LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਤੁਹਾਨੂੰ ਵੀ ਪੀਰੀਅਡਜ਼ ਦੌਰਾਨ ਹੁੰਦਾ ਹੈ ਦਰਦ ? ਅਪਣਾਓ ਇਹ ਨੁਕਤਾ

period6235

period pain relief: ਮਹਿਲਾਵਾਂ ਲਈ ਪੀਰੀਅਡਸ ਦੇ ਦਿਨ ਬਹੁਤ ਔਖੇ ਹੁੰਦੇ ਹਨ। ਕਈ ਮਹਿਲਾਵਾਂ ਦੇ ਸਰੀਰ ਵਿੱਚ ਕਮਜ਼ੋਰੀ ਅਤੇ ਨਾ ਅਸਹਿਣ ਯੋਗ ਦਰਦ ਵੀ ਹੁੰਦਾ ਹੈ। ਇਸ ਬਾਰੇ ਜ਼ਿਆਦਾਤਰ ਮਹਿਲਾਵਾਂ ਦਾ ਕਹਿਣਾ ਹੈ ਕਿ ਪੀਰੀਅਡਜ਼ ਦੇ ਪਹਿਲੇ ਅਤੇ ਦੂਜੇ ਦਿਨ ਸਭ ਤੋਂ ਜ਼ਿਆਦਾ ਸਮੱਸਿਆ ਹੁੰਦੀ ਹੈ। ਅਜਿਹੇ 'ਚ ਤੁਰੰਤ ਰਾਹਤ ਪਾਉਣ ਲਈ ਗਰਮ ਬੈਗ, ਆਈਸ ਪੈਕ ਦੀ ਵਰਤੋਂ ਕਰਨੀ ਪੈਂਦੀ ਹੈ। ਇਨ੍ਹਾਂ ਤੋਂ ਵੀ ਰਾਹਤ ਨਾ ਮਿਲਣ 'ਤੇ ਦਰਦ ਨਿਵਾਰਕ ਦਵਾਈਆਂ ਖਾਣੀਆਂ ਪੈਂਦੀਆਂ ਹਨ।

ਡਾਕਟਰਸ ਅਨੁਸਾਰ ਪੀਰੀਅਡਜ਼ ਦੌਰਾਨ ਹੋਣ ਵਾਲੇ ਦਰਦ ਨੂੰ ਡਿਸਮੇਨੋਰੀਆ ਕਿਹਾ ਜਾਂਦਾ ਹੈ, ਜਿਸ ਵਿੱਚ ਪੇਟ ਦੇ ਹੇਠਲੇ ਹਿੱਸੇ ਅਤੇ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਪੀਰੀਅਡਸ ਦੇ ਦਰਦ ਨੂੰ ਘੱਟ ਕਰਨ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ, ਜਿਨ੍ਹਾਂ 'ਚੋਂ ਇਕ ਹੈ ਅਜਵਾਇਨ ਦਾ ਪਾਣੀ। ਅਜਵਾਈਨ ਟੌਨਿਕ ਦਾ ਕੰਮ ਕਰਦਾ ਹੈ। ਇਨ੍ਹਾਂ ਦੀ ਵਰਤੋਂ ਮਾਹਵਾਰੀ ਦੌਰਾਨ ਨਸਾਂ ਨੂੰ ਆਰਾਮ ਦੇਣ ਅਤੇ ਕੜਵੱਲ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ। ਮਾਹਵਾਰੀ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਇਸ ਪਾਣੀ ਨੂੰ ਬਣਾ ਕੇ ਪੀ ਸਕਦੇ ਹੋ, ਪਰ ਯਾਦ ਰੱਖੋ ਕਿ ਜੇਕਰ ਤੁਹਾਨੂੰ ਤੇਜ਼ ਦਰਦ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Also Read : ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਪਣਾਉ ਇਹ ਟਿੱਪਸ

In The Market