ਮੁੰਬਈ: ਬੰਗਾਲੀ ਫਿਲਮਾਂ ਦੀ ਖੂਬਸੂਰਤ ਨਾਇਕਾ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ (Nusrat Jahan) ਨੁਸਰਤ ਜਹਾਂ ਦੇ ਗਰਭਵਤੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੁਸਰਤ…
View More ਗਰਭਵਤੀ ਹੈ ਖੂਬਸੂਰਤ ਸੰਸਦ ਮੈਂਬਰ ਨੁਸਰਤ ਜਹਾਂ ਪਰ ਪਤੀ ਨੇ ਕਿਹਾ ਇਹ ਮੇਰਾ ਬੱਚਾ ਨਹੀਂEntertainment
20 ਲੱਖ ਜੁਰਮਾਨੇ ਤੋਂ ਬਾਅਦ ਬੋਲੀ ਜੂਹੀ, ਅਸੀਂ 5ਜੀ ਵਿਰੁੱਧ ਕਦੇ ਨਹੀਂ ਸੀ
ਮੁੰਬਈ (ਇੰਟ.)- 5ਜੀ (5G)’ਤੇ ਪਹਿਲਾਂ ਦਿੱਲੀ ਹਾਈ ਕੋਰਟ (HighCourt)ਨੇ ਜੂਹੀ ਚਾਵਲਾ (Juhi chawla)ਦੀ ਪਟੀਸ਼ਨ ਰੱਦ ਕਰ ਦਿੱਤੀ ਫਿਰ ਉਨ੍ਹਾਂ ‘ਤੇ 20 ਲੱਖ (20 Lac)ਦਾ ਜੁਰਮਾਨਾ…
View More 20 ਲੱਖ ਜੁਰਮਾਨੇ ਤੋਂ ਬਾਅਦ ਬੋਲੀ ਜੂਹੀ, ਅਸੀਂ 5ਜੀ ਵਿਰੁੱਧ ਕਦੇ ਨਹੀਂ ਸੀਬਾਬਾ ਰਾਮਦੇਵ ਨੂੰ ਲੈ ਕੇ ਰਾਖੀ ਸਾਵਤ ਨੇ ਦਿੱਤਾ ਇਹ ਬਿਆਨ, ਵੀਡੀਓ ਵਾਇਰਲ
ਮੁੰਬਈ (Harleen): Drama Queen ਰਾਖੀ ਸਾਵੰਤ ਸੋਸ਼ਲ ਮੀਡਿਆ ‘ਤੇ ਛਾਈ ਰਹਿੰਦੀ ਹੈ। ਇੰਨ੍ਹੀ ਦਿਨੀ ਸੋਸ਼ਲ ਮੀਡਿਆ ‘ਤੇ ਰਾਖੀ ਸਾਵੰਤ ਦੀ ਹਰ ਇੱਕ ਵੀਡੀਓ ਵਾਇਰਲ ਹੋ…
View More ਬਾਬਾ ਰਾਮਦੇਵ ਨੂੰ ਲੈ ਕੇ ਰਾਖੀ ਸਾਵਤ ਨੇ ਦਿੱਤਾ ਇਹ ਬਿਆਨ, ਵੀਡੀਓ ਵਾਇਰਲਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਨਿਯਮਾਂ ਦੀਆਂ ਉਡਾਈਆਂ ਝੱਜੀਆਂ
ਫਗਵਾੜਾ (ਇੰਟ.)- ਕੋਰੋਨਾ ਵਾਇਰਸ (Corona Virus )ਕਾਰਣ ਹੋ ਰਹੇ ਜਾਨ ਮਾਲ ਦੇ ਨੁਕਸਾਨ ‘ਤੇ ਠਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ…
View More ਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਨਿਯਮਾਂ ਦੀਆਂ ਉਡਾਈਆਂ ਝੱਜੀਆਂਆਕਸੀਜਨ ਸਪੋਰਟ ‘ਤੇ ਅਦਾਕਾਰ ਦਿਲੀਪ ਕੁਮਾਰ, ਡਾਕਟਰ ਨੇ ਦਿੱਤੀ ਜਾਣਕਾਰੀ
ਮੁੰਬਈ: ਬਾਲੀਵੁੱਡ ਅਦਾਕਾਰ (Dilip Kumar) ਦਿਲੀਪ ਕੁਮਾਰ ਦੀ ਸਿਹਤ ‘ਚ ਹੁਣ ਪਹਿਲਾਂ ਨਾਲੋਂ ਥੋੜਾ ਸੁਧਾਰ ਆਇਆ ਹੈ। ਦੱਸ ਦੇਈਏ ਕਿ ਹੁਣ (Dilip Kumar) ਦਿਲੀਪ ਕੁਮਾਰ…
View More ਆਕਸੀਜਨ ਸਪੋਰਟ ‘ਤੇ ਅਦਾਕਾਰ ਦਿਲੀਪ ਕੁਮਾਰ, ਡਾਕਟਰ ਨੇ ਦਿੱਤੀ ਜਾਣਕਾਰੀਆਖ਼ਰ ਕਿਉਂ ਬਲਾਕ ਹੋਇਆ Jazzy B ਦਾ ਟਵਿੱਟਰ ਅਕਾਊਂਟ, ਇੰਸਟਾਗ੍ਰਾਮ ‘ਤੇ ਦੱਸਿਆ ਰਾਜ
ਚੰਡੀਗੜ੍ਹ: ਪੰਜਾਬੀ ਗਾਇਕ ਜੈਜ਼ੀ ਬੀ (Jazzy B) ਦੇ ਟਵਿੱਟਰ ਅਕਾਊਂਟ ਨੂੰ ਭਾਰਤ ਸਰਕਾਰ ਵੱਲੋਂ ਵਿਥਹੈਲਡ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਮਤਲਬ ਹੈ ਕਿ…
View More ਆਖ਼ਰ ਕਿਉਂ ਬਲਾਕ ਹੋਇਆ Jazzy B ਦਾ ਟਵਿੱਟਰ ਅਕਾਊਂਟ, ਇੰਸਟਾਗ੍ਰਾਮ ‘ਤੇ ਦੱਸਿਆ ਰਾਜਲਹਿੰਬਰ ਹੁਸੈਨਪੁਰੀ ਨੇ ਪਰਿਵਾਰ ਨਾਲ ਗਲਵੱਕੜੀ ਪਾ ਮੁਕਾਇਆ ਕਲੇਸ਼, ਮਨੀਸ਼ਾ ਗੁਲਾਟੀ ਨੇ ਸ਼ੇਅਰ ਕੀਤੀਆਂ ਤਸਵੀਰਾਂ
ਚੰਡੀਗੜ੍ਹ (ਇੰਟ.)–ਮਸ਼ਹੂਰ ਪੰਜਾਬੀ ਸਿੰਗਰ ਦਾ ਬੀਤੇ ਕੁਝ ਦਿਨਾਂ ਤੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਵਿਵਾਦ ਚੱਲ ਰਿਹਾ ਸੀ, ਜੋ ਕਾਫੀ ਅਖਬਾਰਾਂ ਅਤੇ ਨਿਊਜ਼ ਵੈੱਬਸਾਈਟਾਂ ‘ਤੇ…
View More ਲਹਿੰਬਰ ਹੁਸੈਨਪੁਰੀ ਨੇ ਪਰਿਵਾਰ ਨਾਲ ਗਲਵੱਕੜੀ ਪਾ ਮੁਕਾਇਆ ਕਲੇਸ਼, ਮਨੀਸ਼ਾ ਗੁਲਾਟੀ ਨੇ ਸ਼ੇਅਰ ਕੀਤੀਆਂ ਤਸਵੀਰਾਂਗਲੈਮਰਸ ਲੁੱਕ ਵਿਚ ਕੁਝ ਇਸ ਤਰ੍ਹਾਂ ਨਜ਼ਰ ਆਈ ਵਿਦਿਆ ਬਾਲਨ, ਵੀਡੀਓ ਵਾਇਰਲ
ਨਵੀਂ ਦਿੱਲੀ (ਇੰਟ.)- ਵਿਦਿਆ ਬਾਲਨ (Vidya balan) ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸ਼ੇਰਨੀ’ (Sherni)ਨੂੰ ਲੈ ਕੇ ਸੁਰਖੀਆਂ ਵਿਚ ਬਣੀ ਹੋਈ ਹੈ। ਹਾਲ ਹੀ ਵਿਚ…
View More ਗਲੈਮਰਸ ਲੁੱਕ ਵਿਚ ਕੁਝ ਇਸ ਤਰ੍ਹਾਂ ਨਜ਼ਰ ਆਈ ਵਿਦਿਆ ਬਾਲਨ, ਵੀਡੀਓ ਵਾਇਰਲਦਿਲੀਪ ਕੁਮਾਰ ਦੀ ਸਿਹਤ ਹੁਣ ਸਥਿਰ, ਮਿਲਣ ਲਈ ਹਸਪਤਾਲ ਪਹੁੰਚੇ ਸ਼ਰਦ ਪਵਾਰ
ਮੁੰਬਈ: ਬਾਲੀਵੁੱਡ ਅਦਾਕਾਰ (Dilip Kumar) ਦਿਲੀਪ ਕੁਮਾਰ ਨੂੰ ਬੀਤੇ ਦਿਨੀ (mumbai) ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ (Dilip Kumar)…
View More ਦਿਲੀਪ ਕੁਮਾਰ ਦੀ ਸਿਹਤ ਹੁਣ ਸਥਿਰ, ਮਿਲਣ ਲਈ ਹਸਪਤਾਲ ਪਹੁੰਚੇ ਸ਼ਰਦ ਪਵਾਰਮਿਸ ਪੂਜਾ ਦੀ ਭਤੀਜੇ ਨਾਲ ਡਾਂਸ ਕਰਦਿਆਂ ਦੀ ਵੀਡੀਓ ਵਾਇਰਲ
ਚੰਡੀਗੜ੍ਹ (ਬਿਊਰੋ)- ਆਪਣੀ ਬੁਲੰਦ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਗਾਇਕਾ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ…
View More ਮਿਸ ਪੂਜਾ ਦੀ ਭਤੀਜੇ ਨਾਲ ਡਾਂਸ ਕਰਦਿਆਂ ਦੀ ਵੀਡੀਓ ਵਾਇਰਲ