਲਚ ਦੇ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਸਲਾਮਾਂ ਕਰ…
View More ਮੈਗਜ਼ੀਨ ਦੇ ਕਵਰ ‘ਤੇ ਤਸਵੀਰ ਦੇਖ ਭਾਵੁਕ ਹੋਏ ਸੋਨੂੰ ਸੂਦ, ਆਖੀ ਵੱਡੀ ਗੱਲਅੰਮ੍ਰਿਤਾ ਰਾਓ ਦੀ ਫ਼ਿਲਮ ‘ਵਿਆਹ’ ਦਾ ਡਾਇਲੌਗ ਹੋ ਰਿਹਾ ਇਹਨੇ ਸਾਲਾਂ ਬਾਅਦ ਟਰੈਂਡ
ਮੁੰਬਈ (ਹਰਲੀਨ) : ਅਦਾਕਾਰਾ ਅੰਮ੍ਰਿਤਾ ਰਾਓ (Amrita Rao) ਨੂੰ ਕੌਣ ਨਹੀਂ ਜਾਣਦਾ। 2006 ਵਿਚ ਅੰਮ੍ਰਿਤਾ ਸ਼ਾਹਿਦ ਕਪੂਰ ਦੇ ਨਾਲ ਫਿਲਮ ‘ਵਿਆਹ’ ਵਿਚ ਆਈ ਸੀ ਜਿਸਨੇ…
View More ਅੰਮ੍ਰਿਤਾ ਰਾਓ ਦੀ ਫ਼ਿਲਮ ‘ਵਿਆਹ’ ਦਾ ਡਾਇਲੌਗ ਹੋ ਰਿਹਾ ਇਹਨੇ ਸਾਲਾਂ ਬਾਅਦ ਟਰੈਂਡਪੰਜਾਬੀ ਗਾਇਕ ਹਰਭਜਨ ਮਾਨ ਨੇ ਜੱਦੀ ਪਿੰਡ ਦਾ ਵੀਡੀਓ ਕੀਤਾ ਸਾਂਝਾ
ਚੰਡੀਗੜ੍ਹ – ਲੰਬੇ ਸਮੇਂ ਤੋਂ ਪੰਜਾਬੀ ਗਾਇਕ ਤੇ ਅਦਾਕਾਰ (Harbhajan Mann)ਹਰਭਜਨ ਮਾਨ ਪੰਜਾਬੀ ਬੋਲੀ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼…
View More ਪੰਜਾਬੀ ਗਾਇਕ ਹਰਭਜਨ ਮਾਨ ਨੇ ਜੱਦੀ ਪਿੰਡ ਦਾ ਵੀਡੀਓ ਕੀਤਾ ਸਾਂਝਾਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਵੇਖੋ ਤਸਵੀਰਾਂ
ਅੰਮ੍ਰਿਤਸਰ : ਬਾਲੀਵੁੱਡ ਫ਼ਿਲਮ ਅਦਾਕਾਰਾ ਕੰਗਨਾ ਰਨੌਤ (Actress Kangana Ranaut) ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ (Sri Harmandir Sahib) ਵਿਖੇ ਨਤਮਸਤਕ ਹੋਈ ਹੈ। ਇਸ…
View More ਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਵੇਖੋ ਤਸਵੀਰਾਂਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਮੁੰਬਈ (ਇੰਟ.)- ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਕੋਰੋਨਾ ਕਾਲ ਵਿਚ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਕਈ ਵਾਰ ਇਸ ਗੱਲ ਨੂੰ ਦੱਸ ਚੁੱਕੇ ਹਨ…
View More ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ