ਵਾਸ਼ਿੰਗਟਨ (ਇੰਟ.)- ਪੌਪ ਸਿੰਗਰ ਸੇਲੇਨਾ ਗੋਮੇਜ਼ (Pop singer Selena Gomez) 22 ਜੁਲਾਈ ਨੂੰ ਜਨਮ ਦਿਨ ਮਨਾਉਂਦੀ ਹੈ। ਸੇਲੇਨਾ ਗੋਮੇਜ ਦੀ ਉਮਰ 28 ਸਾਲ ਹੈ। ਉਹ ਇਕ ਬਿਹਤਰੀਨ ਗਾਇਕ (The best singer) ਅਤੇ ਅਦਾਕਾਰ ਹੈ। ਸੇਲੇਨਾ ਨੇ ਗੁੱਡ ਫਾਰ ਯੂ, 'ਸੇਮ ਓਲਡ ਲਵ' ਅਤੇ ਬੈਕ ਟੂ ਯੂ ਵਰਗੇ ਕਈ ਹਿੱਟ ਗੀਤ ਗਾਏ ਹਨ।
ਸਾਲ 2013 ਵਿਚ ਸੇਲੇਨਾ ਨੇ ਆਪਣਾ ਪਹਿਲਾ ਸਿੰਗਲ ਐਲਬਮ (Single album) ਲਾਂਚ ਕੀਤੀ। ਇਸ ਐਲਬਮ 'ਕਮ ਐਂਡ ਗੈੱਟ ਇਟ' ਨੇ ਧਮਾਲ ਮਚਾ ਦਿੱਤੀ ਸੀ। ਸੇਲੇਨਾ ਨੇ ਪਹਿਲਾਂ ਜਸਟਿਨ ਬੀਬਰ (Justin Bieber) ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਖੂਬ ਸੁਰਖੀਆਂ ਖੱਟੀਆਂ ਸਨ।
read this- ਘਟੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਹੋਈ ਮਹਿੰਗੀ ਜਾਣੋਂ ਕੀ ਹੈ ਕੀਮਤ
ਬਹੁਤ ਛੋਟੀ ਉਮਰ ਵਿਚ ਹੀ ਸੇਲੇਨਾ ਨੇ ਇੰਨੀ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿ ਸੇਲੇਨਾ ਦਾ ਜਨਮ ਅਮਰੀਕਾ ਵਿਚ 22 ਜੁਲਾਈ 1992 ਨੂੰ ਹੋਇਆ ਸੀ। 17 ਸਾਲ ਦੀ ਉਮਰ ਵਿਚ ਸੇਲੇਨਾ ਯੂਨੀਸੇਫ ਦੀ ਅੰਬੈਸਡਰ ਵੀ ਰਹਿ ਚੁੱਕੀ ਹੈ। ਸੇਲੇਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਰਡੀ ਐਂਡ ਫ੍ਰੈਂਡਸ ਵਿਚ ਗਿਆਨਾ ਨਾਲ ਕੀਤੀ ਸੀ।
ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਸੇਲੇਨਾ ਨੇ ਹੈਨਾ ਮਾਰਟੇਨਾ ਵਿਚ ਵੀ ਕੰਮ ਕੀਤਾ। ਇਸ ਤੋਂ ਬਾਅਦ ਸੇਲੇਨਾ ਨੇ ਕਈ ਫਿਲਮਾਂ ਵਿਚ ਛੋਟੇ-ਛੋਟੇ ਰੋਲ ਕੀਤੇ। ਇਸ ਨਾਲ ਸੇਲੇਨਾ ਨੂੰ ਕਾਫੀ ਪ੍ਰਸਿੱਧੀ ਮਿਲੀ। 28 ਦੀ ਉਮਰ ਵਿਚ ਹੀ ਸੇਲੇਨਾ ਕਰੋੜਾਂ ਦੀ ਮਾਲਕਿਨ ਹੈ।
read this- ਗੁੰਡਾਗਰਦੀ ਦਾ ਨੰਗਾ ਨਾਚ, 15-20 ਗੁੰਡਿਆਂ ਨੇ 2 ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਕਦੇ ਜਸਟਿਨ ਬੀਬਰ ਨਾਲ ਰਿਲੇਸ਼ਨਸ਼ਿਪ ਵਿਚ ਰਹੀ ਸੇਲੇਨਾ ਦਾ ਉਨ੍ਹਾਂ ਨਾਲ ਜਦੋਂ ਬ੍ਰੇਕਅਪ ਹੋ ਚੁੱਕਾ ਹੈ ਜਸਟਿਨ ਬੀਬਰ ਨੇ ਹੈਲੀ ਬਾਲਡਵਿਨ ਨਾਲ ਵਿਆਹ ਵੀ ਕਰ ਲਿਆ ਹੈ। ਸੇਲੇਨਾ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਆਏ ਦਿਨ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੁਰਖੀਆਂ ਵਿਚ ਰਹਿੰਦੀਆਂ ਹਨ।
ਸੇਲੇਨਾ ਦਾ ਕੁਝ ਸਾਲ ਪਹਿਲਾਂ ਕਿਡਨੀ ਟਰਾਂਸਪਲਾਂਟ ਹੋਇਆ ਸੀ ਅਤੇ ਇਸ ਕਾਰਣ ਉਨ੍ਹਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਗੋਮੇਜ਼ ਨੂੰ ਡਿਜ਼ਨੀ ਸ਼ੋ 'ਵਿਜ਼ਰਡ ਆਫ ਵੇਵਲੀਂ ਪਲੇਸ' ਤੋਂ ਚਾਈਲਡ ਆਰਟਿਸਟ ਦੇ ਰੂਪ ਵਿਚ ਪ੍ਰਸਿੱਧੀ ਮਿਲੀ ਸੀ। ਉਨ੍ਹਾਂ ਦੇ 'ਕਮ ਐਂਡ ਗੈੱਟ ਇਟ', 'ਦਿ ਹਾਰਟ ਵੌਂਟਸ ਵਾਟ ਇਟ ਵਾਂਟਸ', 'ਬੇਡ ਲਾਇਰ', 'ਵੁਲਫ' ਐਂਡ 'ਬੈਕ ਟੂ ਯੂ' ਵਰਗੇ ਗਾਣੇ ਫੈਂਸ ਵਿਚਾਲੇ ਬੇਹਦ ਪਸੰਦ ਕੀਤੇ ਜਾਂਦੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर